ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਆਲੂ ਦੇ ਛਿਲਕਿਆਂ ਦੇ ਫਾਇਦੇ ਬਾਰੇ ਦਸਨ ਜਾ ਰਹੇ ਹਾਂ ਜਦੋਂ ਕੇ ਹਰ ਕਿਸੇ ਸਬਜੀ ਵਿੱਚ ਆਲੂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋਕਿ ਗੁਣਾ ਨਾਲ ਭਰਪੂਰ ਹੈ ਜਿਸ ਵਿਚ ਕੇ ਕੈਲਸ਼ੀਅਮ ਫਾਸਫੋਰਸ ਵਰਗੀਆ ਚੀਜ਼ਾ ਕਈ ਫਾਇਦੇ ਦਿੰਦੀ ਹੈ ਜਦੋਂ ਕੇ ਇਸ ਵਿੱਚ ਕਈ ਵਿਟਾਮਿਨ ਵੀ ਹੁੰਦੇ ਹਨ ਜੋਕਿ ਸਿਹਤਮੰਦ ਹੁੰਦੇ ਹਨ ਅਤੇ ਆਲੂ ਦੀ ਵਰਤੋਂ ਕਰਨ ਤੋ ਬਾਅਦ ਲਈ ਲੋਕ ਇਸਦਾ ਛਿਲਕਾ ਬਾਹਰ ਸੁੱਟ ਦਿੰਦੇ ਹਨ
ਜੇਕਰ ਤੁਸੀਂ ਵੀ ਕਦੇ ਇਹਨਾਂ ਛਿਲਕਿਆਂ ਨੂੰ ਖਾਣ ਬਾਰੇ ਸੋਚਿਆ ਹੈ ਕਿਉੰਕਿ ਇਹ ਆਲੂ ਜਿਹਨੇ ਹੀ ਫ਼ਾਇਦੇਮੰਦ ਹੁੰਦੇ ਹਨ ਕਿਉੰਕਿ ਇਹਨਾਂ ਨੂੰ ਖਾਣ ਦੇ ਨਾਲ ਕਈ ਬਿਮਾਰੀਆ ਤੋ ਬਚਿਆ ਜਾ ਸਕਦਾ ਹੈ ਜਦੋਂ ਕੇ ਪਥਰੀ ਦੇ ਇਲਾਜ ਲਈ ਇਹ ਫਾਇਦੇਮੰਦ ਹੈ ਕਿਉੰਕਿ ਗੁਰਦੇ ਦੀ ਪਥਰੀ ਸਮੇਂ ਲਹੂ ਵਿਚ ਯੁਰਿਕ ਐਸਿਡ ਵੱਧ ਜਾਂਦਾ ਹੈ
ਜਦੋਂ ਕੇ ਆਲੂ ਦੇ ਛਿਲਕੇ ਦਾ ਸੇਵਨ ਕਰਨ ਦੇ ਨਾਲ ਇਹ ਯੁਰੀਕ ਐਸਿਡ ਠੀਕ ਰਹਿੰਦਾ ਹੈ ਜਿਸ ਨਾਲ ਕੇ ਪਥਰੀ ਦੀ ਸਮੱਸਿਆ ਖਤਮ ਹੁੰਦੀ ਹੈ ਜਦੋਂ ਕੇ ਇਸ ਨਾਲ ਆਲੂ ਵਿੱਚ ਕੈਲਸ਼ੀਅਮ ਪਥਰੀ ਨੂੰ ਖਤਮ ਕਰਦਾ ਹੈ ਜਦੋਂ ਕੇ ਆਲੂ ਬਲਡ ਪ੍ਰੇਸ਼ਰ ਨੂੰ ਵੀ ਕੰਟਰੋਲ ਰੱਖਦਾ ਹੈ ਜਦੋਂ ਕੇ ਇਸ ਵਿਚਲਾ ਪੋਟਾਸ਼ੀਅਮ ਬਲੱਡ ਪਰੈਸ਼ਰ ਕੰਟਰੋਲ ਕਰਦਾ ਹੈ ਅਤੇ ਦਿਮਾਗੀ ਬਿਮਾਰੀਆ ਸਮੇਂ ਗਲੋਕੁਸ ਵਿਟਾਮਿਨ ਵਰਗੀਆ ਚੀਜ਼ਾ ਦੇ ਸੇਵਨ ਨਾਲ ਦਿਮਾਗੀ ਸੰਤੁਲਨ ਠੀਕ ਰਹਿੰਦਾ ਹੈ ਇਹ ਸਾਰੇ ਤੱਤ ਆਲੂ ਦੇ ਵਿੱਚ ਪਾਏ ਜਾਂਦੇ ਹਨ
ਅਤੇ ਭਰ ਘੱਟ ਕਰਨ ਲਈ ਵੀ ਇਹ ਇਸਤੇਮਾਲ ਹੁੰਦਾ ਹੈ ਜਦੋਂ ਕੇ ਸਿਰਫ ਆਲੂ ਖਾਣ ਨਾਲ ਭਾਰ ਵੱਧ ਜਾਂਦਾ ਹੈ ਅਤੇ ਜੇਕਰ ਇਸਦਾ ਛਿਲਕਾ ਵੀ ਨਾਲ ਖਾਇਆ ਜਾਵੇ ਤਾਂ ਇਸਦਾ ਨਾਲ ਭਰ ਕੰਟਰੋਲ ਕੀਤਾ ਜਾ ਸਕਦਾ ਹੈ ਇਹ ਸ਼ਰੀਰ ਵਿਚ ਵਧ ਰਹੇ ਕੋਲੈਸਟਰੋਲ ਨੂੰ ਘਟ ਕਰਦਾ ਹੈ ਕਿਉੰਕਿ ਸ਼ਰੀਰ ਵਿੱਚ ਵੱਧ ਰਿਹਾ ਕੋਲੈਸਟਰੋਲ ਦਿਲ ਦੀਆ ਬਿਮਾਰੀਆ ਦੀ ਜੜ੍ਹ ਹੁੰਦਾ ਹੈ ਜਦੋਂ ਕੇ ਇਸ ਵਿੱਚ ਫਾਈਬਰ ਹੁੰਦਾ ਹੈ ਜੋਕਿ ਸ਼ਰੀਰ ਵਿੱਚ ਸਫ਼ਾਈ ਰੱਖਦਾ ਹੈ ਅਤੇ ਚਮੜੀ ਦੇ ਜਲ ਜਾਣ ਉਤੇ ਇਸਦਾ ਪ੍ਰਯੋਗ ਕੀਤਾ ਜਾਂਦਾ ਹੈ
ਕਿਉੰਕਿ ਚਮੜੀ ਦੀ ਜਲਨ ਸਮੇਂ ਇਸਦਾ ਛਿਲਕਾ ਲੱਗਿਆ ਜਾਵੇ ਤਾਂ ਚਮੜੀ ਸਾਫ਼ ਹੁੰਦੀ ਹੈ ਅਤੇ ਜੇਕਰ ਤੁਹਾਡਾ ਮੇਟਾਬੋਲਿਸ ਵੱਧ ਰਿਹਾ ਹੈ ਤਾਂ ਇਸਨੂੰ ਕਾਬੂ ਕਰਨ ਦੇ ਲਈ ਇਹ ਮਦਦ ਕਰਦਾ ਹੈ ਜਦੋਂ ਕੇ ਆਲੂ ਦੇ ਛਿਲਕੇ ਨਾਲ ਅਨੀਮੀਏ ਘਟ ਹੁੰਦਾ ਹੈ ਅਤੇ ਆਇਰਨ ਇਸਦੇ ਨਾਲ ਭਰਪੂਰ ਮਿਲਦਾ ਹੈ ਜਿਸ ਨਾਲ ਕੇ ਅਨੀਮੀਆ ਬਿਮਾਰੀ ਨਹੀਂ ਹੁੰਦੀ ਹੈ ਅਤੇ ਇਸ ਵਿੱਚ ਵਿਟਾਮਿਨ ਬੀ ਮਿਲਦਾ ਹੈ ਜੋਕਿ ਸ਼ਰੀਰ ਨੂੰ ਤਾਕਤ ਦਿੰਦਾ ਹੈ ਜਦੋਂ ਕੇ ਕੈਂਸਰ ਸਮੇਂ ਆਲੂ ਲਾਲ ਰੰਗ ਦੇ ਖਾਣ ਨਾਲ ਵਿਟਾਮਿਨ ਏ ਹੁੰਦਾ ਹੈ ਜੋਕਿ ਕੈਂਸਰ ਨੂੰ ਘਟ ਕਰਦਾ ਹੈ।