ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਜੇਕਰ ਤੁਸੀਂ ਵੀ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਦੇ ਹੋ। ਜੇਕਰ ਤੁਹਾਡੇ ਅੰਦਰ ਵੀ ਕੋਈ ਇੱਕ ਅੰਦਰੂਨੀ ਕਮਜ਼ੋਰੀ ਹੈਂ ਯੋਂਨ ਸੰਬੰਧੀ ਕੋਈ ਕਮਜ਼ੋਰੀ ਹੈ। ਇਹੋ ਜਿਹੇ ਲੋਕਾਂ ਲਈ ਇੱਕ ਔਸ਼ਧੀ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ।
ਦੋਸਤੋ ਅਜ ਦਾ ਯੁਵਾ ਵਰਗ ਬਹੁਤ ਜ਼ਿਆਦਾ ਗਲਤ ਰਾਹਾਂ ਤੇ ਚੱਲ ਰਿਹਾ ਹੈ ।ਸਾਰੀ ਰਾਤ ਇੰਟਰਨੈਟ ਦੇਖ ਕੇ ਗਲਤ ਚੀਜ਼ਾਂ ਦੇਖ ਕੇ ਅਸ਼ਲੀਲ ਹਰਕਤਾਂ ਕਰਦੇ ਹਨ, ਜਿਸ ਦੇ ਕਾਰਨ ਜਲਦੀ ਪਤਨ ਹੋਣਾ, ਜਾਂ ਫਿਰ ਸੁਪਨਦੋਸ਼ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ। ਅੱਜ ਅਸੀਂ ਲੋਕਾਂ ਦੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹੋ ਜਿਹਾ ਜਬਰਦਸਤ ਦੇਸੀ ਨੁਸਕਾ ਲੈ ਕੇ ਆਏ ਹਾਂ, ਜਿਸ ਦਾ ਲਗਾਤਾਰ 30 ਦਿਨ ਪ੍ਰਯੋਗ ਕਰਨ ਦੇ ਨਾਲ ਤੁਹਾਡੀ ਸਾਰੀ ਸਮੱਸਿਆਵਾਂ ਠੀਕ ਹੋ ਜਾਣਗੀਆਂ।
ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਦੇਸੀ ਬਬੂਲ ਦੀ ਗੂੰਦ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਮਾਰਕੀਟ ਦੇ ਵਿਚੋਂ ਵੀ ਖਰੀਦ ਸਕਦੇ ਹੋ। ਦੋਸਤੋ ਹੁਣ ਤਾਂ ਦੱਸਦੇ ਹਾਂ, ਤੁਸੀਂ ਕਿੰਨੀ ਮਾਤਰਾ ਵਿੱਚ ਇਸ ਨੂੰ ਤਿਆਰ ਕਰਨਾ ਹੈ ਤੇ ਇਸ ਨੂੰ ਕਦੋਂ ਤੇ ਕਿਵੇਂ ਲੈਣਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਫਾਇਦੇ ਬਾਰੇ ਦੱਸਦੇ ਹਾਂ ।ਜਿਹੜੇ ਲੋਕ ਆਪਣੇ ਸਰੀਰ ਦੇ ਅੰਦਰ ਕਮਜ਼ੋਰੀ ਮਹਿਸੂਸ ਕਰਦੇ ਹਨ ,ਯੋਨ ਸਬੰਧੀ ਸਮੱਸਿਆਵਾਂ ਦੇ ਮਹਿਸੂਸ ਕਰਦੇ ਹਨ, ਸ਼ਿਗਰਪਤਨ, ਸੁਪਨਦੋਸ਼, ਵਰਗੀ ਸਮੱਸਿਆਵਾਂ ਹਨ ਇਹੋ ਜਿਹੇ ਲੋਕਾਂ ਲਈ ਇਹ ਇੱਕ ਰਾਮਬਾਣ ਔਸ਼ਧੀ ਹੈ।
ਦੋਸਤੋ ਤੁਸੀਂ ਬਾਜ਼ਾਰ ਦੇ ਵਿਚੋਂ ਸੌ ਤੋਂ ਡੇੜ ਸੌ ਗ੍ਰਾਮ ਇਸ ਗੂੰਦ ਨੂੰ ਲੈ ਕੇ ਆ ਸਕਦੇ ਹੋ। ਤੁਸੀਂ ਇਸ ਨੂੰ ਸਵੇਰੇ ਦੇ ਸਮੇਂ ਤੇ ਇਕ ਸ਼ਾਮ ਦੇ ਸਮੇਂ ਲੈ ਸਕਦੇ ਹੋ। ਦੋਸਤੋ ਤੁਹਾਨੂੰ ਇਕ ਚੱਮਚ ਕੱਪ ਦੇ ਵਿਚ ਅੱਧਾ ਚੱਮਚ ਗੂੰਦ ਨੂੰ ਸਾਰੀ ਰਾਤ ਭਿਗੋ ਕੇ ਰੱਖ ਦੇਣਾ ਹੈ, ਸਵੇਰੇ ਉੱਠ ਕੇ ਤੁਸੀਂ ਦੇਖੋਗੇ ਕਿ ਗੂੰਦ ਚੰਗੀ ਤਰ੍ਹਾਂ ਫੁੱਲ ਗਈ ਹੈ। ਸਵੇਰੇ ਖਾਲੀ ਪੇਟ ਹਰ ਰੋਜ ਤੁਸੀਂ ਇਸ ਦੇ ਪਾਣੀ ਨੂੰ ਪੀ ਲੈਣਾ ਹੈ।
ਤੁਹਾਨੂੰ ਲਗਾਤਾਰ 30 ਦਿਨ ਇਸਨੂੰ ਕਰਨਾ ਹੈ ਇਸ ਦੇ ਹੋਣ ਵਾਲੇ ਫਾਇਦੇ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋਂ ਦੂਸਰੇ ਤਰੀਕੇ ਤੇ ਵਿੱਚ ਤੁਸੀਂ ਸੌ ਤੋਂ ਡੇੜ ਸੌ ਗ੍ਰਾਮ ਗੂੰਦ ਨੂੰ ਲੈ ਕੇ ਉਸ ਨੂੰ ਦੇਸੀ ਘਿਓ ਵਿਚ ਚੰਗੀ ਤਰਾਂ ਭੁੱਨ ਸਕਦੇ ਹੋ। ਭੂੰਨਦੇ ਸਮੇਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕੀ ਗੂੰਦ ਜਲਣੀ ਨਹੀਂ ਚਾਹੀਦੀ। ਜੇਕਰ ਤੁਸੀਂ ਇਸ ਨੂੰ ਜ਼ਿਆਦਾ ਭੁੰਨ ਲਵੋਗੇ ਅਤੇ ਇਹ ਜਲ ਜਾਵੇਗਾ ਤਾਂ ਇਹ ਕੌੜਾ ਹੋ ਜਾਵੇਗਾ ।
ਤੁਸੀ ਇਸਨੂੰ ਖਾ ਨਹੀਂ ਪਾਉਗੇ। ਦੋਸਤੋ ਰਾਤ ਦੇ ਸਮੇਂ ਇੱਕ ਤੋਂ ਦੋ ਚਮਚ ਤੁਸੀਂ ਗੂੰਦ ਨੂੰ ਚਬਾ ਚਬਾ ਕੇ ਖਾ ਲਵੋ ਅਤੇ ਉਪਰੋਂ ਦੀ ਇਕ ਗਲਾਸ ਗਰਮ ਦੁੱਧ ਪੀ ਲਵੋ। ਜੇਕਰ ਤੁਸੀਂ ਸਿਰਫ ਪੰਜ ਸੱਤ ਦਿਨ ਇਸ ਦਾ ਪ੍ਰਯੋਗ ਕਰਕੇ ਇਸ ਨੂੰ ਛੱਡ ਦਿੰਦੇ ਹੋ ਤਾਂ ਇਸਦਾ ਕੋਈ ਪਰਿਣਾਮ ਤੁਹਾਨੂੰ ਨਹੀਂ ਮਿਲੇਗਾ। ਲਗਾਤਾਰ 30 ਦਿਨ ਇਸਦਾ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ ਇਸ ਦਾ ਜਬਰਦਸਤ ਰਿਜਲਟ ਮਿਲੇਗਾ।