ਜਿਵੇਂ ਕਿ ਸਾਨੂੰ ਪਤਾ ਹੈ ਕਿ ਅਸੀਂ ਕਈ ਵਾਰ ਆਪਣੀ ਨੌਕਰੀ ਲਗਾਉਣ ਦੇ ਲਈ ਬਹੁਤ ਹੀ ਮਿਹਨਤ ਕਰ ਰਹੇ ਹੁੰਦੇ ਹਾਂ। ਅਸੀਂ ਇੰਨੀਆ ਮਿੰਨਤਾ ਕਰਨ ਤੋਂ ਬਾਅਦ ਵੀ ਕਈ ਵਾਰੀਂ ਅਚੂਕ ਹੋ ਜਾਂਦੇ ਹਨ ਨੌਕਰੀ ਪਾਉਣ ਤੋਂ।
ਜੇਕਰ ਤੁਸੀਂ ਇਹ ਚੀਜ਼ਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਸੂਰਜ ਦੇਵਤਾ ਨੂੰ ਸਵੇਰੇ ਜਲ ਚੜਾ ਕੇ ਇਹ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰ ਸਕਦੇ ਹੋ। ਅਤੇ ਇਹ ਗੱਲ ਦੇਖ ਕੇ ਸਾਡਾ ਵੀ ਮਨ ਖਰਾਬ ਹੋ ਜਾਂਦਾ ਹੈ
ਅਸੀਂ ਆਪਣੇ ਭਗਵਾਨ ਦੇ ਨਾਲ ਗਿਲੇ ਸ਼ਿਕਵੇ ਕਰਨ ਲੱਗਦੇ ਹਨ। ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਫ਼ੀ ਸਾਰੀਆਂ ਮੁਸ਼ਕਲਾਂ ਆ ਗਈਆਂ ਹਨ ਤਾਂ ਤੁਸੀਂ ਸਮਝ ਲਵੋ ਕਿ ਤੁਹਾਡੀ ਜਿੰਦਗੀ ਦੇ ਵਿੱਚ ਸੂਰਜ ਦੇਵਤਾ ਨਰਾਜ਼ ਹੋ ਗਏ ਹਨ।
ਜਦੋਂ ਉਹ ਨਰਾਜ ਹੋ ਜਾਂਦੇ ਹਨ ਤਾਂ ਸਾਡੀ ਜਿੰਦਗੀ ਦੇ ਵਿੱਚ ਕਾਫੀ ਸਾਰੀਆਂ ਮੁਸ਼ਕਲਾਂ ਆਉਣ ਲੱਗ ਪੈਂਦੀਆਂ ਹਨ ਸਾਡੇ ਕੰਮ ਵੀ ਰੁਕ ਜਾਂਦੇ ਹਨ। ਚਾਹੇ ਉਹ ਬਣੇ-ਬਣਾਏ ਕਿਉਂ ਨਾ ਹੋਣ ਉਹਨਾਂ ਨੂੰ ਸੂਰਜ ਦੇਵਤਾ ਵੱਲੋਂ ਰੋਕ ਦਿੱਤਾ ਜਾਂਦਾ ਹੈ।
ਕੀ ਤੁਸੀਂ ਕੁਝ ਅਜਿਹੀਆਂ ਗ਼ਲਤੀਆਂ ਕਰਦੇ ਹੋ ਜਿਸ ਦੇ ਨਾਲ ਸੂਰਜ ਦੇਵਤਾ ਨਰਾਜ਼ ਹੋ ਜਾਂਦੇ ਹਨ। ਇਸ ਕਰਕੇ ਜੇਕਰ ਤੁਸੀਂ ਆਪਣੇ ਸਾਰੇ ਕੰਮ ਬਣਾਉਣਾ ਚਾਹੁੰਦੇ ਹੋ ਤਾਂ ਸੂਰਜ ਦੇਵਤਾ ਦੀ ਪੂਜਾ ਕਰਨੀ ਬਹੁਤ ਜ਼ਰੂਰੀ ਹੈ
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਇਕ ਦਿਨ ਚੜ੍ਹੇ ਹਫ਼ਤੇ ਦੇ ਵਿੱਚ ਆਉਂਦੇ ਹਨ ਉਹ ਕਿਸੇ ਨਾ ਕਿਸੇ ਗੁਰੂ ਪ੍ਰਮਾਤਮਾਂ ਨੂੰ ਅਰਪਿਤ ਹਨ। ਇਸੇ ਤਰ੍ਹਾਂ ਹੀ ਰਵੀਵਾਰ ਵਾਲਾ ਦੇ ਨਾਂ ਸੂਰਜ ਦੇਵਤਾ ਦਾ ਦਿਨ ਹੈ
ਜੇਕਰ ਤੁਸੀਂ ਇਸ ਦਿਨ ਸਵੇਰੇ ਛੇਤੀ ਉੱਠ ਕੇ ਇਸ਼ਨਾਨ ਕਰਕੇ ਸਾਫ਼-ਸੁਥਰੇ ਕੱਪੜੇ ਪਾ ਕੇ। ਸੂਰਜ ਦੇਵਤਾ ਨੂੰ ਜਲ ਅਰਪਿਤ ਕਰਦੇ ਹੋਏ ਅਤੇ ਉਨ੍ਹਾਂ ਦਾ ਜਾਪ ਕਰਦੇ ਹੋਏ ਓਮ ਸੁਰੀਆਏ ਨਮਹ ਦਾ ਜਾਪ ਕਰਦੇ ਰਹਿੰਦੇ ਹੋ
ਤਾਂ ਉਸ ਦੇ ਨਾਲ ਉਨ੍ਹਾਂ ਨੂੰ ਜਲ ਅਰਪਿਤ ਕਰਦੇ ਰਹਿੰਦੇ ਹੋ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੂਰਜ ਦੇਵਤਾ ਖੁਸ਼ ਹੋ ਜਾਣਗੇ ਇੱਕ ਵਾਰ ਨਹੀਂ ਹਰ ਇਕ ਰਵੀਵਾਰ ਵਾਲੇ ਦਿਨ ਤੁਹਾਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ।
ਇਸ ਨਾਲ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਬਹੁਤ ਸੌਖੀ ਹੋ ਜਾਵੇਗੀ ਤੁਹਾਡੇ ਜਿਹੜੇ ਵੀ ਕੰਮ ਰੁਕੇ ਹੋਏ ਹਨ ਉਹ ਬਣਨ ਲੱਗ ਪੈਣਗੇ। ਅਤੇ ਤੁਹਾਡੀ ਕੀਤੀ ਹੋਈ ਮਿਹਨਤ ਤੁਹਾਨੂੰ ਨੌਕਰੀ ਦਿਵਾ ਕੇ ਹੀ ਹਟੇਗੀ।