ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਘਰ ਦਾ ਮੇਨ ਦਰਵਾਜ਼ਾ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਮਹੱਤਵ ਰੱਖਦਾ ਹੈ ਸਾਡੇ ਘਰ ਨੂੰ ਖੁਸ਼ ਰੱਖਣ ਦੇ ਵਿੱਚ ਸਾਡੇ ਘਰ ਵਿੱਚ ਬਣੀ ਹੋਈ ਕਿਰਪਾ ਨੂੰ ਬਣਾਈ ਰੱਖਣ ਦੇ ਵਿੱਚ।
ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਘਰ ਦੇ ਮੇਨ ਦਰਵਾਜੇ ਦੇ ਉੱਤੇ ਹੀ ਸਾਰੇ ਲੋਕ ਆਪਣੇ ਘਰ ਦੇ ਵਿੱਚ ਆਉਂਦੇ ਹਨ ਚਾਹੇ ਉਹ ਮਾੜਾ ਬੰਦਾ ਹੋਵੇ ਚਾਹੇ ਉਹ ਜਾਂਦਾ ਬੰਦਾ ਕਿਉਂ ਨਾ ਹੋਵੇ ਉਹ ਸਾਡੇ ਘਰ ਦੇ
ਮੇਨ ਦਰਵਾਜੇ ਤੋਂ ਅੰਦਰ ਆਉਂਦਾ ਹੈ। ਇਸ ਕਰਕੇ ਸਾਨੂੰ ਕੁਝ ਐਸੇ ਪ੍ਰਯੋਗ ਕਰਨੇ ਚਾਹੀਦੇ ਹਨ ਜਿਸਦੇ ਨਾਲ ਸਾਡੇ ਘਰ ਦੇ ਵਿੱਚ ਕੋਈ ਵੀ ਮਾੜਾ ਬੰਦਾ ਮਾੜੀ ਸ਼ਵੀ ਨਾ ਲੈ ਕੇ ਆਵੇ। ਅਤੇ ਜਿਸ ਦੇ ਨਾਲ ਸਾਡੇ
ਘਰ ਦੇ ਵਿੱਚ ਨਾਕਰਾਤਮਕ ਉਰਜਾ ਵਸ ਵਸ ਜਾਵੇ। ਤਾਂ ਤੁਸੀਂ ਸੰਧੂਰ ਦੇ ਨਾਲ ਆਪਣੇ ਮੇਨ ਦਰਵਾਜੇ ਦੇ ਉੱਤੇ ਕੁਝ ਬਣਾਉਂਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਦੇ ਅੰਦਰ ਕੋਈ ਵੀ ਮਾੜੀ ਸ਼ਕਤੀ ਨਹੀਂ ਆ ਸਕਦੀ।
ਤੁਸੀਂ ਇੱਕ ਵਾਰ ਹੀ ਉਸ ਨੂੰ ਬਣਾ ਕੇ ਛੱਡ ਦਿੰਦੇ ਹੋ ਕੋਈ ਵੀ ਚੀਜ਼ ਹੈ ਉਸਨੂੰ ਦੁਬਾਰਾ ਦੁਬਾਰਾ ਬਣਾਉਣਾ ਪੈਂਦਾ ਹੈ। ਇਸ ਕਰਕੇ ਤੁਸੀਂ ਇਸ ਨੂੰ ਵੀ ਰੀਚਾਰਜ ਕਰਨਾ ਹੈ ਕਹਿਣ ਦਾ ਭਾਵ ਬਾਰਾਂ ਉਸ ਧਿਰ ਨੂੰ ਸੰਧੂਰ ਦੇ ਨਾਲ ਬਣਾਉਣਾ।
ਹਰ ਮਹੀਨੇ ਉਸ ਨੂੰ ਦੁਬਾਰਾ ਦੁਬਾਰਾ ਬਣਾਉਣਾ ਹੈ ਤਾਂ ਜੋ ਤੁਹਾਡੇ ਘਰ ਦੇ ਵਿੱਚ ਕੋਈ ਵੀ ਮਾੜੀ ਸ਼ਕਤੀ ਨਾ ਆ ਸਕੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਸੰਧੂਰ ਬਿਲਕੁਲ ਵੀ ਪੈਰ ਨਹੀਂ ਮਿਲਦਾ ਸਾਰਾ ਹੀ ਕੈਮੀਕਲ ਵਾਲਾ ਸਿੰਦੂਰ ਮਿਲਦਾ ਹੈ।
ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਪਹਿਲਾਂ ਸੰਧੂਰ ਨੂੰ ਮੰਦਰ ਦੇ ਵਿਚ ਰੱਖੋ ਅਤੇ ਉਸ ਦੀ ਪੂਜਾ ਕਰੋ ਉਸ ਤੋਂ ਬਾਅਦ ਉਸ ਨਾਲ ਟੋਟਕਾ ਕਰੋ। ਅਤੇ ਫਿਰ ਤੂਸੀਂ ਦੇਖਣਾ ਤੁਹਾਡੇ ਘਰ ਦੇ ਵਿੱਚ ਸਕਰਾਤਮਕ ਊਰਜਾ ਹਮੇਸ਼ਾ ਹੀ ਬਣੀ ਰਹੇਗੀ
ਆਪਣੇ ਘਰ ਦੇ ਮੁੱਖ ਦੁਆਰ ਨੂੰ ਹਮੇਸ਼ਾ ਹੀ ਸਾਫ ਸੁਥਰਾ ਬਣਾਈ ਰੱਖੋ ਚਾਹੇ ਉਹ ਤੁਹਾਡੇ ਘਰ ਦੇ ਅੰਦਰ ਕਮਰੇ ਵਿੱਚ ਆਉਣ ਵਾਲਾ ਦਰਵਾਜ਼ਾ। ਤਾਹੀਉ ਤੁਹਾਡੇ ਘਰ ਦਾ ਕੀ ਗੇਟ ਹੈ ਚਾਹੇ ਉਹ ਤੁਹਾਡੇ ਘਰ ਦੇ ਵਿੱਚ ਏੰਟਰ ਹੋਣ ਵਾਲਾ ਦਰਵਾਜ਼ਾ ਹੈ।