ਇਸ ਚੀਜ਼ ਨੂੰ ਸਰੀਰ ‘ਤੇ ਲਗਾਓ ਅਤੇ ਬਾਹਰ ਚਲੇ ਜਾਓ। ਹਰ ਔਰਤ ਤੁਹਾਡੇ ਲਈ ਪਾਗਲ ਹੋ ਜਾਵੇਗੀ

ਅੱਜ ਕਲ ਤੁਸੀ ਦੇਖਿਆ ਹੋਵੇਗਾ ਕਿ ਹਰ ਇਕ ਬੰਦਾ ਇਹੀ ਚਾਹੁੰਦਾ ਹੈ ਕਿ ਲੋਕ ਉਸਨੂੰ ਸੁਣਨ ਸਮਜਣ ਅਤੇ ਉਸਦੀਆਂ ਗੱਲਾਂ ਕਰਨ ਤੇ ਉਸਦੇ ਨਾਲ ਦੋਸਤੀ ਕਰਨ। ਅਤੇ ਮੁੰਡੇ ਚਾਹੁੰਦੇ ਹਨ ਕਿ ਕੁੜੀਆ

ਓਹਨਾ ਨਾਲ ਗੱਲਬਾਤ ਕਰਨ ਅਤੇ ਕੁੜੀਆ ਚਾਹੁੰਦਿਆ ਹਨ ਕਿ ਮੁੰਡੇ ਓਹਨਾ ਨਾਲ ਗੱਲ ਕਰਨ । ਇਹ ਸਭ ਕਿਵੇਂ ਹੋ ਸਕਦਾ ਹੈ ਐਸੀ ਤੁਹਾਨੂੰ ਦਸਾਗੇ । ਅਤੇ ਜੇ ਤੁਸੀ ਇਸਤਰਾਂ ਬਣਨਾ ਚਾਹੁੰਦੇ ਹੋ

ਕਿ ਲੋਕ ਤੁਹਾਨੂੰ ਪਸੰਦ ਕਰਨ ਤੁਸੀ ਅਤਰੇਕਟਿਵ ਦੀਖੋ ਅਤੇ ਲੋਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਆਉਣ। ਤਾ ਤੁਹਾਨੂੰ ਆਪਣਾ ਸ਼ੁਕਰ ਗ੍ਰੇਹ ਅਤੇ ਚਦਰ ਗ੍ਰਹਿ ਅਤੇ ਗੁਰੂ ਗ੍ਰਿਹ ਮਜ਼ਬੂਤ ਕਰਨਾ ਪਏਗਾ।

ਜੇ ਕਰ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੇ ਦੱਸੇ ਹੋਏ ਉਪਾਅ ਤੇ ਕੰਮ ਕਰਨਾ ਪਵੇਗਾ ਜਿਵੇਂ ਕਿ ਸ਼ੁਕਰ ਗ੍ਰਹਿ ਤੁਹਾਡੀ ਖੂਬਸੂਰਤੀ ਨੂੰ ਦਰਸਾਉਂਦਾ ਹੈ ਅਤੇ ਗੁਰੂ ਚੰਦਰ ਗ੍ਰਹਿਣ ਤੁਹਾਨੂੰ ਘੱਟ ਰੇਟ ਬਣਾਉਂਦਾ ਹੈ

ਲੋਕਾਂ ਵੱਲ ਆਕਰਸ਼ਿਤ ਕਰਦਾ ਹੈ। ਅਤੇ ਗੁਰੂ ਗ੍ਰੰਹਿ ਸਾਡੇ ਆਲੇ ਨੂੰ ਮਜ਼ਬੂਤ ਬਣਾਉਂਦਾ ਹੈ ਤੁਹਾਡੇ ਗੱਲਬਾਤ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਕੰਮ ਕਾਰ ਤੇ ਲੋਕ ਤੁਹਾਡੇ ਨਾਲ

ਦੋਸਤੀ ਕਰਨ ਅਤੇ ਜੇਕਰ ਤੁਸੀਂ ਕਿਸੇ ਨਾਲ ਗਲਤ ਤਰੀਕੇ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਮਤਲਬ ਨਹੀਂ ਕਰਦੇ ਹੋ ਤੁਹਾਨੂੰ ਇਸ ਦਾ ਬੁਰਾ ਅੰਜਾਮ ਵੀ ਭੁਗਤਣਾ ਪੈ ਸਕਦਾ ਹੈ ਇਸ ਕਰਕੇ

ਕਿਸੇ ਨਾਲ ਕੋਈ ਮਤਲਬ ਦੇ ਨਾਲ ਦੋਸਤੀ ਨਾ ਕਰੋ। ਅਤੇ ਦਿਸਦਾ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋਵੇ ਅਜਿਹਾ ਕੰਮ ਨਾ ਕਰੋ। ਤੁਸੀਂ ਕੀ ਕਰਨਾ ਹੈ ਹਲਦੀ ਚੰਦਨ ਅਤੇ ਚੌਲਾਂ ਦਾ ਪਾਊਡਰ ਲੈਣਾ ਹੈ।

ਉਸ ਨੂੰ ਮਿਲਾ ਕੇ ਰੋਜ਼ ਉਸ ਦਾ ਇੱਕ ਟੀਕਾ ਆਪਣੇ ਮੱਥੇ ਉਤੇ ਲਗਾਉਣ। ਇਸ ਦੌਰਾਨ ਉਹ ਲਗਾਤਾਰ ਕਈ ਦਿਨ ਕਰਨ ਦੇਖਣਾ ਤੁਹਾਡਾ ਉਹ ਬਦਲ ਜਾਵੇਗਾ ਲੋਕ ਤੁਹਾਡੇ ਨਾਲ ਦੋਸਤੀ ਕਰਨ ਆਉਣਗੇ

ਤੁਹਾਡੇ ਸਰੀਰ ਦੇ ਤੰਦਰੁਸਤੀ ਆਵੇਗੀ। ਤੁਸੀਂ ਇਹ ਉਪਾਅ ਕਰਨਾ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡਾ ਇਹ ਸਭ ਕੁੱਝ ਸਹੀ ਹੋ ਜਾਵੇਗਾ ਜੋ ਤੁਸੀਂ ਚਾਹੁੰਦੇ ਹੋ ਉਹ ਹੋ ਜਾਵੇਗਾ।

Leave a Reply

Your email address will not be published. Required fields are marked *