97% ਅੱਖਾਂ ਦੀ ਰੋਸ਼ਨੀ ਵਧਾ ਦੇਵੇਗਾ ਇਹ ਨੁਕਸਾ ਤੇ ਸਤਵੇਂ ਦਿਨ ਅੱਖਾਂ ਤੋਂ ਐਨਕਾ ਉਤਰਵਾ ਦੇਵੇਗਾ ਇੱਹ ਨੁਕਸਾ।

ਅੱਖਾਂ ਠੀਕ ਕਰਨ ਲਈ ਮਾਰਕੀਟ ਵਿਚ ਕਈ ਤਰਾਂ ਦੀਆਂ ਦਵਾ ਈਆਂ ਆਉਂਦੀਆਂ ਹਨ ਪਰ ਇਹਨਾਂ ਦਵਾ ਈਆਂ ਨਾਲ ਕੋਈ ਖਾਸ ਅਸਰ ਨਹੀ ਪੈਦਾ ਤੇ ਪਾਉਣ ਨਾਲ ਅੱਖਾਂ ਵਿਚ ਜਲਣ ਵੀ ਹੁੰਦੀ ਹੈ। ਅੱਜ ਤੁਹਾਨੂੰ ਇਕ ਅਜੇਹੇ ਨੁਕਸੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੀਆ ਅੱਖਾਂ ਦੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ।

ਇਸ ਨੁਕਸੇ ਨੂੰ ਤਿਆਰ ਕਰਨ ਲਈ ਤੋਹਾਨੂ ਚਾਰ ਬਦਾਮ ਲੈਣੇ ਪੈਣਗੇ ਇਹਨਾਂ ਬਦਾਮਾਂ ਨੂੰ ਰਾਤ ਭਰ ਪਾਣੀ ਵਿਚ ਭੇਯੋਂ ਕੇ ਰੱਖਣਾ ਪਵੇਗਾ ਤੇ ਸਵੇਰੇ ਓਹਨਾ ਬਦਾਮਾਂ ਨੂੰ ਛਿਲ ਕੇ ਅਮਾਮਦਸਤੇ ਵਿਚ ਪਾ ਲੈਣੇ ਹਨ। ਤੇ ਇਸ ਦੇ ਨਾਲ ਕਾਲੀ ਮਿਰਚ ਵੀ ਲੈਣੀ ਹੈ ਤੁਸੀ ਕਾਲੀ ਮਿਰਚ ਵੀ ਓਨੀ ਹੀ ਲੈਣੀ ਹੈ ਜਿੰਨੇ ਬਦਾਮ।

ਕਾਲੀ ਮਿਰਚ ਵੀ ਬਿਲਕੁਲ ਆਯੂਰ ਵੈਦਿਕ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਕੁੱਟ ਲੈਣਾ ਹੈ ਤੇ ਦਰਦਰਾ ਜੇਹਾ ਕਰ ਲੈਣਾ ਹੈ ਫੇਰ ਉਸਨੂੰ ਇਕ ਕੋਲੀ ਵਿਚ ਕੱਢ ਲਓ। ਇਸ ਨੂੰ ਅੱਸੀਂ ਉਬਲੇ ਹੋਏ ਦੁੱਧ ਨਾਲ ਵੀ ਲੈ ਸਕਦੇ ਹਾਂ। ਇਸ ਨੁਕਸੇ ਨੂੰ ਸਵੇਰੇ ਖਾਲੀ ਪੇਟ ਕਰਨਾ ਹੈ। ਤੇ ਇਕ ਘੰਟੇ ਤੱਕ ਕੁਝ ਵੀ ਖਾਣਾ ਜਾ ਪੀਨਾਂ ਨਈ ਹੈ।

ਤੇ ਇਸ ਨੁਕਸੇ ਨੂੰ ਅੱਸੀਂ ਗਾਂ ਦੇ ਦੇਸੀ ਘਿਉ ਨਾਲ ਵੀ ਲੈ ਸਕਦੇ ਹਾਂ ਇਕ ਚਮਚ ਦੇਸੀ ਘਿਉ ਵਿਚ ਕੁੱਟੇ ਬਦਾਮ ਪਾ ਲੈਣੇ ਹਨ।ਤੇ ਖਾਲੀ ਪੇਟ ਚਬਾ ਚਬਾ ਕੇ ਇਹਨੂੰ ਖਾ ਸਕਦੇ ਹਾਂ।ਤਿਲਾਂ ਦਾ ਤੇਲ ਵੀ ਕਾਫੀ ਉਪਯੋਗੀ ਹੈ ਇਸ ਨਾਲ ਤੁਸੀ ਆਪਣੇ ਪੈਰਾਂ ਦੀ ਤਲੀਆਂ ਦੀ ਚੰਗੀ ਤਰਾਂ ਮਸਾਜ ਕਰੋ।ਇਸ ਨਾਲ ਵੀ ਥੋਡੀ ਅੱਖਾਂ ਦੀ ਰੋਸ਼ਨੀ ਵੱਧ ਸਕਦੀ ਹੈ।

Leave a Reply

Your email address will not be published. Required fields are marked *