ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਵਾਲੇ ਲੋਕਾਂ ਦੀ ਹੈ ਜੋ ਕਿ ਅੱਜ ਦਾ ਦਿਨ ਬਹੁਤ ਹੀ ਵਧੀਆ ਰਹਿਣ ਵਾਲਾ ਹੈ। ਜ਼ਿਆਦਾ ਜਲਦੀ ਉਹਨਾਂ ਦਾ ਜੀਵਨ ਵਧੀਆ ਹੋਣ ਵਾਲਾ ਹੈ। ਤੇ ਭਗਵਾਨ
ਭੋਲੇਨਾਥ ਦੀ ਕ੍ਰਿਪਾ ਦੇ ਨਾਲ਼ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਅਤੇ ਉਹਨਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ। ਜਿਵੇਂ ਕਿ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਜਿੰਦਗੀ ਕਈ ਮੌਕੇ ਦੇਂਦੀ ਹੈ
ਪਰ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ ਅਸੀਂ ਹੋਰ ਕੰਮਾਂ ਦੇ ਵਿੱਚ ਰੁੱਝੇ ਰਹਿੰਦੇ ਹਨ। ਅਸੀਂ ਨਹੀਂ ਸੋਚਦੇ ਕਿ ਅਸੀਂ ਜੀਵਨ ਦੇ ਵਿੱਚ ਕੀ ਕਰਨਾ ਹੈ ਅਤੇ ਜੇਕਰ ਸਾਨੂੰ ਕੋਈ ਮੌਕਾ ਮਿਲਦਾ ਹੈ ਤਾਂ ਅਸੀਂ ਉਸ ਨੂੰ ਇੰਜ ਲੰਘਾ ਦਿੰਦੇ ਹਨ
ਜਿਵੇਂ ਉਹ ਦੁਆਰਾ ਦਵਾਰਾ ਮਿਲਦਾ ਰਹੇਗਾ। ਅਤੇ ਸਾਡੇ ਜੀਵਨ ਦੇ ਵਿੱਚ ਸਾਨੂੰ ਆਪਣੇ ਆਪ ਹੀ ਸਾਡਾ ਮੁਕਾਮ ਮਿਲ ਜਾਵੇਗਾ। ਅਸੀਂ ਏਨਾ ਜ਼ਿਆਦਾ ਅੱਜ ਕੱਲ੍ਹ ਮੁਬਾਇਲ ਫੋਨ ਦੇ ਵਿੱਚ ਰੁੱਝ ਗਏ ਹਾਂ
ਕਿ ਸਾਨੂੰ ਸਾਡੇ ਆਲੇ ਦੁਆਲੇ ਦੇ ਵਿੱਚ ਚੋਕਨਾ ਰਹਿਣਾ ਤਾਂ ਭੁੱਲ ਹੀ ਗਿਆ ਹੈ। ਸਾਡੇ ਆਲੇ ਦੁਆਲੇ ਦੇ ਵਿੱਚ ਕੀ ਹੋ ਰਿਹਾ ਹੈ ਇਹ ਸਾਨੂੰ ਬਿਲਕੁਲ ਵੀ ਨਹੀਂ ਪਤਾ ਰਹਿੰਦਾ। ਅਤੇ ਸਾਡਾ ਜੀਵਨ ਬਹੁਤ ਹੀ ਜ਼ਿਆਦਾ
ਹੋਲੀ ਚੱਲ ਰਿਹਾ ਹੁੰਦਾ ਹੈ ਮਤਲਬ ਕਿ ਸਾਡੀ ਤਰੱਕੀ ਬਹੁਤ ਹੀ ਜ਼ਿਆਦਾ ਲੇਟ ਹੋਣੀ ਹੋਈ ਹੁੰਦੀ ਹੈ। ਪਰ ਅਸੀ ਫੇਰ ਵੀ ਫਾਲਤੂ ਦੇ ਕੰਮਾਂ ਦੇ ਵਿੱਚ ਰੁੱਝੇ ਰਹਿੰਦੇ ਹਾਂ ਅਤੇ ਇਸ ਕਰਕੇ ਤੁਸੀਂ ਆਪਣੇ ਜੀਵਨ ਦੇ ਵੱਲ ਝਾਤ ਮਾਰੋ
ਕਿਉਕੀ ਭਗਵਾਨ ਤੁਹਾਡੇ ਤੇ ਕਿਰਪਾਨ ਤਾਂ ਹੀ ਕਰੇਗਾ ਜੇ ਤੁਸੀਂ ਮੇਹਨਤ ਕਰੋਗੇ ਤਾਂ ਹੀ ਤੁਹਾਨੂੰ ਉਸਦਾ ਫਲ ਦੁਗਣਾ ਕਰਕੇ ਦੇਵੇਗਾ। ਅਤੇ ਤੁਹਾਡਾ ਜੀਵਨ ਬਹੁਤ ਹੀ ਸੌਖਾ ਵਤੀਤ ਹੋਵੇਗਾ ਪਰ ਜੇਕਰ ਸੀ
ਫਾਲਤੂ ਦੇ ਕੰਮਾਂ ਦੇ ਵਿਚ ਹੀ ਰੁਝੇ ਰਹੇ ਤਾਂ ਸਾਨੂੰ ਕੁਝ ਵੀ ਨਹੀਂ ਮਿਲ ਸਕਦਾ। ਅਤੇ ਭਗਵਾਨ ਸ਼ਿਵ ਕੁਮਾਰ ਅਸੀਂ ਵਾਲਿਆਂ ਦੇ ਕਿਰਪਾ ਕਰ ਰਹੇ ਹਨ ਜੇਕਰ ਕੁੰਭ ਰਾਸੀ ਵਾਲੇ ਮਿਹਨਤ ਤੇ ਯਕੀਨ ਰੱਖ ਕੇ ਅੱਗੇ ਚਲਦੇ ਹਨ
ਉਹਨਾਂ ਦਾ ਜੀਵਨ ਬਹੁਤ ਹੀ ਵਧੀਆ ਲਗੇਗਾ। ਅਤੇ ਪਰਮਾਤਮਾ ਤੁਹਾਡੇ ਤੇ ਕਿਰਪਾ ਕਰ ਦੇਵੇਗਾ ਕਿਉਂਕਿ ਪਰਮਾਤਮਾ ਵੀ ਇਹੀ ਚੀਜ਼ ਦੇਖ ਰਿਹਾ ਹੁੰਦਾ ਹੈ ਕਿ ਮੇਰਾ ਜਿੰਦਗੀ ਦੀ ਕਿਸਮਤ ਨੂੰ ਬਦਲਣ ਲਈ ਕਿੰਨੀ ਕੁ ਮਿਹਨਤ ਕਰ ਰਿਹਾ ਹੈ।