ਜੇਕਰ ਨੀਂਦ ਖੁਲਦੀ ਹੈ ਰਾਤ ਦੇ 3 ਤੋਂ 5 ਦੇ ਵਿੱਚ ਤਾਂ ਇਹ ਰੱਬ ਦਾ ਸੰਕੇਤ ਹੈ ਹੁਣ ਭਾਗਯੋਦਏ ਹੋਣ ਵਾਲਾ ਹੈ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਾਣਕਿਆ ਦੀ ਨੀਤੀ ਦੇ ਅਨੁਸਾਰ ਜੇਕਰ ਤੁਹਾਡੀ ਅੱਖ ਸਵੇਰੇ 3 ਵਜੇ ਤੋਂ ਲੈ ਕੇ ਪੰਜ ਵਜੇ ਦੇ ਵਿਚਕਾਰ ਖੁੱਲਦੀ ਹੈ ਤਾਂ ਇਸ ਦੇ ਪਿੱਛੇ ਕੀ ਸੰਕੇਤ ਹੁੰਦੇ ਹਨ।

ਦੋਸਤੋ ਚਾਣਕਯ-ਨੀਤੀ ਚਾਣਕਿਆ ਦੁਆਰਾ ਰਚਿਤ ਇਕ ਨੀਤੀ ਗ੍ਰੰਥ ਹੈ, ਜਿਸਦੇ ਵਿੱਚ ਜ਼ਿੰਦਗੀ ਨੂੰ ਸਫ਼ਲ ਅਤੇ ਸੁੱਖ ਮਈ ਬਣਾਉਣ ਦੇ ਲਈ ਕਈ ਨਿਯਮ ਦੱਸੇ ਗਏ ਹਨ। ਚਾਣਕਿਆ ਦੀਆਂ ਨੀਤੀਆਂ ਦੇ ਵਿਚੋਂ ਹੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੀ ਅੱਖ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਖੁੱਲਦੀ ਹੈ ਤਾਂ ਇਸ ਦਾ ਕੀ ਮਤਲਬ ਹੁੰਦਾ ਹੈ।

ਦੋਸਤੋ ਸ਼ਾਸ਼ਤਰਾਂ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਅੱਖ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਖੁਲਦੀ ਹੈ ਤਾਂ ਇਸਦੇ ਪਿੱਛੇ ਕੋਈ ਦਿਵਯ ਸ਼ਕਤੀ ਹੁੰਦੀ ਹੈ। ਇਸਦੇ ਪਿੱਛੇ ਕੋਈ ਦਿੱਵ ਸ਼ਕਤੀ ਦਾ ਇਸ਼ਾਰਾ ਛੁਪਿਆ ਹੁੰਦਾ ਹੈ। ਕਿਉਂਕਿ ਕਈ ਵਾਰ ਗਹਰੀ ਨੀਦ ਆਉਣ ਦੇ ਬਾਵਜੂਦ ਵੀ, ਜੇਕਰ ਤੁਹਾਡੀ ਅੱਖ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਖੁਲਦੀ ਹੈ, ਇਸ ਦਾ ਬਹੁਤ ਵੱਡਾ ਕਾਰਨ ਹੁੰਦਾ ਹੈ। ਕਈ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ, ਪਰ ਇਹ ਸਮਾਂਨ ਗੱਲ ਨਹੀਂ ਹੁੰਦੀ। ਇਸ ਦੇ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ।

ਦੋਸਤੋ ਦੁਨੀਆਂ ਦੇ ਵਿੱਚ ਜੇਕਰ ਕੋਈ ਵੀ ਘਟਨਾ ਘਟਿਤ ਹੁੰਦੀ ਹੈ ਦਾ ਉਸਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਇਥੋਂ ਤਕ ਕਿ ਤੁਸੀਂ ਰਾਤ ਨੂੰ ਸੌਣ ਸਮੇਂ ਜਿਹੜੇ ਤੁਸੀਂ ਸੁਪਨੇ ਦੇਖਦੇ ਹੋ, ਉਸ ਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਹੈ ਅਤੇ ਉਨ੍ਹਾਂ ਦਾ ਕੋਈ ਮਤਲਬ ਵੀ ਹੁੰਦਾ ਹੈ। ਦੋਸਤੋ ਸਵੇਰ ਦੇ ਤਿੰਨ ਵਜੇ ਤੋਂ ਲੈ ਕੇ ਪੰਜ ਵਜੇ ਦਾ ਸਮਾਂ ਭਗਵਾਨ ਦਾ ਸਮਾਂ ਮੰਨਿਆ ਜਾਂਦਾ ਹੈ। ਇਹ ਸਮਾਂ ਅੰਮ੍ਰਿਤ ਵੇਲੇ ਦਾ ਸਮਾਂਨ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਦੀ ਜਾਗ ਖੁੱਲਦੀ ਹੈ ਜਾਂ ਇਸ ਸਮੇਂ ਦੌਰਾਨ ਜਿਹੜੇ ਲੋਕ ਉੱਠਦੇ ਹਨ ਉਹ ਬਹੁਤ ਹੀ ਤਾਜ਼ਾ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਸਾਰਾ ਦਿਨ ਬਹੁਤ ਚੰਗਾ ਬਤੀਤ ਹੁੰਦਾ ਹੈ।

ਜਿਹੜੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਪੂਜਾ ਪਾਠ ਤੋਂ ਕਰਦੇ ਹਨ, ਉਨ੍ਹਾਂ ਦਾ ਵੀ ਸਾਰਾ ਦਿਨ ਬਹੁਤ ਅੱਛਾ ਲੰਘਦਾ ਹੈ। ਜਿਨ੍ਹਾਂ ਲੋਕਾਂ ਦੀ ਨੀਂਦ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਖੁਲਦੀ ਹੈ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਅਲੌਕਿਕ ਸ਼ਕਤੀ ਦਾ ਪ੍ਰਵਾਹ ਹੋ ਰਿਹਾ ਹੈ। ਇਹ ਅਲੌਕਿਕ ਸ਼ਕਤੀ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦੀ ਹੈ। ਇਹ ਅਲੌਕਿਕ ਸ਼ਕਤੀਆਂ ਹਰ ਕਿਸੇ ਨੂੰ ਨਹੀਂ ਜਗਾਉਂਦੀਆਂ। ਜੇਕਰ ਇਹ ਤੁਹਾਡੀ ਜ਼ਿੰਦਗੀ ਵਿੱਚ ਆ ਕੇ ਤੁਹਾਨੂੰ ਜਗਾਉਂਦੀਆਂ ਹਨ ਤਾਂ ਇਸਦਾ ਮਤਲਬ ਇਹ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ। ਤੁਹਾਡੀ ਜ਼ਿੰਦਗੀ ਵਿੱਚ ਧਨ ਆਉਣ ਵਾਲਾ ਹੈ।

ਕਿਉਂਕਿ ਇਹ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਤੁਹਾਡੀ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ ਜੇਕਰ ਤੁਸੀਂ ਸਵੇਰੇ ਜਲਦੀ ਉੱਠ ਜਾਂਦੇ ਹੋ। ਕਈ ਲੋਕ ਸ਼ਾਸਤਰਾਂ ਵਿਚ ਲਿਖਿਆ ਹੋਈਆਂ ਗੱਲਾਂ ਤੇ ਵਿਸ਼ਵਾਸ਼ ਨਹੀਂ ਕਰਦੇ ਪਰ ਇਹ ਗੱਲਾਂ ਸੱਚ ਹੁੰਦੀਆਂ ਹਨ। ਜੇਕਰ ਤੁਸੀਂ ਖੁਦ ਵੀ ਸਵੇਰੇ ਜਲਦੀ ਉੱਠ ਜਾਂਦੇ ਹੋ, ਅਤੇ ਆਪਣੇ ਸਾਰੇ ਕੰਮ ਸਵੇਰੇ ਕਰਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਕੁਦਰਤ ਦੇ ਬਹੁਤ ਨੇੜੇ ਮਹਿਸੂਸ ਕਰਦੇ ਹੋ।ਆਪਣੇ-ਆਪ ਵਿਚ ਬਹੁਤ ਤਾਜ਼ਗੀ ਮਹਿਸੂਸ ਕਰਦੇ ਹੋ। ਇਸਦਾ ਧਾਰਮਿਕ ਮਹੱਤਵ ਵੀ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਤੁਹਾਡੀ ਅੱਖ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਖੁਲਦੀ ਹੈ, ਤਾਂ ਸਮਝ ਲਵੋ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਅਤੇ ਤੁਸੀਂ ਸਫਲਤਾ ਦੀ ਪੌੜੀਆਂ ਚੜ੍ਹਨ ਵਾਲੇ ਹੋ।

Leave a Reply

Your email address will not be published. Required fields are marked *