ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਿੰਦੂ ਧਰਮ ਦੇ ਵਿਚ ਹਰ ਇੱਕ ਦਿਨ ਬਹੁਤ ਹੀ ਮਹੱਤਵ ਰੱਖਦਾ ਹੈ ਅਤੇ ਹਰ ਇਕ ਦਿਨ ਦਾ ਇਕ ਖਾਸ ਮਹੱਤਵ ਹੁੰਦਾ ਹੈ ਆਪੇ ਹਰਿ ਇਕ ਦਿਨ ਹੀ ਅਲੱਗ-ਅਲੱਗ ਭਗਵਾਨਾਂ ਨੂੰ ਸਮਰਪਿਤ ਹੈ
ਜਿਵੇਂ ਕਿ ਐਤਵਾਰ ਵਾਲਾ ਦਿਨ ਸ਼ਨੀ ਦੇਵ ਜੀ ਨੂੰ ਸਮਰਪਿਤ ਹੈ। ਅਤੇ ਸ਼ਨੀ ਦੇਵ ਜੀ ਬਹੁਤ ਹੀ ਗੁੱਸੇ ਵਾਲੇ ਵੀ ਹਨ ਅਤੇ ਬਹੁਤ ਹੀ ਦਿਆਲੂ ਵੀ ਹਨ ਅਤੇ ਉਹ ਆਪਣੇ ਭਗਤਾਂ ਦੀ ਜਿੰਦਗੀ ਦੇ ਕਰਮ ਦੇਖ ਕੇ ਉਹਨਾਂ ਤੇ ਕਿਰਪਾ ਕਰਦੇ ਹਨ।
ਉਹਨਾਂ ਦੀ ਜਿੰਦਗੀ ਦੇ ਵਿੱਚ ਉਹ ਕਾਫੀ ਸਾਰੀਆਂ ਖੁਸ਼ੀਆਂ ਭਰ ਦਿੰਦੇ ਹਨ ਜੇਕਰ ਉਨ੍ਹਾਂ ਦਾ ਭਗਤ ਉਹਨਾਂ ਦੇ ਹਿਸਾਬ ਦੇ ਨਾਲ ਲੋਕਾਂ ਦਾ ਚੰਗਾ ਕਰ ਰਿਹਾ ਹੈ। ਅਤੇ ਐਤਵਾਰ ਵਾਲੇ ਦਿਨ ਕਦੇ ਵੀ ਮਾਸ ਮੱਛੀ ਦਾ ਬਿਲਕੁਲ ਵੀ ਪ੍ਰਯੋਗ ਨਾ ਕਰੋ
ਇਸ ਨਾਲ ਤੁਹਾਡੇ ਗੁਰੂ ਤੁਹਾਡੇ ਤੋਂ ਰੁਸ ਜਾਣਗੇ ਅਤੇ ਤੁਹਾਡੇ ਤੇ ਸੰਕਟ ਆ ਸਕਦਾ ਹੈ। ਅਤੇ ਦੂਜੀ ਗੱਲ ਐਤਵਾਰ ਵਾਲੇ ਦਿਨ ਕਾਲੇ ਚੱਪਲ ਜਾਂ ਫਿਰ ਕਾਲੇ ਕੱਪੜੇ ਸ਼ਨੀ ਦੇਵ ਮੰਦਰ ਦੇ ਬਾਹਰ ਬੈਠੇ ਸ਼ਰਧਾਲੂਆਂ ਨੂੰ ਜਰੂਰ ਦੇਣੇ ਚਾਹੀਦੇ ਹਨ
ਇਸ ਤਰਾਂ ਕਰਨ ਦੇ ਨਾਲ ਸ਼ਨੀ ਦੇਵ ਜੀ ਤੁਹਾਡੇ ਤੋਂ ਪ੍ਰਸੰਨ ਹੁੰਦੇ ਹਨ ਅਤੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦੇ ਹਨ ਅਤੇ ਦੂਜੀ ਗੱਲ ਇਹ ਹੈ ਕਿ ਐਤਵਾਰ ਵਾਲੇ ਦਿਨ ਕਦੇ ਵੀ
ਤੁਸੀਂ ਘਰ ਦੇ ਵਿੱਚ ਦਾਰੂ ਦਾ ਪ੍ਰਯੋਗ ਬਿਲਕੁਲ ਵੀ ਨਹੀਂ ਕਰਨਾ। ਅੱਗ ਐਤਵਾਰ ਵਾਲੇ ਦਿਨ ਕਾਲੀਆਂ ਜੀ ਜਾਂ ਦਾਦਾਂ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ ਕਿਉਂਕਿ ਇਹ ਸ਼ਨੀ ਦੇਵ ਨੂੰ ਖੁਸ਼ ਕਰਦਾ ਹੈ।
ਐਤਵਾਰ ਵਾਲੇ ਦਿਨ ਤੁਸੀਂ ਕਾਲੇ ਤਿਲਾਂ ਦੇ ਨਾਲ ਜੇਕਰ ਤੁਸੀਂ ਸ਼ਨੀ ਦੇਵ ਜੀ ਦੀ ਪੂਜਾ ਕਰਦੇ ਹੋ ਤਾਂ ਤੁਹਾਡੇ ਤੇ ਕ੍ਰਿਪਾ ਬਹੁਤ ਛੇਤੀ ਹੋ ਜਾਵੇਗੀ। ਤਾਂ ਤੁਸੀਂ ਕਦੇ ਵੀ ਐਤਵਾਰ ਵਾਲੇ ਦਿਨ ਕਿਸੇ ਦਾ ਮਾੜਾ ਨਹੀਂ ਕਰਨਾ ਹੈ ਕਹਿੰਦੇ ਹਨ
ਕਿ ਐਤਵਾਰ ਵਾਲੇ ਦਿਨ ਲੋਹਾ ਨਹੀਂ ਖਰੀਦਣਾ ਚਾਹੀਦਾ ਇਸ ਦੇ ਨਾਲ ਕੀ ਹੋਵੇਗਾ ਤੁਹਾਡੇ ਜੀਵਨ ਦੇ ਵਿਚ ਸੰਕਟ ਆ ਸਕਦਾ ਹੈ।