ਦੋਸਤੋ ਕਾਰਤਿਕ ਮਹੀਨੇ ਦੇ ਸ਼ੁਕਲ ਪਖਸ਼ ਨੂੰ ਦੇਵ ਉਠਨੀ ਏਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਸ੍ਰੀ ਹਰੀ ਵਿਸ਼ਨੂੰ ਚਾਰ ਮਹੀਨੇ ਲਈ ਨੀਂਦਰ ਵਿਚ ਚਲੇ ਜਾਂਦੇ ਹਨ ਅਤੇ ਦੇਵ ਉਠਨੀ ਇਕਾਦਸ਼ੀ ਨੂੰ ਜਾਗਦੇ ਹਨ। ਇਸ ਦੌਰਾਨ ਕੋਈ ਵੀ ਸ਼ੁੱਭ ਕੰਮ ਮੰਗਲ ਕੰਮ ਨਹੀਂ ਕੀਤੇ ਜਾਂਦੇ। ਦੇਵ ਉਠਨੀ ਇਕਾਦਸ਼ੀ ਵਾਲੇ ਦਿਨ ਸ਼ੁਭ ਕੰਮ ਫਿਰ ਤੋਂ ਸ਼ੁਰੂ ਹੋ ਜਾਂਦੇ ਹਨ। ਇਸ ਦਿਨ ਤੁਲਸੀ ਦਾ ਵਿਆਹ ਕੀਤਾ ਜਾਂਦਾ ਹੈ।
ਧਾਰਮਿਕ ਮਾਨਤਾਵਾਂ ਦੇ ਅਨੁਸਾਰ ਜਦੋਂ ਭਗਵਾਨ ਨਾਰਾਇਣ ਜਾਗਦੇ ਹਨ , ਤਾਂ ਉਹ ਸਭ ਤੋਂ ਪਹਿਲੀ ਪ੍ਰਾਥਨਾ ਤੁਲਸੀ ਜੀ ਦੀ ਸੁਣਦੇ ਹਨ। ਦੇਵ ਊਠਨੀ ਇਕਾਦਸੀ ਦਾ ਸ਼ਾਸਤਰਾਂ ਵਿੱਚ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਸ ਦਿਨ ਸ਼੍ਰੀ ਹਰੀ ਵਿਸ਼ਨੂੰ ਪ੍ਰਸੰਨ ਹੁੰਦੇ ਹਨ। ਇਸ ਦੀ ਜ਼ਿਆਦਾ ਤੋਂ ਜ਼ਿਆਦਾ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਪਾਠ ਕਰਨੀ ਚਾਹੀਦੀ ਹੈ। ਇਸ ਨਾਲ ਜਿੰਦਗੀ ਵਿੱਚ ਆ ਰਹੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਜਿਹੜੇ ਭਗਤਾਂ 14 ਨਵੰਬਰ ਨੂੰ ਵੱਧ ਰੱਖਣਗੇ ਉਹ 15 ਨਵੰਬਰ ਨੂੰ ਇਹ ਵਰਤ ਤੋੜਨਗੇ। ਦੇਵ ਉਠਨੀ ਇਕਾਦਸ਼ੀ ਵਾਲੇ ਦਿਨ ਕਈ ਸਾਰੇ ਦੁਰਲੱਭ ਸੰਯੋਗ ਬਣ ਰਹੇ ਹਨ। ਚਾਰ ਰਾਸ਼ੀਆ ਅਤੇ ਸ੍ਰੀ ਵਿਸ਼ਨੂੰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਕਿਸਮਤ ਨੂੰ ਜਗਾਉਣਗੇ। ਕਈ ਸਾਲਾਂ ਬਾਅਦ ਇਹ ਦੁਰਲਭ ਸੰਯੋਗ ਬਣ ਰਿਹਾ ਹੈ। ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਦੀ ਕ੍ਰਿਪਾ ਨਾਲ ਚਾਰ ਰਾਸ਼ੀਆਂ ਐਸੀਆਂ ਹਨ
ਜਿਨ੍ਹਾਂ ਦੀ ਲੌਟਰੀ ਲੱਗਣ ਵਾਲੀ ਹੈ। ਇਨ੍ਹਾਂ ਚਾਰ ਰਾਸ਼ੀਆਂ ਉੱਤੇ ਸ੍ਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਰਹੀ ਕਿ ਹੁਣ ਤੁਹਾਨੂੰ ਦੱਸਦੇ ਹਾਂ, ਉਹ ਚਾਰ ਰਾਸ਼ੀਆਂ ਕਿਹੜੀਆਂ ਹਨ। ਦੋਸਤੋ ਸਭ ਤੋਂ ਪਹਿਲੇ ਭਾਗਸ਼ਾਲੀ ਰਾਸ਼ੀ ਮੇਸ਼ ਰਾਸ਼ੀ ਹੈ। ਦੇਵ ਉਠਨੀ ਇਕਾਦਸ਼ੀ ਵਾਲੇ ਦਿਨ ਇਸ ਰਾਸ਼ੀ ਤੇ ਵਿਸ਼ੇਸ਼ ਕਿਰਪਾ ਹੋਵੇਗੀ। ਇਨ੍ਹਾਂ ਦੇ ਬਿਜਨਸ ਵਪਾਰ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ। ਜੇਕਰ ਵਪਾਰ ਵਿੱਚ ਕਿਸੇ ਕਿਸਮ ਦੀਆਂ ਸਮੱਸਿਆਵਾਂ ਚੱਲ ਰਹੀਆਂ ਸੀ
ਸ੍ਰੀ ਵਿਸ਼ਨੂੰ ਜੀ ਦੀ ਕਿਰਪਾ ਨਾਲ ਤੇ ਮਾਤਾ ਲਕਸ਼ਮੀ ਦੀ ਕਿਰਪਾ ਨਾਲ ਹੀ ਸਭ ਸਮੱਸਿਆਵਾਂ ਦੂਰ ਹੋ ਜਾਣਗੀਆਂ। ਪਰਮੋਸ਼ਨ ਦੇ ਰਸਤੇ ਖੁੱਲ ਜਾਣਗੇ। ਸੈਲਰੀ ਵਿੱਚ ਵਾਧਾ ਹੋਣ ਦੇ ਯੋਗ ਬਣ ਰਹੇ ਹਨ। ਉਚ ਅਧਿਕਾਰੀਆਂ ਦਾ ਸਹਿਯੋਗ ਮਿਲਦਾ ਹੋਇਆ ਨਜ਼ਰ ਆਵੇਗਾ। ਮਾਤਾ ਲਕਸ਼ਮੀ ਅਤੇ ਸ੍ਰੀ ਹਰਿ ਵਿਸ਼ਨੂੰ ਦੀ ਕਿਰਪਾ ਨਾਲ ਸਾਰੇ ਅਧੂਰੇ ਕੰਮ ਪੂਰੇ ਹੋ ਜਾਣਗੇ। ਨਵੇ ਬਿਜਨਸ ਵਪਾਰ ਵਿੱਚ ਵਾਧਾ ਹੋਵੇਗਾ।
ਅਧੂਰੇ ਕੰਮ ਪੂਰੇ ਕਰਨ ਦਾ ਯਤਨ ਕਰੋਗੇ ਤਾਂ ਉਸ ਵਿੱਚ ਸਫਲਤਾ ਹਾਸਲ ਹੋਵੇਗੀ। ਬਿਜਨਸ ਵਿੱਚ ਬਹੁਤ ਤੇਜ਼ੀ ਦੇਖਣ ਨੂੰ ਮਿਲੇਗੀ। ਪੁਰਾਣੇ ਬਿਜਨਸ ਨੂੰ ਫਿਰ ਤੋਂ ਸ਼ੁਰੂ ਕਰ ਸਕਦੇ ਹੋ। ਵਿਵਾਹਿਕ ਜੀਵਨ ਵਿੱਚ ਸਫਲਤਾ ਮਿਲੇਗੀ। ਪਤੀ ਪਤਨੀ ਵਿੱਚ ਚੰਗੇ ਸਬੰਧ ਸਥਾਪਿਤ ਹੋਣਗੇ। ਸੰਤਾਨ ਪ੍ਰਾਪਤੀ ਦੇ ਸੰਯੋਗ ਬਣ ਰਹੇ ਹਨ।
ਦੂਸਰੀ ਰਾਸ਼ੀ ਮਿਥੁਨ ਰਾਸ਼ੀ ਹੈ। ਇਸ ਦਿਨ ਇਨ੍ਹਾਂ ਜਾਤਕਾ ਨੂੰ ਵਿਸ਼ੇਸ਼ ਖੁਸ਼ਖਬਰੀ ਮਿਲੇਗੀ ਬਿਜਨਸ ਵਪਾਰ ਵਿੱਚ ਵਾਧਾ ਹੋਵੇਗਾ। ਰੁੱਕਿਆ ਹੋਇਆ ਧਨ ਵਾਪਸ ਆਵੇਗਾ। ਲੋਟਰੀ ਅਜਮਾਉਣ ਤੇ ਕਿਸਮਤ ਖੁੱਲ੍ਹ ਸਕਦੀ ਹੈ। ਸੈੱਲਰੀ ਵਿੱਚ ਵਾਧਾ ਹੋਵੇਗਾ ।ਜੇਕਰ ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕੀਤਾ ਹੋਇਆ ਹੈ, ਜੇਕਰ ਜ਼ਮੀਨ ਤੇ ਨਿਵੇਸ਼ ਕੀਤਾ ਹੈ ਤਾਂ ਦੁਗਣਾ ਲਾਭ ਪ੍ਰਾਪਤ ਹੋ ਸਕਦਾ ਹੈ। ਧੰਨ ਕਮਾਉਣ ਦੇ ਸਾਧਨ ਬਣਨਗੇ।
ਪੁਰਾਣੇ ਕਰਜੇ ਜੋ ਵੀ ਹੋਣਗੇ ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਉਹ ਵੀ ਕਰਜ਼ ਵਾਪਸ ਮਿਲਦੇ ਹੋਏ ਨਜ਼ਰ ਆਉਣਗੇ। ਇਸੇ ਕਰਕੇ ਕਿਹਾ ਗਿਆ ਹੈ ਮੂੰਹ ਤੋਂ ਨਿਕਲਦੇ ਹੋਏ ਹਰ ਇੱਛਾ ਪੂਰੀ ਹੋ ਜਾਵੇਗੀ। ਪਤੀ ਪਤਨੀ ਵਿੱਚ ਸੰਬੰਧ ਚੰਗੇ ਹੋਣਗੇ। ਵਿਵਾਹਿਕ ਜੀਵਨ ਸ਼ਾਨਦਾਰ ਹੋਵੇਗਾ ਲਵ ਲਾਈਫ ਚੰਗੀ ਰਹੇਗੀ। ਸ਼ਾਦੀ ਵਿਆਹ ਦੀ ਚਰਚਾ ਹੋ ਸਕਦੀ ਹੈ। ਘਰ ਵਿੱਚ ਕੋਈ ਸ਼ੁਭ ਮੰਗਲ ਕੰਮ ਹੋ ਸਕਦਾ ਹੈ ।
ਧਾਰਮਿਕ ਆਯੋਜਨ ਹੋ ਸਕਦਾ। ਅਗਲੀ ਰਾਸ਼ੀ ਮਕਰ ਰਾਸ਼ੀ ਹੈ। ਮਕਰ ਰਾਸ਼ੀ ਤੇ ਭਗਵਾਨ ਵਿਸ਼ਨੂੰ ਅਤੇ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਹੋਣ ਵਾਲੀ ਹੈ। ਸਮਾਜ ਵਿੱਚ ਮਾਨ ਸਨਮਾਨ ਹਾਸਿਲ ਹੋਵੇਗਾ। ਜਿੱਥੇ ਨੌਕਰੀ ਕਰਦੇ ਹੋ,ਉੱਥੇ ਕੋਈ ਵੱਡੀ ਜ਼ਿੰਮੇਦਾਰੀਆ ਮਿਲ ਸਕਦੀਆਂ ਹਨ ਅਤੇ ਆਪਣੇ ਉਚ ਅਧਿਕਾਰੀਆਂ ਨਾਲ ਸਬੰਧ ਚੰਗੇ ਹੋ ਸਕਦੇ ਹਨ। ਕਿਸੇ ਵੱਡੀ ਕੰਪਨੀ ਤੋਂ ਔਫਰ ਆ ਸਕਦਾ ਹੈ।
ਰੁੱਕਿਆ ਹੋਇਆ ਧਨ ਵਾਪਿਸ ਮਿਲੇਗਾ। ਕਰਜੇ ਤੋਂ ਮੁਕਤੀ ਮਿਲੇਗੀ। ਬੈਂਕਿੰਗ ਖੇਤਰ ਵਿੱਚ ਲੌਨ ਮਨਜ਼ੂਰ ਹੋ ਸਕਦਾ ਹੈ। ਜਿਸ ਨਾਲ ਕਾਫੀ ਜ਼ਿਆਦਾ ਧਨ ਲਾਭ ਦੀ ਪ੍ਰਾਪਤੀ ਹੋਵੇਗੀ। ਲੋਟਰੀ ਅਜਮਾਣ ਉਤੇ ਲੋਟਰੀ ਲੱਗਣ ਦੀ ਸੰਭਾਵਨਾ ਹੈ। ਵਿਦੇਸ਼ ਦੀ ਯਾਤਰਾ ਕਰ ਸਕਦੇ ਉਹ ਵਿਦੇਸ਼ੀ ਕੰਪਨੀਆਂ ਨਾਲ ਜੁੜਨ ਦਾ ਮੌਕਾ ਮਿਲ ਸਕਦਾ ਹੈ। ਘਰ-ਪਰਿਵਾਰ ਵਿੱਚ ਚੰਗਾ ਮਾਹੌਲ ਦੇਖਣ ਨੂੰ ਮਿਲੇਗਾ।
ਸਿਹਤ ਸੰਬੰਧੀ ਪਰੇਸ਼ਾਨੀਆਂ ਦੂਰ ਹੋਣਗੀਆਂ। ਵਿਦਿਆਰਥੀਆਂ ਦੇ ਲਈ ਇਹ ਸਮਾਂ ਬਹੁਤ ਚੰਗਾ ਰਹੇਗਾ। ਪੜਾਈ ਲਿਖਾਈ ਵਿੱਚ ਮਨ ਲੱਗੇਗਾ। ਦੋਸਤੋ ਚੌਥੀ ਰਾਸ਼ੀ ਕੰਨਿਆ ਰਾਸ਼ੀ ਹੈ। ਇਸ ਰਾਸ਼ੀ ਨੂੰ ਦੇਵ ਉਠਨੀ ਇਕਾਦਸ਼ੀ ਦੇ ਦਿਨ ਖ਼ੁਸ਼ਖਬਰੀ ਮਿਲੇਗੀ। ਸ਼੍ਰੀ ਹਰੀ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਰਹੇਗੀ। ਅਧੂਰੇ ਕੰਮ ਪੂਰੇ ਹੋਣਗੇ। ਧਾਰਮਿਕ ਕੰਮਾਂ ਦਾ ਆਯੋਜਨ ਕਰ ਸਕਦੇ ਹੋ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਘਰ ਵਿੱਚ ਕੋਈ ਵਿਸ਼ੇਸ਼ ਕੰਮ ਹੋ ਸਕਦਾ ਹੈ।
ਨਵੇ ਬਿਜਨਸ ਵਪਾਰ ਦੀ ਸ਼ੁਰੂਆਤ ਕਰ ਸਕਦੇ ਹੋ। ਜੇਕਰ ਤੁਸੀਂ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਸੀ ,ਬਿਜਨਸ਼ ਵਾਪਾਰ ਬੰਦ ਕੀਤਾ ਹੋਇਆ ਸੀ, ਫਿਰ ਤੌ ਵਪਾਰ ਨੂੰ ਸ਼ੁਰੂ ਕਰ ਸਕਦੇ ਹੋ ,ਆਰਥਿਕ ਤੰਗੀ ਤੋਂ ਨਿਕਲਣ ਦਾ ਮੌਕਾ ਮਿਲੇਗਾ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਕਿਸਮਤ ਸੱਤਵੇਂ ਅਸਮਾਨ ਤੇ ਰਹੇਗੀ। ਦੋਸਤੋ ਇਹਨਾਂ ਚਾਰ ਰਾਸ਼ੀਆਂ ਉੱਤੇ ਦੇਵ ਉਠਨੀ ਇਕਾਦਸ਼ੀ ਵਾਲੇ ਦਿਨ ਮਾਤਾ ਲਕਸ਼ਮੀ ਅਤੇ ਸ਼੍ਰੀ ਹਰੀ ਵਿਸ਼ਨੂੰ ਜੀ ਦੀ ਵਿਸ਼ੇਸ਼ ਕਿਰਪਾ ਰਹੇਗੀ।