ਸਿਰਫ 2 ਪੱਤਿਆਂ ਖਾਲਓ, ਸ਼ੂਗਰ, ਕੋਲੈਸਟਰੋਲ, ਮੋਟਾਪਾ, ਪੇਟ ਦੇ ਰੋਗ , ਜੋੜਾਂ ਦਾ ਦਰਦ ਹੋ ਜਾਵੇਗਾ ਠੀਕ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਿਰਫ ਦੋ ਪੱਤਿਆਂ ਨੂੰ ਲੈਣ ਨਾਲ ਸਰੀਰ ਦੇ 90 ਪ੍ਰਤੀਸ਼ਤ ਰੋਗ ਠੀਕ ਹੋ ਜਾਂਦੇ ਹਨ। ਜੇਕਰ ਤੁਹਾਨੂੰ ਡਾਇਬਿਟੀਜ਼ ਦੀ ਸਮੱਸਿਆ ਹੈ ਸਰੀਰ ਦੇ ਕਿਸੇ ਵੀ ਅੰਗ ਤੇ ਸੋਜ ਰਹਿੰਦੀ ਹੈ, ਫੰਗਲ ਇਨਫੈਕਸ਼ਨ ਹੈ ਜਾਂ ਫਿਰ ਕਿਡਨੀ ਦੀ ਕੋਈ ਵੀ ਸਮੱਸਿਆ ਹੈ, ਕਿਡਨੀ ਵਿੱਚ ਪੱਥਰੀ ਹੈ ਜੋੜਾਂ ਵਿੱਚ ਦਰਦ ਹੁੰਦਾ ਹੈ, ਗਠੀਆ ਅਤੇ ਆਰਥਰਾਈਟਿਸ ਦੀ ਸਮੱਸਿਆ ਹੈ

ਇਸ ਤੋਂ ਇਲਾਵਾ ਮੁਟਾਪਾ ਕਲੈਸਟਰੋਲ, ਦਿਲ ਦੀ ਸਮੱਸਿਆ ਜਾਂ ਫਿਰ ਪੇਟ ਸਬੰਧੀ ਕੋਈ ਵੀ ਸਮੱਸਿਆ ਰਹਿੰਦੀ ਹੈ, ਇਹ ਪੱਤਿਆਂ ਦਾ ਇਸਤਮਾਲ ਕਰਨ ਨਾਲ ਇਹ ਸਾਰੇ ਰੋਗ ਦੂਰ ਹੋ ਜਾਂਦੇ ਹਨ।ਬਸ ਇਹਨਾਂ ਪੱਤਿਆਂ ਨੂੰ ਸਹੀ ਇਸਤੇਮਾਲ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ। ਦੋਸਤੋ ਇਨ੍ਹਾਂ ਪੱਤਿਆਂ ਵਿਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ ।ਇਸ ਪੱਤਿਆਂ ਦਾ ਪ੍ਰਯੋਗ ਕਰਕੇ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਪੱਤੇ ਕਿਹੜੇ ਹਨ ਅਤੇ ਉਨ੍ਹਾਂ ਪੱਤਿਆਂ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ? ਦੋਸਤੋ ਇਸ ਪੱਤੇ ਨੂੰ ਤੇਜ ਪੱਤਾ ਕਿਹਾ ਜਾਂਦਾ ਹੈ ਇਸ ਪੱਤੇ ਦੇ ਵਿੱਚ ਐਂਟੀਫੰਗਲ, ਐਂਟੀ ਬੈਕਟੀਰੀਅਲ ਕੈਲਸ਼ੀਅਮ ਆਇਰਨ ਅਤੇ ਬਹੁਤ ਸਾਰੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਹੁਣ ਤੁਹਾਨੂੰ ਦੱਸਦੇ ਹਾਂ ਇਹਨਾਂ ਪੱਤਿਆਂ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ।

ਦੋਸਤੋਂ ਸਭ ਤੋਂ ਪਹਿਲਾਂ ਦੋ ਤੇਜ ਪੱਤੇ ਲੈ ਲੈਣੇ ਹਨ ਫਿਰ ਇਨ੍ਹਾਂ ਪੱਤਿਆਂ ਨੂੰ ਸਾਰੀ ਰਾਤ ਇਕ ਗਲਾਸ ਪਾਣੀ ਵਿੱਚ ਭਿਗੋਕੇ ਰੱਖ ਦੇਣਾ ਹੈ। ਸਵੇਰੇ ਉੱਠ ਕੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਅਤੇ ਇਸ ਪਾਣੀ ਦੇ ਵਿੱਚ ਇੱਕ ਚੱਮਚ ਸੌਂਫ ਮਿਕਸ ਕਰ ਦੇਣੀ ਹੈ। ਸੌਂਫ ਦੇ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਸਾਡੇ ਪੇਟ ਨੂੰ ਠੀਕ ਰੱਖਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਗੈਸ ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।

ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪੁਰਾਣਾ ਜੋੜਾਂ ਦਾ ਦਰਦ ਹੈ ਤੁਹਾਨੂੰ ਗਠੀਏ ਅਤੇ ਆਰਥਰਾਈਟਿਸ ਦੀ ਸਮੱਸਿਆ ਹੋ ਗਈ ਹੈ, ਜੇਕਰ ਜੋੜਾਂ ਵਿੱਚ ਬਹੁਤ ਜ਼ਿਆਦਾ ਸੋਚ ਰਹਿੰਦੀ ਹੈ, ਇਸ ਦੇ ਲਈ ਮੇਥੀ ਦਾਣੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਮੇਥੀ ਦਾਣੇ ਵਿੱਚ ਵਾਈ ਵਾਦੀ ਨੂੰ ਖਤਮ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਮੇਥੀਦਾਣਾ ਵਾਲੇ ਜਿੰਨੇ ਵੀ ਰੋਗ ਹਨ ਉਨ੍ਹਾਂ ਨੂੰ ਕੰਟਰੋਲ ਕਰਦਾ ਹੈ। ਜੇਕਰ ਤੁਹਾਨੂੰ ਜੋੜਾਂ ਵਿੱਚ ਦਰਦ ਹੁੰਦਾ ਹੈ ਗੋਡਿਆਂ ਵਿੱਚ ਦਰਦ ਹੁੰਦਾ ਹੈ ਜਾਂ ਫਿਰ ਹੱਡੀਆਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋ ਰਹੀ ਹੈ, ਇਹ ਸਾਰੀ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਂਦੀਆਂ ਹਨ।

ਦੋਸਤੋਂ ਇਸ ਪਾਣੀ ਦਾ ਇਸਤੇਮਾਲ ਸਿਰਫ਼ ਠੰਡ ਦੇ ਮੌਸਮ ਵਿੱਚ ਹੀ ਕਰ ਸਕਦੇ ਹੋ। ਕਿਉਂਕਿ ਮੇਥੀ ਦਾਣਾ ਦੀ ਤਸੀਰ ਗਰਮ ਹੁੰਦੀ ਹੈ ਇਸ ਪਾਣੀ ਨੂੰ ਚੰਗੀ ਤਰ੍ਹਾਂ ਪੰਜ ਮਿੰਟ ਤੱਕ ਉਬਾਲ ਲੈਣਾ ਹੈ। ਜਦੋਂ ਇਹ ਪਾਣੀ ਉਬਾਲ ਕੇ ਅੱਧਾ ਰਹਿ ਜਾਵੇ ਤਾਂ ਇਸ ਦੇ ਵਿਚ ਇਕ ਚਮਚ ਗੁੜ ਮਿਕਸ ਕਰ ਦਵੋ। ਇਹ ਪਾਣੀ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਪਾਣੀ ਦਾ ਇਸਤੇਮਾਲ ਸਵੇਰੇ ਖਾਲੀ ਪੇਟ ਕਰਨਾ ਹੈ।

ਸਿਰਫ 15 ਦਿਨ ਇਸ ਪਾਣੀ ਦਾ ਇਸਤੇਮਾਲ ਕਰਨ ਨਾਲ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਇਸ ਪਾਣੀ ਦਾ ਇਸਤੇਮਾਲ ਕਰਨ ਦੇ ਨਾਲ ਗੈਸ ਕਬਜ਼ ਬਦਹਜ਼ਮੀ ਦੀ ਸਮੱਸਿਆ ਕਦੇ ਵੀ ਨਹੀਂ ਹੁੰਦੀ ਅਤੇ ਇਸ ਦਾ ਸੇਵਨ ਕਰਨ ਦੇ ਨਾਲ ਵਧਿਆ ਹੋਇਆ ਪੇਟ ਵੀ ਅੰਦਰ ਚਲਾ ਜਾਂਦਾ ਹੈ। ਇਸ ਨਾਲ ਸ਼ੂਗਰ ਅਤੇ ਕੈਲਸਟਰੋਲ ਦਾ ਲੈਵਲ ਵੀ ਕੰਟਰੋਲ ਵਿਚ ਰਹਿੰਦਾ ਹੈ। ਜੋੜਾਂ ਦਾ ਦਰਦ,ਹੱਡੀਆਂ ਦੀ ਸਮੱਸਿਆ ਵੀ ਬਿਲਕੁਲ ਠੀਕ ਹੋ ਜਾਂਦੀ ਹੈ

ਜੇਕਰ ਤੁਹਾਨੂੰ ਕਿਡਨੀ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੈ, ਇਸ ਪਾਣੀ ਦਾ ਇਸਤੇਮਾਲ ਕਰਨ ਦੇ ਨਾਲ ਉਹ ਵੀ ਠੀਕ ਹੋ ਜਾਂਦੀ ਹੈ। ਦੋਸਤੋ ਜੇਕਰ ਤੁਹਾਨੂੰ ਤਣਾਅ ਦੀ ਸਮੱਸਿਆ ਰਹਿੰਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ, ਇਸ ਪਾਣੀ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ ਇਹ ਪਾਣੀ ਇਕ ਬਹੁਤ ਹੀ ਵਧੀਆ ਘਰੇਲੂ ਅਸਰਦਾਰ ਨੁਸਖਾ ਹੈ। ਇਸ ਨੁਸਖ਼ੇ ਦਾ ਪ੍ਰਯੋਗ ਕਰਨ ਨਾਲ ਸ਼ਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਤੁਹਾਡੇ ਲਈ ਇਹ ਜਾਣਕਾਰੀ ਫਾਇਦੇਮੰਦ ਹੋਵੇਗੀ।

ਦੋਸਤੋਂ ਸ਼ਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘਟਾਉਣ ਦੇ ਲਈ ਕਲੌਂਜੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ਦੇ ਲਈ ਇਕ ਗਲਾਸ ਕੋਸੇ ਪਾਣੀ ਦੇ ਵਿੱਚ ਇੱਕ ਚਮਚ ਐਲੋਵੀਰਾ ਦਾ ਜੂਸ ਇਕ ਚਮਚ ਆਂਵਲਾ ਜੂਸ, ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਕਲੋਂਜੀ ਦਾ ਤੇਲ ਮਿਕਸ ਕਰਕੇ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ਇਸ ਨੂੰ ਲਗਾਤਾਰ ਤਿੰਨ ਮਹੀਨੇ ਲੈਣ ਦੇ ਨਾਲ 10 ਤੋਂ 15 ਕਿਲੋ ਵਜ਼ਨ ਘੱਟ ਹੋ ਜਾਂਦਾ ਹੈ। ਇਸ ਤੋ ਇਲਾਵਾ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਰਹਿੰਦੀ ਹੈ ਚਿਹਰੇ ਤੇ ਚਮਕ ਨਹੀਂ ਹੈ, ਬਹੁਤ ਜ਼ਿਆਦਾ ਥਕਾਨ ਅਤੇ ਆਲਸ ਮਹਿਸੂਸ ਹੁੰਦੀ ਹੈ, ਅਤੇ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਉਸਦੇ ਲਈ ਇੱਕ ਚਮਚ ਕਲੋਂਜੀ ਦਾ ਤੇਲ ਅਤੇ ਇਕ ਚਮਚ ਆਂਵਲੇ ਦਾ ਚੂਰਨ ਲੈਣਾ ਚਾਹੀਦਾ ਹੈ।

ਇਨ੍ਹਾਂ ਦੋਨਾਂ ਚੀਜ਼ਾਂ ਨੂੰ ਇਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਮਿਕਸ ਕਰਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿਚ ਊਰਜਾ ਵੱਧਦੀ ਹੈ ਅਤੇ ਨਾਲ ਹੀ ਬਲੱਡ ਸਰਕੁਲੇਸ਼ਨ ਵੱਧਦਾ ਹੈ। ਦੋਸਤੋ ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ, ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਇੱਕ ਕੱਪ ਗਰੀਨ ਟੀ ਦੇ ਵਿੱਚ ਇਕ ਚੱਮਚ ਕਲੋਜੀ ਦਾ ਤੇਲ ਮਿਕਸ ਕਰਕੇ ਪੀਣ ਦੇ ਨਾਲ ਜਿਨ੍ਹਾਂ ਮਰਜ਼ੀ ਸਿਰ ਦਰਦ ਹੋ ਰਿਹਾ ਹੋਵੇ ਅੱਧੇ ਘੰਟੇ ਵਿੱਚ ਠੀਕ ਹੋ ਜਾਂਦਾ ਹੈ।

Leave a Reply

Your email address will not be published. Required fields are marked *