ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਆਪਣੇ ਘਰ ਦੇ ਮੁੱਖ ਦੁਆਰ ਦੇ ਇੱਕ ਨੰਬਰ ਨੂੰ ਲਿਖ ਲੈਂਦੇ ਹੋ ਤੁਹਾਡੀ ਕਿਸਮਤ ਚਮਕ ਉਠਦੀ ਹੈ। ਹਰ ਇਕ ਵਿਅਕਤੀ ਦਾ ਦਾ ਮੁੱਖ ਦੁਆਰ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਹ ਉਹ ਜਗਾ ਹੁੰਦੀ ਹੈ ਜਿਸ ਤੋਂ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਕਈ ਲੋਕ ਇਸ ਗੱਲ ਨੂੰ ਨਹੀਂ ਜਾਣਦੇ ਕਿ ਸਕਾਰਾਤਮਕ ਊਰਜਾ ਨਕਾਰਾਤਮਕ ਊਰਜਾ ਕੁਲ ਦੇਵੀ ਭੂਤ ਪ੍ਰੇਤ ਕੋਈ ਵੀ ਆਦਰਸ਼ ਸ਼ਕਤੀ ਹੁੰਦੀ ਹੈ
ਜੋ ਕਿ ਘਰ ਦੇ ਮੁੱਖ ਦੁਆਰ ਤੋਂ ਘਰ ਵਿਚ ਪ੍ਰਵੇਸ਼ ਕਰਦੀ ਹੈ। ਕਈ ਲੋਕਾਂ ਦੇ ਘਰਾਂ ਵਿੱਚ ਨਕਾਰਾਤਮਕ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦਾ ਆਪਣੇ ਖੁਦ ਦੇ ਘਰ ਵਿੱਚ ਮਨ ਨਹੀਂ ਲਗਦਾ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਆਪਣੇ ਹੀ ਘਰ ਵਿਚੋਂ ਬਾਹਰ ਨਿਕਲਿਆ ਜਾਵੇ। ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਰਹਿੰਦੇ ਹੋ ਤਾਂ ਤੁਹਾਡਾ ਮਨ ਬਿਲਕੁਲ ਠੀਕ ਰਹਿੰਦਾ ਹੈ। ਜਿਵੇਂ ਹੀ ਘਰ ਵਿਚ ਪ੍ਰਵੇਸ਼ ਕਰਦੇ ਹਨ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਹੋਣ।
ਕਈ ਵਾਰ ਬਹੁਤ ਜ਼ਿਆਦਾ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਘਰ ਵਿਚ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ ਤਾਂ ਤੁਹਾਡੇ ਘਰ ਦਾ ਕੋਈ ਵੀ ਕੰਮ ਨਹੀਂ ਬਣਦਾ। ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਸ ਵਿੱਚ ਅਸਫ਼ਲਤਾ ਮਿਲਦੀ ਹੈ। ਕਿਉਂਕਿ ਜਿੰਨੀ ਵੀ ਸ਼ੁਭ ਲਾਭ ਸੁਖ ਸਮ੍ਰਿਧਿ ਦੀਆਂ ਚੀਜ਼ਾਂ ਹੁੰਦੀਆਂ ਹਨ, ਇਹ ਉਹੀ ਜਗ੍ਹਾ ਤੇ ਪ੍ਰਵੇਸ਼ ਹੁੰਦੀਆਂ ਹਨ ਜਿੱਥੇ ਸਕਾਰਾਤਮਕ ਊਰਜਾ ਹੁੰਦੀ ਹੈ। ਕਈ ਘਰਾਂ ਵਿੱਚ ਪਿਤਰਾਂ ਦੇ ਕਾਰਨ ਕਸ਼ਟ ਹੁੰਦੇ ਹਨ। ਜੇਕਰ ਪਿਤਰ ਖੁਸ਼ ਨਹੀਂ ਹੁੰਦੇ
ਇਹੋ ਜਿਹੇ ਵਿਅਕਤੀ ਜਿੰਨੀ ਮਰਜ਼ੀ ਮਿਹਨਤ ਕਰਨ ਉਨ੍ਹਾਂ ਨੂੰ ਉਨ੍ਹਾਂ ਦੇ ਮਿਹਨਤ ਦਾ ਫਲ ਨਹੀਂ ਮਿਲਦਾ । ਇਸ ਕਰਕੇ ਕਿਹਾ ਜਾਂਦਾ ਹੈ ਪਿੱਤਰਾਂ ਦਾ ਸਾਥ ਹੋਣਾ ਜ਼ਰੂਰੀ ਹੁੰਦਾ ਹੈ। ਇਹੋ ਜਿਹੇ ਵਿਅਕਤੀ ਕਦੇ ਵੀ ਜ਼ਿੰਦਗੀ ਵਿਚ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਦਾ। ਘਰ ਦੇ ਮੁੱਖ ਦੁਆਰ ਦੇ ਉੱਤੇ ਪਿਤਰਾਂ ਦਾ ਸਥਾਨ ਹੁੰਦਾ ਹੈ ਇਸ ਜਗਾ ਤੇ ਕੁਲਦੇਵੀ ਵੀ ਨਿਵਾਸ ਕਰਦੀ ਹੈ। ਜਿਸ ਘਰ ਦੀ ਕੁੱਲ ਦੇਵੀ ਅਤੇ ਪਿਤਰ ਮਜ਼ਬੂਤ ਨਹੀਂ ਹੁੰਦੇ, ਉਸ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ।
ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ । ਇਸ ਤਰਾਂ ਲਗਦਾ ਹੈ ਆਪਸ ਵਿੱਚ ਸਾਰੇ ਦੁਸ਼ਮਣ ਹੋਣ। ਇਹ ਸਾਰੀਆਂ ਚੀਜਾਂ ਬੁਰੀਆਂ ਆਤਮਾਵਾਂ ਦੇ ਕਾਰਨ ਹੁੰਦੀਆਂ ਹਨ। ਜਿਸ ਘਰ ਵਿਚ ਸਕਾਰਾਤਮਕ ਊਰਜਾ ਹੁੰਦੀ ਹੈ ਉਸ ਘਰ ਦੇ ਮੈਂਬਰ ਸੂਝ-ਬੂਝ ਵਾਲੇ ਹੁੰਦੇ ਹਨ। ਤੁਹਾਨੂੰ ਆਪਣੇ ਘਰ ਦੇ ਮੁੱਖ ਦੁਆਰ ਤੇ ਹਰ ਰੋਜ਼ ਸਵਾਸਤਿਕ ਦਾ ਚਿੰਨ ਬਣਾਉਣਾ ਚਾਹੀਦਾ ਹੈ। ਘਰ ਦਾ ਮੁੱਖ ਦੁਆਰ ਹੀ ਸਭ ਤੋਂ ਮਹੱਤਵਪੂਰਣ ਸਥਾਨ ਹੁੰਦਾ ਹੈ। ਇਸੀ ਕਰਕੇ ਉਸ ਨੂੰ ਮੁੱਖ ਦੁਆਰ ਕਿਹਾ ਜਾਂਦਾ ਹੈ।
ਸਵਾਸਤਿਕ ਦੇ ਚਿੰਨ ਵਿਚ ਜਿੰਨੀ ਜਗ੍ਹਾ ਹੁੰਦੀ ਹੈ ਉਹ ਸਾਰੀਆਂ ਤੰਤਰ ਨੂੰ ਦਰਸਾਉਂਦੀਆਂ ਹਨ। ਸਵਾਸਤਿਕ ਚਿੰਨ੍ਹ ਸੁੱਖ ਨੂੰ ਆਕਰਸ਼ਿਤ ਕਰਦਾ ਹੈ। ਸਾਡੀ ਜਿੰਦਗੀ ਵਿਚ ਸੁੱਖ ਸਮਰਿੱਧੀ ਧਨ ਵਧਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿੱਚ ਧਨ ਦੀ ਸਮੱਸਿਆ ਹੈ ਤਾਂ ਹਲਦੀ ਨਾਲ ਸਵਾਸਤਿਕ ਬਣਾਉਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਵਿੱਚ ਬੱਚੇ ਤੁਹਾਡਾ ਕਹਿਣਾ ਨਹੀ ਮੰਨਦੇ, ਤਾਂ ਤੁਸੀ ਅਸ਼ਟਗੰਧਾ ਦਾ ਇਸਤਮਾਲ ਕਰ ਸਕਦੇ ਹੋ। ਸਿੰਦੂਰ ਵਿੱਚ ਚੰਦਨ ਮਿਲਾ ਕੇ ਵੀ ਸਵਾਸਤਿਕ ਦਾ ਚਿੰਨ ਬਣਾਇਆ ਜਾ ਸਕਦਾ ਹੈ।
ਇਸ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਇਸ ਨਾਲ ਪਿਤਰ ਵੀ ਖੁਸ਼ ਹੁੰਦੇ ਹਨ। ਕੁਲਦੇਵੀ ਦਾ ਸਾਥ ਬਣਿਆ ਰਹਿੰਦਾ ਹੈ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰਦੀ। ਘਰ ਦੇ ਮੁਖੀ ਦੀ ਜਨਮ ਤਾਰੀਖ ਦਾ ਭਾਗ ਅੰਕ ਕੱਢ ਕੇ ਆਪਣੇ ਘਰ ਦੇ ਮੁੱਖ ਦੁਆਰ ਦੇ ਅੰਦਰ ਦੀ ਤਰਫ ਲਿਖ ਦੇਣਾ ਚਾਹੀਦਾ ਹੈ। ਜਦੋਂ ਘਰ ਤੋਂ ਬਾਹਰ ਨਿਕਲੋ ਅਤੇ ਘਰ ਦੇ ਵਿੱਚ ਅੰਦਰ ਆਵੇ ਤਾਂ ਉਸ ਨੂੰ ਹਰ ਰੋਜ਼ ਛੂਹਣਾ ਸ਼ੁਰੂ ਕਰ ਦੇਵੋ। ਇਸ ਨਾਲ ਹੀ ਉਸ ਅੰਕ ਵਿਚ ਇੰਨੀ ਜ਼ਿਆਦਾ ਸ਼ਕਤੀ ਆ ਜਾਂਦੀ ਹੈ
ਕਿ ਤੁਹਾਡੀ ਜ਼ਿੰਦਗੀ ਵਿਚ ਕਰਜੇ ਦੀ ਸਮੱਸਿਆ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਅੰਕ ਤੁਹਾਨੂੰ ਇੰਨੀ ਜ਼ਿਆਦਾ ਸ਼ਕਤੀ ਦੇਵੇਗਾ ਕਿ ਤੁਹਾਡੀ ਜ਼ਿੰਦਗੀ ਦੀ ਸਾਰੀ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਸੇ ਤਰ੍ਹਾਂ ਘਰ ਦੇ ਬਾਕੀ ਮੈਂਬਰ ਵੀ ਆਪਣੀ ਜਨਮ ਤਾਰੀਖ਼ ਦੇ ਅਨੁਸਾਰ ਆਪਣਾ ਅੰਕ ਆਪਣੇ ਕਮਰੇ ਦੇ ਦਰਵਾਜੇ ਤੇ ਲਿਖ ਸਕਦੇ ਹਨ। ਲਾਲ ਰੰਗ ਨਾਲ ਇਸ ਨੂੰ ਦੇਖ ਸਕਦੇ ਹੋ ਉਸ ਤੋਂ ਬਾਅਦ ਹਰ ਰੋਜ਼ ਉਸ ਨੂੰ ਛੂਹਣਾ ਸ਼ੁਰੂ ਕਰ ਦੇਵੋ।
ਇਸ ਨਾਲ ਤੁਹਾਡੇ ਆਲੇ ਦੁਆਲੇ ਦਾ ਮਹੌਲ ਤੁਹਾਡੀ ਕਿਸਮਤ ਦੇ ਅਨੁਸਾਰ ਬਣਦਾ ਚਲਿਆ ਜਾਵੇਗਾ। ਭਾਗ ਅੰਕ ਹਮੇਸ਼ਾਂ ਇੱਕ ਨੰਬਰ ਹੁੰਦਾ ਹੈ। ਭਾਗ ਅੰਕ ਵਿਚ ਅਦਿ੍ਸ਼ ਸ਼ਕਤੀਆਂ ਹੁੰਦੀਆਂ ਹਨ। ਜਿਸ ਤਰੀਕ ਨੂੰ ਤੁਸੀਂ ਜਨਮ ਲਿਆ ਹੈ ਉਸ ਨੂੰ ਜੋੜ ਕੇ ਇਹ ਬਣਾਇਆ ਜਾਂਦਾ ਹੈ। ਇਸ ਨਾਲ ਸਕਾਰਾਤਮਕ ਸ਼ਕਤੀਆਂ ਤੁਹਾਡੀ ਮਦਦ ਕਰਦੀਆਂ ਹਨ। ਇਹ ਨਕਾਰਾਤਮਕ ਊਰਜਾ ਨੂੰ ਤੁਹਾਡੀ ਜ਼ਿੰਦਗੀ ਤੋਂ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਦੀਆਂ ਹਨ।