ਅਜਿਹਾ ਪੋਚਾ ਲਗਾਉਣ ਨਾਲ ਘਰ ਵਿੱਚ ਬ ਰ ਬਾ ਦੀ ਆਉਂਦੀ ਹੈ ਭੂਲ ਕਰ ਵੀ ਅਜਿਹਾ ਪੋਚਾ ਨਾ ਲਗਾਉਣਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਪੌਚੇ ਵਾਲੇ ਪਾਣੀ ਦੇ ਵਿਚ ਨਿੰਮ ਦੇ ਪੱਤੇ ਮਿਲਾ ਕੇ ਲਗਾਉਣ ਦੇ ਨਾਲ ਮਾਤਾ ਲਕਸ਼ਮੀ ਤੁਹਾਡੇ ਕੋਲ ਦੋੜੀ ਚਲੀ ਆਉਂਦੀ ਹੈ। ਕੁੱਝ ਸਮੇਂ ਦੇ ਦੌਰਾਨ ਪੌਚਾ ਬਿਲਕੁਲ ਵੀ ਨਹੀਂ ਲਗਾਉਣਾ ਚਾਹੀਦਾ। ਦੋਸਤੋ ਧਨ ਦੀ ਦੇਵੀ ਮਾਤਾ ਲਕਸ਼ਮੀ ਦਾ ਵਾਸ ਉਸੇ ਘਰ ਵਿੱਚ ਹੁੰਦਾ ਹੈ ਜਿੱਥੇ ਪੋਚਾ ਲਗਾਉਂਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਘਰ ਵਿੱਚ ਪੌਛਾ ਲਗਾਉਂਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਇਹੋ ਜਿਹਾ ਕੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਧਨ ਆਉਣ ਦੇ ਸਰੋਤ ਬਣ ਸਕਣ।

ਦੋਸਤੋ ਕਈ ਲੋਕ ਆਪਣੇ ਘਰ ਵਿੱਚ ਪੌਚਾ ਲਗਾਉਂਦੇ ਸਮੇਂ ਕੁੱਝ ਗਲਤੀਆਂ ਕਰ ਦਿੰਦੇ ਹਨ, ਜਿਸ ਦੇ ਕਾਰਨ ਘਰ ਦੇ ਵਿੱਚ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਸ ਦੇ ਕਾਰਨ ਧਨ ਘਰ ਵਿੱਚ ਆਉਣ ਦੀ ਜਗ੍ਹਾ ਤੇ ਵਾਪਸ ਜਾਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਪੋਚੇ ਵਿੱਚ ਕਿਹੜੀਆ ਚੀਜਾਂ ਮਿਲਾ ਕੇ ਲਗਾਉਣਾ ਚਾਹੀਦਾ ਹੈ,ਜਿਸ ਦੇ ਕਾਰਨ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇ।

ਦੋਸਤੋ ਵਾਸਤੂ ਸ਼ਾਸਤਰ ਦੇ ਅਨੁਸਾਰ ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਪੌਚਾ ਲਗਾਉਂਦੇ ਹੋ ਤਾਂ 12 ਵਜੇ ਤੋਂ ਬਾਅਦ ਕਦੀ ਵੀ ਪੋਚਾ ਨਹੀਂ ਲਗਾਉਣਾ ਚਾਹੀਦਾ। ਕਿਉਂਕਿ ਇਹ ਸਮਾਂ ਸਾਫ-ਸਫਾਈ ਦੇ ਲਈ ਚੰਗਾ ਨਹੀਂ ਮੰਨਿਆ ਜਾਂਦਾ ।ਜੇ ਕਰ ਤੁਹਾ ਨੂੰ ਆਪਣੇ ਘਰ ਵਿੱਚ ਧਨ ਚਾਹੀਦਾ ਹੈ, ਜੇਕਰ ਤੁਸੀਂ ਚਾਹੁੰਦੇ ਹੋ ਉਹ ਤੁਹਾਡੇ ਘਰ ਵਿਚ ਮਾਤਾ ਲਕਸ਼ਮੀ ਦਾ ਵਾਸ ਹੋਵੇ ਤਾਂ ਤੁਹਾਨੂੰ ਸਵੇਰ ਦੇ ਸਮੇਂ ਹੀ ਆਪਣੇ ਘਰ ਦੇ ਵਿੱਚ ਪੋਚਾ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਅਤੇ ਧੰਨ ਕਮਾਉਣ ਦੇ ਸਰੋਤ ਵੀ ਬਣਦੇ ਹਨ। ਸਵੇਰ ਦੇ ਸਮੇਂ ਧਨ ਦੀ ਦੇਵੀ ਮਾਤਾ ਲਕਸ਼ਮੀ ਦਾ ਆਗਮਨ ਹੁੰਦਾ ਹੈ ਇਸ ਕਰਕੇ ਵਾਸਤੂ ਸ਼ਾਸਤਰ ਦੇ ਅਨੁਸਾਰ ਸਵੇਰ ਦੇ ਸਮੇਂ ਹੀ ਸਾਫ ਸਫਾਈ ਕਰ ਲੈਣੀ ਚਾਹੀਦੀ ਹੈ।

ਦੋਸਤੋਂ ਪੌਚਾ ਲਗਾਉਂਦੇ ਸਮੇਂ ਥੋੜ੍ਹੇ ਜਿਹੇ ਨਿੰਮ ਦੀਆਂ ਪੱਤੀਆਂ ਨੂੰ ਲੈ ਕੇ ਉਸ ਨੂੰ ਪਾਣੀ ਵਿਚ ਉਬਾਲ ਲੈਣਾ ਚਾਹੀਦਾ ਹੈ, ਉਸ ਤੋਂ ਬਾਅਦ ਉਸ ਨਿੰਮ ਦੀਆਂ ਪੱਤੀਆਂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ। ਪੋਚਾ ਲਾਉਂਦੇ ਸਮੇਂ ਨਿੰਮ ਦੇ ਪਾਣੀ ਨੂੰ ਇਕ ਗਲਾਸ ਵਿੱਚ ਮਿਲਾ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਹਫਤੇ ਵਿੱਚ ਇਕ ਵਾਰ ਨਿੰਮ ਨਾਲ ਮਿਲੇ ਹੋਏ ਪਾਣੀ ਦੇ ਨਾਲ ਘਰ ਦੇ ਵਿਚ ਪੌਚਾ ਲਗਾਉਂਦੇ ਹੋ ਤਾਂ ਘਰ ਵਿੱਚ ਮਾਤਾ ਲਕਸ਼ਮੀ ਦਾ ਵਾਸ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਤੋਂ ਬਹੁਤ ਭਿਆਨਕ ਬੀਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਤੁਹਾਡੇ ਘਰ ਵਿੱਚ ਬੱਚਾ ਜਾਂ ਫਿਰ ਕੋਈ ਵੀ ਵੱਡਾ ਜਲਦੀ ਨਾਲ ਬੀਮਾਰ ਨਹੀਂ ਪਵੇਗਾ। ਕਿਉਂਕਿ ਨਿੰਮ ਦੇ ਵਿੱਚ ਬਹੁਤ ਸਾਰੀ ਸ਼ਕਤੀ ਪਾਈ ਜਾਂਦੀ ਹੈ ਜੋ ਕਿ ਬਹੁਤ ਸਾਰੇ ਕੀਟਾਣੂਆਂ ਦਾ ਨਾਸ਼ ਕਰਦੀ ਹੈ। ਇਸ ਨਾਲ ਕੋਈ ਬੁਰੀ ਸ਼ਕਤੀ ਘਰ ਦੇ ਨੇੜੇ ਨਹੀਂ ਆਉਂਦੀ।

ਦੋਸਤ ਵਾਸਤੂ ਸ਼ਾਸਤਰ ਦੇ ਅਨੁਸਾਰ ਵੀਰਵਾਰ ਦੇ ਦਿਨ ਪੋਚਾ ਲਗਾਉਣ ਤੋਂ ਬਚਣਾ ਚਾਹੀਦਾ ਹੈ। ਘਰ ਦੇ ਇਸ਼ਾਨ ਕੌਣ ਦਾ ਗੁਰੂ, ਗੁਰੂ ਹੁੰਦਾ ਹੈ। ਘਰ ਦੀ ਇਸ ਦਿਸ਼ਾ ਵਿੱਚ ਪੋਚਾ ਲਗਾਉਣ ਦੇ ਨਾਲ ਇਹ ਗੁਰੂ ਕਮਜ਼ੋਰ ਹੁੰਦਾ ਹੈ। ਵਿਅਕਤੀ ਨੂੰ ਕਿਸਮਤ ਦਾ ਸਾਥ ਨਹੀਂ ਮਿਲਦਾ। ਇਸ ਕਰਕੇ ਵੀਰਵਾਰ ਦੇ ਦਿਨ ਪੋਚਾ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Post Views: 386

Leave a Reply

Your email address will not be published. Required fields are marked *