ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਵੇਂ ਸਾਲ ਦੇ ਪਹਿਲੇ ਦਿਨ ਤੁਸੀਂ ਆਪਣੇ ਪਰਸ ਵਿਚ ਉਹ ਕਿਹੜੀ ਚੀਜ਼ ਰੱਖ ਸਕਦੇ ਹੋ ,ਜਿਸ ਨਾਲ ਤੁਹਾਡੇ ਪਰਸ ਵਿੱਚ ਜਮ ਕੇ ਪੈਸਾ ਆਏਗਾ।
ਦੋਸਤੋ ਖੱਟੇ-ਮਿੱਠੇ ਉਤਾਰ ਚੜਾਉ ਦੇ ਨਾਲ ਇਹ ਸਾਲ ਹੁਣ ਖਤਮ ਹੋਣ ਜਾ ਰਿਹਾ ਹੈ। ਇਸ ਸਾਲ ਕਈ ਲੋਕਾਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਈਆਂ ਨੂੰ ਆਰਥਿਕ ਹਾਨੀ ਉਠਾਉਣੀ ਪਈ ਹੈ। ਥੋੜ੍ਹੇ ਹੀ ਦਿਨਾਂ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੋਣੇ ਜਾ ਰਹੀ ਹੈ ਹਰ ਇੱਕ ਵਿਅਕਤੀ ਦੇ ਮਨ ਵਿਚ ਨਵੇਂ ਸਾਲ ਨੂੰ ਲੈ ਕੇ ਨਵੀਆਂ ਉਮੀਦਾਂ ਹੁੰਦੀਆਂ ਹਨ। ਦੋਸਤੋ ਤੁਹਾਡੀਆਂ ਉਮੀਦਾਂ ਪੂਰੀਆਂ ਹੁੰਦੀਆਂ ਰਹਿਣ ਇਸ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦੱਸਣ ਜਾ ਰਹੇ ਹਾਂ।
ਤੁਸੀਂ ਬੱਸ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਪਰਸ ਵਿੱਚ ਇੱਕ ਚੀਜ਼ ਰੱਖ ਦੇਣੀ ਹੈ ਜਿਸ ਨਾਲ ਪੂਰੇ ਸਾਲ ਤੁਹਾਡੇ ਕੋਲ ਜਮ ਕੇ ਪੈਸਾ ਆਵੇਗਾ। ਮਾਤਾ ਭਗਵੰਤੀ ਮਾਤਾ ਲਕਸ਼ਮੀ ਜੀ ਦੀ ਕਿਰਪਾ ਪੂਰੇ ਸਾਲ ਤੁਹਾਡੇ ਘਰ ਵਿੱਚ ਰਹੇਗੀ। ਅੱਜ ਅਸੀਂ ਤੁਹਾਨੂੰ ਨਵੇ ਸਾਲ ਦੇ ਪਹਿਲੇ ਦਿਨ ਲਈ ਕੁਝ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਘਰ ਵਿੱਚ ਪੂਰੇ ਸਾਲ ਧਨ ਦੀ ਕਮੀ ਨਹੀਂ ਆਵੇਗੀ। ਦੋਸਤੋ ਨਵੇਂ ਸਾਲ ਦੇ ਪਹਿਲੇ ਦਿਨ ਘਰ ਦੀਆਂ ਇਸਤਰੀਆਂ ਨੂੰ ਲਾਲ ਰੰਗ ਦੇ ਕੱਪੜੇ ਪਾਣੇ ਚਾਹੀਦੇ ਹਨ।
ਲਾਲ ਰੰਗ ਤਰੱਕੀ ਦਾ ਸੂਚਕ ਹੈ ਸੁੱਖ ਸਮਰਿੱਧੀ ਦਾ ਪ੍ਰਤੀਕ ਹੈ। ਨਵੇ ਸਾਲ ਦੇ ਪਹਿਲੇ ਦਿਨ ਜੇਕਰ ਘਰ ਦੀ ਇਸਤਰੀ ਲਾਲ ਰੰਗ ਦੇ ਕੱਪੜੇ ਪਾਉਂਦੀਆਂ ਹਨ ਅਤੇ ਪੂਰੇ ਸਾਲ ਘਰ ਵਿੱਚ ਧਨ ਦੀ ਕਮੀ ਨਹੀਂ ਆਉਂਦੀ। ਸੁਖ ਸੰਪਤੀ ਬਣੀ ਰਹਿੰਦੀ ਹੈ। ਦੋਸਤੋਂ ਪਿੱਪਲ ਦੇ ਪੱਤੇ ਨੂੰ ਅਭੀਮੰਤਰਿਤ ਕਰਣ ਤੋਂ ਬਾਦ ਨਵੇਂ ਸਾਲ ਦੇ ਪਹਿਲੇ ਦਿਨ ਕਿਸੇ ਵੀ ਸਮੇਂ ਦੇ ਵਿਚ ਅਭਿਜੀਤ ਮੂਰਤ ਦੇ ਵਿਚ ਆਪਣੇ ਪਰਸ ਵਿੱਚ ਰੱਖ ਦਿੰਦੇ ਹੋ, ਇਸ ਤਰ੍ਹਾਂ ਕਰਨ ਨਾਲ ਪੂਰੇ ਸਾਲ ਤੁਹਾਨੂੰ ਕੰਗਾਲੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪਿਪਲ ਦੇ ਪੱਤੇ ਵਿੱਚ ਸਾਰੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਉਨਾਂ ਦੇਵੀ-ਦੇਵਤਿਆਂ ਵਿੱਚੋਂ ਮਾਤਾ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ ।ਇਸ ਕਰਕੇ ਪਿੱਪਲ ਦੇ ਪੱਤੇ ਨੂੰ ਨਵੇਂ ਸਾਲ ਦੇ ਦਿਨ ਆਪਣੇ ਪਰਸ ਵਿੱਚ ਰੱਖਣ ਦੇ ਨਾਲ ਤੁਹਾਡੇ ਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ। ਦੋਸਤੋ ਨਵਾਂ ਸਾਲ 2023 ਆਉਣ ਵਾਲਾ ਹੈ। ਨਵੇਂ ਸਾਲ ਦੇ ਪਹਿਲੇ ਦਿਨ ਹੀ ਤੁਸੀ ਇਹ ਉਪਾਅ ਕਰ ਲੈਣਾਂ ਹੈ। ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਹੀ ਇਸ ਨੂੰ ਆਪਣੇ ਪਰਸ ਵਿੱਚ ਰੱਖ ਲੈਣਾ ਹੈ।
ਦੋਸਤੋਂ ਨਵੇਂ ਸਾਲ ਦੇ ਪਹਿਲੇ ਦਿਨ ਜੇਕਰ ਤੁਸੀਂ ਚਾਵਲ ਦੇ ਦਾਣੇ ਆਪਣੇ ਪਰਸ ਵਿੱਚ ਰੱਖ ਲੈਂਦੇ ਹੋ ਤਾਂ ਵੀ ਇਸ ਦਾ ਬਹੁਤ ਲਾਭ ਹੁੰਦਾ ਹੈ। ਹਿੰਦੂ ਧਰਮ ਵਿੱਚ ਚਾਵਲਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਜੇਕਰ ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਚਾਵਲ ਦਾਣੇ ਆਪਣੇ ਪਰਸ ਵਿੱਚ ਰੱਖ ਲੈਂਦੇ ਹੋ ਤਾਂ ਤੁਹਾਨੂੰ ਕਦੀ ਵੀ ਧਨ ਦੀ ਕਮੀ ਨਹੀਂ ਹੁੰਦੀ। ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਨਿਵਾਸ ਕਰਨਗੇ ਅਤੇ ਪੂਰੇ ਸਾਲ ਤੁਹਾਡੇ ਘਰ ਵਿੱਚ ਜਮ ਕੇ ਪੈਸਾ ਵਰ੍ਹਸੇਗਾ। ਪੂਰੇ ਸਾਲ ਘਰ ਵਿਚ ਗਰੀਬੀ ਪ੍ਰਵੇਸ਼ ਨਹੀਂ ਕਰੇਗੀ।
ਦੋਸਤੋ ਜੇਕਰ ਤੁਹਾਡੇ ਬਹੁਤ ਜ਼ਿਆਦਾ ਪੈਸੇ ਖਰਚ ਹੁੰਦੇ ਹਨ ਤਾਂ ਤੁਸੀਂ ਇਕ ਹੋਰ ਉਪਾਅ ਕਰ ਸਕਦੇ ਹੋ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਨਵੇਂ ਸਾਲ ਦੇ ਪਹਿਲੇ ਦਿਨ ਤੁਹਾਡੇ ਮਾਤਾ ਪਿਤਾ ਤੁਹਾਨੂੰ ਉਪਹਾਰ ਦੇ ਵਿੱਚ ਕੁਝ ਰੁਪਏ ਜਾਂ ਫਿਰ ਪੈਸੇ ਦਿੰਦੇ ਹਨ, ਜਾਂ ਫ਼ਿਰ ਸਿੱਕੇ ਦਿੰਦੇ ਹਨ ਤਾਂ ਉਸ ਦੇ ਵਿਚ ਥੋੜ੍ਹੀ ਹਲਦੀ ਲਗਾ ਕੇ ਉਸ ਨੂੰ ਆਪਣੇ ਪਰਸ ਵਿੱਚ ਰੱਖ ਲੈਣਾ ਚਾਹੀਦਾ ਹੈ ਇਸ ਨਾਲ ਪੈਸਿਆਂ ਵਿੱਚ ਵਾਧਾ ਹੁੰਦਾ ਹੈ।
ਇਸ ਨਾਲ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪੂਰੇ ਸਾਲ ਤੁਹਾਨੂੰ ਧਨ ਦੀ ਕਮੀ ਨਹੀਂ ਆਵੇਗੀ। ਦੋਸਤੋ ਇਸ ਤੋਂ ਇਲਾਵਾ ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਪਰਸ ਦੇ ਵਿੱਚ ਮੋਰ ਦਾ ਪੰਖ ਵੀ ਰੱਖ ਸਕਦੇ ਹੋ। ਦੋਸਤੋ ਨਵੇਂ ਸਾਲ ਦੇ ਦਿਨ ਇਨ੍ਹਾਂ ਚੀਜ਼ਾਂ ਨੂੰ ਆਪਣੇ ਪਰਸ ਵਿੱਚ ਰੱਖਣ ਦੇ ਨਾਲ ਪੈਸੇ ਦੀ ਕਮੀ ਨਹੀਂ ਆਉਂਦੀ। ਇਸ ਨਾਲ ਤੁਹਾਡੇ ਘਰ ਵਿੱਚ ਪੈਸਿਆ ਦੀ ਬਾਰਿਸ਼ ਹੁੰਦੀ ਹੈ ।ਮਾਤਾ ਲਕਸ਼ਮੀ ਜੀ ਦੀ ਕਿਰਪਾ ਨਾਲ ਧਨ ਵਿਚ ਵਾਧਾ ਹੁੰਦਾ ਹੈ। ਧਨ ਆਗਮਨ ਦੇ ਸਰੋਤ ਬਣਦੇ ਹਨ।
ਦੋਸਤੋ ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਪਰਸ ਦੇ ਵਿਚ ਧਨੀਆਂ ਵੀ ਰੱਖ ਸਕਦੇ ਹੋ ਕਿਉਂਕਿ ਧਨੀਏ ਨੂੰ ਧੰਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ।ਇਹ ਮਾਤਾ ਲਕਸ਼ਮੀ ਦਾ ਸੂਚਕ ਵੀ ਮੰਨਿਆ ਜਾਂਦਾ ਹੈ। ਇਸ ਕਰਕੇ ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਆਪਣੇ ਪਰਸ ਵਿੱਚ ਰੱਖ ਸਕਦੇ ਹੋ।