ਮਿੰਟਾਂ ਵਿੱਚ ਹੋਵੇਗਾ ਹੱਲ ਤੁਹਾਡੇ ਉੱਤੇ ਚੱਲਦਾ ਮੁਕੱਦਮਾ ਤੁਹਾਡੇ ਪੱਖ ਵਿੱਚ ਇਸ ਟੋ ਟ ਕੇ ਨਾਲ ਮਿਲੇਗੀ ਜਿੱਤ

ਦੋਸਤੋ ਕੋਰਟ ਦੇ ਮੁਕੱਦਮੇ ਬਹੁਤ ਜ਼ਿਆਦਾ ਲੰਬੇ ਚਲਦੇ ਹਨ। ਇਨ੍ਹਾਂ ਦਾ ਫੈਸਲਾ ਆਉਣ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਹਰ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਚਲ ਰਿਹਾ ਮੁਕਦਮਾ ਜਲਦੀ ਨਾਲ ਖਤਮ ਹੋ ਜਾਵੇ ਅਤੇ ਫੈਸਲਾ ਉਸ ਦੇ ਪੱਖ ਵਿੱਚ ਹੋਵੇ। ਦੋਸਤੋ ਅੱਜ ਅਸੀਂ ਮੁਕੱਦਮੇ ਨਾਲ ਸੰਬੰਧਿਤ ਕੁਝ ਜੋਤਿਸ਼ ਉਪਾਅ ਦੇ ਬਾਰੇ ਦੱਸਾਂਗੇ।

ਦੋਸਤੋ ਕੋਰਟ ਵਿੱਚ ਮੁਕੱਦਮੇ ਤੇ ਜਾਣ ਤੋਂ ਪਹਿਲਾਂ ਮੂਰਤਿ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ੁਭ ਮਹੂਰਤ ਤੇ ਹੀ ਮੁਕਦਮੇ ਲਈ ਜਾਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਕੋਟ ਜਾਵੇ ਤਾਂ ਬਹੁਤ ਜ਼ਿਆਦਾ ਗੂੜ੍ਹੇ ਰੰਗ ਦੇ ਕੱਪੜੇ ਪਾ ਕੇ ਜਾਣੇ ਚਾਹੀਦੇ ਹਨ ।ਇਸਦੇ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਜਿੱਤ ਪ੍ਰਾਪਤੀ ਦੀ ਸੰਭਾਵਨਾ ਵੱਧ ਜਾਂਦੀ ਹੈ।

ਜਦੋਂ ਵੀ ਤੁਸੀਂ ਮੁਕੱਦਮੇ ਲਈ ਘਰ ਤੋਂ ਨਿਕਲੋ ਤਾਂ ਇੱਕ ਮੁੱਠੀ ਚਿਟੇ ਚਾਵਲ, ਚਾਵਲ ਸਾਬਤ ਹੋਣੇ ਚਾਹੀਦੇ ਹਨ ਉਸ ਉਨ੍ਹਾਂ ਚਾਵਲਾ ਨੂੰ ਜਿਸ ਕੋਰਟ ਵਿੱਚ ਤੁਹਾਡੀ ਕਾਰਵਾਈ ਚੱਲ ਰਹੀ ਹੈ, ਉਥੇ ਇਸ ਇਹਨਾ ਚਵਲਾਂ ਨੂੰ ਸੱਜੇ ਪਾਸੇ ਵੱਲ ਸੁੱਟ ਦੇਣਾ ਚਾਹੀਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਰਦੇ ਹੋਏ ਤੁਹਾਨੂੰ ਕਿਸੇ ਨੇ ਦੇਖਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਨਿਸ਼ਚਿਤ ਹੀ ਤੁਹਾਡੀ ਜਿੱਤ ਹੁੰਦੀ ਹੈ।

ਜੇਕਰ ਤੁਹਾਡਾ ਸਬਰ ਅਤੇ ਸੰਤੋਖ ਤੁਹਾਨੂੰ ਜਵਾਬ ਦੇ ਗਿਆ ਹੈ ਅਤੇ ਮੁਕੱਦਮੇ ਦੇ ਵਿੱਚ ਤੁਹਾਨੂੰ ਗਵਾਹ ਦੀ ਲੋੜ ਹੈ, ਜੇਕਰ ਤੁਹਾਨੂੰ ਤੁਹਾਡੇ ਵਕੀਲ ਤੇ ਜ਼ਿਆਦਾ ਭਰੋਸਾ ਨਹੀਂ ਹੈ, ਤਾਂ ਤੁਹਾਨੂੰ ਮੁਕੱਦਮੇ ਦੇ ਜਾਣ ਤੋਂ ਪਹਿਲਾਂ ਆਪਣੇ ਨਾਲ ਹੱਥਾ ਜੋੜੀ ਲੈ ਕੇ ਜਾਣੀ ਚਾਹੀਦੀ ਹੈ। ਇਸ ਦੇ ਵਿਚ ਸੰਧੂਰ ਲਗਾ ਲੈਣਾ ਚਾਹੀਦਾ ਹੈ। ਇੱਕ ਨਿੰਬੂ ਲੈ ਕੇ ਉਸ ਦੇ ਚਾਰੇ ਕੋਨਿਆਂ ਦੇ ਵਿਚੋਂ ਲੌਂਗ ਗੱਢ ਦੇਣੀ ਚਾਹੀਦੀ ਹੈ। ਆਪਣੇ ਕੁੱਲ ਦੇਵਤਾ ਜਾਂ ਫਿਰ ਆਪਣੇ ਇਸ਼ਟ ਦੇਵ ਤੋਂ ਆਪਣੇ ਮੁਕੱਦਮੇ ਵਿੱਚ ਸਫਲਤਾ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਨਿੰਬੂ ਨੂੰ ਕਚਿਹਰੀ ਜਾਉਂਦੇ ਸਮੇਂ ਆਪਣੇ ਨਾਲ ਰਖਣਾ ਚਾਹੀਦਾ ਹੈ।

ਮੰਗਲਵਾਰ ਵੀਰਵਾਰ ਅਤੇ ਅਮਾਵਸਿਆ, ਦੇ ਦਿਨ ਬਿਨਾਂ ਟੁੱਟਿਆ ਹੋਇਆ ਭੋਜ ਪੱਤਰ ਖਰੀਦ ਕੇ ਲੈਣਾ ਚਾਹੀਦਾ ਹੈ। ਜਿਸ ਵਿਅਕਤੀ ਨਾਲ ਤੁਹਾਡਾ ਮੁਕੱਦਮਾਂ ਚੱਲ ਰਿਹਾ ਹੈ, ਉਸ ਵਿਅਕਤੀ ਦਾ ਨਾਮ ਚੰਦਨ ਦੇ ਨਾਲ ਉਸ ਭੋਜ-ਪੱਤਰ ਤੇ ਲਿਖ ਦੇਣਾ ਚਾਹੀਦਾ ਹੈ, ਉਸ ਤੋਂ ਬਾਅਦ ਉਸ ਨੂੰ ਸ਼ਹਿਦ ਦੀ ਸ਼ੀਸ਼ੀ ਵਿੱਚ ਡੁਬੋ ਕੇ ਰੱਖ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਦਾ ਦਿਲ ਬਦਲ ਜਾਵੇਗਾ ਅਤੇ ਉਹ ਆਪਣਾ ਮੁਕੱਦਮਾ ਵਾਪਸ ਲੈ ਲਵੇਗਾ।

ਦੋਸਤੋ ਜਦੋਂ ਵੀ ਤੁਸੀਂ ਕਚਿਹਰੀ ਜਾਵੋ ਤੋਂ ਪਹਿਲਾਂ ਆਪਣੇ ਪੂਜਾ ਵਾਲੀ ਜਗਾ ਤੇ ਚਾਰ ਗੋਮਤੀ ਚੱਕਰ ਸਥਾਪਿਤ ਕਰ ਲਵੋ, ਉਹਨਾਂ ਦੀ ਪੂਜਾ ਕਰ ਲਵੋ ਜਦੋਂ ਤੁਸੀਂ ਕਚਿਹਰੀ ਜਾਣ ਲਗੋ ਤਾਂ ਉਨ੍ਹਾਂ ਗੋਮਤੀ ਚੱਕਰ ਨੂੰ ਆਪਣੇ ਸੱਜੇ ਪਾਸੇ ਵੱਲ, ਰੱਖ ਲੈਣਾ ਚਾਹੀਦਾ ਹੈ ਫ਼ੈਸਲਾ ਤੁਹਾਡੇ ਹੱਕ ਵਿੱਚ ਹੋਵੇਗਾ। ਮੁਕੱਦਮੇ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਤੁਸੀਂ ਪੰਜ ਜਾਂ ਸੱਤ ਰੱਤੀ ਦਾ ਮੂੰਗਾ ਰਤਨ, ਸੋਮਵਾਰ ਦੇ ਦਿਨ ਆਪਣੀ ਅੰਗੂਠੀ ਦੇ ਵਿਚ ਤਿਕੋਣਾ ਰਤਨ ਧਾਰਨ ਕਰਨ ਦੇ ਨਾਲ ਮੁਕੱਦਮੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ। ਇਸ ਨਾਲ ਹਰ ਕੰਮ ਵਿਚ ਸਫ਼ਲਤਾ ਵੀ ਹਾਸਲ ਹੁੰਦੀ ਹੈ। ਇਸ ਦੀ ਮੁੱਠੀ ਤੁਸੀਂ ਅਨਾਮਿਕਾ ਉਂਗਲੀ ਦੇ ਵਿੱਚ ਹੀ ਧਾਰਨ ਕਰਨੀ ਹੈ।

ਜਦੋਂ ਤੁਹਾਡਾ ਕਚਿਹਰੀ ਦੇ ਵਿੱਚ ਮੁਕਾਦਮਾ ਚੱਲ ਰਿਹਾ ਹੋਵੇ, ਵਿਚਾਰਾਧੀਨ ਸਿਥਿਤੀ ਦੇ ਵਿਚ ਚਲ ਰਿਹਾ ਹੋਵੇ, ਤਾਂ 11 ਹੱਕੀ ਦੇ ਪੱਥਰ ਲੈ ਕੇ ਕਿਸੇ ਪੂਜਾ ਸਥਲ ਵਾਲੀ ਜਗਾ ਤੇ, ਨਾਲ ਹੀ ਪਰਮਾਤਮਾ ਅੱਗੇ ਆਪਣੇ ਮੁਕੱਦਮੇ ਨੂੰ ਜਿੱਤਣ ਦੀ ਅਰਦਾਸ ਕਰਨੀ ਚਾਹੀਦੀ ਹੈ ਤੁਹਾਨੂੰ ਨਿਸਚੇ ਦੀ ਜਿੱਤ ਪ੍ਰਾਪਤ ਹੋਵੇਗੀ। ਇਨ੍ਹਾਂ ਟੋਟਕਿਆਂ ਦੇ ਵਿਚੋਂ ਤੁਸੀਂ ਕੋਈ ਵੀ ਟੋਟਕੇ ਨੂੰ ਅਜ਼ਮਾ ਕੇ ਆਪਣੇ ਮੁਕੱਦਮੇਂ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਹੋ।

Leave a Reply

Your email address will not be published. Required fields are marked *