ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਲੌਂਗ ਅਤੇ ਇਲਾਇਚੀ ਦੇ ਟੋਟਕੇ ਬਾਰੇ ਦੱਸਾਂਗੇ। ਦੋਸਤੋ ਇਹ ਟੋਟਕੇ ਪੂਰੀ ਤਰ੍ਹਾਂ ਨਾਲ ਜੋਤਿਸ਼ ਤੇ ਅਧਾਰਿਤ ਹਨ। ਦੋਸਤੋ ਜਦੋਂ ਸਾਡੇ ਉੱਤੇ ਮਾਤਾ ਰਾਣੀ ਦੀ ਕਿਰਪਾ ਹੋ ਜਾਂਦੀ ਹੈ ਤਾਂ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਅਤੇ ਸਾਡੀਆਂ ਇਛਾਵਾਂ ਛੋਟੀਆਂ ਪੈ ਜਾਂਦੀਆਂ ਹਨ। ਦੋਸਤੋ ਕਈ ਵਾਰ ਅਸੀਂ ਛੋਟੇ-ਛੋਟੇ ਪ੍ਰਯੋਗਾਂ ਅਤੇ ਟੋਟਕਿਆਂ ਨਾਲ ਮਾਤਾ ਰਾਣੀ ਨੂੰ ਖੁਸ਼ ਕਰ ਲੈਂਦੇ ਹਾਂ। ਦੋਸਤੋ ਇਸ ਤਰ੍ਹਾਂ ਨਹੀਂ ਹੁੰਦਾ ਕਿ ਹਰ ਕੋਈ ਵਿਅਕਤੀ ਅਮੀਰ ਹੀ ਪੈਦਾ ਹੁੰਦਾ ਹੈ। ਹਰ ਇਕ ਦੇ ਜੀਵਨ ਵਿੱਚ ਕੋਈ ਅਮੀਰ ਹੁੰਦਾ ਹੈ ਕੋਈ ਗ਼ਰੀਬ ਹੁੰਦਾ ਹੈ। ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਹੁੰਦਾ ਹੈ ਕਿ ਅਸੀਂ ਜੋ ਵੀ ਕੰਮ ਕਰਦੇ ਹਾਂ ਉਹ ਬਹੁਤ ਚੰਗੇ ਤਰੀਕੇ ਨਾਲ ਹੋ ਜਾਂਦਾ ਹੈ। ਤੁਹਾਨੂੰ ਉਸ ਸਮੇਂ ਨੂੰ ਪਹਿਚਾਣ ਕੇ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ। ਤਾਂ ਕਿ ਤੁਸੀਂ ਦਿਨ-ਦੁੱਗਣੀ ਅਤੇ ਰਾਤ-ਚੌਗੁਣੀ ਤਰੱਕੀ ਕਰ ਸਕੋ। ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਮਾਂ ਖਰਾਬ ਚੱਲ ਰਿਹਾ ਹੁੰਦਾ ਹੈ ਉਸ ਸਮੇਂ ਤੁਹਾਨੂੰ ਸ਼ਾਂਤ ਹੋ ਜਾਣਾ ਚਾਹੀਦਾ ਹੈ।
ਦੋਸਤੋ ਸਾਰਿਆਂ ਦੇ ਘਰਾਂ ਦੇ ਵਿੱਚ ਇਲਾਇਚੀ ਮੋਜੂਦ ਹੁੰਦੀ ਹੈ। ਤੁਸੀਂ ਇਲਾਇਚੀ ਦੇ ਪ੍ਰਯੋਗ ਨਾਲ ਆਪਣੇ ਸ਼ੁਕਰ ਨੂੰ ਮਜ਼ਬੂਤ ਕਰ ਸਕਦੇ ਹੋ। ਦੋਸਤੋ ਸ਼ੁੱਕਰਵਾਰ ਦਾ ਦਿਨ ਮਾਤਾ ਰਾਣੀ ਨੂੰ ਸਮਰਪਿਤ ਹੁੰਦਾ ਹੈ, ਇਸ ਦਿਨ ਤੁਸੀਂ ਇਲਾਇਚੀ ਦਾ ਪ੍ਰਯੋਗ ਕਰਕੇ ਆਪਣੇ ਸ਼ੁਕਰ ਨੂੰ ਮਜ਼ਬੂਤ ਬਣਾ ਸਕਦੇ ਹੋ। ਜਦੋਂ ਕਿਸੇ ਵਿਅਕਤੀ ਦਾ ਸ਼ੁਕਰ ਮਜ਼ਬੂਤ ਹੋ ਜਾਂਦਾ ਹੈ ਤਾਂ ਉਹ ਉਸ ਵਿਅਕਤੀ ਨੂੰ ਖੁਸ਼ੀ ਦਿੰਦਾ ਹੈ,ਧਨ ਦਿੰਦਾ ਹੈ। ਮਤਲਬ ਕਿ ਤੁਸੀਂ ਅੱਛਾ ਖਾਣਾ ਖਾਓਗੇ ,ਅੱਛੇ ਕੱਪੜੇ ਪਾਵੋਗੇ, ਵਧੀਆ ਘੁੰਮੋ ਫਿਰੋਗੇ। ਇਸ ਲਈ ਸ਼ੁਕਰ ਨੂੰ ਬਿਹਤਰ ਕਰਨ ਦੇ ਲਈ ਛੋਟੇ ਛੋਟੇ ਉਪਾਅ ਕੀਤੇ ਜਾਂਦੇ ਹਨ।
ਦੋਸਤੋ ਤੁਹਾਨੂ ਇਲਾਇਚੀ ਦੇ ਥੋੜੇ ਦਾਣੇ ਲੈ ਕੇ ਉਸ ਨੂੰ ਇਕ ਗਲਾਸ ਪਾਣੀ ਦੇ ਵਿਚ ਪਾ ਲੈਣਾ ਚਾਹੀਦਾ ਹੈ, ਇਸ ਪਾਣੀ ਨੂੰ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਮਿਕਸ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਲਾਇਚੀ ਦੇ ਦਾਣਿਆਂ ਨੂੰ ਉਬਾਲ ਕੇ ਇਕ ਬੋਤਲ ਵਿੱਚ ਵੀ ਰੱਖ ਸਕਦੇ ਹੋ, ਰੋਜ਼ ਨਹਾਉਂਦੇ ਸਮੇਂ ਇਸ ਪਾਣੀ ਦੇ ਦੋ ਚਮਚ ਪਾਣੀ ਵਿਚ ਪਾ ਕੇ ਨਹਾਉਣ ਦੇ ਨਾਲ, ਸ਼ੁਧਤਾ ਵੱਧਦੀ ਹੈ। ਇਸ ਪਾਣੀ ਨਾਲ ਨਹਾਉਣ ਨਾਲ ਸ਼ੁਕਰ ਵੀ ਬਿਹਤਰ ਹੁੰਦਾ ਹੈ ਅਤੇ ਕਿਸਮਤ ਵੀ ਚਮਕਦੀ ਹੈ। ਤੁਸੀਂ ਕਈ ਵਾਰ ਤੁਸੀਂ ਨੌਕਰੀ ਅਤੇ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਪਾਉਂਦੇ ,ਉਸ ਸਮੇਂ ਇਲਾਚੀ ਦਾ ਪ੍ਰਯੋਗ ਤੁਸੀਂ ਕਰ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ ਖੇਤਰਾਂ ਦੇ ਵਿਚ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਲਾਇਚੀ ਦੇ ਦਾਣੇ, ਪਤਾਸੇ, ਮਿਸਰੀ ਨੂੰ ਕਿਸੇ ਵੀ ਦਿਨ ਪੀਪਲ ਦੇ ਨੀਚੇ ਰੱਖ ਦੇਣਾ ਚਾਹੀਦਾ ਹੈ, ਜੇਕਰ ਤੁਸੀਂ ਸ਼ੁੱਕਰਵਾਰ ਦੇ ਦਿਨ ਇਸ ਤਰਾਂ ਕਰਦੇ ਹੋ ਤਾਂ ਜ਼ਿਆਦਾ ਚੰਗਾ ਰਹਿੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਪੜ੍ਹਾਈ ਦੀ ਤਰੱਕੀ ਦੇ ਲਈ ਕਾਮਨਾ ਕਰਨੀ ਚਾਹੀਦੀ ਹੈ।
ਦੋਸਤੋ ਜੇਕਰ ਤੁਹਾਡੇ ਵਿਆਹ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ ਤਾਂ ਉਸਦੇ ਲਈ ਵੀ ਇਸਦਾ ਪ੍ਰਯੋਗ ਕੀਤਾ ਜਾਂਦਾ ਹੈ। ਸ਼ੁੱਕਰਵਾਰ ਦੇ ਦਿਨ 2 ਇਲਾਇਚੀ ਲੈ ਕੇ, ਥੋੜੀ ਜਿਹੀ ਮਿੱਠੀ ਵਸਤੂ, ਚਿੱਟੀ ਮਿਠਾਈ, ਘਿਓ ਦਾ ਦੀਪਕ ਲੈ ਕੇ ਕਿਸੇ ਵੀ ਵਹਿੰਦੀ ਨਦੀ ਦੇ ਕੋਲ਼ ਜਾ ਕੇ, ਇਨ੍ਹਾਂ ਚੀਜ਼ਾਂ ਨੂੰ ਉੱਥੇ ਰੱਖ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਘਿਉ ਦਾ ਦੀਪਕ ਜਗਾ ਦੇਣਾ ਚਾਹੀਦਾ ਹੈ, ਜਾਂ ਫਿਰ ਕਿਸੇ ਪੱਤੇ ਉਤੇ ਰੱਖ ਕੇ ਵਹਿੰਦੀ ਨਦੀ ਦੇ ਵਿੱਚੋਂ ਸੁੱਟ ਦੇਣਾ ਚਾਹੀਦਾ ਹੈ, ਇਸ ਨਾਲ ਤੁਹਾਡਾ ਸ਼ੁਕਰ ਬਿਹਤਰ ਹੁੰਦਾ ਹੈ। ਤੁਹਾਡੇ ਵਿਆਹ ਦੇ ਵਿਚ ਆ ਰਹੀਆਂ ਰੁਕਾਵਟਾਂ ਵੀ ਦੂਰ ਹੁੰਦੀਆਂ ਹਨ।
ਦੋਸਤੋ ਕਈ ਵਾਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੜਵਾਹਟ ਪੈਦਾ ਹੋ ਜਾਂਦੀ ਹੈ ਦੂਰੀਆਂ ਬਣ ਜਾਂਦੀਆਂ ਹਨ, ਇਸ ਸਥਿਤੀ ਦੇ ਵਿੱਚ ਤੁਹਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਨਾਮ ਲੈਣਾ ਚਾਹੀਦਾ ਹੈ, ਉਸ ਤੋਂ ਬਾਅਦ ਸ਼ੁਕਰਵਾਰ ਦੇ ਦਿਨ ਇੱਕ ਹਰੀ ਇਲਾਇਚੀ ਲੈ ਕੇ ਉਸ ਨੂੰ ਆਪਣੇ ਸ਼ਰੀਰ ਦੇ ਨਾਲ ਸਪਰਸ਼ ਕਰਕੇ, ਇਸ ਨੂੰ ਆਪਣੇ ਰੁਮਾਲ ਜਾਂ ਫਿਰ ਦੁਪੱਟੇ ਦੇ ਵਿਚ ਬੰਨ੍ਹ ਕੇ ਰੱਖ ਲਵੋ, ਅਗਲੇ ਦਿਨ ਸ਼ਨੀਵਾਰ ਦੇ ਦਿਨ ਤੁਹਾਨੂੰ ਇਸਦੇ ਨਾਲ ਟੋਟਕਾ ਕਰਨਾ ਹੈ, ਇਸ ਇਲਾਇਚੀ ਨੂੰ ਸੰਭਾਲ ਕੇ ਰੱਖਣਾ ਹੈ ਜਦੋਂ ਵੀ ਤੁਸੀਂ ਚਾਹ ਬਣਾਵੋ ਤਾਂ ਇਸ ਇਲਾਇਚੀ ਦੇ ਦਾਣੇ ਵਿੱਚ ਪਾ ਦੇਣੇ ਹਨ, ਇਹ ਚਾਹ ਸ਼ੁਕਰਵਾਰ ਦੇ ਦਿਨ ਤੁਸੀਂ ਆਪਣੇ ਪਤੀ ਨੂੰ ਪਿਲਾ ਦੇਣੀ ਹੈ, ਇਸ ਟੋਟਕੇ ਨੂੰ ਤੁਸੀਂ ਸ਼ੁੱਕਰਵਾਰ ਤੋਂ ਲੈ ਕੇ ਸ਼ੁੱਕਰਵਾਰ ਲਗਾਤਾਰ ਕਰਨਾ ਹੈ। ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲਦਾ ਹੈ। ਤੁਸੀਂ ਇਸਦਾ ਪ੍ਰਯੋਗ ਐਤਵਾਰ ਦੇ ਦਿਨ ਵੀ ਕਰ ਸਕਦੇ ਹੋ।
ਦੋਸਤੋ ਜੇਕਰ ਤੁਸੀ ਪੜਾਈ ਦੇ ਵਿੱਚ ਕਮਜ਼ੋਰ ਹੋਂ, ਤੁਹਾਡੀ ਪੜ੍ਹਾਈ ਦੀ ਵੀ ਇੱਛਾ ਬਿਲਕੁਲ ਖਤਮ ਹੋ ਗਈ ਹੈ, ਇਕ ਗਲਾਸ ਦੁੱਧ ਦੇ ਵਿੱਚ ਇਲਾਇਚੀ ਪਾ ਕੇ ਉਸ ਨੂੰ ਉਬਾਲ ਲਵੋ, ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਗਰੀਬ ਵਿਅਕਤੀ ਆਉਂਦਾ ਹੈ ਚਾਹੇ ਉਹ ਕੰਮ ਵਾਲਾ ਹੋਵੇ, ਚਾਹੇ ਕੋਈ ਹੋਰ ਗਰੀਬ ਵਿਅਕਤੀ ਹੋਵੇ ਉਸ ਨੂੰ ਇਹ ਪਿਲਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਮਿਲਦੀ ਹੈ। ਇਹ ਵੀ ਇੱਕ ਟੋਟਕਾ ਹੈ। ਤੁਸੀਂ ਕਈ ਵਾਰ ਧਨ ਦੀ ਕਮੀ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੰਗਾਲੀ ਛਾ ਗਈ ਹੋਵੇ। ਅਜਿਹੀ ਸਥਿਤੀ ਦੇ ਵਿੱਚ ਇਲਾਇਚੀ ਅਤੇ ਕੁਝ ਸਿੱਕੇ ਹਿਜੜੇ ਨੂੰ, ਦੇਣੇ ਚਾਹੀਦੇ ਹਨ।ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਦੀ ਧੰਨ ਸੰਬੰਧੀ ਮੁਸ਼ਕਿਲਾਂ ਖਤਮ ਹੋ ਜਾਂਦੀਆਂ ਹਨ।
ਦੋਸਤੋ ਬਹੁਤ ਬਹੁਤ ਸਾਰੇ ਲੜਕੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸੋਹਣੀ ਘਰਵਾਲੀ ਮਿਲੇ, ਤੁਹਾਨੂੰ ਵੀਰਵਾਰ ਦੇ ਦਿਨ ਹਰੀ ਇਲਾਇਚੀ ਪੀਲੇ ਕੱਪੜੇ ਵਿੱਚ ਬੰਨ ਕੇ, ਕਿਸੇ ਵੀ ਮੰਦਰ ਦੇ ਵਿੱਚ ਜਾ ਕੇ ਰੱਖ ਦੇਣੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਸੋਹਣੀ ਘਰਵਾਲੀ ਮਿਲਦੀ ਹੈ। ਦੋਸਤੋ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਨੂੰ ਪ੍ਰਮੋਸ਼ਨ ਨਹੀਂ ਮਿਲਦੀ ਹੈ। ਤੁਸੀ ਬਹੁਤ ਜਿਆਦਾ ਮਿਹਨਤ ਵੀ ਕਰਦੇ ਹੋ। ਇਸ ਦੇ ਲਈ ਤੁਹਾਨੂੰ ਹਰੇ ਕੱਪੜੇ ਦੇ ਵਿਚ ਹਰੀ ਇਲਾਇਚੀ ਬੰਨ੍ਹ ਕੇ ਸਿਰਹਾਣੇ ਦੇ ਨੀਚੇ ਰੱਖ ਕੇ ਸੌ ਜਾਣਾ ਚਾਹੀਦਾ ਹੈ। ਅਗਲੇ ਦਿਨ ਤੁਹਾਨੂੰ ਇਸ ਲਈ ਇਸ ਨੂੰ ਕਿਸੇ ਵੀ ਬਾਹਰੀ ਵਿਅਕਤੀ ਨੂੰ ਖੁਆ ਦੇਣਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਰੁਕਿਆ ਹੋਇਆ ਪ੍ਰਮੋਸ਼ਨ ਮਿਲ ਜਾਂਦਾ ਹੈ।