ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਥਾਇਰਡ ਬਿਮਾਰੀ ਜਿਸ ਜਿਸ ਨੂੰ ਹੈ ਉਹ ਪੁਰਾ ਲਾਸ੍ਟ ਤੱਕ ਪੜਨਾ । ਥਾ ਇ ਰਡ ਇਕ ਅਜਿਹੀ ਬਿ ਮਾ ਰੀ ਹੈ ਜਿਸ ਦਾ ਇਲਾਜ਼ ਨਾ ਕੀਤਾ ਜਾਵੇ ਤਾਂ ਉਹ ਪੂਰੇ ਸਰੀਰ ਤੱਕ ਫੈਲ ਜਾਂਦੀ ਹੈ ਥਾ ਇ ਰਡ ਵਰਗੀ ਬਿ ਮਾ ਰੀ ਨਾਲ ਵਾਲ ਝੜਨ ਲੱਗ ਜਾਂਦੇ ਨੇ ਅਤੇ ਦਿਲ ਦੀ ਧੜਕਣ ਐਨੋਮਟਿਕ ਹੋਣ ਲੱਗ ਜਾਂਦੀ ਹੈ
ਹੋਰ ਵੀ ਕਈ ਤਰਾਂ ਦੇ ਲੱਛਣ ਦਿਖਣ ਲੱਗ ਜਾਂਦੇ ਨੇ ਥਾ ਇ ਰਡ ਨੂੰ ਦੂਰ ਕਰਨ ਲਈ ਅਸੀਂ ਤੁਹਾਨੂੰ 3 ਉਪਾਏ ਦੱਸਣ ਜਾ ਰਹੇ ਹਾਂ ਪਹਿਲੇ ਉਆਪੇ ਨੂੰ ਕਰਨ ਲਈ ਅਲਸੀ ਦੇ ਬੀਜ ਇਕੱਠੇ ਕਰਕੇ ਕਟੋਰੀ ਵਿਚ ਪਾ ਲੈਣੇ ਨੇ ਅਲਸੀ ਦੇ ਬੀਜ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਨੇ ਅਤੇ ਅਲਸੀ ਨੂੰ ਫਰਾਈਪੰਨ ਵਿਚ ਪਾ ਲਾਓ
ਫੇਰ ਉਸਨੂੰ ਗੈਸ ਤੇ ਰੱਖ ਦਵੋ ਗੈਸ ਨੂੰ ਘੱਟ ਕਰ ਲਾਓ ਫੇਰ ਉਸਨੂੰ ਕੜਛੀ ਨਾਲ ਥੋੜ੍ਹਾ ਥੋੜ੍ਹਾ ਹਿਲਾਈ ਜੋ ਅਤੇ ਥੋੜੀ ਦੇਰ ਬਾਅਦ ਗੈਸ ਬੰਦ ਕਰਕੇ ਅਲਸੀ ਨੂੰ ਠੰਡੀ ਕਰਲੋ ਅਤੇ ਉਸਨੂੰ ਮਿਕਸਰ ਵਿੱਚ ਪਾ ਕੇ ਗਰਾਇੰਦ ਕਰ ਲਵੋ ਗਰਾਇੰਦ ਕਰਨ ਤੋਂ ਬਾਅਦ ਉਸਨੂੰ ਕਟੋਰੀ ਵਿੱਚ ਪਾ ਲਵੋ ਅਤੇ ਅਲਸੀ ਦੇ ਪਾਊਡਰ ਨੂੰ ਸਵੇਰੇ ਸਵੇਰੇ ਪਾਣੀ ਦੇ ਨਾਲ ਲੈਣਾ ਹੈ
ਤੁਸੀ ਅਤੇ ਇਸਨੂੰ ਸਵੇਰੇ ਸਵੇਰੇ ਖਾਲੀ ਪੇਟ ਲੈਣਾ ਹੈ ਅਤੇ ਇਕ ਚਮਚ ਵਿਚ ਪਾਊਡਰ ਪਾ ਕੇ ਪਾਣੀ ਨਾਲ ਪੀਣਾ ਹੈ ਅਤੇ ਇਸਨੂੰ ਅਸੀਂ ਪਾਣੀ ਦੇ ਵਿਚ ਘੋਲ ਕੇ ਵੀ ਪੀ ਸਕਦੇ ਹਾਂ ਇਹ ਉਪਾਏ ਕਰਨ ਨਾਲ ਤੁਹਾਡੀ ਬਿਮਾਰੀ ਕੁਜ ਸਮੇ ਬਾਅਦ ਦੂਰ ਹੋ ਜਾਏਗੀ ਅਤੇ ਅਗਲਾ ਇਲਾਜ ਵਾਸਤੇ ਤੁਹਾਨੂੰ ਧਨੀਆ ਲੈਣਾ ਹੈ ਅਤੇ ਧਨੀਏ ਨੂੰ ਮਿਕਚਰ ਵਿਚ ਪੀਸ ਲੈਣਾ ਹੈ ਅਤੇ ਧਨੀਆ ਨੂੰ ਪੀਸਣ ਤੋਂ ਬਾਦ ਇਕ ਗਲਾਸ ਪਾਣੀ ਲੈਣ ਹੈ
ਪਾਣੀ ਵਿਚ ਸਵੇਰੇ ਧਨੀਆ ਦੀ ਇਕ ਚਮਚ ਭਰ ਕੇ ਵਿੱਚ ਪਾ ਦੇਣੀ ਹੈ ਅਤੇ ਚੰਗੀ ਤਰਾਂ ਇਸਨੂੰ ਘੋਲ ਲੈਣਾ ਹੈ ਅੱਛੀ ਤਰਾਂ ਘੋਲਣ ਤੋਂ ਬਾਅਦ ਇਸਨੂੰ ਪੀ ਲੈਣਾ ਹੈ ਇਸਨੂੰ ਸਵੇਰੇ ਸਵੇਰੇ ਖਾਲੀ ਪੇਟ ਲੈਣਾ ਹੈ ਅਤੇ ਇਸਨੂੰ ਰੋਜ ਸਵੇਰੇ ਖਾਲੀ ਪੇਟ ਲੈਣਾ ਹੈ ਕੁਜ ਦਿਨਾਂ ਬਾਅਦ ਤੁਹਾਨੂੰ ਇਸਦਾ ਜਵਾਬ ਮਿਲ ਜਾਏਗਾ ਇਹ ਇਲਾਜ ਬਿ ਮਾ ਰੀ ਨੂੰ ਦੂਰ ਕਰ ਦਏਗਾ