ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਅੱਜ ਤੁਹਾਨੂੰ ਜਿਹੜਾ ਮੈਂ ਨੁਸਕਾ ਦੱਸਾਂਗਾ ਉਹ ਨੁਸਕਾ ਤੁਹਾਡੀ ਸ਼ੂਗਰ ਨੂੰ ਜੜ ਤੋਂ ਖ਼ਤਮ ਕਰ ਦਏਗਾ ਇਹ ਨੁਸਕਾ ਜਿਹੜਾ ਮੈ ਤੋਹਨੂੰ ਦੱਸਣ ਜਾ ਰਿਹਾ ਇਹ ਨੁਸਕਾ ਮਹਿੰਗਾ ਨਹੀਂ ਹੋਏਗਾ ਤੁਸੀ ਇਸਨੂੰ ਘਰ ਬੈਠ ਕੇ ਅਰਾਮ ਨਾਲ ਬਿਨ ਪੈਸਾ ਤੋਂ ਵੀ ਕਰ ਸਕਦੇ ਹੋ
ਅਤੇ ਦੋਸਤੋ ਪੂਰਾ ਲਾਸ੍ਟ ਤੱਕ ਇਸਨੂੰ ਪੜਯੋ ਕੁਜ ਵੀ ਵਿਚ ਨਾ ਛੱਡਣ ਅਗਰ ਕੋਈ ਵਿਚੋਂ ਛੱਡ ਕੇ ਅਗੇ ਪੜਨ ਲੱਗ ਜਾਏਗਾ ਤਾਂ ਉਹ ਸਾਫੀ ਜ਼ਿਮੇਵਾਰੀ ਨਹੀਂ ਹੋਇਗੀ ਸਬ ਤੋਂ ਪਹਿਲਾਂ ਤੋਹਨੂੰ ਚਾਹੀਦਾ ਹੈ ਆਂਕ ਦਾ ਪਤਾ ਇਹ ਪਤਾ ਇਹ ਪੱਤਾ ਤੁਹਾਨੂੰ ਮਹਿੰਗੀ ਮਹਿੰਗੀ ਦਵਾਈਆਂ ਤੋਂ ਵੀ ਬਚਾ ਸਕਦਾ ਹੈ ਅਤੇ ਇਹ ਨੁਕਸਾਂ ਕਰਨ ਨਾਲ ਤੁਸੀ ਮਿੱਠਾ ਵੀ ਖਾ ਸਕਦੇ ਹੋ
ਜੋ ਕੀ ਤੁਸੀ ਮਹਿੰਗੀ ਮਹਿੰਗੀ ਦਵਾਈ ਖਾਣ ਤੋਂ ਬਾਅਦ ਵੀ ਮਿੱਠਾ ਨਹੀਂ ਖਾ ਸਕਦੇ ਇਹੋ ਜੀ ਮਹਿੰਗੀ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ ਜਿਹੜੀ ਤੁਹਾਡੀ ਸ਼ੂਗਰ ਨੂੰ ਕੰਟ੍ਰੋਲ ਵੀ ਨਹੀਂ ਕਰ ਸਕਦੀ ਅਤੇ ਇਹ ਪੱਤਾ ਤੁਹਾਨੂੰ ਸਫੇਦ ਆਕ ਵਾਲੇ ਦਾ ਪੱਤਾ ਲੈਣਾ ਹੈ ਇਕ ਦੇ ਫੁੱਲ ਸਫੇਦ ਹੁੰਦੇ ਨੇ ਅਤੇ ਇਕ ਦੇ ਫੁੱਲ ਗ਼ੁਲਾਬੀ ਹੁੰਦੇ ਨੇ ਤੁਸੀ ਸਫੇਦ ਫੁੱਲ ਵਾਲੇ ਦੇ ਪੱਤੇ ਲੈਣੇ ਨੇ ।
ਜਦੋ ਤੁਸੀ ਪੱਤੇ ਨੂੰ ਕੱਟ ਕਰੋਗੇ ਤਾਂ ਸਫੇਦ ਪਾਣੀ ਨਿਕਲੇਗਾ ਅਤੇ ਉਸਤੋਂ ਬਾਅਦ ਤੁਸੀ ਪੱਤੇ ਨੂੰ ਚੰਗੀ ਤਰਾਂ ਸਾਫ ਕਰਨਾ ਅਤੇ ਪੱਤੇ ਨੂੰ ਰਾਤ ਨੂੰ ਪੈਰ ਦੇ ਨੀਚੇ ਰੱਖ ਕੇ ਇਕ ਧਾਗੇ ਨਾਲ ਬੰਨ੍ਹ ਦੇਣਾ ਹੈ ਅਤੇ ਇਹ ਗੱਲ ਦਾ ਖਾਸ ਧਿਆਨ ਰਾਖਯੋ ਪੱਤੇ ਨੂੰ ਉਲਟਾ ਕਰਕੇ ਪੈਰ ਦੇ ਨੀਚੇ ਰੱਖਣਾ ਹੈ ਅਤੇ ਬੰਨ ਕੇ ਸੋ ਜਾਣਾ ਹੈ ਅਤੇ ਇਸਨੂੰ ਦੋਨੋ ਪੈਰ ਤੇ ਲੱਗਪੱਗ 40 ਦਿਨ ਕਰਨਾ ਹੈ ਅਤੇ ਇਸ ਤਰਾਂ ਲਗਾਤਾਰ 40 ਦਿਨ ਕਰਨ ਨਾਲ ਤੁਸੀ ਬਿਮਾਰੀ ਤੋਂ ਰਾਹਤ ਪਾ ਸਕਦੇ ਹੋ