ਪਿਆਰੇ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਘਰ ਦੇ ਮੁੱਖ ਦਰਵਾਜ਼ੇ ਬਾਰੇ| ਭੁੱਲ ਕੇ ਵੀ ਨਾ ਕਰਨਾ ਕਦੇ ਵੀ ਅਜਿਹੀਆਂ ਗਲਤੀਆਂ| ਜਿਸ ਕਾਰਨ ਤੁਹਾਨੂੰ ਜਿੰਦਗੀ ਪੱਲ ਪਛਤਾਨਾ ਹੈ| ਘਰ ਦੇ ਮੁੱਖ ਦਰਵਾਜ਼ੇ ਉੱਤੇ ਭੁੱਲ ਕੇ ਵੀ ਨਾ ਰੱਖੋ ਅਜਿਹੀਆਂ ਚੀਜ਼ਾਂ|
ਸੋ ਅੱਜ ਅਸੀਂ ਤੁਹਾਡੇ ਨਾਲ਼ ਸਾਂਝਾ ਕਰਾਂਗੇ ਅਜਿਹੀਆਂ ਗੱਲਾਂ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ| ਮਾਤਾ ਲਕਸ਼ਮੀ ਕਦੇ ਵੀ ਨਹੀਂ ਕਰਦੇ ਅਜਿਹੇ ਘਰ ਵਿੱਚ ਪ੍ਰਵੇਸ਼ ਕੀਤਾ ਇਹ ਗਲਤੀਆਂ ਹੁੰਦੀਆਂ ਹਨ|
ਫਿਰ ਚਾਹੇ ਤੁਸੀਂ ਕਿੰਨੇ ਵੀ ਪੂਜਾ ਪਾਠ ਕਰ ਲਓ ਪਰ ਮਾਤਾ ਲਕਸ਼ਮੀ ਕਦੇ ਵੀ ਤੁਹਾਡੇ ਘਰ ਨਹੀਂ ਆਵੇਗੀ| ਦੇਵੀ ਦੇਵਤਾ ਰਹਿੰਦੇ ਨੇ ਹਮੇਸ਼ਾ ਤੁਹਾਡੇ ਤੋਂ ਨਰਾਜ਼ ਜੇਕਰ ਤੁਸੀਂ ਕਰਦੇ ਹੋ ਅਜਿਹੀਆਂ ਗਲਤੀਆਂ| ਵਸਤੂ ਸ਼ਾਸ਼ਤਰ ਦੇ ਅਨੁਸਾਰ ਘਰ ਵਿੱਚ ਰੱਖੀ ਹੈ ਇੱਕ ਚੀਜ਼ ਸਾਕਾਰਤਮਕ ਅਤੇ ਨਕਾਰਾਤਮਕ ਊਰਜਾ ਦਾ ਸੰਕੇਤ ਦਿੰਦੀ ਹੈ|
ਜੇਕਰ ਉਨ੍ਹਾਂ ਨੂੰ ਸਹੀ ਜਗ੍ਹਾ ਤੇ ਨਾ ਰੱਖਿਆ ਜਾਵੇ ਤਾਂ ਘਰ ਵਿੱਚ ਇਹ ਨਾਕਾਰਤਮਕ ਹੁੰਦੀ ਹੈ| ਜਿਸ ਦਾ ਅਰਥ ਘਰ ਦੀ ਆਰਥਿਕ ਸਥਿਤੀ ਉੱਤੇ ਪੈਂਦਾ ਹੈਂ| ਘਰ ਵਿੱਚ ਲੜਾਈ ਅਤੇ ਕਲੇਸ਼ ਵਧਦਾ ਹੈ| ਜੇਕਰ ਉਸ ਸਮਾਂ ਇਹ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਸਹੀ ਦਿਸ਼ਾ ਵਿੱਚ ਰੱਖਿਆ ਜਾਵੇ ਤਾਂ ਘਰ ਵਿੱਚ ਖੁਸ਼ਹਾਲੀ ਹੋਵੇਗੀ|
ਜੇਕਰ ਘਰ ਦਾ ਮੁੱਖ ਦਰਵਾਜਾ ਸਹੀ ਦਿਸ਼ਾ ਵਿੱਚ ਹੋਵੇ ਤਾਂ ਬਹੁਤ ਖੁਸ਼ੀਆਂ ਸਾਡੇ ਘਰ ਵਿੱਚ ਪ੍ਰਵੇਸ਼ ਕਰਦੀਆਂ ਹਨ ਪ੍ਰੰਤੂ ਜੇਕਰ ਘਰ ਦਾ ਦਰਵਾਜ਼ਾ ਗ਼ਲਤ ਦਿਸ਼ਾ ਵਿਚ ਹੋਵੇ ਤਾਂ ਉਹ ਨਕਾਰਤਮਕ ਊਰਜਾ ਪੈਦਾ ਕਰਦੀ ਹੈ| ਨਾਲ ਦੇ ਨਾਲ ਘਰ ਦੇ ਮੁੱਖ ਦਰਵਾਜ਼ੇ ਕੋਲ ਕੁਝ ਅਜਿਹੀਆਂ ਚੀਜ਼ਾਂ ਰੱਖੀਆਂ ਹਨ ਜੋ ਕਿ ਬੁਰਾਈ ਦਾ ਸੰਕੇਤ ਦਿੰਦੀਆਂ ਹਨ| ਇਸ ਦੇ ਨਾਲ ਘਰ ਵਿਚ ਕਲੇਸ਼ ਦੀ ਲਚਰਤਾ ਅਤੇ ਬਿਮਾਰੀਆਂ ਪੈਦਾ ਹੁੰਦੀਆਂ ਹਨ|
ਅਜਿਹੀਆਂ ਗੱਲਾਂ ਹੁੰਦੀਆਂ ਹੀ ਹਨ ਅਤੇ ਨਾਲ ਦੀ ਨਾਲ ਇਹ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਕਰਦੀਆਂ ਹਨ| ਜਿਸ ਦਾ ਅਸਰ ਪਤਨੀ ਅਤੇ ਬੱਚਿਆਂ ਉੱਤੇ ਅਤੇ ਘਰ ਦੇ ਵੱਡਿਆਂ ਉੱਤੇ ਪੈਂਦਾ ਹੈ| ਨਾਲ ਦੇ ਨਾਲ ਉਨ੍ਹਾਂ ਨੂੰ ਸਿਹਤ ਅਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ|ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਘਰ ਦੇ ਮੁੱਖ ਦਰਵਾਜ਼ੇ ਉੱਤੇ ਕਿਹੜੀਆਂ ਚੀਜ਼ਾਂ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਬੁਰਾਈ ਦੱਸ ਦਿੰਦਾ ਹੈ|
ਸਭ ਤੋਂ ਪਹਿਲਾਂ ਘਰ ਦੇ ਮੁੱਖ ਦਰਵਾਜ਼ੇ ਉੱਤੇ ਗੰਦੇ ਪਾਣੀ ਦਾ ਹੋਣਾ ਮੰਨਿਆ ਜਾਂਦਾ ਹੈ| ਵਾਸਤੂ ਦੋਸ਼ ਦੇ ਅਨੁਸਾਰ ਇਸ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ| ਜੇਕਰ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਗੰਦਾ ਪਾਣੀ ਹੈ ਤਾਂ ਉਸ ਨੂੰ ਸਾਫ ਕਰੋ| ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਨ ਤਾਂ ਬਣਦਾ ਹੀ ਹੈ ਅਤੇ ਨਾਲ ਦੀ ਨਾਲ ਇਹ ਘਰ ਵਿਚ ਬੁਰਾਈ ਲੈ ਕੇ ਆਉਂਦਾ ਹੈ| ਜੇਕਰ ਇਹ ਗੰਦਾ ਪਾਣੀ ਪੱਛਮ ਦਿਸ਼ਾ ਵੱਲ ਹੋਵੇ ਤਾਂ ਧੰਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ|
ਦੋਸਤੋ ਤੁਸੀਂ ਦੇਖਿਆ ਹੀ ਹੋਵੇਗਾ ਕਿ ਘਰ ਨੂੰ ਸਜਾਉਣ ਲਈ ਅਸੀਂ ਕੰਡੇ ਵਾਲੇ ਪੌਦੇ ਲਗਾ ਦਿੰਦੇ ਹਾਂ| ਇਹ ਬਹੁਤ ਹੀ ਜ਼ਿਆਦਾ ਅਸ਼ੁੱਭ ਮੰਨਿਆ ਜਾਂਦਾ ਹੈ| ਮੁੱਖ ਦਰਵਾਜ਼ੇ ਅੱਗੇ ਕੰਡੇਦਾਰ ਪੌਦੇ ਦਾ ਹੋਣਾ ਕਲੇਸ਼ ਦਾ ਸਭ ਤੋਂ ਵੱਡਾ ਕਾਰਨ ਹੈ| ਇਸ ਦੇ ਨਾਲ ਪਰਿਵਾਰ ਦੇ ਮੈਂਬਰਾਂ ਦਾ ਆਪਸੀ ਪ੍ਰੇਮ ਪਿਆਰ ਬਹੁਤ ਘੱਟ ਜਾਂਦਾ ਹੈ|
ਇਸ ਦੇ ਨਾਲ ਆਪਣੇ ਦੁਸ਼ਮਣਾਂ ਦੀ ਸੰਖਿਆ ਵੀ ਵਧ ਹੀ ਸ਼ੁਰੂ ਹੋ ਜਾਂਦੀ ਹੈ| ਇਸ ਲਈ ਘਰ ਦੇ ਮੁੱਖ ਦਰਵਾਜ਼ੇ ਅੱਗੇ ਕਦੇ ਵੀ ਕੰਡੇਦਾਰ ਪੌਦਾ ਨਾ ਰੱਖੋ| ਘਰ ਦੇ ਮੁੱਖ ਦਰਵਾਜ਼ੇ ਅੱਗੇ ਤੁਲਸੀ ਅਤੇ ਖੁਸ਼ਬੂ ਦੇਣ ਵਾਲੇ ਫੁੱਲ ਹਮੇਸ਼ਾ ਰੱਖੋ| ਆਮ ਦੇਖਣ ਨੂੰ ਮਿਲਦਾ ਹੈ ਕਿ ਘਰਾਂ ਵਿਚ ਕੂੜੇਦਾਨ ਹੁੰਦਾ ਹੈ| ਜਿਸ ਨੂੰ ਲੋਕ ਮੁੱਖ ਦਰਵਾਜ਼ੇ ਅੱਗੇ ਰੱਖ ਦਿੰਦੇ ਹਨ|
ਜੋ ਕਿ ਬਹੁਤ ਕਸ਼ਤਕਾਰੀ ਹੁੰਦਾ ਹੈ| ਨਾਲ ਦੀ ਨਾਲ ਇਹ ਧੰਨ ਦੀ ਹਾਨੀ ਦਾ ਸੂਚਕ ਵੀ ਮੰਨਿਆ ਜਾਂਦਾ ਹੈ| ਏਸ ਲਈ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ| ਕੂੜੇਦਾਨ ਨੂੰ ਕਦੇ ਵੀ ਉੱਤਰ ਦਿਸ਼ਾ ਵੱਲ ਨਹੀਂ ਰੱਖਣਾ ਚਾਹੀਦਾ| ਇਸ ਦਿਸ਼ਾ ਨੂੰ ਮਾਤਾ ਲਕਸ਼ਮੀ ਜੀ ਦੀ ਦਿਸ਼ਾ ਮੰਨ ਲਿਆ ਗਿਆ ਹੈ