ਇਹ ਹੈ ਦੁਨੀਆ ਦੀ ਸਭ ਤੋਂ ਸ਼ੁਭ ਰਾਸ਼ੀ , ਸਾਲ 2022 ਤੋਂ 2040 ਤੱਕ ਸੱਤਵੇਂ ਅਸਮਾਨ ਉੱਤੇ ਰਹਿਣਗੀਆਂ ਇਸ ਰਾਸ਼ੀਆਂ ਦੀ ਕਿਸਮਤ

ਦੋਸਤੋ ਅੱਜ ਅਸੀਂ ਤੁਹਾਨੂੰ ਜੋਤਿਸ਼ ਸ਼ਾਸਤਰ ਦੀ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਾਂਗੇ,ਇਹਨਾਂ ਰਾਸ਼ੀਆਂ ਨੂੰ ਬਹੁਤ ਵੱਡੀ ਸਫਲਤਾ ਮਿਲਣ ਵਾਲੀ ਹੈ। ਇਹਨਾਂ ਰਾਸ਼ੀਆਂ ਦੀ ਕੁੰਡਲੀਆਂ ਦੇ ਵਿਚ ਕਈ ਸਾਲਾਂ ਬਾਅਦ ਇਕ ਇਹੋ ਜਿਹਾ ਰਾਜ ਯੋਗ ਬਣ ਰਿਹਾ ਹੈ, ਇਸ ਰਾਜ ਯੋਗ ਦਾ ਲਾਭ ਇਹਨਾਂ ਰਾਸ਼ੀਆਂ ਨੂੰ ਮਿਲੇਗਾ। ਇਹਨਾਂ ਰਾਸ਼ੀਆਂ ਵਾਲੇ ਵਿਅਕਤੀਆਂ ਦੀ ਪੂਜਾ ਪਾਠ ਨੂੰ ਦੇਖ ਕੇ ਮਾਤਾ ਲਕਸ਼ਮੀ ਇਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਹੋ ਚੁੱਕੀ ਹੈ। ਇਹਨਾਂ ਰਾਸ਼ੀਆਂ ਵਾਲੇ ਲੋਕ ਦੁਨੀਆਂ ਦੇ ਵਿਚ ਇਕ ਨਵੀਂ ਮਿਸਾਲ ਕਾਇਮ ਕਰਦੇ ਹੋਏ, ਸਮਾਜ ਵਿਚ ਆਪਣੀ ਅਲੱਗ ਪਛਾਣ ਬਣਾਉਣ ਦੇ ਵਿਚ ਕਾਮਯਾਬੀ ਹਾਸਿਲ ਕਰਨਗੇ।

ਇਨਾ ਰਾਸ਼ੀਆਂ ਵਾਲੇ ਲੋਕ ਮਾਤਾ ਲਕਸ਼ਮੀ ਦੀ ਕਿਰਪਾ ਨਾਲ ਆਪਣੀ ਜ਼ਿੰਦਗੀ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨਗੇ। ਜਿੰਦਗੀ ਵਿੱਚ ਹੋਣ ਵਾਲੇ ਪਰਿਵਰਤਨ ਇਹਨਾਂ ਦੇ ਲਈ ਬਹੁਤ ਜਿਆਦਾ ਖੂਬਸੂਰਤ ਰਹਿਣਗੇ। ਇੱਛਾ ਸੰਪ੍ਦਾਏ ਦੰਪਤੀ ਨੌਕਰੀ ਵਾਲੇ ਖੇਤਰ ਵਿੱਚ,ਵਪਾਰ ਦੇ ਖੇਤਰ ਵਿੱਚ ਨਵੀਂ ਖੁਸ਼ੀ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਹਨਾਂ ਰਾਸ਼ੀਆਂ ਵਾਲੇ ਲੋਕ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣ ਕਿਸੇ ਦੇ ਬਹਿਕਾਵੇ ਵਿਚ ਆ ਕੇ ਗ਼ਲਤ ਫੈਸਲਾ ਨਾ ਲੈਣ। ਇਹਨਾਂ ਰਾਸ਼ੀਆਂ ਵਾਲੇ ਲੋਕ ਜੋ ਵੀ ਕਰਨ ਸੌਚ ਸਮਝ ਕੇ ਕਰਨ ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ।

ਇਹਨਾਂ ਰਾਸ਼ੀਆਂ ਨੂੰ ਇਨ੍ਹਾਂ ਦੀ ਕਿਸਮਤ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਸਮਾਜ ਵਿਚ ਇਨ੍ਹਾਂ ਦਾ ਮਾਨ-ਸਨਮਾਨ ਵਧੇਗਾ। ਕਾਰਜ ਖੇਤਰ ਵਿੱਚ ਇਹਨਾਂ ਨੂੰ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਇਹਨਾਂ ਦੀ ਲਾਟਰੀ ਵੀ ਲੱਗ ਸਕਦੀ ਹੈ।ਇਨ੍ਹਾਂ ਦੇ ਵਿਵਾਹਿਕ ਜੀਵਨ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ। ਸੰਤਾਂਨ ਵੱਲੋਂ ਉਪਹਾਰ ਦੇ ਰੂਪ ਵਿੱਚ ਕੁਝ ਪ੍ਰਾਪਤ ਹੋ ਸਕਦਾ ਹੈ। ਇਹਨਾਂ ਰਾਸ਼ੀਆਂ ਦੀ ਕਿਸਮਤ ਚਮਕਣ ਦੇ ਕਾਰਨ ਇਨਾਂ ਦੇ ਰੁੱਕੇ ਹੋਏ ਸਾਰੇ ਕੰਮ ਫਿਰ ਤੋਂ ਸ਼ੁਰੂ ਹੋ ਜਾਣਗੇ। ਸਮਾਜ ਵਿੱਚ ਮਾਨ ਸਨਮਾਨ ਵਧੇਗਾ। ਵਪਾਰ ਵਿਚ ਆਉਣ ਵਾਲੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਕਮਾਈ ਦੇ ਨਵੇਂ ਸਾਧਨ ਬਣਨਗੇ। ਪ੍ਰਤੀਯੋਗੀ ਪ੍ਰੀਖਿਆ ਦੇ ਵਿੱਚ ਸਫਲਤਾ ਹਾਸਿਲ ਹੋਵੇਗੀ।

ਧੰਨ ਦੀ ਦੇਵੀ ਮਾਤਾ ਲਕਸ਼ਮੀ ਦੀ ਕਿਰਪਾ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਰਾਸ਼ੀਆਂ ਨੂੰ ਬਹੁਤ ਲਾਭ ਪ੍ਰਾਪਤ ਹੋਵੇਗਾ। ਇਸੇ ਕਰਕੇ ਇਹਨਾਂ ਰਾਸ਼ੀਆਂ ਬਾਰੇ ਕਿਹਾ ਗਿਆ ਹੈ ਕਿ ਇਹ ਦੁਨੀਆਂ ਦੀ ਸਭ ਤੋਂ ਸ਼ੁਭ ਰਾਸ਼ੀਆਂ ਹਨ। ਕੁਝ ਇਹਨਾਂ ਰਾਸ਼ੀਆਂ ਦੀ ਕਿਸਮਤ ਸੱਤਵੇਂ ਅਸਮਾਨ ਨੂੰ ਛੂਹੇਗੀ। ਧਨ ਦੀ ਦੇਵੀ ਮਾਤਾ ਲਕਸ਼ਮੀ ਇਨ੍ਹਾਂ ਰਾਸ਼ੀਆਂ ਉੱਤੇ ਬਹੁਤ ਜ਼ਿਆਦਾ ਖੁਸ਼ ਹੋ ਚੁੱਕੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਰਾਸ਼ੀਆਂ ਬਾਰੇ ਜਿਨ੍ਹਾਂ ਦੇ ਲਈ ਕੁਝ ਸਾਲ ਬਹੁਤ ਵਧੀਆ ਰਹਿਣ ਵਾਲੇ ਹਨ, ਇਹ ਰਾਸ਼ੀਆ ਸਭ ਤੋਂ ਸ਼ੁਭ ਰਾਸੀਆਂ ਹੋਣ ਵਾਲੀਆਂ ਹਨ।

ਦੋਸਤੋ ਸਭ ਤੋਂ ਪਹਿਲੀ ਰਾਸ਼ੀ ਮਿਥੁਨ ਰਾਸ਼ੀ ਹੈ। ਆਉਣ ਵਾਲੇ ਸਾਲਾਂ ਦੇ ਵਿੱਚ ਮਿਥੁਨ ਰਾਸ਼ੀ ਵਾਲਿਆਂ ਤੇ ਮਾਤਾ ਲਕਸ਼ਮੀ ਦੀ ਅਪਾਰ ਕਿਰਪਾ ਰਹੇਗੀ। ਇਸ ਰਾਸ਼ੀ ਦੇ ਸਾਲ 2022 ਤੋਂ ਲੈ ਕੇ ਸਾਲ 2024 ਤੱਕ ਸਾਰੇ ਦੁੱਖ ਦਰਦ, ਦਾ ਨਿਵਾਰਨ ਹੋ ਜਾਵੇਗਾ ।ਮਾਤਾ ਲਕਸ਼ਮੀ ਦੀ ਕਿਰਪਾ ਨਾਲ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਤਰੱਕੀ ਹਾਸਿਲ ਹੋਵੇਗੀ। ਇਸ ਰਾਸ਼ੀ ਦੇ ਲੋਕ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨਗੇ। ਆਉਣ ਵਾਲੇ ਜੀਵਨ ਵਿੱਚ ਬਹੁਤ ਚੰਗੇ ਲਾਭ ਪ੍ਰਾਪਤ ਹੋਣਗੇ। ਮਾਤਾ ਲਕਸ਼ਮੀ ਦੀ ਕਿਰਪਾ ਦੇ ਨਾਲ ਧਨ ਦੇ ਨਾਲ ਨਾਲ ਖੁਸ਼ੀਆਂ ਵੀ ਪ੍ਰਾਪਤ ਹੋਣਗੀਆਂ। ਜਿਨ੍ਹਾਂ ਲੋਕਾਂ ਦਾ ਵਿਆਹ ਨਹੀਂ ਹੋ ਪਾ ਰਿਹਾ ਸੀ ਉਹਨਾਂ ਲੋਕਾਂ ਦਾ ਵਿਆਹ ਵੀ ਹੋ ਜਾਵੇਗਾ। ਇਸ ਰਾਸ਼ੀ ਦੇ ਲੋਕਾਂ ਲਈ ਚੰਗੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ। ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਸੀ ਉਨ੍ਹਾਂ ਨੂੰ ਚੰਗੀ ਸੈਲਰੀ ਦੀ ਨੌਕਰੀ ਮਿਲ ਜਾਵੇਗੀ। ਇਨ੍ਹਾਂ ਦੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ।

ਦੋਸਤੋ ਦੂਸਰੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਜਾਤਕਾ ਦੇ ਸਾਰੇ ਦੁਖ-ਦਰਦ ਮਾਤਾ ਲਕਸ਼ਮੀ ਦੂਰ ਕਰਨ ਵਾਲੀ ਹੈ। ਸਾਲ 2022 ਸਾਲ 2024 ਤੱਕ ਸੱਤਵੇਂ ਆਸਮਾਨ ਤੱਕ ਰਹੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ। ਇਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਖੁਸ਼ੀਆਂ ਖਬਰੁਆਂ ਪ੍ਰਾਪਤ ਹੋਣਗੀਆਂ। ਇਹਨਾਂ ਰਾਸ਼ੀਆਂ ਦੀ ਕਿਸਮਤ ਹੁਣ ਬਦਲਣ ਵਾਲੀ ਹੈ। ਇਹਨਾਂ ਦੀ ਜਿੰਦਗੀ ਵਿੱਚ ਕਈ ਤਰਾਂ ਦੀਆਂ ਖੁਸ਼ੀਆਂ ਆਉਣਗੀਆਂ ।ਧਨ ਵਿਚ ਵਾਧਾ ਹੋਵੇਗਾ। ਕੋਟ ਕਚਿਹਰੀਆਂ ਦੇ ਮਾਮਲਿਆਂ ਦੇ ਵਿਚ ਜਿੱਤ ਹਾਸਲ ਹੋਵੇਗੀ। ਸਮਾਜਿਕ ਖੇਤਰ ਵਿੱਚ ਮਾਨ-ਸਨਮਾਨ ਵਧੇਗਾ। ਇਸ ਰਾਸ਼ੀ ਦੇ ਲੋਕਾਂ ਨੂੰ ਆਪਣੀ ਬਾਣੀ ਦਾ ਪ੍ਰਯੋਗ ਸਾਵਧਾਨੀ ਨਾਲ ਕਰਨ ਦੀ ਜ਼ਰੂਰਤ ਹੋਵੇਗੀ। ਜਿੰਨਾ ਜਿਆਦਾ ਬਿਹਤਰ ਬੋਲੋਗੇ ਉਨ੍ਹਾਂ ਜਿਆਦਾ ਤੁਹਾਨੂੰ ਲਾਭ ਹੋਵੇਗਾ।

ਦੋਸਤੋ ਅਗਲੀ ਰਾਸ਼ੀ ਕੰਨਿਆ ਰਾਸ਼ੀ ਹੈ। ਇਸ ਰਾਸ਼ੀ ਦੇ ਜਾਤਕ ਉਪਰ ਮਾਤਾ ਲਕਸ਼ਮੀ ਬਹੁਤ ਜਿਆਦਾ ਖੁਸ਼ ਹੋ ਚੁੱਕੀ ਹੈ। ਇਸ ਰਾਸ਼ੀ ਵਾਲੇ ਲੋਕਾਂ ਦੀ ਕਿਸਮਤ ਸਾਲ 2022 ਤੋਂ ਲੈ ਕੇ ਸਾਲ 2040 ਤੱਕ ਸੱਤਵੇਂ ਆਸਮਾਨ ਤੇ ਰਹੇਗੀ। ਇਸ ਨੂੰ ਦੁਨੀਆਂ ਦੀ ਸ਼ੁਭ ਰਾਸ਼ੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਇਨ੍ਹਾਂ ਦੀ ਇਨਕਮ ਵਿੱਚ ਵਾਧਾ ਹੋਵੇਗਾ। ਇਨ੍ਹਾਂ ਦਾ ਮੂਡ ਬਹੁਤ ਜ਼ਿਆਦਾ ਖ਼ੁਸ਼ਹਾਲ ਰਹੇਗਾ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਇਹਨਾਂ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਲਾਭ ਹੋਣਗੇ। ਧਨ ਵਿਚ ਵਾਧਾ ਹੋਵੇਗਾ। ਵਪਾਰ ਵਿੱਚ ਲਾਭ ਹੋਵੇਗਾ। ਰੁੱਕਿਆ ਹੋਇਆ ਧਨ ਪ੍ਰਾਪਤ ਹੋ ਜਾਵੇਗਾ। ਸਮਾਜ ਵਿੱਚ ਮਾਨ ਸਨਮਾਨ ਵਧੇਗਾ। ਨੌਕਰੀ ਕਰਨ ਵਾਲਿਆਂ ਨੂੰ ਪ੍ਰਮੋਸ਼ਨ ਵੀ ਮਿਲ ਸਕਦੀ ਹੈ। ਸਮਾਜਿਕ ਖੇਤਰ ਵਿਚ ਬੋਲਬਾਲਾ ਹੋਵੇਗਾ। ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੋਣਗੇ। ਸੈਲਰੀ ਵਿੱਚ ਵਾਧਾ ਹੋਵੇਗਾ। ਮਾਤਾ ਲਕਸ਼ਮੀ ਦਾ ਨਾਂ ਲੈ ਕੇ ਜਿਸ ਕੰਮ ਨੂੰ ਵੀ ਸ਼ੁਰੂ ਕਰੋਗੇ ਉਸ ਕੰਮ ਵਿੱਚ ਸਫਲਤਾ ਹਾਸਲ ਹੋਵੇਗੀ।

ਅਗਲੀ ਰਾਸ਼ੀ ਮਕਰ ਰਾਸ਼ੀ ਹੈ।ਮਕਰ ਰਾਸ਼ੀ ਵਾਲੇ ਲੋਕਾਂ ਨੂੰ ਉੱਚ ਅਧਿਕਾਰੀਆਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ।ਨਵੇਂ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ। ਆਤਮ-ਵਿਸ਼ਵਾਸ਼ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਆਉਣ ਵਾਲਾ ਸਮਾਂ ਇਸ ਰਾਸ਼ੀ ਲਈ ਬਹੁਤ ਸ਼ੁੱਭ ਰਹੇਗਾ। ਵਪਾਰੀ ਵਰਗ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ। ਇਸ ਰਾਸ਼ੀ ਦੇ ਲੋਕ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨਗੇ। ਵਪਾਰ ਵਿਚ ਉਨਤੀ ਹੋਵੇਗੀ। ਸਮੇਂ ਦੇ ਨਾਲ ਨਾਲ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਵਾਂ ਪਰਿਵਰਤਨ ਦੇਖਣ ਨੂੰ ਮਿਲੇਗਾ। ਕਾਰਜ ਖੇਤਰ ਵਿੱਚ ਸਫਲਤਾ ਹਾਸਲ ਹੋਵੇਗੀ। ਪਰਿਵਾਰਿਕ ਮਾਹੌਲ ਖੁਸ਼ਨੁਮਾ ਰਹੇਗਾ।

ਅਗਲੀ ਰਾਸ਼ੀ ਮੀਨ ਰਾਸ਼ੀ ਹੈ। ਮੀਨ ਰਾਸ਼ੀ ਵਾਲੇ ਲੋਕਾਂ ਨੂੰ ਮਾਤਾ ਲਕਸ਼ਮੀ ਜੀ ਦਾ ਵਰਦਾਨ ਪ੍ਰਾਪਤ ਹੋ ਚੁੱਕਿਆ ਹੈ। ਇਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਇਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ। ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸੰਪਰਕ ਹੋਵੇਗਾ ਜੋ ਕਿ ਬਹੁਤ ਲਾਭਕਾਰੀ ਸਿੱਧ ਹੋਵੇਗਾ। ਆਤਮ-ਵਿਸ਼ਵਾਸ਼ ਵਿੱਚ ਵਾਧਾ ਹੋਵੇਗਾ। ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਜ਼ਿੰਦਗੀ ਵਿੱਚ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ ।ਵਾਹਨ ਖਰੀਦਦਾਰੀ ਲਈ ਆਪਣਾ ਮਨ ਬਣਾ ਸਕਦੇ ਹੋ। ਇਸ ਰਾਸ਼ੀ ਦੇ ਲੋਕ ਨਵੇਂ ਘਰ ਨੂੰ ਬਣਾ ਕੇ ਨਵੇਂ ਘਰ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਇਸ ਰਾਸ਼ੀ ਦੇ ਲੋਕਾਂ ਦੁਆਰਾ ਲਿਆ ਗਿਆ ਫੈਸਲਾ ਬਹੁਤ ਮਹੱਤਵਪੂਰਨ ਹੋਵੇਗਾ। ਪ੍ਰੇਮ ਸਬੰਧਾਂ ਵਿਚ ਮਧੁਰਤਾ ਰਹੇਗੀ। ਪਤੀ ਪਤਨੀ ਵਿਚ ਚੰਗੇ ਸੰਬੰਧ ਬਣਨਗੇ।

Leave a Reply

Your email address will not be published. Required fields are marked *