ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਾਰਤੀਕ ਪੂਰਣਿਮਾਂ ਚੰਦਰ ਗ੍ਰਹਿਣ ਵਾਲੇ ਦਿਨ ਇਕ ਰੁਪਏ ਦਾ ਸਿੱਕਾ ਇਸ ਜਗਾ ਤੇ ਗੱਢ ਦੇਣ ਨਾਲ 24 ਘੰਟੇ ਦੇ ਅੰਦਰ ਚਮਤਕਾਰ ਦੇਖਣ ਨੂੰ ਮਿਲੇਗਾ। ਇਸ ਤਰ੍ਹਾਂ ਕਰਨ ਨਾਲ ਇੰਨਾ ਪੈਸਾ ਆਏਗਾ ਕਿ ਤੁਹਾਡੇ ਕੋਲੋਂ ਸੰਭਲ ਨਹੀਂ ਪਾਵੇਗਾ। ਦੋਸਤੋ ਪੂਰੇ ਸਾਲ ਵਿੱਚ ਆਉਣ ਵਾਲੀ ਪੂਰਨਿਮਾ ਦੇ ਮੁਕਾਬਲੇ ਕਾਰਤਿਕ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਿਨ ਵਿਸ਼ੇਸ਼ ਪੂਜਾ ਕਰਮਕਾਂਡ ਕੀਤੇ ਜਾਂਦੇ ਹਨ।
ਇਸ ਦਿਨ ਦੇਵ ਦੀਪਾਵਲੀ ਮਨਾਉਣ ਦਾ ਵਿਧਾਨ ਵੀ ਹੈ। ਇਸ ਦਿਨ ਸ਼ਿਵ ਜੀ ਦੀ ਪੂਜਾ ਦੁੱਧ ਦਹੀਂ ਸ਼ਹਿਦ ਘਿਓ, ਗੰਨੇ ਦੇ ਰਸ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਗੰਗਾ ਘਾਟ ਤੇ ਆਕੇ ਦੇਵੀ-ਦੇਵਤਾ ਖੁਦ ਦੀਪਾਵਲੀ ਮਨਾਉਂਦੇ ਹਨ। ਇਸ ਦਿਨ ਦੀਪ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ।
ਕਾਰਤਿਕ ਪੂਰਨਮਾ ਦੇ ਦਿਨ ਪੂਜਾ ਪਾਠ ਵਰਤ ਕਰਨ ਦੇ ਨਾਲ-ਨਾਲ ਕੁਝ ਉਪਾਅ ਕੀਤੇ ਜਾਂਦੇ ਹਨ ਜੋ ਤੁਹਾਨੂੰ ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਹੈ ਕਿਉਂਕਿ ਇਸ ਦਿਨ ਚੰਦਰ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ , ਇਹ ਚੰਦਰ ਗ੍ਰਹਿਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਹੀ ਦਿਖਾਈ ਦੇਵੇਗਾ। ਵਿਸ਼ੇਸ਼ ਪ੍ਰਕਾਰ ਦੇ ਪੂਜਾ ਕਰਮਕਾਂਡ ਕਾਰਤਿਕ ਪੂਰਨਿਮਾ ਵਾਲੇ ਦਿਨ ਕੀਤੇ ਜਾਂਦੇ ਹਨ। ਇਸ ਦਿਨ ਗਰਭਵਤੀ ਮਹਿਲਾਵਾਂ ਨੂੰ ਵਿਸ਼ੇਸ਼ ਕਰਕੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ ।ਚਾਕੂ ਛੁਰੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਚੰਦਰ ਗ੍ਰਹਣ ਦੇ ਦੌਰਾਨ ਤੁਹਾਨੂੰ ਕੋਈ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ।ਇਸ ਤੋਂ ਇਲਾਵਾ ਬਾਕੀ ਦਿਨ ਅਤੇ ਬਾਕੀ ਸਮੇਂ ਦੇ ਵਿੱਚ ਤੁਸੀਂ ਕੋਈ ਵੀ ਸ਼ੁਭ ਕੰਮ ਸ਼ੁਰੂ ਕਰ ਸਕਦੇ ਹੋ।
ਦੋਸਤੋ ਹਰ ਇਕ ਵਿਅਕਤੀ ਆਪਣੀ ਜ਼ਿੰਦਗੀ ਵਿਚ ਸਵੇਰ ਤੋਂ ਲੈ ਕੇ ਸ਼ਾਮ ਤਕ ਪੈਸਿਆਂ ਦੇ ਪਿੱਛੇ ਭੱਜਦਾ ਰਹਿੰਦਾ ਹੈ। ਅੱਜ ਦੇ ਮਹਿੰਗਾਈ ਵਾਲੇ ਜੀਵਨ ਦੇ ਵਿੱਚ ਜਿੰਨੇ ਮਰਜ਼ੀ ਪੈਸੇ ਕਮਾ ਲਿਆ ਜਾਵੇ ਘੱਟ ਹੀ ਪੈ ਜਾਂਦੇ ਹਨ। ਪਰ ਤੁਸੀਂ ਇਸ ਦਿਨ ਕੁਝ ਉਪਾਅ ਕਰ ਸਕਦੇ ਹੋ, ਇਹ ਉਪਾਅ ਤੁਸੀਂ ਇਕ ਰੁਪਏ ਦੇ ਸਿੱਕੇ ਦੇ ਨਾਲ ਕਰਨਾ ਹੈ ।ਇਸ ਨਾਲ ਤੁਹਾਡੀ ਜ਼ਿੰਦਗੀ ਵਿਚ ਧਨ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੋ ਜਾਣਗੀਆਂ। ਸਭ ਤੋਂ ਪਹਿਲੀ ਗੱਲ ਤੁਹਾਨੂੰ ਇਹ ਧਿਆਨ ਰੱਖਣੀ ਚਾਹੀਦੀ ਹੈ ਜਦੋਂ ਤੁਸੀਂ ਕਿਸੇ ਕੋਲੋਂ ਪੈਸੇ ਲੈਂਦੇ ਹੋ ਤਾਂ ਤੁਹਾਨੂੰ ਆਪਣੇ ਪੰਜਾਂ ਉਂਗਲੀਆਂ ਨਾਲ ਪਕੜ ਕੇ ਪੈਸਿਆਂ ਨੂੰ ਲੈਣਾ ਚਾਹੀਦਾ ਹੈ। ਇਸ ਨਾਲ ਬਰਕਤ ਬਣੀ ਰਹਿੰਦੀ ਹੈ।
ਇਕ ਹੋਰ ਉਪਾਅ ਤੁਸੀਂ ਕਰ ਸਕਦੇ ਹੋ। ਤੁਸੀਂ ਇੱਕ ਰੁਪਏ ਦਾ ਸਿੱਕਾ ਲੈ ਲੈਣਾ ਹੈ ਅਤੇ ਸੱਤ ਲੋਂਗ ਲੈ ਲੈਣੀ ਹੈ ਅਤੇ ਨਾਲ ਹੀ ਲਾਲ ਰੰਗ ਦਾ ਕੱਪੜਾ ਲੈ ਲੈਣਾਂ ਹੈ। ਇਸ ਲੋਂਗ ਅਤੇ 1 ਰੁਪਏ ਦੇ ਸਿੱਕੇ ਨੂੰ ਲਾਲ ਕੱਪੜੇ ਵਿਚ ਬੰਨ ਕੇ ਮਾਤਾ ਲਕਸ਼ਮੀ ਦੇ ਚਰਨਾਂ ਵਿਚ ਰੱਖ ਦੇਣਾ ਚਾਹੀਦਾ ਹੈ। ਇਹੁ ਉਪਾਅ ਤੁਸੀਂ ਕਿਸੇ ਵੀ ਪੂਰਨਿਮਾ ਜਾ ਫਿਰ ਕਾਰਤਿਕ ਪੂਰਨਮਾ ਦੇ ਦਿਨ ਕਰ ਸਕਦੇ ਹੋ। ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਜਿੰਦਗੀ ਵਿੱਚ ਧੰਨ ਦੀ ਕਮੀ ਆ ਰਹੀ ਹੈ, ਤਾਂ ਤੁਹਾਨੂੰ ਇੱਕ ਰੁਪਏ ਦਾ ਸਿੱਕਾ ਲੈ ਕੇ ਉਸ ਉੱਤੇ ਆਪਣਾ ਨਾਮ ਲਿਖ ਦੇਣਾ ਚਾਹੀਦਾ ਹੈ
ਇਹ ਤੁਸੀਂ ਸਿੰਦੂਰ ਜਾਂ ਹਲਦੀ ਨਾਲ ਲਿਖ ਸਕਦੇ ਹੋ, ਹੁਣ ਇਸ ਸਿੱਕੇ ਨੂੰ ਆਪਣੀ ਛੱਤ ਉੱਤੇ ਸਾਰੀ ਰਾਤ ਨੂੰ ਛੱਡ ਦੇਣਾ ਹੈ, ਚੰਦਰਮਾ ਦੀ ਰੌਸ਼ਨੀ ਸਾਰੀ ਰਾਤ ਇਸ ਸਿੱਕੇ ਉੱਤੇ ਪੈਣੀ ਚਾਹੀਦੀ ਹੈ। ਅਗਲੇ ਦਿਨ ਇਸ ਸਿੱਕੇ ਨੂੰ ਚੁੱਕ ਕੇ ਆਪਣੀ ਅਲਮਾਰੀ ਜਾਂ ਫਿਰ ਤਿਜੋਰੀ ਵਿਚ ਰੱਖ ਦੇਣਾ ਚਾਹੀਦਾ ਹੈ। ਜਦੋ ਤਕ ਇਹ ਸਿੱਕਾ ਤੁਹਾਡੀ ਧੰਨ ਵਾਲੀ ਜਗਾ ਤੇ ਹੋਵੇਗਾ ਤੁਹਾਡੀ ਜਿੰਦਗੀ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ।
ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਦੇ ਲਈ ਇੱਕ ਰੁਪਏ ਦਾ ਸਿੱਕਾ ਲੈ ਕੇ ਕੁਝ ਚਾਵਲ ਦਾਣੇ ਲੈ ਕੇ ਮਾਤਾ ਲਕਸ਼ਮੀ ਦੇ ਚਰਨਾਂ ਵਿਚ ਰੱਖ ਦੇਣੇ ਚਾਹੀਦੇ ਹਨ। ਫਿਰ ਇਨ੍ਹਾਂ ਨੂੰ ਆਪਣੇ ਸਿਰ ਤੋਂ ਉਲਟੀ ਵਾਰ ਵਾਰ ਦੇ ਤੁਲਸੀ ਦੇ ਪੇੜ ਦੇ ਨੀਚੇ ਗੱਢ ਦੇਣਾ ਚਾਹੀਦਾ ਹੈ। ਇਸ ਨਾਲ ਬਹੁਤ ਲਾਭ ਮਿਲਦਾ ਹੈ। ਜੇਕਰ ਤੁਸੀ ਆਪਣੀ ਜਿੰਦਗੀ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ, ਜੇਕਰ ਤੁਸੀਂ ਚਾਹੁੰਦੇ ਹੋ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਘਰ ਵਿਚ ਹਮੇਸ਼ਾ ਵਰਸੇ,
ਤਾਂ ਤੁਹਾਨੂੰ ਇੱਕ ਰੁਪਏ ਦਾ ਸਿੱਕਾ ਲੈ ਕੇ ਕਾਰਤਿਕ ਪੂਰਨਿਮਾ ਵਾਲੇ ਦਿਨ ਮਾਤਾ ਲਕਸ਼ਮੀ ਦੇ ਸਾਹਮਣੇ ਵਿਧੀ-ਵਿਧਾਨ ਨਾਲ ਪੂਜਾ ਕਰਨੀ ਚਾਹੀਦੀ ਹੈ, ਸ਼੍ਰੀ ਹਰੀ ਵਿਸ਼ਨੂੰ ਜੀ ਦੀ ਪੂਜਾ ਕਰਕੇ ਇਕ ਰੁਪਏ ਦਾ ਸਿੱਕਾ ਆਪਣੇ ਸਿਰ ਤੋਂ ਤਿੰਨ ਵਾਰੀ ਉਲਟੀ ਵਾਰ ਵਾਰ ਕੇ ਜੇਕਰ ਤੁਹਾਡੇ ਘਰ ਵਿੱਚ ਤੁਲਸੀ ਦਾ ਪੌਦਾ ਹੈ ਤਾਂ ਉਸ ਦੇ ਨੀਚੇ ਗੱਢ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਦਾ ਪੌਦਾ ਨਹੀਂ ਹੈ ਤਾਂ ਆਲੇ-ਦੁਆਲੇ ਪਿੱਪਲ ਦੇ ਪੇੜ ਦੇ ਨੀਚੇ ਗੱਢ ਦੇਣਾ ਚਾਹੀਦਾ ਹੈ।
ਦੋਸਤੋ ਇਸ ਤੋਂ ਇਲਾਵਾ ਤੁਸੀਂ ਕਾਰਤਿਕ ਪੂਰਨਿਮਾ ਵਾਲੇ ਦਿਨ ਕਿਸੇ ਵੀ ਮੰਦਰ ਵਿਚ ਜਾ ਕੇ ਉਥੇ ਜਿਹੜਾ ਵੀ ਪੇੜ ਤੁਹਾਨੂੰ ਨਜ਼ਰ ਆਉਂਦਾ ਹੈ ਉਸ ਦੇ ਨੀਚੇ ਇਕ ਰੁਪਏ ਦਾ ਸਿੱਕਾ ਗੱਢ ਦੇਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਚੌਵੀ ਘੰਟਿਆਂ ਦੇ ਅੰਦਰ ਤੁਹਾਨੂੰ ਚਮਤਕਾਰ ਦੇਖਣ ਨੂੰ ਮਿਲਦਾ ਹੈ। ਤੁਹਾਡੇ ਕੋਲ ਇੰਨਾ ਪੈਸਾ ਆਉਂਦਾ ਹੈ ਕਿ ਸੰਭਾਲਿਆਂ ਨਹੀਂ ਸੰਭਲਦਾ। ਇਸ ਨਾਲ ਪੈਸਿਆਂ ਦੀ ਕਿੱਲਤ ਖਤਮ ਹੋ ਜਾਂਦੀ ਹੈ। ਇਹ ਇਕ ਰੁਪਏ ਦੇ ਸਿੱਕੇ ਦੇ ਟੋਟਕੇ ਬਹੁਤ ਜ਼ਿਆਦਾ ਚਮਤਕਾਰੀ ਹਨ। ਤੁਸੀਂ ਵੀ ਕਾਰਤਿਕ ਪੂਰਣਿਮਾ ਦੇ ਦਿਨ ਇਨ੍ਹਾਂ ਵਿਚੋਂ ਕੋਈ ਵੀ ਉਪਾਅ ਕਰ ਸਕਦੇ ਹੋ।