ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਹਿੰਦੂ ਧਰਮ ਵਿੱਚ ਪੀਪਲ ਦੇ ਪੇੜ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਇਸ ਪੇੜ ਦੀ ਪਰਕਰਮਾ ਕਰਨ ਨਾਲ ਸ਼ੁਭ ਲਾਭ ਦੀ ਪ੍ਰਾਪਤੀ ਹੁੰਦੀ ਹੈ।
ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਪਿੱਪਲ ਦੇ ਪੌਦੇ ਦੀ ਮੌਜੂਦਗੀ ਘਰ ਵਿਚੋ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ ਅਜਿਹੇ ਵਿਚ ਜੇਕਰ ਘਰ ਦੇ ਆਲੇ ਦੁਆਲੇ ਪੀਪਲ ਦੇ ਪੇੜ ਦਾ ਪੋਦਾ ਆਪਣੇ ਆਪ ਉੱਗ ਆਉਂਦਾ ਹੈ, ਇਸ ਦੇ ਵਿਚ ਕਈ ਵਾਰ ਸਮਝ ਨਹੀਂ ਆਉਂਦਾ ਕਿ ਕੀ ਕਰਨਾ ਚਾਹੀਦਾ ਹੈ।
ਪੀਪਲ ਦੇ ਪੇੜ ਦੀ ਬਹੁਤ ਜ਼ਿਆਦਾ ਮਹਾਨਤਾ ਮੰਨੀ ਗਈ ਹੈ ਪੁਰਾਣੇ ਵੇਦਾਂ ਦੇ ਅਨੁਸਾਰ ਪਿਪਲ ਦੇ ਪੇੜ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਪੇੜ ਉਤੇ ਹਰ ਰੋਜ਼ ਜਲ ਵੀ ਚੜ੍ਹਾਇਆ ਜਾਂਦਾ ਹੈ।ਘਰ ਕੋਲ ਪੀਪਲ ਦੇ ਪੇੜ ਦਾ ਪੌਦਾ ਉਗ ਆਉਣਾ ਅਸ਼ੁੱਭ ਮੰਨਿਆ ਜਾਂਦਾ ਹੈ। ਵਿਗਿਆਨ ਦੇ ਅਨੁਸਾਰ ਪਿੱਪਲ ਦਾ ਪੌਦਾ ਆਕਸੀਜਨ ਦੇਣ ਵਿੱਚ ਸਭ ਤੋਂ ਜਿਆਦਾ ਵਧੀਆ ਮੰਨਿਆ ਜਾਂਦਾ ਹੈ
ਪਰ ਇਹ ਦਿਨ ਦੋ ਘੰਟਿਆਂ ਲਈ ਸਭ ਤੋਂ ਜ਼ਿਆਦਾ ਕਾਰਬਨ-ਡਾਇਆਕਸਾਈਡ ਵੀ ਛੱਡਦਾ ਹੈ। ਜੋ ਕਿ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਮੰਨਿਆਂ ਜਾਂਦਾ ਹੈ। ਪੁਰਾਣਾ ਦੇ ਅਨੁਸਾਰ ਸਵੇਰੇ ਸਵੇਰੇ ਅਤੇ ਦੁਪਹਿਰ ਦੇ ਸਮੇਂ ਪਿਪਲ ਦੇ ਪੇੜ ਕੋਲ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਘਰ ਦੇ ਕੋਲ ਪਿੱਪਲ ਦਾ ਪੇੜ ਉਗਾਉਣ ਤੇ ਕਈ ਲੋਕ ਉਸ ਨੂੰ ਜਲਾ ਦਿੰਦੇ ਹਨ।
ਇਹ ਬਹੁਤ ਗਲਤ ਗੱਲ ਹੈ ਇਸ ਨੂੰ ਜਲਾਉਣ ਤੋ ਪਹਿਲਾ ਪੰਤਾਲੀ ਦਿਨਾਂ ਤੱਕ ਇਸ ਦੀ ਪੂਜਾ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਇਸ ਪੇੜ ਤੇ ਕੱਚਾ ਦੁੱਧ ਚੜਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਤੁਸੀਂ ਇਸ ਪੌਦੇ ਨੂੰ ਜੜ੍ਹ ਤੋਂ ਉਖਾੜ ਕੇ ਕਿਸੇ ਦੂਸਰੀ ਜਗ੍ਹਾ ਤੇ ਲਗਾ ਕੇ ਆ ਸਕਦੇ ਹੋ।
ਘਰਦੇ ਵਿੱਚ ਪੀਪਲ ਦੇ ਪੇੜ ਦੀ ਛਾਇਆ ਪੈਣ ਨਾਲ ਤਰੱਕੀ ਵਿਚ ਰੁਕਾਵਟ ਪੈਦਾ ਹੁੰਦੀ ਹੈ। ਅਜਿਹੇ ਵਿੱਚ ਤੁਸੀਂ ਪਿਪਲ ਦੇ ਪੇੜ ਦੀ ਪੂਜਾ ਕਰਕੇ ਉਸ ਨੂੰ ਕਟਵਾ ਸਕਦੇ ਹੋ। ਬਿਨਾਂ ਪੂਜਾ-ਪਾਠ ਕਿਤੇ ਪੇੜ ਨੂੰ ਨਹੀਂ ਘਟਣਾ ਚਾਹੀਦਾ ਇਸ ਨਾਲ ਪਿੱਤਰਾਂ ਨੂੰ ਦੁੱਖ ਪਹੁੰਚਦਾ ਹੈ।
ਪਿੱਪਲ ਦੇ ਛੋਟੇ ਜਿਹੇ ਪੋਦੇ ਨੂੰ ਕਿਸੇ ਮੰਦਰ ਵਿਚ ਰੱਖ ਸਕਦੇ ਹੋ ਇਸ ਨਾਲ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ ਮਾਤਾ ਲਕਸ਼ਮੀ ਘਰ ਵਿਚ ਨਿਵੇਸ਼ ਕਰਦੀ ਹੈ। ਤੁਹਾਡੇ ਘਰ ਵਿੱਚ ਧਨ ਵਿਚ ਵਾਧਾ ਹੁੰਦਾ ਹੈ।। ਪੀਪਲ ਦੇ ਪੇੜ ਤੇ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਨਿਵਾਸ ਕਰਦੇ ਹਨ। ਇਸ ਕਰਕੇ ਬਿਨਾਂ ਪੂਜਾ-ਪਾਠ ਕੀਤੇ ਇਸ ਨੂੰ ਕਟਵਾਉਣਾ ਨਹੀਂ ਚਾਹੀਦਾ। ਨਹੀਂ ਤਾਂ ਤੁਹਾਨੂੰ ਇਸ ਦੇ ਮਾੜੇ ਨਤੀਜੇ ਝੱਲਣੇ ਪੈ ਸਕਦੇ ਹਨ