ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅਸੀਂ ਤੁਹਾਡੇ ਲਈ ਬਹੁਤ ਸਾਰੇ ਸਮਾਧਾਨ ਲੈ ਕੇ ਆਉਂਦੇ ਹਾਂ, ਜੋ ਕਿ ਤੁਹਾਡੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਪੱਤੇ ਦੇ ਨਾਲ ਹੋਣ ਵਾਲਾ ਇਕ ਬਹੁਤ ਵਧੀਆ ਉਪਾਅ ਦੱਸਾਂਗੇ। ਜੇਕਰ ਤੁਹਾਡੇ ਕੋਲ ਤੁਹਾਡਾ ਕਮਾਇਆ ਹੋਇਆ ਧਨ ਟਿਕ ਨਹੀਂ ਰਿਹਾ ਹੈ, ਖਰਚੇ ਬਹੁਤ ਜ਼ਿਆਦਾ ਹਨ ਅਤੇ ਕਮਾਈ ਦੇ ਸਾਧਨ ਬਹੁਤ ਘੱਟ ਹਨ। ਜੇਕਰ ਤੁਹਾਡੇ ਕੋਲ ਤੁਹਾਡਾ ਕਮਾਇਆ ਹੋਇਆ ਧਨ ਬਚਦਾ ਨਹੀਂ ਹੈ ਤਾਂ ਤੁਸੀਂ ਇਸ ਉਪਾਅ ਦਾ ਪ੍ਰਯੋਗ ਕਰ ਸਕਦੇ ਹੋ।
ਦੋਸਤੋ ਤੁਸੀਂ ਉਪਾਅ ਨੂੰ ਸ਼ਨੀਵਾਰ ਦੇ ਦਿਨ ਕਰਨਾ ਹੈ ,ਪਰ ਤੁਸੀਂ ਸ਼ੁਕਰਵਾਰ ਦੇ ਦਿਨ ਹੀ ਪੱਤਿਆਂ ਨੂੰ ਤੋੜ ਕੇ ਆਪਣੇ ਘਰ ਵਿੱਚ ਲਿਆ ਕੇ ਰੱਖ ਲੈਣਾ ਹੈ। ਦੋਸਤੋ ਅਸੀਂ ਇਥੇ ਗੱਲ ਕਰ ਰਹੇ ਹਾਂ ਪਿੱਪਲ ਦੇ ਪੱਤੇ ਦੀ। ਤੁਸੀਂ ਪਿੱਪਲ ਦੇ ਪੱਤੇ ਨੂੰ ਤੋੜ ਕੇ ਆਪਣੇ ਘਰ ਵਿੱਚ ਲਿਆ ਕੇ ਰੱਖ ਲੈਣਾ ਹੈ। ਸ਼ੁੱਕਰਵਾਰ ਦੇ ਦਿਨ ਪੀਪਲ ਦਾ ਪੱਤਾ ਤੋੜਦੇ ਹੋਏ ਨਾਲ ਤੁਸੀਂ ਇੱਕ ਮੰਤਰ ਵੀ ਬੋਲਣਾ ਹੈ। ਇਹ ਮੰਤਰ ਹੈ ਔਮ ਸ਼ਰੀਨ ਸ਼ਰੀਨ ਨਮਹ। ਇਹ ਮੰਤਰ ਮਾਤਾ ਲਕਸ਼ਮੀ ਜੀ ਦਾ ਹੈ ।ਇਸ ਮੰਤ੍ਰ ਦਾ ਉਚਾਰਨ ਕਰਦੇ ਹੋਏ ਆਪਣੇ ਘਰੋਂ ਨਿਕਲਣਾ ਹੈ। ਤੁਸੀਂ ਪਿਪਲ ਦੇ ਪੇੜ ਤੱਕ ਜਾਂਦੇ ਹੋਏ , ਇਸ ਮੰਤ੍ਰ ਦਾ ਉਚਾਰਨ ਕਰਨਾ ਹੈ।
ਜੋ ਤੁਸੀਂ ਵਾਪਸ ਘਰ ਵਿਚ ਆਵੋ ਗਏ ਤਾਂ ਤੁਸੀਂ ਇਸ ਪੱਤੇ ਦੇ ਉੱਤੇ ਚੰਦਨ ਦੇ ਨਾਲ ਸ੍ਰੀ ਲਿਖਣਾ ਹੈ। ਤੁਸੀਂ ਇਸ ਭੱਤੇ ਦੀ ਪੂਜਾ ਕਰਨੀ ਹੈ ਅਤੇ ਸ਼ਨੀਵਾਰ ਦੇ ਦਿਨ ਇਸ ਪੱਤੇ ਨੂੰ ਲੈ ਕੇ ਪਿਪਲ ਦੇ ਪੇੜ ਕੋਲ ਜਾਣਾ ਹੈ। ਤੁਸੀਂ ਸ਼ਨੀਵਾਰ ਦੇ ਦਿਨ ਪੀਪਲ ਦੇ ਪੇੜ ਦੀ ਪਰਕਰਮਾ ਕਰਨੀ ਹੈ। ਸ਼ੁੱਕਰਵਾਰ ਦੇ ਦਿਨ ਤੁਸੀਂ ਪੱਤੇ ਨੂੰ ਤੋੜ ਕੇ ਰੱਖ ਲੈਣਾ ਹੈ ਅਤੇ ਸ਼ਨੀਵਾਰ ਦੇ ਦਿਨ ਪੀਪਲ ਦੇ ਪੇੜ ਕੋਲ ਜਾ ਕੇ ਇਸ ਪੱਤੇ ਦੀ ਪੂਜਾ ਕਰਨੀ ਹੈ ਅਤੇ ਫਿਰ ਘਰ ਆ ਕੇ ਆਪਣੇ ਪੈਸਿਆਂ ਵਾਲੀ ਜਗ੍ਹਾ ਜਾਂ ਫਿਰ ਤਿਜੋਰੀ ਵਾਲੀ ਜਗਾ ਤੇ ਇਸ ਪੱਤੇ ਨੂੰ ਰੱਖ ਦੇਣਾ ਹੈ। ਚੰਦਨ ਦੇ ਨਾਲ ਸ੍ਰੀ ਲਿਖਣ ਤੋਂ ਬਾਅਦ ਤੁਸੀਂ ਇਸ ਜਗ੍ਹਾ ਤੇ ਪੈਸੇ ਰੱਖਦੇ ਹੋਏ ਉਸ ਜਗ੍ਹਾ ਤੇ ਇਸ ਪੱਤੇ ਨੂੰ ਰੱਖ ਦੇਣਾ ਹੈ।
ਦੋਸਤੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋ ਤਕ ਪਤਾ ਹਰੇ ਰੰਗ ਦਾ ਹੋਵੇਗਾ ਉਦੋਂ ਤੱਕ ਹੀ ਤੁਸੀਂ ਇਸ ਨੂੰ ਆਪਣੇ ਪੈਸਿਆਂ ਵਾਲੀ ਜਗ੍ਹਾ ਤੇ ਰੱਖਣਾ ਹੈ ।ਜਿਵੇਂ-ਜਿਵੇਂ ਇਹ ਪਤਾ ਸੁੱਕਣਾ ਸ਼ੁਰੂ ਹੋ ਜਾਵੇਗਾ। ਤੁਸੀਂ ਇਸ ਨੂੰ ਕਿਸੇ ਵਹਿੰਦੇ ਪਾਣੀ ਦੇ ਵਿੱਚ ਜਲ-ਪ੍ਰਵਾਹ ਕਰ ਦੇਣਾ ਹੈ। ਧਿਆਨ ਰਖਣਾ ਹੈ ਕਿ ਤੁਸੀਂ ਇਸ ਨੂੰ ਸਾਫ ਪਾਣੀ ਦੇ ਵਿੱਚ ਹੀ ਵਿਚ ਵਿਸਰਜਿਤ ਕਰਨਾ ਹੈ। ਜੇਕਰ ਤੁਹਾਡੇ ਘਰ ਦੇ ਕੋਲ ਸਾਫ਼ ਪਾਣੀ ਉਪਲਬਧ ਨਾ ਹੋਵੇ ਤਾਂ ਤੁਸੀਂ ਇਸ ਪੱਤੇ ਨੂੰ ਉਸੇ ਜਗ੍ਹਾ ਤੇ ਰੱਖਣਾ ਹੈ ਜਿਥੋਂ ਤੁਸੀ ਲੈ ਕੇ ਆਏ ਸੀ। ਤੁਸੀਂ ਉਸੇ ਪੀਪਲ ਦੇ ਪੇੜ ਦੇ ਥੱਲੇ ਇਸ ਪੱਤੇ ਨੂੰ ਰੱਖ ਕੇ ਆ ਜਾਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੈਸਿਆ ਦੀ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ। ਤੁਹਾਡੇ ਧਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਤੁਹਾਡੇ ਪੈਸੇ ਨਾਲ ਸੰਬੰਧਿਤ ਸਾਰੀਆਂ ਪ੍ਰੇਸ਼ਾਨੀਆਂ ਠੀਕ ਹੋ ਜਾਣਗੀਆਂ।