ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਜਲਦੀ ਪ੍ਰੈ ਗ ਨੈਂ ਟ ਹੋਣ ਦੇ ਕੁਝ ਘਰੇਲੂ ਇ ਲਾਜ ਬਾਰੇ ਦੱਸਾਗੇ। ਦੋਸਤੋ ਹਰ ਇਸ ਤਰੀ ਚਾਹੁੰਦੀ ਹੈ ਕਿ ਉਹ ਜਲਦੀ ਤੋਂ ਜਲਦੀ ਪ੍ਰੈ ਗ ਨੈਂ ਟ ਹੋ ਜਾਵੇ ਅਤੇ ਜਲਦੀ ਤੋਂ ਜਲਦੀ ਮਾਂ ਬਣ ਜਾਵੇ। ਇਸ ਦੇ ਲਈ ਉਹ ਹਰ ਸੰਭਵ ਯਤਨ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋ ਪਾਉਂਦੀ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਅੱਜ ਅਸੀਂ ਇਸ ਦੇ ਨਾਲ ਸਬੰਧਿਤ ਤੁਹਾਨੂੰ 5 tips ਦੱਸਾਂਗੇ, ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਜਲਦੀ ਹੀ ਪ੍ਰ ਗ ਨੈਂ ਟ ਹੋ ਪਾਉਗੇ।
ਦੋਸਤੋ ਜਲਦੀ ਤੋਂ ਜਲਦੀ ਪ੍ਰੈ ਗ ਨੈਂ ਟ ਹੋਣ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਸੀਂ ਸਹੀ ਸਮੇਂ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਐਵੋਲੂਸ਼ਨ ਦੇ ਟਾਈਮ ਤੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸਦੇ ਨਾਲ ਪ੍ਰੈ ਗ ਨੈਂ ਸੀ ਦੇ ਚਾਨਸ ਵਧ ਜਾਂਦੇ ਹਨ। ਜਿਆਦਾਤਰ ਮਹਿਲਾਵਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਐਵੂਲੇਸ਼ਨ ਦਾ ਸਮਾਂ ਕਦੋਂ ਦਾ ਹੁੰਦਾ ਹੈ। ਇਸ ਨੂੰ ਪਤਾ ਕਰਨ ਦਾ ਇੱਕ ਬਹੁਤ ਹੀ ਅਸਾਨ ਤਰੀਕਾ ਹੈ ਅੱਜ ਸਾਰੇ ਮਹਿਲਾਵਾਂ ਦਾ ਮਾਹਵਾਰੀ ਚੱਕਰ ਦਾ ਸਮਾਂ 28 ਦਿਨਾਂ ਦਾ ਹੁੰਦਾ ਹੈ। ਜੇਕਰ ਤੁਹਾਡੇ ਮਾਹਵਾਰੀ ਚੱਕਰ ਦਾ ਸਮਾਂ 28 ਦਿਨਾਂ ਦਾ ਹੈ ਤਾਂ ਤੁਹਾਡਾ ੁ ਐਵੁਲੈਸ਼ਨ ਦਾ ਸਮਾਂ 11 ਦਿਨ ਤੋਂ ਲੈ ਕੇ 14 ਦਿਨ ਦੇ ਵਿਚਕਾਰ ਦਾ ਹੋਵੇਗਾ। ਜੇਕਰ ਤੁਸੀਂ ਇਸ ਸਮੇਂ ਦੌਰਾਨ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਪ੍ਰੈ ਗ ਨੈਂ ਸੀ ਦੇ ਚਾਨਸ ਬਹੁਤ ਜ਼ਿਆਦਾ ਵਧ ਜਾਂਦੇ ਹਨ।
ਤੁਹਾਡਾ ਐਵੁਲੈਸ਼ਨਂ ਦਾ ਸਮਾਂ ਮਹਾਂ ਵਾ ਰੀ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ 11ਵੇਂ ਦਿਨ ਤੋਂ ਚੌਧਵੇ ਦਿਨ ਦਾ ਸਮਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਮਾਂ ਹੁੰਦਾ ਹੈ। ਹਰ ਇਕ ਦਾ ਸ਼ਰੀਰ ਅਲੱਗ ਹੁੰਦਾ ਹੈ ਹਰ ਇੱਕ ਦੇ ਹਾਰਮੋਨਜ਼ ਅਲਗ-ਅਲਗ ਹੁੰਦੇ ਹਨ। ਇਸ ਕਰਕੇ ਤੁਹਾਨੂੰ ਗਿਆਰ੍ਹਵੇਂ ਦਿਨ ਤੋਂ ਲੈ ਕੇ ਚੌਦਵੇਂ ਦੇ ਦਿਨ ਤੱਕ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਜ਼ਿਆਦਾਤਰ ਡਾਕਟਰ ਤੁਹਾਨੂੰ ਮਾ ਹ ਵਾ ਰੀ ਦੇ ਸੱਤਵੇਂ ਦਿਨ ਤੋਂ ਲੈ ਕੇ 20 ਦਿਨ ਤੱਕ ਪ੍ਰੈ ਗ ਨੈਂ ਸੀ ਦੀ ਕੋਸ਼ਿਸ਼ ਕਰਨ ਨੂੰ ਕਹਿੰਦੇ ਹਨ। ਇਹ ਸਮਾਂ ਵੀ ਬਹੁਤ ਚੰਗਾ ਹੁੰਦਾ ਹੈ ਪੈ ਗ ਨੈ ਸੀ ਰਿਸੀਵ ਕਰਨ ਦੇ ਲਈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਨੂੰ ਮਾਹ ਵਾ ਰੀ ਇਕ ਤਾਰੀਖ਼ ਨੂੰ ਆਈ ਹੈ, ਤਾਂ ਤੁਸੀ 7 ਤਰੀਕ ਤੋਂ ਲੈ ਕੇ 20 ਤਰੀਕ ਤੱਕ ਕੋਸ਼ਿਸ਼ ਕਰ ਸਕਦੇ ਹੋ।
ਤੁਸੀਂ ਚੀਜ ਦਾ ਤੁਸੀਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਤੀ-ਪਤਨੀ ਦੇ ਵਿਚ ਦੋਨਾਂ ਦਾ ਸਰੀਰ ਫਿੱਟ ਹੋਣਾ ਚਾਹੀਦਾ ਹੈ। ਜੇਕਰ ਉਨ੍ਹਾਂ ਦੇ ਵਿਚੋਂ ਕੋਈ ਵੀ ਇਕ ਬੰਦੇ ਨੂੰ ਬਹੁਤ ਜਿਆਦਾ ਮੋਟਾਪਾ ਹੈ, ਖਾਸ ਕਰਕੇ ਇਸ ਤਰੀ ਆਂ ਦੇ ਅਔਰਗੈਨਸ ਤੇ ਇਸ ਦੇ ਨਾਲ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ, ਮੋਟਾਪੇ ਦੇ ਨਾਲ ਤੁਹਾਡੇ ਹਾਰਮੋਨਸ ਵੀ ਡਿਸਟਰਬ ਹੁੰਦੇ ਹਨ, ਇਸ ਵਜ੍ਹਾ ਕਰਕੇ ਵੀ ਤੁਹਾਡੀ ਪ੍ਰੈਗ ਨੈਂਸੀ ਵਿੱਚ ਕੋਈ ਰੁਕਾ ਵਟ ਆ ਸਕਦੀ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਤੀ-ਪਤਨੀ ਦੋਨਾਂ ਨੂੰ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਬਹੁਤ ਜਿਆਦਾ ਮੋਟਾਪਾ ਨਹੀਂ ਹੋਣਾ ਚਾਹੀਦਾ। ਸਾਨੂੰ ਹਰ ਰੋਜ਼ ਕੋਈ ਨਾ ਕੋਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ।ਇਸ ਨਾਲ ਹਾਰ ਮੋਨਸ ਵੀ ਠੀਕ ਰਹਿੰਦੇ ਹਨ। ਇਸ ਨਾਲ ਤੁਹਾਡਾ ਸਟੈਮੀਨਾ ਵੀ ਵੱਧਦਾ ਹੈ ਅਤੇ ਤੁਹਾਡੇ ਸਾਰੇ ਸ਼ਰੀਰ ਦੇ ਇਸ ਦਾ ਵਧੀਆ ਅਸਰ ਪੈਂਦਾ ਹੈ। ਇਸ ਨਾਲ ਤੁਹਾਡਾ ਸ਼ਰੀਰਕ ਭਾਰ ਵੀ ਘਟੇਗਾ ਅਤੇ ਤੁਹਾਨੂੰ ਕੰਨਸੀਵ ਕਰਨ ਵਿਚ ਵੀ ਮਦਦ ਮਿਲੇਗੀ।
ਦੋਸਤੋ ਤੀਸਰੀ ਚੀਜ ਹੈ ਇਨ ਫੈਕ ਸ਼ਨ। ਇਹ ਤੁਹਾਨੂੰ ਮਾਹ ਵਾਰੀ ਦੇ ਦੌਰਾਨ ਵੀ ਹੋ ਸਕਦਾ ਹੈ ਜਾਂ ਫਿਰ ਮਹੀਨੇ ਵਿੱਚ ਕਦੀ ਵੀ ਹੋ ਸਕਦੇ ਹਨ। ਇਨ੍ਹਾਂ ਇਨਫੈ ਕਸ਼ਨਾਂ ਦੇ ਕਾਰਨ ਵੀ ਵੱਡੀ ਪੈ੍ਗ ਨੈ ਸੀ ਵਿਚ ਰੁਕਾਵਟ ਆਉਂਦੀ ਹੈ। ਇਨ੍ਹਾਂ ਇਨ ਫੈ ਕਸ਼ਨ ਨੂੰ ਦੂਰ ਕਰਨ ਦੇ ਲਈ ਇਨ੍ਹਾਂ ਨੂੰ ਹਾਈਜੀਨ ਕਰਨ ਦੇ ਲਈ, ਕਈ ਲੋਕ ਆਪਣੇ ਪ੍ਰਾਈਵੇਟ ਪਾਰਟ ਦੀ ਸਫ਼ਾਈ ਕਰਨ ਦੇ ਲਈ ਵਾਸ਼ ਰੂਮ ਦਾ ਪ੍ਰਯੋਗ ਕਰਦੇ ਹਨ। ਉਹ ਜ਼ਿਆਦਾਤਰ ਪਾਣੀ ਦਾ ਪ੍ਰਯੋਗ ਕਰਦੇ ਹਨ ਉਨ੍ਹਾਂ ਨੂੰ ਇਹ ਚੀਜ਼ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਇਸ ਕਰਕੇ ਤੁਹਾਨੂੰ ਸੈਕਸ ਕਰਨ ਦੇ ਦੌਰਾਨ ਵਾਸ਼ ਰੂਮ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਕੁਝ ਦੇਰ ਲਈ ਉਸੇ ਪੁਜੀਸ਼ਨ ਦੇ ਵਿਚ ਲੇਟੇ ਰਹਿਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਪ੍ਰੈਗਨੈਂਸੀ ਦੇ ਚਾਨਸ ਵੱਧ ਸਕਣ।
ਜੇਕਰ ਤੁਸੀ ਫਰੈਸ਼ ਵੀ ਮਹਿਸੂਸ ਕਰਨਾ ਚਾਹੁੰਦੇ ਹੋ ਅਤੇ ਹਾਈਜੀਨ ਵੀ ਰਹਿਣਾ ਚਾਹੁੰਦੇ ਹੋ ਅਤੇ ਇਨ ਫੈਕ ਸ਼ਨ ਤੋਂ ਵੀ ਬਚਣਾ ਚਾਹੁੰਦੇ ਹੋ, ਇਸ ਦੇ ਲਈ ਤੁਸੀਂ ਐਵਰ ਟੀਨ ਦੇ ਨੈਪਕਿਨ ਦਾ ਪ੍ਰਯੋਗ ਕਰ ਸਕਦੇ ਹੋ। ਇਹ ਉਹ ਬਹੁਤ ਹੀ ਕੋਮਲ ਹੈ ਅਤੇ ਇਸ ਵਿੱਚ ਕੋਈ ਵੀ ਕੈਮੀ ਕਲ ਨਹੀਂ ਮਿਲੇ ਹੋਏ ਹਨ। ਇਸ ਦੇ ਵਿੱਚੋਂ ਕੋਈ ਵੀ ਅਲ ਕੋ ਹਲ ਨਹੀਂ ਹੁੰਦਾ। ਤੁਸੀਂ ਇਨ੍ਹਾਂ ਨੇ ਉਸ ਨੂੰ ਕਿਸੇ ਸਫ਼ਰ ਤੇ ਵੀ ਇਸਤੇਮਾਲ ਕਰ ਸਕਦੇ ਹੋ। ਕਿਉਂਕਿ ਪਬਲਿਕ ਟਾਈਲਟ ਇਸਤੇਮਾਲ ਕਰਨ ਤੋਂ ਬਾਅਦ ਇਨਫੈਸ਼ਨ ਦੇ ਚਾਂਸ ਜਿਆਦਾ ਹੁੰਦੇ ਹਨ। ਦੋਸਤੋ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਪਤੀ-ਪਤਨੀ ਦੋਨਾਂ ਦੇ ਵਿੱਚੋਂ ਕੋਈ ਵੀ ਡਰਿੰਕਿੰਗ ਜਾਂ ਫਿਰ ਸਿਗਰਟ ਦਾ ਇਸਤੇਮਾਲ ਕਰਦਾ ਹੈ, ਤੁਹਾਨੂੰ ਇਸ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਹ ਦੋਨਾਂ ਚੀਜ਼ਾਂ ਹੀ ਪ੍ਰੈ ਗ ਨੈਂ ਸੀ ਲਈ ਚੰਗੀਆਂ ਨਹੀਂ ਹੁੰਦੀਆਂ। ਇਸ ਕਰਕੇ ਪ੍ਰੈਗਨੈਂਸੀ ਰਸੀਵ ਕਰਨ ਦੇ ਲਈ ਇਨ੍ਹਾਂ ਚੀਜ਼ਾਂ ਦਾ ਪ੍ਰਯੋਗ ਨਹੀ ਕਰਨਾ ਚਾਹੀਦਾ।
ਦੋਸਤੋ ਸਾਨੂੰ ਦੋਨਾਂ ਨੂੰ ਹੀ ਖੁਸ਼ ਰਹਿਣਾ ਚਾਹੀਦਾ ਹੈ ।ਟੈਨਸ਼ਨ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ। ਤੁਹਾਡਾਂ ਸੌਣ ਦਾ ਸਮਾਂ ਵੀ ਨਿਸ਼ਚਿਤ ਹੋਣਾ ਚਾਹੀਦਾ ਹੈ ।ਘੱਟੋ-ਘੱਟ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਕਿਉਂਕਿ ਟੈਨਸ਼ਨ ਦੇ ਨਾਲ ਸਾਡੇ ਹਾਰਮੋਨਜ਼ ਤੇ ਇ ਫੈ ਕਟ ਪੈਂਦਾ ਹੈ, ਜੋ ਕਿ ਤੁਹਾਡੀ ਪ੍ਰੈ ਗ ਨੈਂ ਸੀ ਦੇ ਲਈ ਰੁਕਾਵਟ ਬਣਦਾ ਹੈ। ਨੀਂਦ ਪੂਰੀ ਨਾ ਹੋਣ ਤੇ ਵੀ ਤੁਹਾਡੇ ਹਾ ਰਮੋ ਨਸ ਡਿਸ ਟ ਰਬ ਹੁੰਦੇ ਹਨ। ਇਸ ਕਰਕੇ ਤੁਹਾਨੂੰ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਜਲਦੀ ਪ੍ਰੈ ਗ ਨੈਂਟ ਹੋਣਾ ਚਾਹੁੰਦੇ ਹੋ।