ਦੋਸਤੋ ਜਿਸ ਤਰਾ ਕੇ ਤੁਹਾਨੂੰ ਪਤਾ ਹੀ ਹੈ ਕੇ ਸਾਰੇ ਤਰਾ ਦੇ ਵਿਟਾਮਿਨ ਅਤੇ ਮਿਨਰਲ ਸਾਡੀ ਸਿਹਤ ਲਈ ਬਹੁਤ ਜਿਆਦਾ ਜਰੂਰੀ ਹੁੰਦੇ ਹਨ ਜਦੋਂ ਕੇ ਇਹਨਾਂ ਦੀ ਕਮੀ ਹੋਣ ਤੇ ਤੁਹਾਨੂੰ ਬਿ ਮਾ ਰੀਆ ਲੱਗ ਸਕਦੀਆ ਹਨ ਜਦੋਂ ਕੇ ਕੈਲਸ਼ੀਅਮ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ ਸਾਡੇ ਸ਼ਰੀਰ ਨੂੰ ਕਿਉੰਕਿ ਇਸਦੇ ਨਾਲ ਤੁਹਾਡੇ ਹੱਡੀਆ ਦੰਦ ਆਦਿ ਮਜ਼ਬੂਤ ਹੁੰਦੇ ਹਨ
ਜਦੋਂ ਕੇ ਇਸਦੀ ਕਮੀ ਕਿਸ ਸਮੇ ਹੋ ਜਾਂਦੀ ਹੈ ਇਸ ਬਾਰੇ ਸਾਨੂੰ ਪਤਾ ਵੀ ਨਹੀਂ ਲਗਦਾ ਪਰ ਇਸ ਵਿੱਚ ਜਦੋਂ ਕੇ ਗਠੀਆ ਬੈਠਣ ਦੀ ਸਮੱਸਿਆ ਅਤੇ ਹੱਡੀਆ ਦੇ ਵਿੱਚੋ ਟੱਕ ਦੀ ਅਵਾਜ ਆਉਣ ਸਮੇ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਜਦੋਂ ਕੇ ਇਹਦਾ ਦੇ ਲੋਕਾ ਵਿਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਅਤੇ ਇਸ ਸਮੇਂ ਹੱਥ ਪੈਰ ਸੁੰਨ ਪੈਣ ਲੱਗ ਪੈਂਦੇ ਹਨ ਤਾਂ ਜਦੋਂ ਕੇ ਮਾ ਸਪੇ ਸ਼ੀਆਂ ਵਿੱਚ ਖਿੱਚ ਪੈਣੀ ਸ਼ੁਰੂ ਹੁੰਦੀ ਹੈ
ਅਤੇ ਸਾਡੇ ਨਾਖੁਨ ਕਮ ਜੋਰ ਹੁੰਦੇ ਹਨ ਅਤੇ ਕੈਲਸ਼ੀਅਮ ਦੀ ਕਮੀ ਦੀ ਨਾਲ ਵਾਲ ਟੁਟਣ ਵੀ ਲੱਗ ਜਾਂਦੇ ਹਨ ਅਤੇ ਸ਼ਰੀਰ ਵਿਚ ਥਕਾਵਟ ਸੁਸਤੀ ਪੈਦਾ ਹੁੰਦੀ ਹੈ ਜਦੋਂ ਕੇ ਕਿਸੇ ਵੀ ਕੰਮ ਕਰਨ ਤੋ ਪਹਿਲਾ ਸਾਨੂੰ ਥਕਾਵਟ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਲੱਛਣ ਕੈਲਸ਼ੀਅਮ ਦੀ ਕਮੀ ਤੋ ਪੂਰਾ ਕਰਨ ਲਈ ਕੋਈ ਵੀ ਚੀਜ ਲੈਣੀ ਜ਼ਰੂਰੀ ਨਹੀਂ ਹੈ ਅਤੇ ਇਸ ਨਾਲ ਘਰ ਵਿਚ ਆਯੁਰਵੈਦਿਕ ਦਵਾਈ ਬਣਾ ਕੇ ਕੈਲਸ਼ੀਅਮ ਦੀ ਕਮੀ ਖਤਮ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਦੁੱਧ ਦਾ ਸੇਵਨ ਕਰਨਾ ਬਹੁਤ ਜਿਆਦਾ ਜਿਆਦਾ ਜਰੂਰੀ ਹੈ
ਕਿਉੰਕਿ ਇਸ ਵਿਚ ਕੈਲਸ਼ੀਅਮ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਅਤੇ ਇਸ ਨਾਲ ਸਾਡੇ ਸ਼ਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਅਤੇ ਇਸ ਨਾਲ ਚਿੱਟੇ ਪਿਸੇ ਹੋਏ ਤਿਲ ਦਾ ਪਾਊਡਰ ਮਿਲਾ ਕੇ ਦੁੱਧ ਵਿਚ ਪੀ ਲੈਣਾ ਹੈ ਜਦੋਂ ਕੇ ਦੁੱਧ ਦਾ ਕੈਲਸ਼ੀਅਮ ਵੱਧ ਜਾਂਦਾ ਹੈ। ਜੀਰਾ ਦਾ ਪ੍ਰਯੋਗ ਕਰਕੇ ਕੈਲਸ਼ੀਅਮ ਦੀ ਮਾਤਰਾ ਪੂਰੀ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਪੇਟ ਦੀ ਸਫਾਈ ਕੀਤੀ ਜਾ ਸਕਦੀ ਹੈ ਕੈਲਸ਼ੀਅਮ ਦੀ ਕਮੀ ਪੂਰਾ ਕਰਨ ਲਈ ਰਾਤ ਸਮੇਂ ਇਕ ਗਲਾਸ ਪਾਣੀ ਵਿਚ ਜੀਰਾ ਭੁਗਾ ਦੇਣਾ ਹੈ
ਅਤੇ ਇਸ ਨੂੰ ਸਵੇਰੇ ਉੱਠ ਕੇ ਖਾਲੀ ਪੇਟ ਪੀਣਾ ਹੈ ਅਤੇ ਇਸ ਨਾਲ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਜਦੋਂ ਕੇ ਇਕ ਚਮਚ ਭੁੰਨਿਆ ਹੋਇਆ ਜੀਰਾ ਦਹੀ ਵਿੱਚ ਪਾਂ ਕੇ ਨਮਕ ਪਾਂ ਕੇ ਖਾ ਲੈਣਾ ਚਾਹੀਦਾ ਹੈ ਅਤੇ ਜਦੋਂ ਕੇ ਜੀਰਾ ਦਾ ਪੀਣਾ ਪਿਤਾ ਜਾਂਦਾ ਹੈ ਤਾਂ ਇਸ ਨਾਲ ਮੋਟਾਪਾ ਕੰਟਰੋਲ ਆਉਂਦਾ ਹੈ ਜਿਸ ਵਿਚ ਕੇ ਪੇਟ ਦੀ ਚਰਬੀ ਖਤਮ ਹੁੰਦੀ ਹੈ ਅਤੇ ਜਿਹਨਾਂ ਲੋਕਾ ਦੀ ਹੱਡੀਆ ਕਮਜੋਰ ਹੈ ਓਹਨਾ ਦੀ ਹੱਡੀ ਮਜ਼ਬੂਤ ਹੋ ਜਾਂਦੀ ਹੈ ਅਤੇ ਆਯੁਰਵੈਦਿਕ ਵਿਚ ਅਦਰਕ ਨੂੰ ਇਸਤੇਮਾਲ ਕੀਤਾ ਜਾਂਦਾ ਹੈ
ਇਸ ਤਰਾ ਅਦਰਕ ਦੀ ਚਾਹ ਪੀਣ ਦੇ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਅਤੇ ਇਸ ਪਾਣੀ ਨੂੰ ਪੰਜ ਮਿੰਟ ਲਈ ਉਬਾਲ ਲੈਣ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਜਦੋਂ ਕੇ ਅਸ਼ਵਗੰਧਾ ਦੇ ਨਾਲ ਕਾਫੀ ਆਯੁਰਵੈਦਿਕ ਦਵਾਈ ਬਣਦੀ ਹੈ ਅਤੇ ਇਸ ਵਿੱਚ ਮਾਸਪੇਸ਼ੀਆਂ ਨੂੰ ਤਾਕਤ ਦੇਣ ਅਤੇ ਹੱਡੀਆ ਨੂੰ ਤਾਕਤਵਰ ਬਣਾਉਣਾ ਲਈ ਪ੍ਰਯੋਗ ਕੀਤਾ ਜਾਂਦਾ ਹੈ ਜੇਕਰ ਤੁਸੀ ਕੁਦਰਤੀ ਤੌਰ ਤੇ ਆਪਣੇ ਸ਼ਰੀਰ ਵਿੱਚ ਕੈਲਸ਼ੀਅਮ ਪਾਉਣਾ ਚਾਹੁੰਦੇ ਹੋ ਤਾਂ ਸਵੇਰੇ ਸੈਰ ਕਰਦੇ ਸਮੇਂ ਧੁੱਪ ਲੈਣਾ ਕੈਲਸ਼ੀਅਮ ਦੀ ਮਾਤਰਾ ਪੂਰੀ ਕਰਦਾ ਹੈ ।