ਅੱਜ ਸੀ ਗੱਲ ਕਰਨ ਜਾ ਰਹੇ ਹਾਂ 5 ਫਰਵਰੀ ਵਾਲੇ ਦਿਨ ਜਦੋਂ ਮਾਘ ਪੂਰਣਿਮਾ ਦਾ ਚੰਨ ਨਿਕਲੇਗਾ ਉਸ ਦਿਨ ਤੋ ਹੀ ਇੱਕ ਉਪਾਅ ਕਰਨਾ ਹੈ ਜਿਸਦੇ ਨਾਲ ਤੁਹਾਡੀਆ ਕਿਸਮਤਾਂ ਚਮਕ ਜਾਣਗੀਆਂ ਬਸ ਇਸ ਦਿਨ ਤੁਸੀਂ ਏਸ ਥਾਂ ਤੇ ਚੌਲਾਂ ਦੀ ਮੁੱਠੀ ਰੱਖ ਦੇਣੀ ਹੈ।
ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਖੁਸ਼ੀਆਂ ਨੇ ਪੈਰ ਰੱਖ ਲੈਣਾ ਹੈ ਇਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ। ਇਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣ ਤੇ ਆਈਆਂ ਹਨ ਅਤੇ ਇਹ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਤੇ ਲੱਗੇ ਹੋਏ ਹਨ
ਉਹ ਦੂਰ ਹੋ ਗਈਆਂ ਸਮਝੋ। ਧੰਨ ਦੀ ਦੇਵੀ ਆਪ ਤੁਹਾਡੇ ਤੇ ਕਿਰਪਾ ਕਰ ਰਹੀ ਹੈ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦੇਵੇਗੀ। ਤੁਹਾਡੇ ਘਰ ਦੇ ਵਿਚ ਜਿੰਨੀਆਂ ਵੀ ਬਿਮਾਰੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ
ਕਿਉਂਕਿ 5 ਫਰਵਰੀ ਨੂੰ ਨਿਕਲਣ ਵਾਲਾ ਪੂਰਣਿਮਾ ਦਾ ਚੰਨ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇਗਾ। ਅਤੇ ਤੁਸੀਂ ਵੀ ਇਹ ਗੱਲ ਸੋਚ ਕੇ ਹੈਰਾਨ ਹੋਵੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਖੁਸ਼ੀਆਂ ਇਕਦਮ ਕਿਵੇਂ ਆ ਗਈਆਂ।
ਦੁਨੀਆਂ ਦੀਆਂ ਖੋਜਾਂ ਕੀਤੀਆਂ ਹਨ ਭਗਵਾਨ ਵੀ ਹਨ ਜੋ ਜੋ ਮੰਗਿਆ ਹੈ ਉਹ ਸਭ ਤੁਹਾਨੂੰ ਮਿਲ ਜਾਏਗਾ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਫੇਰ ਬਦਲ ਹੋਵੇਗਾ।
ਜਿਹੜੇ ਲੋਕ ਨੌਕਰੀ ਦੇ ਵਿਚ ਪ੍ਰਮੋਸ਼ਨ ਪਾਉਣ ਦੀ ਸੋਚ ਰਹੇ ਹਨ ਉਹਨਾਂ ਨੂੰ ਪ੍ਰਮੋਸ਼ਨਾ ਮਿਲ ਜਾਣਗੀਆਂ। ਇਸ ਦਿਨ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕੇ ਤੁਸੀਂ ਸਵੇਰੇ ਨਹਾ ਧੋ ਕੇ ਸਾਫ ਸੁਥਰੇ ਕਪੜੇ ਪਾ ਕੇ ਮਾਤਾ ਲਕਸ਼ਮੀ ਦੀ ਪੂਜਾ ਕਰਨੀ।
ਜਿਸ ਨਾਲ ਕੀ ਹੋਵੇਗਾ ਕੀ ਮਾਤਾ ਲਕਸ਼ਮੀ ਜੀ ਤੁਹਾਡੇ ਤੇ ਬਹੁਤ ਜਲਦ ਕਿਰਪਾ ਕਰ ਦੇਣਗੇ ਜਿਸ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਹੁੰਦੀ ਹੈ ਉਸ ਦੇ ਘਰ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ ਅਤੇ ਨਾ ਹੀ ਉਸ ਦੇ ਘਰ ਦੇ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ।
ਇਸ ਕਰਕੇ ਤੁਸੀਂ ਇਸ ਦਿਨ ਮਾਤਾ ਲਕਸ਼ਮੀ ਦੀ ਪੂਜਾ ਜ਼ਰੂਰ ਕਰਨੀ ਹੈ ਅਤੇ ਆਪਣੇ ਘਰ ਦੀ ਸਫਾਈ ਚੰਗੀ ਤਰਾ ਕਰ ਕੇ ਰੱਖਣੀ ਹੈ। ਤੁਸੀਂ ਚੌਲਾਂ ਦਾ ਦਾਨ ਇਸ ਦਿਨ ਜ਼ਰੂਰ ਕਰਨਾ ਹੈ ਜਿਸਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣਗੀਆਂ।