ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਗੋਡੇ,ਹੱਥ,ਪੈਰ,ਜੋੜਾਂ ਦੇ ਦ ਰ ਦ ਦਾ ਇਲਾਜ ਦਸਾਂਗੇ। ਇਹ ਇਲਾਜ ਤੁਹਾਡੇ ਦ ਰ ਦ ਨੂੰ ਜੜ੍ਹ ਤੋਂ ਖਤਮ ਕਰ ਦੇਵੇਗਾ।
ਦੋਸਤੋ ਇਹ ਤੁਹਾਡੇ ਦਰਦ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਅਤੇ ਸਸਤਾ ਇ ਲਾ ਜ ਹੈ ।ਇਸ ਵਿੱਚ ਤੁਹਾਨੂੰ ਪੈਸੇ ਖਰਚਣ ਦੀ ਵੀ ਲੋੜ ਨਹੀਂ ਪਵੇਗੀ। ਇਹ ਇਲਾਜ ਤੁਹਾਡੇ ਹਰ ਤਰ੍ਹਾਂ ਦੇ ਦਰਦ ਨੂੰ ਚਾਹੇ ਉਹ ਜੋੜਾਂ ਦਾ ਦਰਦ ਹੋਵੇ ,ਕਮਰ ਦਾ ਦਰਦ ਹੋਵੇ ਜਾਂ ਫਿਰ ਗੋਡਿਆਂ ਦਾ ਦਰਦ, ਅੱਡੀਆਂ ਵਿਚ ਦ ਰ ਦ ਹੋਵੇ ,ਬਾਹਾਂ ਵਿਚ ਦ ਰ ਦ ਹੋਵੇ, ਕੂਹਣੀ ਵਿਚ ਹੋਣ ਵਾਲੇ ਦ ਰ ਦ ਤੋਂ ਵੀ ਛੁਟਕਾਰਾ ਦਿਵਾਏਗਾ। ਜੇਕਰ ਤੁਹਾਡੀ ਅੱਡੀ ਵਿਚ ਸੂਜਨ ਹੈ ਜਾਂ ਫਿਰ ਠੰਡ ਦੀ ਵਜਾ ਕਰਕੇ ਤੁਹਾਡੇ ਗੋਡਿਆਂ ਵਿਚ ਸੂਜਨ ਆ ਗਈ ਹੈ ,ਉਹ ਵੀ ਠੀਕ ਕਰੇਗਾ।
ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਤਾਜ਼ਾ ਐਲੋਵੀਰਾ ਲੈਣਾਂ ਹੈ। ਐਲੋਵੀਰਾ ਲਗਾਣ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਬਹੁਤ ਸਾਰੀਆਂ ਦਵਾਈਆਂ ਦੇ ਵਿਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਐਲੋਵੀਰਾ ਜੈੱਲ ਦੇ ਦੋਨੋ ਸਾਈਡ ਦੇ ਕੰਢਿਆਂ ਨੂੰ ਕੱਢ ਕੇ ਇਸਦੇ ਵਿਚੋਂ ਜੈਲ ਨੂੰ ਕੱਢ ਲੈਣਾ ਹੈ। ਚੱਮਚ ਦੀ ਮਦਦ ਦੇ ਨਾਲ ਤੁਸੀਂ ਜੈਲ ਨੂੰ ਆਸਾਨੀ ਨਾਲ ਕੱਢ ਸਕਦੇ ਹੋ ।ਲਗਭਗ 3 ਤੋਂ 4 ਚੱਮਚ ਐਲੋਵੇਰਾ ਜੈਲ ਲੈਣਾ ਹੈ।
ਜੈਲ ਨੂੰ ਪੀਸ ਕੇ ਉਸ ਦਾ ਘੋਲ ਬਣਾ ਲੈਣਾਂ ਹੈ। ਉਸ ਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਹਲਦੀ ਲੈਣੀ ਹੈ। ਹਲਦੀ ਦੇ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਕਿ ਬਹੁਤ ਦ ਰ ਦ ਲਈ ਚੰਗੇ ਹੁੰਦੇ ਹਨ। ਦ ਰ ਦ ਸੋਜ ਨੂੰ ਘੱਟ ਕਰਨ ਲਈ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਤੇਲ ਨੂੰ ਮਿਕਸ ਕਰਨਾ ਹੈ। ਤੁਸੀਂ ਕੋਈ ਵੀ ਤੇਲ ਨੂੰ ਇਸਤੇਮਾਲ ਕਰ ਸਕਦੇ ਹੋ ਪਰ ਜੇਕਰ ਤੁਸੀਂ ਤਿਲ ਦਾ ਤੇਲ ਪ੍ਰਯੋਗ ਕਰਦੇ ਹੋ ਤਾਂ ਬਹੁਤ ਵਧੀਆ ਹੈ ਸਰੋਂ ਦਾ ਤੇਲ ਵੀ ਇਸ ਦੇ ਵਿੱਚ ਮਿਲਾ ਸਕਦੇ ਹੋ।
ਲਗਭਗ 1 ਚੱਮਚ ਤੁਸੀਂ ਇਸਦੇ ਵਿੱਚ ਤੇਲ ਨੂੰ ਮਿਕਸ ਕਰ ਦੇਣਾ ਹੈ। ਦੋਸਤੋ ਤੁਹਾਡੀ ਇੱਕ ਕਲਾਈ, ਕੂਹਣੀ, ਗਰਦਨ, ਜੋੜਾਂ ਦਾ ਦ ਰ ਦ ,ਗੋਡਿਆਂ ਦਾ ਦ ਰ ਦ, ਕਮਰ ਦ ਰ ਦ, ਅੱਡੀਆਂ ਦਾ ਦ ਰ ਦ, ਇਨ੍ਹਾਂ ਵਿੱਚ ਇਸ ਮਿਸ਼ਰਣ ਨਾਲ ਮਾਲਸ਼ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਉਸ ਤੋਂ ਬਾਅਦ ਤੁਸੀ ਅਰਕ ਦਾ ਫੁੱਲ ਲੈਣਾ ਹੈ। ਬਾਰ ਬਾਰ ਹੋਣ ਵਾਲੇ ਸਰੀਰ ਵਿੱਚ ਦ ਰ ਦ ਦੇ ਲਈ ਅੱਕ ਦਾ ਫੁੱਲ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਹਾਨੂੰ ਸ਼ਰੀਰ ਵਿਚ ਜਿਸ ਜਗ੍ਹਾ ਤੇ ਸੋਜ ਆਉਂਦੀ ਹੈ ਉਸ ਜਗ੍ਹਾ ਤੇ ਇਸ ਦੇ ਪੱਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ।ਇਹ ਸੋਜ਼ਸ਼ ਨੂੰ ਘਟਾਉਂਦਾ ਹੈ ਅਤੇ ਨਾਲ ਹੀ ਦਰਦ ਵਿੱਚ ਵੀ ਤਾਂ ਬਹੁਤ ਆਰਾਮ ਦਿਵਾਉਂਦਾ ਹੈ।
ਪਰ ਪੱਤੇ ਨੂੰ ਇਸਤਮਾਲ ਕਰਦੇ ਹੋਏ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸਦੇ ਵਿਚੋਂ ਦੁੱਧ ਵਰਗਾ ਕੋਈ ਪਦਾਰਥ ਨਿਕਲਦਾ ਹੈ, ਉਸ ਦਾ ਪ੍ਰਯੋਗ ਤੁਸੀਂ ਨਹੀਂ ਕਰਨਾ ਹੈ। ਦੋਸਤੋ ਪੱਤੇ ਨੂੰ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ, ਪੱਤੇ ਦੇ ਦੋਨੋ ਤਰਫ ਚੰਗੀ ਤਰ੍ਹਾਂ ਤੇਲ ਲਗਾ ਕੇ, ਉਸ ਨੂੰ ਗੈਸ ਉੱਤੇ ਚੰਗੀ ਤਰ੍ਹਾਂ ਸੇਕ ਲੈਣਾ ਹੈ। ਹਲਕੀ ਗੈਸ ਤੇ ਤਵੇ ਊਤੇ ਹੌਲੀ-ਹੌਲੀ ਪੱਤੇ ਨੂੰ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਤੁਹਾਡੇ ਸੋਜ਼ਸ਼ ਜਾਂ ਫਿਰ ਦ ਰ ਦ ਹੈ ਉਥੇ ਹਲਦੀ ਵਾਲੇ ਲੇਪ ਨਾਲ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ। ਮਾਲਿਸ ਕਰਨ ਤੋਂ ਬਾਅਦ ਉਸ ਗਰਮ ਪੱਤੇ ਨੂੰ ਉਸਦੇ ਉੱਤੇ ਧਾਗੇ ਦੀ ਮਦਦ ਦੇ ਨਾਲ ਬੰਨ੍ਹ ਦੇਣਾ ਹੈ। ਤਾਂ ਕਿ ਪਤਾ ਹਿੱਲੇ ਜੁੱਲੇ ਨਾ।
ਉਸ ਤੋਂ ਬਾਅਦ ਉਸ ਜਗ੍ਹਾ ਉੱਤੇ ਗਰਮ ਪੱਟੀ ਲਪੇਟ ਦੇਣੀ ਹੈ। ਤਾਂ ਕਿ ਉਸ ਜਗ੍ਹਾ ਵਿੱਚ ਹਵਾ ਅੰਦਰ ਨਾ ਜਾ ਸਕੇ। ਜੈਕਟ ਠੰਡ ਦੀ ਵਜ਼ਾ ਦੇ ਨਾਲ ਤੁਹਾਡੇ ਦ ਰ ਦ ਹੋ ਰਿਹਾ ਹੈ ਤਾਂ ਇਸ ਦੇ ਇੱਕ ਵਾਰ ਪ੍ਯੋਗ ਦੇ ਨਾਲ ਹੀ ਤੁਹਾਨੂੰ ਇਸ ਦਾ ਬਹੁਤ ਵਧੀਆ ਫਾਇਦਾ ਹੋਵੇਗਾ। ਪਰ ਜੇਕਰ ਤੁਹਾਡਾ ਦਰਦ ਕਾਫੀ ਪੁਰਾਣਾ ਹੈ ਤਾਂ ਘੱਟੋ-ਘੱਟ ਤੁਹਾਨੂੰ ਇੱਕ ਹਫ਼ਤਾ ਇਸ ਨੂੰ ਲਗਾਤਾਰ ਲਗਾਣਾ ਹੈ। ਇਸ ਦੇ ਪ੍ਰਯੋਗ ਨਾਲ ਤੁਹਾਡੇ ਸਰੀਰ ਵਿੱਚ ਜਿਸ ਜਗਾ ਤੇ ਦ ਰ ਦ ਸੀ ਉਹ ਬਿਲਕੁਲ ਠੀਕ ਹੋ ਜਾਵੇਗਾ।