ਕਿਡਨੀ ਫੇਲ ਹੋਣ ਦਾ ਕਾਰਨ ਹਨ ਇਹ 6 ਆਦਤਾਂ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਤੁਸੀਂ ਇਹ ਸ਼ਾਇਦ ਹੀ ਜਾਣਦੇ ਹੋਵੋਗੇ, ਕਿ ਜੋ ਡਰਿੰਕ ਤੁਸੀ ਸ਼ੋਕ ਨਾਲ਼ ਪੀਂਦੇ ਹੋ, ਉਹ ਤੁਹਾਡੀ ਕਿਡਨੀ ਨੂੰ ਡੈਮੇਜ ਕਰ ਸਕਦੀ ਹੈ। ਹਰ ਕਿਸੇ ਨੂੰ ਆਪਣੀ ਪਸੰਦੀਦਾ ਡਰਿੰਕ ਪੀਣ ਦਾ ਬਹੂਤ ਸ਼ੌਕ ਹੂੰਦਾ ਹੈ। ਪਰ ਇਹ ਡਰਿੰਕ ਸਾਡੀ ਕਿਡਨੀ ਦੀ ਸਿਹਤ ਨੂੰ ਖ਼ਰਾਬ ਕਰ ਸਕਦੀ ਹੈ।

ਲੰਮੇ ਸਮੇ ਤੱਕ ਉਸ ਡਰਿੰਕ ਦਾ ਸੇਵਨ ਕਰਨ ਨਾਲ ਤੂਹਾਡੀ ਕਿਡਨੀ ਖ਼ਰਾਬ ਹੋ ਸਕਦੀ ਹੈ। ਇਸ ਤੋ ਬਚਣ ਲਈ ਕੋਲਡ ਡਰਿੰਕ, ਸੋਡਾ, ਅਲਕੋਹਲ, ਪੈਕਟ ਜੂਸ ਆਦਿ ਚੀਜਾ ਦਾ ਸੇਵਨ ਬੰਦ ਕਰ ਦੇਊ। ਇਹਨਾ ਦਾ ਸਵਾਦ ਤੂਹਾਨੂੰ ਚੰਗਾ ਲਗਦਾ ਹੋਵੇਗਾ। ਪਰ ਇਸ ਦਾ ਲੰਮੇ ਸਮੇ ਤੱਕ ਸੇਵਨ ਕਰਨ ਨਾਲ ਕਿਡਨੀ ਡੈਮੇਜ ਹੋਣ ਦੇ ਨਾਲ ਹੋਰ ਕਈ ਬੀਮਾਰੀਆ ਹੋ ਸਕਦੀਆ ਹਨ।

ਤੂਸੀ ਇਹ ਸੋਚਦੇ ਹੋਵੋਗੇ ਕਿ ਪੈਕੇਟ ਜੂਸ ਕਿਡਨੀ ਕਿਵੇਂ ਖ਼ਰਾਬ ਕਰ ਸਕਦਾ ਹੈ। ਇਸ ਵਿਚ ਮੌਜੂਦ ਸ਼ੂਗਰ ਕਿਡਨੀ ਡਿਜੀਜ ਲਈ ਜ਼ੁੰਮੇਵਾਰ ਹੂਦੀ ਹੈ। ਅਤੇ ਸੋਡਾ ਦੇ ਵਿਚ ਹਾਈ ਫ੍ਰਕਟੋਸ ਕੋਨੇ ਸਿਰਪ ਪਾਇਆ ਜਾਦਾ ਹੈ। ਜੋ ਕਿਡਨੀ ਲਈ ਸਹੀ ਨਹੀ ਮੰਨਿਆ ਜਾਦਾ ਹੈ। ਅੱਜ ਅਸੀ ਤੁਹਾਨੂੰ ਦੱਸਾਂਗੇ, ਕਿ ਕਿਹੜੀਆਂ ਡਰਿੰਕ ਦਾ ਸੇਵਨ ਕਰਨ ਨਾਲ ਸਾਡੀ ਕਿਡਨੀ ਦੇ ਰੋਗ ਹੋ ਸਕਦੇ ਹਨ।

ਜੇਕਰ ਤੂਸੀ ਵੀ ਕੋਲਡ ਡਰਿੰਕ ਪੀਣਾ ਪਸੰਦ ਕਰਦੇ ਹੋ। ਹਰ ਰੋਜ ਇਸ ਦਾ ਸੇਵਨ ਕਰਦੇ ਹੋ, ਤਾ ਇਹ ਬਹੂਤ ਛੇਤੀ ਬੰਦ ਕਰ ਦੇਊ। ਕੋਲਡ ਡਰਿੰਕ ਵਿਚ ਫੋਸਫੋਰਿਕ ਏਸਿਡ ਪਾਇਆ ਜਾਦਾ ਹੈ। ਜਿਸ ਨਾਲ ਕਿਡਨੀ ਡਿਜੀਜ ਦੀ ਸੰਭਾਵਨਾ ਵੱਧ ਜਾਦੀ ਹੈ। ਜੇਕਰ ਤੂਸੀ ਕਿਡਨੀ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ, ਤਾਂ ਕੋਲਡ ਡਰਿੰਕ ਦਾ ਸੇਵਨ ਬੰਦ ਕਰ ਦੇਊ। ਜੋ ਲੋਕ ਲਗਾਤਾਰ ਕੋਲਡ ਡਰਿੰਕ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿਚ ਕਿਡਨੀ ਦੇ ਰੋਗ ਜਿਆਦਾ ਦੇਖੇ ਜਾਂਦੇ ਹਨ।

ਤੂਸੀ ਇਹ ਸਮਝਦੇ ਹੋ ਕਿ ਡਾਈਟ ਸੋਡਾ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਇਹ ਬਿਲਕੂਲ ਵੀ ਸਹੀ ਨਹੀ। ਇਹ ਸਾਡੀ ਕਿਡਨੀ ਦੀ ਸਿਹਤ ਨੂੰ ਵਿਗਾੜ ਦਿੰਦਾ ਹੈ। ਡਾਈਟ ਸੋਡੇ ਦੇ ਵਿਚ ਹਾਈ ਫਰੂਕਟੋਸ ਕੋਨਰ ਸਿਰਪ ਮਿਲਾਇਆ ਜਾਦਾ ਹੈ। ਜੋ ਕਿਡਨੀ ਦੇ ਲਈ ਹਾਨੀਕਾਰਕ ਹੂੰਦੀ ਹੈ। ਜੋ ਲੋਕ ਰੋਜ਼ਾਨਾ ਜਾ ਹਫ਼ਤੇ ਵਿਚ ਤਿੰਨ ਵਾਰ ਸੋਡੇ ਦਾ ਸੇਵਨ ਕਰਦੇ ਹਨ। ਊਹਨਾ ਦੀ ਕਿਡਨੀ ਬਹੂਤ ਛੇਤੀ ਖ਼ਰਾਬ ਹੋ ਜਾਦੀ ਹੈ।

ਕੂਝ ਲੋਕ ਇਹ ਮੰਨਦੇ ਹਨ ਕਿ ਡਾਈਟ ਸੋਡਾ ਬਾਕੀ ਡਰਿੰਕ ਦੇ ਮੁਕਾਬਲੇ ਹੈਲਦੀ ਅਤੇ ਘੱਟ ਸ਼ੂਗਰ ਵਿਚ ਬੰਨਦੀ ਹੈ। ਪਰ ਅਜਿਹਾ ਨਹੀ ਹੈ। ਜੇਕਰ ਤੂਸੀ ਇਸ ਦਾ ਸੇਵਨ ਕਰਦੇ ਹੋ ਤਾ ਤੁਰੰਤ ਬੰਦ ਕਰ ਦਵੋ। ਵੈਸੇ ਅਲਕੋਹਲ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਰ ਜੇਕਰ ਤੂਸੀ ਰੋਜ਼ਾਨਾ ਅਲਕੋਹਲ ਦਾ ਸੇਵਨ ਕਰਦੇ ਹੋ ਤਾ ਲੀਵਰ ਦੇ ਨਾਲ ਕਿਡਨੀ ਵੀ ਖ਼ਰਾਬ ਹੋ ਸਕਦੀ ਹੈ।

ਜੋ ਲੋਕ ਐਲਕੋਹਲ ਦਾ ਜਿਆਦਾ ਮਾਤਰਾ ਵਿਚ ਸੇਵਨ ਕਰਦੇ ਹਨ। ਉਹਨਾ ਦੇ ਯੂਰੀਨ ਵਿਚ ਐਲਬੂਮਿਨ ਪ੍ਰੋਟੀਨ ਕੋਨਟੇਟ ਵਧਿਆ ਹੋਇਆਂ ਮਿਲਦਾ ਹੈ। ਜੋ ਕਿ ਕਿਡਨੀ ਡਿਜੀਜ ਦਾਇਕ ਸੰਕੇਤ ਹੈ। ਇਸ ਲਈ ਤੂਹਾਨੂ ਐਲਕੋਹਲ ਦਾ ਸੇਵਨ ਬਿਲਕੂਲ ਵੀ ਨਹੀ ਕਰਨਾ ਚਾਹੀਦਾ। ਜੋ ਲੋਕ ਹਾਵੀ ਡਰਿੰਕ ਦਾ ਸੇਵਨ ਕਰਦੇ ਹਨ, ਊਹਨਾ ਵਿਚ ਕਿਡਨੀ ਫੇਲਿਅਰ ਹੋਣ ਦੀ ਸੰਭਾਵਨਾ ਵੱਧ ਜਾਦੀ ਹੈ।

ਬਹੂਤ ਸਾਰੇ ਲੋਕ ਪੈਕਟ ਜੂਸ ਨੂੰ ਹੈਲਦੀ ਸਮਝ ਕੇ ਆਪਣੀ ਡਾਈਟ ਵਿਚ ਸਾਮਲ ਕਰ ਲੈਂਦੇ ਹਨ। ਪਰ ਪੈਕੇਟ ਜੂਸ ਵਿਚ ਸ਼ੂਗਰ ਦੀ ਮਾਤਰਾ ਬਹੂਤ ਜਿਆਦਾ ਪਾਈ ਜਾਦੀ ਹੈ। ਅਤੇ ਇਸ ਵਿਚ ਕੈਲੋਰੀਜ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਪੈਕਟ ਜੂਸ ਕਿਡਨੀ ਨੂੰ ਬੀਮਾਰ ਬਣਾ ਸਕਦੇ ਹਨ। ਜੋ ਲੋਕ ਜਿਆਦਾ ਮੀਠੀ ਚੀਜ਼ ਦਾ ਸੇਵਨ ਕਰਦੇ ਹਨ। ਊਹਨਾ ਵਿਚ ਕਿਡਨੀ ਬੀਮਾਰ ਹੋਣ ਦੀ ਸੰਭਾਵਨਾ ਵੱਧ ਜਾਦੀ ਹੈ।

ਇਹ ਡਰਿੰਕ ਸਾਡੀ ਸਿਹਤ ਲਈ ਨੂਕਸਾਨ ਦਾਇਕ ਸਾਬਤ ਹੋ ਸਕਦੀ ਹੈ। ਲੰਮੇ ਸਮੇ ਤੱਕ ਇਹਨਾ ਦਾ ਸੇਵਨ ਸਾਡੀ ਕਿਡਨੀ ਨੂੰ ਪੂਰੀ ਤਰ੍ਹਾ ਖ਼ਰਾਬ ਕਰ ਸਕਦਾ ਹੈ। ਇਸ ਲਈ ਇਹਨਾ ਚੀਜਾ ਦਾ ਸੇਵਨ ਕਰਨ ਤੋ ਬਚੋ। ਜੋ ਸਾਡੇ ਸਰੀਰ ਲਈ ਹਾਨੀਕਾਰਕ ਸਾਬਤ ਹੋ ਸਕਦੀਆ ਹਨ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *