ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੀ| ਅੱਜ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਵਾਲੇ ਦੀ ਕਿ ਉਨ੍ਹਾਂ ਦਾ ਦਿਨ ਕਿਵੇ ਦਾ ਰਹੇਗਾ ਕਿ ਕਿਹੜੀਆ-ਕਿਹੜੀਆ ਰੁਕਾਵਟਾਂ ਕਿਹੜੀਆਂ ਕਿਹੜੀਆਂ, ਖੁਸ਼ੀ ਆ ਮਿਲਣਗੀਆਂ, ਪ੍ਰੇਮ ਸੰਬੰਧ ਕਿਵੇਂ ਹੋਣਗੇ, ਵਪਾਰ ਦਾ ਕਾਰਜ ਕਿਵੇਂ ਦਾ ਹੋਵੇਗਾ ਅਤੇ ਸਿਹਤ ਕਿਵੇ ਰਹੇਗੀ|
ਅੱਜ ਦੇ ਦਿਨ ਤੁਹਾਡੇ ਘਰ ਵਿਚ ਕੋਈ ਖੁਸ਼ੀ ਆਵੇਗੀ| ਘਰ ਵਿੱਚ ਵਿਆਹ ਦੀ ਗੱਲ ਹੈ ਵਿਆਹ ਦੀ ਯੋਜਨਾ ਬਣਾ ਸਕਦੀ ਹੈ| ਜ਼ਿਆਦਾ ਸਮਾਂ ਤੁਹਾਡਾ ਧਾਰਮਿਕ ਕੰਮ ਵਿੱਚ ਵਤੀਤ ਹੋਵੇਗਾ| ਤੁਸੀਂ ਆਪਣੇ ਸਮਾਜਿਕ ਸੰਬੰਧਾਂ ਨੂੰ ਅੱਜ ਹੋਰ ਮਜ਼ਬੂਤ ਬਣਾ ਲੈਣਗੇ|
ਜੇਕਰ ਤੁਹਾਡਾ ਪੈਸਾ ਰੁਕਿਆ ਹੋਇਆ ਹੈ ਤਾਂ ਅੱਜ ਤੁਹਾਨੂੰ ਉਹ ਪੈਸਾ ਮਿਲ ਜਾਵੇਗਾ| ਜਿਸ ਨਾਲ ਤੁਹਾਡੀ ਆਰਥਿਕ ਸਮੱਸਿਆਵਾਂ ਹੱਲ ਹੋ ਜਾਣਗੀਆਂ| ਘਰ ਦੇ ਬਜ਼ੁਰਗਾ ਦਾ ਸਹਿਯੋਗ ਤੁਹਾਡੀ ਪਰੇਸ਼ਾਨੀਆਂ ਵਿੱਚ ਲਾਭਕਾਰੀ ਸਿੱਧ ਹੋਵੇਗਾ|
ਸਮਾਜ ਵਿੱਚ ਤੁਹਾਡਾ ਮਾਨ-ਸਨਮਾਨ ਵਧੇਗਾ| ਤੁਸੀਂ ਸਮਾਜ ਵਿੱਚ ਸਨਮਾਨਿਤ ਮਹਿਸੂਸ ਕਰੋਗੇ ਜਿਸ ਕਾਰਨ ਤੁਸੀਂ ਅੱਜ ਆਪਣੇ ਕਾਰਜ ਕਰਨ ਵਿੱਚ ਸਫ਼ਲ ਹੋ ਗਏ| ਅੱਜ ਦੇ ਦਿਨ ਤੁਹਾਡੀ ਸੰਤਾਨ ਨੂੰ ਕੁਝ ਅਜਿਹਾ ਮਿਲੇਗਾ ਜਿਸ ਕਾਰਨ ਘਰ ਵਿਚ ਖ਼ੁਸ਼ੀ ਦਾ ਮਹੌਲ ਬਣ ਜਾਵੇਗਾ|
ਰਿਸ਼ਤੇਦਾਰਾਂ ਦੇ ਨਾਲ ਕਿਸੇ ਛੋਟੀ ਜੇਹੀ ਪਾਰਟੀ ਦਾ ਪਲਾਨ ਵੀ ਬਣ ਸਕਦਾ ਹੈ| ਵੱਧਦੇ ਖਰਚਿਆਂ ਦਾ ਵੀ ਅੱਜ ਤੁਹਾਨੂੰ ਕੋਈ ਦੁੱਖ ਨਹੀਂ ਹੋਵੇਗਾ| ਅਗਰ ਕੋਈ ਕੋਟ ਕਚਿਹਰੀ ਦਾ ਕੇਸ ਚੱਲ ਰਿਹਾ ਹੈ ਅੱਜ ਦੇ ਦਿਨ ਉਹ ਸਫਲ ਹੋ ਜਾਵੇਗਾ ਅਤੇ ਕਿਸੇ ਵਿਸ਼ੇਸ਼ ਵਿਅਕਤੀ ਦਾ ਸਾਥ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ|
ਅੱਜ ਦਾ ਵਧੇਰੇ ਸਮਾਂ ਦੋਸਤਾਂ-ਮਿੱਤਰਾਂ ਨਾਲ ਖੁਸ਼ੀ-ਖੁਸ਼ੀ ਬਤੀਤ ਹੋਵੇ ਗਾ| ਬੱਚੇ ਦੀ ਕਿਲਕਾਰੀ ਨਾਲ ਅੱਜ ਘਰ ਵਿਚ ਬਹੁਤ ਖੁਸ਼ੀ ਦਾ ਮਾਹੌਲ ਰਹੇਗਾ| ਜੇਕਰ ਅੱਜ ਕਿਸੇ ਯਾਤਰਾ ਕਰਨ ਦੀ ਤੁਹਾਡੀ ਯੋਜਨਾ ਹੈ ਉਸ ਨੂੰ ਤੁਸੀਂ ਸਥਗਿਤ ਕਰ ਦਵੋ ਕਿਉਂਕਿ ਇਹ ਨੁਕਸਾਨਦਾਇਕ ਹੋ ਸਕਦੀ ਹੈ|
ਘਰ ਵਿੱਚ ਆਰਥਿਕ ਸਮੱਸਿਆਵਾਂ ਨੂੰ ਲੈ ਕੇ ਤਣਾਅ ਹੋ ਸਕਦਾ ਹੈ| ਆਪਣਾ ਕੀਮਤੀ ਸਮਾਂ ਫਾਲਤੂ ਚੀਜ਼ਾਂ ਉੱਤੇ ਨਾਂ ਵੇ ਅਰਥ ਕਰੋ| ਜਿਨ੍ਹਾਂ ਦੀ ਵਜਾ ਕਾਰਨ ਤੁਹਾਡੇ ਮਹੱਤਵਪੂਰਨ ਕਾਰਜ ਵਿੱਚ ਹੀ ਰਹਿ ਜਾਣਗੇ| ਵਿਦਿਆਰਥੀ ਵਰਗ ਨੂੰ ਆਪਣੀ ਪੜ੍ਹਾਈ ਉੱਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ|
ਪੈਸੇ ਦੇ ਮਾਮਲਿਆਂ ਵਿੱਚ ਹੱਥ ਤੰਗ ਰਹਿ ਸਕਦਾ ਹੈ| ਇਸ ਸਮੇਂ ਸਾਕਾਰਤਮਕ ਕਰਨ ਦੀ ਜ਼ਰੂਰਤ ਹੈ| ਆਂਢੀਆਂ-ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਅੱਜ ਮਤਭੇਦ ਹੋ ਸਕਦਾ ਹੈ| ਇਸ ਲਈ ਆਪਣੇ ਗੁੱਸੇ ਉਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ|
ਕੋਈ ਵੀ ਫੈਸਲਾ ਦਿਲ ਦੀ ਸੁਣ ਕੇ ਨਾ ਲਵੋ ਜੋ ਤੁਹਾਨੂੰ ਨੁਕਸਾਨ ਦੇ ਸਕਦਾ ਹੈ ਜੇਕਰ ਫ਼ੈਸਲਾ ਲੈਣ ਦੀ ਸਹੁੰ| ਬੱਚਿਆਂ ਦੀਆਂ ਗਤੀਵਿਧੀਆਂ ਉੱਤੇ ਧਿਆਨ ਰੱਖੋ ਕਿਉਂਕਿ ਉਨ੍ਹਾਂ ਦੇ ਕਾਰਨ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ| ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਅਨੁਭਵੀ ਵਿਅਕਤੀ ਦੀ ਸਲਾਹ ਜ਼ਰੂਰ ਲਵੋ|ਦੋਸਤੋ ਅਸੀਂ ਗੱਲ ਕਰ ਲੈਂਦੇ ਹਾਂ ਕਿ ਤੁਹਾਡੀ ਲਵ ਲਾਈਫ ਕਿਵੇਂ ਦੀ ਰਹੇਗੀ| ਘਰ ਦੇ ਕਿਸੇ ਵੀ ਮਾਮਲੇ ਨੂੰ ਹੱਲ ਕਰਨ ਲਈ ਤੁਹਾਡੇ ਜੀਵਨ ਸਾਥੀ ਦਾ ਪੂਰਨ ਸਹਿਯੋਗ ਰਹੇਗਾ| ਪ੍ਰੇਮ ਸੰਬੰਧਾਂ ਵਿਚ ਗ਼ਲਤ ਫ਼ਹਿਮੀਆਂ ਦੀ ਵਜ੍ਹਾ ਕਾਰਨ ਕੁਝ ਦੂਰੀਆਂ ਵੱਧ ਸਕਦੀਆਂ ਹਨ|