ਕੁੰਭ ਰਾਸ਼ੀ ਦੇ ਲੋਕ, 12 ਤੋਂ 15 ਜਨਵਰੀ ਤੱਕ ਜੇਕਰ ਤੁਹਾਡੇ ਹਰ ਰਾਜ਼ ਦਾ ਖੁਲਾਸਾ ਨਹੀਂ ਹੋਇਆ ਹੈ ਤਾਂ ਕਿਹ ਦੇਣਾ ।

ਅੱਜ ਦੀ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਵਾਲੇ ਲੋਕਾਂ ਦੀ ਇਹਨਾਂ ਦਾ 12 ਤੋਂ ਲੈ ਕੇ 15 ਜਨਵਰੀ ਤੱਕ ਦਿਲ ਕਿਸ ਤਰਾਂ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਫੇਰਬਦਲ ਹੋਣ ਵਾਲੇ ਹਨ।

ਅਤੇ ਇਹ ਕੀ ਕੰਮ ਕਰ ਸਕਦੇ ਹਨ ਜਿਸਦੇ ਨਾਲ ਇਹਨਾਂ ਦੇ ਕੰਮ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਣ। ਅਤੇ ਇਹਨਾਂ ਦੇ ਬਣ ਰਹੇ ਕੰਮ ਬਣ ਜਾਣ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਘਨ ਨਾ ਪਵੇ।

ਅਤੇ ਜੇਕਰ ਗੱਲ ਕਰੀਏ ਇਨ੍ਹਾਂ ਦੇ ਇਹ ਤਿੰਨ ਦਿਨ ਦੇ ਵਿਚ-ਵਿਚ ਜਿੰਦਗੀ ਦੇ ਵਿੱਚ ਅਜਿਹਾ ਫੇਰਬਦਲ ਹੋਣ ਵਾਲਾ ਹੈ। ਜਿਸ ਨੂੰ ਦੇਖ ਕੇ ਇਹ ਵੀ ਬਹੁਤ ਹੈਰਾਨ ਹੋ ਜਾਣਗੇ ਕਹਿਣ ਦਾ ਭਾਵ ਇਹਨਾਂ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ

ਅਤੇ ਹਰ ਵਾਰ ਮੰਦਰ ਦੇ ਵਿਚ ਜਾ ਕੇ ਅਰਦਾਸਾ ਕਰਨੀਆ ਉਹ ਕਬੂਲ ਹੋ ਚੁੱਕੀਆਂ ਹਨ। ਇਹ ਕਹਿ ਸਕਦੇ ਹਾਂ ਕਿ ਇਹਨਾਂ ਦੀ ਜ਼ਿੰਦਗੀ ਦੇ ਵਿਚ ਗ੍ਰਹਿ ਦੀ ਦਿਸ਼ਾ ਬਿਲਕੁਲ ਸਹੀ ਹੋ ਗਈ ਹੈ। ਅਤੇ ਇਹਨਾਂ ਦਾ ਰਾਜ ਜੋਗ ਸ਼ੁਰੂ ਹੋ ਗਿਆ ਹੈ

ਇਸ ਲਈ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਜਿਹੜਾ ਵੀ ਇਹ ਕੰਮ ਕਰ ਰਹੇ ਹਨ ਉਹ ਬਿਲਕੁਲ ਚਲੇਗਾ ਅਤੇ ਉਸ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਪਰ ਇਹਨਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ

ਇਹ ਕਿਸੇ ਵੀ ਬੰਦੇ ਨੂੰ ਅਣਜਾਣ ਬੰਦੇ ਨੂੰ ਆਪਣੇ ਕੰਮ ਬਾਰੇ ਜਾਣਕਾਰੀ ਨਾ ਦੇਣ। ਅਤੇ ਆਪਣੇ ਨਾਲ ਦੇ ਬੰਦੇ ਨੂੰ ਤਾਂ ਬਿਲਕੁਲ ਹੀ ਨਾ ਦੱਸਣ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਣ ਵਾਲਾ ਹੈ। ਬਿਲਕੁਲ ਵੀ ਇਹਨਾਂ ਗੱਲਾਂ ਤੋਂ ਪਰਹੇਜ਼ ਕਰੋ ਕਿਉਂਕਿ ਲੋਕ ਤੁਹਾਡੇ ਤੋਂ ਮਚਦੇ ਹਨ

ਅਤੇ ਉਹਨਾਂ ਦੀ ਨਜ਼ਰ ਤੁਹਾਡੇ ਕੰਮ ਨੂੰ ਰੋਕ ਦੇਵੇਗੀ। ਇਸ ਕਰਕੇ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਕਿਸੇ ਨੂੰ ਵੀ ਆਪਣੇ ਕੰਮ ਦੀ ਜਾਣਕਾਰੀ ਨਾਂ ਦੇਵੋਂ ਜਦੋਂ ਤੱਕ ਕਿ ਤੁਹਾਨੂੰ ਉਹ ਮਹੱਤਵਪੂਰਨ ਨਾ ਲੱਗੇ।

Leave a Reply

Your email address will not be published. Required fields are marked *