ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀ ਤੁਹਾਡੇ ਨਾਲ ਵਜਨ ਘਟਾਉਣ ਦਾ ਬਹੁਤ ਵਧੀਆ ਘਰੇਲੂ ਇਲਾਜ ਸਾਂਝਾ ਕਰਾਂਗੇ। ਦੋਸਤੋ ਅੱਜ ਅਸੀ ਜਿਹੜਾ ਤੁਹਾਡੇ ਨਾਲ ਵਜਨ ਘਟਾਉਣ ਦਾ ਘਰੇਲੂ ਇਲਾਜ ਸਾਂਝਾ ਕਰਾਂਗੇ ਇਹ ਬਹੁਤ ਜ਼ਿਆਦਾ ਸੁਆਦਿਸ਼ਟ ਬਣਦਾ ਹੈ। ਇਹ ਘਰੇਲੂ ਨੁਸਖਾ ਨਾ ਸਿਰਫ ਤੁਹਾਡੇ ਵਜ਼ਨ ਨੂੰ ਘਟਾਉਂਦਾ ਹੈ ,ਸਗੋ ਤੁਹਾਡੇ ਸਰੀਰ ਨੂੰ ਵੀ ਡੀਟੋਕਸੀ ਫਾਈ ਕਰਦਾ ਹੈ। ਇਸ ਘਰੇਲੂ ਨੁਕਤੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਡੇਢ ਗਲਾਸ ਪਾਣੀ ਲੈ ਲੈਣਾ ਹੈ, ਉਸਦੇ ਵਿੱਚ ਇੱਕ ਚਮਚ ਜੀਰਾ ਪਾ ਲੈਣਾ ਹੈ। ਹੁਣ ਇਸ ਜ਼ੀਰੇ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲਣ ਹੈ। ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਪਾਣੀ ਇਕ ਗਲਾਸ ਨਹੀਂ ਰਹਿ ਜਾਂਦਾ। ਦੋਸਤੋ ਜਿਵੇਂ-ਜਿਵੇਂ ਇਹ ਪਾਣੀ ਉੱਬਲਦਾ ਜਾਵੇਗਾ ਇਸ ਦਾ ਰੰਗ ਬਦਲਦਾ ਜਾਵੇਗਾ।
ਦੋਸਤੋ ਹੁਣ ਤੁਸੀਂ ਥੋੜ੍ਹੀ ਜਿਹੀ ਅਦਰਕ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਕੱਦੂਕਸ ਕਰ ਲੈਣਾਂ ਹੈ। ਅਦਰਕ ਨੂੰ ਇੰਨਾ ਜ਼ਿਆਦਾ ਕੱਦੂਕੱਸ ਕਰਨਾ ਹੈ ਕਿ ਇਸਦਾ ਇਕ ਚੱਮਚ ਰਸ ਨਿਕਲ ਜਾਵੇ, ਇਸ ਅਦਰਕ ਦੇ ਰਸ ਨੂੰ ਉਬਾਲਣਾ ਨਹੀਂ ਹੈ ਕਿਉਂਕਿ ਇਸ ਨੂੰ ਉਬਾਲਣ ਦੇ ਨਾਲ ਇਸ ਦੇ ਉਨ੍ਹੇ ਜ਼ਿਆਦਾ ਫਾਇਦੇ ਨਹੀਂ ਮਿਲ ਪਾਉਂਦਾ। ਹੁਣ ਇਸ ਪਾਣੀ ਨੂੰ ਛਾਣ ਵੇ ਦੀ ਮਦਦ ਦੇ ਨਾਲ ਛਾਣ ਕੇ ਗਿਲਾਸ ਵਿਚ ਕੱਢ ਲੈਣਾ ਹੈ। ਇਸ ਪਾਣੀ ਨੂੰ ਹਲਕਾ ਗੁਣਗੁਣਾ ਹੀ ਰਖਣਾ ਹੈ ।ਇਸ ਨੂੰ ਠੰਡਾ ਨਹੀਂ ਕਰਨਾ ਹੈ। ਜੇਕਰ ਤੁਸੀਂ ਇਸ ਦਾ ਸੇਵਨ ਨੂੰ ਗਰਮ ਕਰਦੇ ਹੋ ਤਾਂ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ। ਹੁਣ ਇਸਦੇ ਵਿਚ ਅਦਰਕ ਦਾ ਰਸ ਮਿਲਾ ਦੇਣਾ ਹੈ। ਇਹ ਚੀਜ਼ਾਂ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦੀਆਂ ਹਨ ਅਤੇ ਤੁਹਾਡੇ ਵਜ਼ਨ ਨੂੰ ਘੱਟਾਉਂਦੀਆਂ ਹਨ।
ਉਸ ਤੋਂ ਬਾਅਦ ਇਸ ਦੇ ਵਿੱਚ ਇਕ ਨਿੰਬੂ ਦਾ ਰਸ ਮਿਲਾ ਦੇਣਾ ਹੈ। ਇਹ ਵੀ ਤੁਹਾਡੇ ਸਰੀਰ ਨੂੰ ਡਿਟਾਕਸੀਫਾਈ ਕਰਦਾ ਹੈ ਅਤੇ ਤੁਹਾਡੇ ਵਜਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਹੁਣ ਤੁਸੀਂ ਇਸ ਦੇ ਵਿਚ ਇਕ ਚਮਚ ਸ਼ਹਿਦ ਮਿਕਸ ਕਰ ਦੇਣਾ ਹੈ। ਜੇਕਰ ਤੁਹਾਨੂੰ ਡਾਯਬਿਟੀਜ਼ ਦੀ ਸਮੱਸਿਆ ਹੈ ਤਾਂ ਤੁਸੀਂ ਸ਼ਹਿਦ ਦਾ ਇਸਤੇਮਾਲ ਨਾ ਕਰੋ। ਹੁਣ ਇਸ ਦੇ ਵਿਚ ਦੋ ਚੁਟਕੀ ਕਾਲੀ ਮਿਰਚ ਮਿਕਸ ਕਰ ਦੇਣੀ ਹੈ। ਦੋਸਤੋ ਤੁਸੀਂ ਇਸ ਡਰਿੰਕ ਦਾ ਸੇਵਨ ਸਵੇਰੇ ਅਤੇ ਸ਼ਾਮ ਦੇ ਸਮੇ ਚਾਹ ਦੀ ਜਗ੍ਹਾ ਤੇ ਕਰ ਸਕਦੇ ਹੋ। ਇਸ ਨੂੰ ਸਰਦੀਆਂ ਅਤੇ ਗਰਮੀਆਂ ਦੋਵਾਂ ਮੌਸਮਾਂ ਦੇ ਵਿੱਚ ਤੁਸੀਂ ਪੀ ਸਕਦੇ ਹੋ। ਦੋਸਤੋ ਇਸ ਘਰੇਲੂ ਨੁਸਖੇ ਦੇ ਬਹੁਤ ਹੀ ਵਧੀਆ ਨਤੀਜੇ ਹਨ ।ਤੁਸੀਂ ਲਗਾਤਾਰ ਇਸ ਦਾ ਇਕ ਮਹੀਨੇ ਇਸਤੇਮਾਲ ਕਰੋ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।
ਦੋਸਤੋ ਕਈ ਵਾਰ ਸਾਡੇ ਕੋਲ ਘਰੇਲੂ ਨੁਸਖੇ ਬਣਾਉਣ ਦਾ ਸਮਾਂ ਨਹੀਂ ਹੁੰਦਾ। ਕਈ ਵਾਰ ਕਿਸੇ ਨੂੰ ਘਰੇਲੂ ਨੁਸਖੇ ਫਾਇਦਾ ਵੀ ਨਹੀਂ ਕਰਦੇ। ਤੁਸੀਂ sunova bioslom ਦਾ ਪ੍ਰਯੋਗ ਕਰ ਸਕਦੇ ਹੋ ਇਹ ਬਿਲਕੁਲ ਆਯੁਰਵੈਦਿਕ ਹੈ ਅਤੇ ਇਸਦਾ ਕੋਈ ਸਾਈਡ ਇਫ਼ੈਕਟ ਨਹੀ ਹੈ। ਤੁਹਾਡੇ ਵਜ਼ਨ ਘਟਾਉਣ ਦੇ ਵਿਚ ਜਿੰਨੀਆਂ ਵੀ ਪਰੇਸ਼ਾਨੀਆਂ ਆਉਂਦੀਆਂ ਹਨ ਇਹ ਉਨ੍ਹਾਂ ਨੂੰ ਖਤਮ ਕਰ ਦਿੰਦਾ ਹੈ। ਦੋਸਤੋ ਤੁਸੀਂ ਇਸ ਦਵਾਈ ਦਾ ਵੀ ਪ੍ਰਯੋਗ ਕਰ ਸਕਦੇ ਹੋ।