ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜੇਕਰ ਤੁਸੀਂ ਸਾਵਣ ਦੇ ਮਹੀਨੇ ਵਿਚ ਸ਼ਿਵਜੀ ਦਾ ਵਰਤ ਨਹੀਂ ਰੱਖ ਪਾਏ ਹੋ ਤਾਂ ਤੁਸੀਂ ਆਖਰੀ ਸੋਮਵਾਰ ਦੇ ਦਿਨ ਜੇ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਸਾਰੀ ਇਛਾਂਵਾਂ ਦੀ ਪੂਰਤੀ ਦੇ ਨਾਲ ਨਾਲ ਧੰਨ ਵਿੱਚ ਵੀ ਵਾਧਾ ਹੁੰਦਾ ਹੈ।
ਦੋਸਤੋ ਕਿਹਾ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਵਿੱਚ ਹਰ ਰੋਜ਼ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ ,ਪਰ ਜੇਕਰ ਤੁਸੀਂ ਕਿਸੇ ਕਾਰਨ ਸ਼ਿਵ ਜੀ ਦੀ ਪੂਜਾ ਨਹੀਂ ਕਰ ਪਾਏ ਹੋ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਸਾਵਣ ਦੇ ਅੰਤਿਮ ਦਿਨ ਸੋਮਵਾਰ ਨੂੰ ਇਹ ਕੁਝ ਉਪਾਅ ਜਾਂ ਫਿਰ ਇਸ ਮੰਤਰ ਦਾ ਜਾਪ ਕਰਦੇ ਹੋ ਤਾਂ ਭਗਵਾਨ ਸ਼ਿਵ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਦੇ ਹਨ।
ਦੋਸਤੋ ਤੁਸੀਂ ਆਖਰੀ ਸੋਮਵਾਰ ਦੇ ਦਿਨ ਸ਼ਿਵਜੀ ਦਾ ਮਹਾਂ ਮੰਤਰ ਦਾ ਜਾਪ ਕਰ ਸਕਦੇ ਹੋ। ਜੇਕਰ ਤੁਹਾਡੇ ਘਰ ਵਿੱਚ ਕੋਈ ਵਿਅਕਤੀ ਬਿਮਾਰ ਚੱਲ ਰਿਹਾ ਹੈ ਤਾਂ ਤੁਸੀਂ ਸ਼ਿਵ ਜੀ ਦੀ ਪੂਜਾ ਦਾ ਉਪਾਏ ਕਰ ਸਕਦੇ ਹੋ ਰੋਗ ਨੂੰ ਦੂਰ ਕਰਨ ਲਈ ਤੁਸੀਂ ਕੱਚੇ ਦੁੱਧ ਅਤੇ ਗੰਗਾ ਜਲ ਦੇ ਨਾਲ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰ ਸਕਦੇ ਹੋ। ਜੇਕਰ ਤੁਹਾਡੀ ਜ਼ਿੰਦਗੀ ਵਿਚ ਕਿਸੇ ਤਰ੍ਹਾਂ ਦਾ ਕਾਲ ਹੈ ਤਾਂ ਤੁਸੀਂ, ਮਹਾਂ ਕਲੇਸ਼ਵਰ ਵਿੱਚ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਕਰਵਾ ਸਕਦੇ ਹੋ।
ਦੋਸਤੋ ਜੇਕਰ ਵਿਆਹ ਸੰਬੰਧੀ ਕੋਈ ਸਮੱਸਿਆ ਨਹੀਂ ਹੈ ਵਿਆਹ ਵਿੱਚ ਕੋਈ ਵਿਘਨ ਆ ਰਿਹਾ ਹੈ ਵਿਆਹ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਕਿਸ ਨਾਲ ਮਿਲੇ ਹੋਏ ਦੁੱਧ ਨਾਲ ਸ਼ਿਵਲਿੰਗ ਦਾ ਅਭਿਸ਼ੇਕ਼ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਵਿਆਹ ਸਬੰਧੀ ਆਉਣ ਵਾਲੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਦੋਸਤੋ ਜੇਕਰ ਤੁਹਾਡੇ ਪਰਿਵਾਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਤਾਂ ਤੁਸੀਂ ਆਖ਼ਰੀ ਸਾਵਣ ਸੋਮਵਾਰ ਦੇ ਦਿਨ ਸ਼ਿਵਜੀ ਨੂੰ ਜੌਂ ਅਰਪਿਤ ਕਰ ਸਕਦੇ ਹੋ।
ਦੋਸਤੋ ਜੇਕਰ ਤੁਸੀ ਆਪਣੀ ਜਿੰਦਗੀ ਵਿੱਚ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹੋ ਤੁਹਾਨੂੰ ਆਖਰੀ ਸਾਵਣ ਸੋਮਵਾਰ ਦੇ ਦਿਨ ਸ਼ਿਵਜੀ ਨੂੰ ਕੱਚੇ ਚਾਵਲ ਚੜ੍ਹਾਉਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਵਿਚ ਆਉਣ ਵਾਲੀਆਂ ਸਾਰੀਆਂ ਆਰਥਿਕ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਜੇਕਰ ਤ ਤੁਸੀਂ ਤੇਜ਼ ਬੁੱਧੀ ਪਾਉਣਾ ਚਾਹੁੰਦੇ ਹੋ ਤਾਂ ਸ਼ੱਕਰ ਵਾਲੇ ਦੁੱਧ ਦੇ ਨਾਲ ਸ਼ਿਵਲਿੰਗ ਦਾ ਅਭਿਸ਼ੇਕ਼ ਕਰ ਸਕਦੇ ਹੋ। ਇਸਦੇ ਨਾਲ ਹੀ ਔਮ ਨਮਹ ਸ਼ਿਵਾਏ ਦਾ ਜਾਪ ਵੀ ਕਰਨਾ ਹੈ।
ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਲਈ ਸ਼ਿਵ ਜੀ ਦੀ ਪੂਜਾ ਆਖਰੀ ਦਿਨ ਜ਼ਰੂਰ ਕਰਨੀ ਚਾਹੀਦੀ ਹੈ। ਜ਼ਿੰਦਗੀ ਵਿੱਚ ਮਾਨ ਸਨਮਾਨ ਇੱਜ਼ਤ ਸਤਿਕਾਰ ਪਾਉਣ ਦੇ ਲਈ, ਸ਼ਿਵਜੀ ਨੂੰ ਚੰਦਨ ਅਰਪਿਤ ਕਰਨ ਦੇ ਨਾਲ ਵਿਅਕਤੀਤਵ ਆਕਰਸ਼ਿਤ ਬਣਦਾ ਹੈ। ਵਿਅਕਤੀ ਨੂੰ ਸਮਾਜ ਵਿੱਚ ਮਾਨ ਸਨਮਾਨ ਇੱਜ਼ਤ ਮਿਲਣੀ ਸ਼ੁਰੂ ਹੋ ਜਾਂਦੀ ਹੈ। ਬੋਲੀ ਵਿੱਚ ਮਿਠਾਸ ਲਿਆਉਣ ਦੇ ਲਈ ਸ਼ਿਵਲਿੰਗ ਨੂੰ ਸ਼ਹਿਦ ਚੜ੍ਹਾਉਣ ਦੇ ਨਾਲ ਬਾਣੀ ਵਿੱਚ ਬੋਲੀ ਵਿੱਚ ਮਿਠਾਸ ਆਉਂਦੀ ਹੈ।
ਸ਼ਿਵ ਸ਼ੰਕਰ ਨੂੰ ਭੰਗ ਅਰਪਿਤ ਕਰਨ ਦੇ ਨਾਲ ਤੁਹਾਡੇ ਅੰਦਰ ਦੀਆਂ ਸਾਰੀਆਂ ਬੁਰਾਈਆ ਠੀਕ ਹੋ ਜਾਂਦੀਆਂ ਹਨ। ਜੇਕਰ ਤੁਸੀਂ ਆਪਣੀ ਜਿੰਦਗੀ ਵਿੱਚ ਕੋਈ ਵਾਹਨ ਖਰੀਦਣ ਦੀ ਸੋਚ ਰਹੇ ਹੋ ਪਰ ਤੁਹਾਡੇ ਕੋਲ ਪੈਸਿਆਂ ਦੀ ਕਮੀ ਹੋਣ ਦੇ ਕਾਰਨ ਤੁਸੀਂ ਵਾਹਨ ਨਹੀਂ ਖਰੀਦ ਪਾ ਰਹੇ ਹੋ, ਤਾਂ ਸਾਵਣ ਦੇ ਆਖਰੀ ਸੋਮਵਾਰ ਦੇ ਦਿਨ ਸ਼ਿਵ ਲਿੰਗ ਦਾ ਦਹੀਂ ਦੇ ਨਾਲ ਅਭਿਸ਼ੇਕ ਕਰਨ ਦੇ ਨਾਲ ਤੁਹਾਡੀ ਇਹ ਮਨੋਕਾਮਨਾ ਵੀ ਪੂਰੀ ਹੋ ਜਾਂਦੀ ਹੈ।
ਦੋਸਤੋ ਸਾਵਣ ਦੇ ਆਖਰੀ ਸੋਮਵਾਰ ਦੇ ਦਿਨ ਆਪਣੀ ਮਨੋਕਾਮਨਾ ਨੂੰ ਪੂਰੀ ਕਰਨ ਦਾ ਆਖਰੀ ਦਿਨ ਹੁੰਦਾ ਹੈ। ਇਸ ਦਿਨ ਸਾਨੂੰ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦੀ ਮਨੋ-ਕਾਮਨਾ ਨੂੰ ਪੂਰੀ ਕਰਨ ਦੇ ਲਈ ਸਾਵਣ ਦੇ ਆਖਰੀ ਦਿਨ ਸੋਮਵਾਰ ਦੇ ਦਿਨ ਸ਼ਿਵ ਜੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਿਵਜੀ ਨੂੰ ਹਲਦੀ, ਤੁਲਸੀ ਦਾ ਪੱਤਾ ,ਕੇਤਕੀ ਦਾ ਫੁੱਲ ਬਿਲਕੁਲ ਵੀ ਨਹੀਂ ਚੜਾਉਣਾ ਚਾਹੀਦਾ। ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਪ੍ਰਯੋਗ ਕਰਨਾ ਵਰਜਿਤ ਮੰਨਿਆ ਗਿਆ ਹੈ। ਸਾਵਣ ਦੇ ਆਖਰੀ ਸੋਮਵਾਰ ਦੇ ਦਿਨ ਚਿੱਠੀ ਵਸਤੂਆਂ ਦਾ ਦਾਨ ਕਰਨਾ ਸ਼ੁੱਭ ਮੰਨਿਆ ਗਿਆ ਹੈ।