ਲਈ ਕਾਮਯਾਬ ਹੋ ਸਕਦੇ ਹੋ ਅਤੇ ਜੇਕਰ ਤੁਸੀਂ ਵੱਡੇ-ਵੱਡੇ ਔਹਦਿਆਂ ਦੀ ਤਿਆਰੀ ਨਹੀਂ ਕਰ ਰਹੇ ਹੋ ਤੁਸੀਂ ਆਪਣੀ ਜਰਨਲ ਨੋਲਜ ਵਧਾਉਣ ਲਈ ਇਹਨਾਂ ਨੂੰ ਪੜ੍ਹ ਸਕਦੇ।
1. ਮਾਤਾ ਸੀਤਾ ਕਿਹੜੇ ਦੇਸ਼ ਦੇ ਰਹਿਣ ਵਾਲੇ ਸੀ. 1. ਮਾਤਾ ਸੀਤਾ ਨੇਪਾਲ ਦੇਸ਼ ਦੇ ਰਹਿਣ ਵਾਲੇ ਸੀ. 2. ਈ ਮੇਲ ਦਾ ਜਨਮਦਾਤਾ ਕਿਸਨੂੰ ਕਿਹਾ ਗਿਆ ਹੈ.
2. ਈ ਮੇਲ ਦਾ ਜਨਮਦਾਤਾ ਟੋਮਲਿਸਾਨ ਨੂੰ ਕਿਹਾ ਗਿਆ ਹੈ 3. ਕੇਕੜੇ ਦੇ ਕਿੰਨੇ ਪਹਿਰ ਹੁੰਦੇ ਹਨ। 3. ਕੇਕੜੇ ਦੇ ਦਸ ਪੈਰ ਹੁੰਦੇ ਹਨ. 4. ਭਾਰਤ ਦਾ ਰਾਸ਼ਟਰੀ ਪਾਣੀ ਵਾਲਾ ਜੀਵ ਕਿਹੜਾ ਹੈ.
4. ਭਾਰਤ ਦਾ ਰਾਸ਼ਟਰੀ ਪਾਣੀ ਵਾਲਾ ਜੀਵ ਇੱਕ ਗੰਗਾ ਡਾਲਫਿਨ ਹੈ. 5. ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਪਾਣੀ ਦੇ ਵਿੱਚ ਪਾਈ ਜਾਂਦੀ ਹੈ ਪਰ ਹਰ ਇੱਕ ਦੇ ਘਰ ਦੇ ਵਿੱਚ ਵੀ ਮੌਜੂਦ ਹੁੰਦੀ ਹੈ.
5. ਅਜੇਹੀ ਚੀਜ ਇਕ ਨੂਨ ਹੈ ਜਿਹੜੀ ਸਮੁੰਦਰ ਦੇ ਪਾਣੀ ਦੇ ਵਿੱਚ ਪਾਈ ਜਾਂਦੀ ਹੈ. ਅਤੇ ਹਰ ਇੱਕ ਦੇ ਘਰ ਦੇ ਵਿੱਚ ਇਸ ਦੀ ਵਰਤੋਂ ਹੋਣ ਦੇ ਕਰਕੇ ਪਈ ਹੁੰਦੀ ਹੈ।
6. ਕਿਹੜੇ ਦੇਸ਼ ਦੇ ਵਿਚ ਇਕ ਵੀ ਹਵਾਈ ਅੱਡਾ ਨਹੀ ਹੈ । 6. ਵੈਟੀਕਨ ਸਿਟੀ ਦੇ ਵਿੱਚ ਇੱਕ ਵੀ ਹਵਾਈ ਅੱਡਾ ਨਹੀਂ ਹੈ. 7. ਗੁਰੂ ਨਾਨਕ ਦੇਵ ਜੀ ਜਯੰਤੀ ਕਦੋਂ ਮਨਾਈ ਜਾਂਦੀ ਹੈ।
7. ਗੁਰੂ ਨਾਨਕ ਦੇਵ ਜੀ ਜਯੰਤੀ ਕਾਰਤਿਕ ਪੂਰਨਮਾ ਵਾਲੇ ਦਿਨ ਮਨਾਈ ਜਾਂਦੀ ਹੈ. 8. ਭਾਰਤ ਦੇ ਵਿੱਚ ਕਿਹੜਾ ਬੰਨ ਨਦੀ ਦਾ ਸਭ ਤੋਂ ਉੱਚਾ ਹੈ.
8. ਟਿਹਰੀ ਬੰਨ ਇਕ ਅਜਿਹਾ ਫਲ ਹੈ ਜਿਹੜਾ ਨਦੀ ਦਾ ਸਭ ਤੋਂ ਉੱਚਾ ਬੰਨ ਹੈ। 9. ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਕਦੇ ਨਟ ਨਹੀਂ ਹੋ ਸਕਦੀ 9. ਇਨਸਾਨ ਦੇ ਹੱਥਾਂ ਦੇ ਨਹੁੰ ਇਕ ਅਜਿਹੀ ਚੀਜ਼ ਹੈ ਜਿਹੜੀ ਕਦੇ ਵੀ ਨਸ਼ਟ ਨਹੀਂ ਹੋ ਸਕਦੀ।