ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਵਾਲੇ ਲੋਕਾਂ ਦੀ ਜੇਕਰ ਉਹਨਾਂ ਦੀ ਗੱਲ ਕਰੀਏ ਉਹਨਾਂ ਦਾ 12 ਜਨਵਰੀ ਤੋਂ ਲੈ ਕੇ 16 ਜਨਵਰੀ ਵਾਲੇ ਦਿਨ ਤੱਕ ਜਿਹੜੇ ਵੀ ਕੰਮ ਰੁਕੇ ਹੋਏ ਸੀ ਉਹ ਪੂਰੇ ਹੋ ਜਾਣਗੇ।
ਕਹਿਣ ਦਾ ਭਾਵ ਇਹ ਹੈ ਕਿ ਉਹ ਲੋਕ ਜਿਹੜੇ ਵੀ ਚਿੰਤਾ ਦੇ ਵਿੱਚ ਸੀ ਉਹਨਾਂ ਦੇ ਘਰ ਦੇ ਵਿੱਚ ਪਰੇਸ਼ਾਨੀ ਸੀ ਉਹ ਦੂਰ ਹੋਣ ਦਾ ਨਾਮ ਨਹੀਂ ਲੈ ਰਹੀਆਂ ਸਨ ਉਹਨਾਂ ਦੇ ਘਰ ਵਿਚ ਬਿਮਾਰੀਆਂ ਸੀ ਜਿਹੜਾ ਠੀਕ ਹੋਣ ਦਾ ਨਾਮ ਨਹੀ ਸੀ ਲੈ ਰਿਹਾ ਹੈ ਲੱਖ ਡਾਕਟਰਾਂ ਨੂੰ ਦਖਾ ਲਿਆ ਸੀ।
ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਹੁਣ ਉਹ ਪਰਸ਼ਾਨ ਨਾ ਹੋਣ ਕਿਉਂਕਿ ਪਹਿਲਾਂ ਗ੍ਰਹਿ ਹੋਣ ਕਾਰਨ ਇਹ ਸਭ ਹੋ ਰਿਹਾ ਸੀ ਹੁਣ ਉਨ੍ਹਾਂ ਦੇ ਸਾਰੇ ਹੀ ਠੀਕ ਹੋਏ ਹਨ ਭਗਵਾਨ ਜੀ ਨੇ ਉਹਨਾਂ ਦੀ ਪ੍ਰੀਖਿਆ ਦਿੱਤੀ ਸੀ
ਜਿਸਦੇ ਵਿੱਚ ਉਹ ਪਾਸ ਹੋ ਗਏ ਹਨ ਉਹਨਾਂ ਦੀ ਕੀਤੀ ਹੋਈ ਪੂਜਾ ਦਾ ਫਲ ਉਨ੍ਹਾਂ ਨੂੰ ਮਿਲਣ ਜਾ ਰਿਹਾ ਹੈ। ਇਸ ਕਰਕੇ ਹੁਣ ਕੁੰਭ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ
ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ ਹਨ। ਜਿਹੜੀਆਂ ਵੀ ਉਨ੍ਹਾਂ ਦੇ ਘਰ ਦੇ ਵਿੱਚ ਨਾਕਰਾਤਮਕ ਊਰਜਾ ਸੀ ਉਹ ਲਕਸ਼ਮੀ ਮਾਤਾ ਜੀ ਦੀ ਕਿਰਪਾ ਦੇ ਨਾਲ ਹੀ ਦੂਰ ਹੋ ਗਈ ਹੈ ਇਸ ਕਰਕੇ
ਕੁੰਭ ਰਾਸ਼ੀ ਵਾਲਿਆਂ ਨੂੰ ਹੁਣ ਕਿਸੇ ਵੀ ਤਰ੍ਹਾਂ ਡਰਨ ਦੀ ਕੋਈ ਲੋੜ ਨਹੀਂ ਹੈ ਉਨ੍ਹਾਂ ਦੇ ਸ਼ੱਤਰੂ ਨਸ਼ਟ ਹੋ ਗਏ ਹਨ। ਅਤੇ ਉਹ ਜੋ ਵੀ ਕਰਨ ਜਾ ਰਹੇ ਹਨ ਉਸ ਨੂੰ ਬੇਚਿੰਤ ਹੋ ਕੇ ਕਰ ਸਕਦੇ ਹਨ।