ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਮਾਘ ਪੂਰਨਿਮਾ ਵਾਲੇ ਦਿਨ ਇਹ ਕੁਝ ਕਰਦੇ ਹੋ ਤਾਂ ਤੁਹਾਡੀ ਜਿੰਦਗੀ ਦੇ ਵਿੱਚ ਮਾਤਾ ਲਕਸ਼ਮੀ ਦੀ ਕਿਰਪਾ ਹੋ ਜਾਵੇਗੀ। ਮਾਤਾ ਲਕਸ਼ਮੀ ਜੀ ਦੀ ਕ੍ਰਿਪਾਨ ਪਾਉਣ ਦੇ ਲਈ
ਤੁਹਾਨੂੰ ਉਹਨਾਂ ਦੀ ਪੂਜਾ ਕਰਨੀ ਪਵੇਗੀ ਅਤੇ ਉਹਨਾਂ ਦੇ ਦੱਸੇ ਹੋਏ ਰਾਹ ਤੇ ਤੁਰਨਾ ਪਵੇਗਾ ਉਹ ਕਹਿੰਦੇ ਹਨ ਕਿ ਆਪਣੇ ਘਰ ਦੇ ਵਿਚ ਸਫਾਈ ਬਹੁਤ ਰੱਖਣੀ ਪੈਂਦੀ ਹੈ। ਅਤੇ ਦਾਨ-ਪੁੰਨ ਕਰਨਾ ਚਾਹੀਦਾ ਹੈ
ਤੁਸੀਂ ਇਸ ਦਿਨ ਗਰੀਬਾਂ ਨੂੰ ਦਾਨ ਕਰ ਸਕਦੇ ਹੋ ਜਿਵੇਂ ਕਿਸੇ ਨੂੰ ਚੋਲ ਦਾਨ ਕਰ ਦਿੱਤੇ ਤਾਂ ਜੋ ਉਹ ਆਪਣਾ ਢਿੱਡ ਭਰ ਸਕੇ ਅਤੇ ਆਪਣੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਅਤੇ ਦੂਜੇ ਨੰਬਰ ਤੇ ਤੁਸੀਂ ਕਿਸੇ ਨੂੰ ਕੰਬਲ ਦਾਨ ਕਰ ਸਕਦੇ ਹੋ
ਜਿਵੇਂ ਠੰਡ ਦਾ ਸਮਾਂ ਚੱਲ ਰਿਹਾ ਹੈ ਰਾਤ ਸਮੇਂ ਉਹ ਕੰਬਣ ਲੈ ਕੇ ਸੌ ਸਕਦਾ ਹੈ ਉਹ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਦੇਵੇਗਾ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁਆਵਾ ਮਿਲਣਗੀਆਂ ਅਤੇ ਖੁਸ਼ੀਆਂ ਆਉਣਗੀਆਂ।
ਇਸ ਕਰਕੇ ਤੁਸੀਂ ਮਾਹਰ ਪੂਰਨਿਮਾ ਵਾਲੇ ਦਿਨ ਇਹ ਜ਼ਰੂਰ ਕਰਨਾ ਹੈ ਅਤੇ ਆਪਣੇ ਘਰ ਦੇ ਮੇਨ ਦਰਵਾਜੇ ਦੇ ਮੂਹਰੇ ਇਕ ਦੀਵਾ ਚਲਾਉਣਾ ਹੈ। ਉਹ ਤੁਹਾਡੇ ਘਰ ਦੇ ਵਿਚ ਰੋਸ਼ਨੀ ਦੇ ਵਿੱਚ ਵਾਧਾ ਹੋਵੇਗਾ ਮਤਲਬ
ਕਿ ਤੁਹਾਡੇ ਘਰ ਦੇ ਵਿੱਚ ਸਕਰਾਤਮਕ ਊਰਜਾ ਆਵੇਗੀ ਨਾਕਰਾਤਮਕ ਬਾਹਰ ਚਲੀ ਜਾਵੇਗੀ। ਨਕਾਰਾਤਮਕ ਊਰਜਾ ਹੋਰ ਨਹੀਂ ਹੁੰਦੀ ਸਿਰਫ ਤੁਹਾਡੇ ਘਰ ਦੇ ਵਿੱਚ ਆਉਣ ਵਾਲੀਆਂ ਬੀਮਾਰੀਆਂ ਹੁੰਦੀਆਂ ਹਨ
ਅਤੇ ਤੁਹਾਡੇ ਘਰ ਦੇ ਵਿੱਚ ਚੱਲ ਰਿਹਾ ਮਾੜਾ ਸਮਾਂ ਹੁੰਦਾ ਹੈ। ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ। ਮਤਲਬ ਕਿ ਮਾੜੇ ਟੈਮ ਦੇ ਵਿੱਚ ਪਾ ਦਿੰਦਾ ਹੈ ਇਸ ਕਰਕੇ ਮਾਤਾ ਲਕਸ਼ਮੀ ਦੀ ਕਿਰਪਾ ਹੋਣ ਤੇ
ਇਹ ਘਰ ਦੇ ਵਿੱਚ ਬਾਹਰ ਚਲੀ ਜਾਣ ਕਰਕੇ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆ ਜਾਂਦੀਆਂ ਹਨ ਇਸ ਕਰ ਕੇ ਹਰ ਇੱਕ ਬੰਦਾ ਮਾਤਾ ਲਕਸ਼ਮੀ ਜੀ ਦੀ ਕ੍ਰਿਪਾ ਦੇ ਲਈ ਤਰਸਦਾ ਹੈ ਅਤੇ ਉਹਨਾਂ ਦੀ ਪੂਜਾ ਕਰਦਾ ਹੈ।