ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਚਾਣਕੀਆ ਨੀਤੀ ਚਾਣਕੀਆ ਦੁਆਰਾ ਰਚਿਤ ਨੀਤੀਆਂ ਦਾ ਇਕ ਗ੍ਰੰਥ ਹੈ ,ਜਿਸ ਵਿੱਚ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਵਿਵਹਾਰਿਕ ਢੰਗ ਨਾਲ ਵਰਣਿਤ ਕੀਤਾ ਗਿਆ ਹੈ। ਚਾਣਕੀਆ ਇਕ ਮਹਾਨ ਵਿਦਵਾਨ ਸੀ ਜਿਨ੍ਹਾਂ ਨੇ ਆਪਣੀ ਨੀਤੀਆਂ ਦੁਆਰਾ ਚੰਦਰਗੁਪਤ ਮੋਰੀਆ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਸੀ।
ਦੋਸਤੋ ਅੱਜ ਅਸੀਂ ਤੁਹਾਨੂੰ ਡੋਸੇ ਸ਼ਾਸਤਰ ਦੇ ਬਹੁਤ ਹੀ ਅਦਭੁੱਤ ਅਤੇ ਅਨੋਖੇ ਗਿਆਨ ਬਾਰੇ ਦੱਸਾਂਗੇ। ਦੋਸਤੋ ਕਹਿੰਦੇ ਹਨ ਗੰਗਾ ਜਲ ਦੀ ਤਰ੍ਹਾਂ ਪਵਿੱਤਰ ਹੁੰਦੀਆਂ ਹਨ ਇਹ ਪੰਜ ਨਾਮ ਵਾਲੀ ਲੜਕੀਆ ।ਵੈਸੇ ਤਾਂ ਲੜਕੀਆਂ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਮੰਨਿਆ ਜਾਂਦਾ ਹੈ। ਕਿਉਂਕਿ ਕਿਸੇ ਕੁੜੀ ਦੇ ਦਿਮਾਗ ਵਿਚ ਕਦੋਂ ਕੀ ਚੱਲ ਰਿਹਾ ਹੁੰਦਾ ਹੈ ਇਹ ਕੋਈ ਨਹੀਂ ਦੱਸ ਸਕਦਾ ਇਸ ਕਰ ਕੇ ਕੁੜੀ ਨੂੰ ਇਕ ਪਹੇਲੀ ਦੀ ਤਰ੍ਹਾਂ ਵੀ ਮੰਨਿਆ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਭਗਵਾਨ ਇਕ ਔਰਤ ਨੂੰ ਨਹੀਂ ਸਮਝ ਸਕਦੇ ਤਾਂ ਇਨਸਾਨ ਕਿਵੇਂ ਸਮਝ ਸਕਦਾ ਹੈ। ਅਸਲ ਵਿੱਚ ਲੜਕੀਆਂ ਦਾ ਸੁਭਾਅ ਇਨ੍ਹਾਂ ਅਜੀਬ ਹੁੰਦਾ ਹੈ ਕਿ ਕਦੋਂ ਉਹ ਕਿਸ ਗੱਲ ਤੇ ਕੀ ਕਿਰਿਆ ਦਿਖਾਉਣਗੀਆਂ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕੁਝ ਲੜਕੀਆਂ ਇਹੋ ਜਿਹੀ ਵੀ ਹੁੰਦੀਆਂ ਹਨ ਜੋ ਪਾਣੀ ਦੀ ਤਰ੍ਹਾਂ ਸਾਫ਼ ਅਤੇ ਸ਼ਾਂਤ ਹੁੰਦੀਆਂ ਹਨ ਅਤੇ ਕੁਝ ਲੜਕੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਬਹੁਤ ਚਲਾਕ ਹੁੰਦੀਆਂ ਹਨ ਅਤੇ ਭਰੋਸੇ ਦੇ ਲਾਇਕ ਵੀ ਨਹੀਂ ਹੁੰਦੀਆਂ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਲੜਕੀਆਂ ਦਾ ਨਾਮ ਇਨ੍ਹਾਂ ਪੰਜ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਉਹ ਬਹੁਤ ਪਵਿੱਤਰ ਹੁੰਦੀਆਂ ਹਨ। ਦੋਸਤੋ ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ B ਤੋਂਂ ਸ਼ੁਰੂ ਹੁੰਦਾ ਹੈ ਉਹ ਬਹੁਤ ਹੀ ਸ਼ਾਂਤ ਸੁਭਾਅ ਦੀ ਹੁੰਦੀਆਂ ਹਨ। ਇਸ ਨਾਮ ਦੀ ਕੁੜੀ ਆਪਣੇ ਪਾਰਟਨਰ ਦੇ ਪ੍ਰਤੀ ਬਹੁਤ ਵਫਾਦਾਰ ਹੁੰਦੀਆਂ ਹਨ ।ਚਾਹੇ ਜਿਹੋ ਜਿਹੀ ਵੀ ਮੁਸੀਬਤ ਆ ਜਾਵੇ ਇਹ ਆਪਣੇ ਪਾਟਨਰ ਦਾ ਸਾਥ ਕਦੀ ਨਹੀਂ ਛੱਡਦੀਆਂ। ਇਨ੍ਹਾਂ ਦਾ ਵਿਵਹਾਰ ਵੀ ਬਹੁਤ ਕੋਮਲ ਹੁੰਦਾ ਹੈ ਇਸ ਕਰਕੇ ਇਹ ਬਹੁਤ ਪਵਿੱਤਰ ਮਨਿਆ ਜਾਂਦੀਆਂ ਹਨ।
ਦੋਸਤੋ ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ N ਤੋਂ ਸ਼ੁਰੂ ਹੁੰਦਾ ਹੈ ।ਇਹੋ ਜਿਹੀ ਲੜਕੀਆਂ ਆਪਣੇ ਪਰਿਵਾਰ ਅਤੇ ਆਪਣੇ ਸਾਥੀ ਦਾ ਬਹੁਤ ਧਿਆਨ ਰੱਖਦੀਆਂ ਹਨ। ਇਹ ਇਹੋ ਜਿਹਾ ਕੋਈ ਕੰਮ ਨਹੀਂ ਕਰਦੀਆਂ ਜਿਸ ਨਾਲ ਇਨ੍ਹਾਂ ਦੇ ਪਰਿਵਾਰ ਦਾ ਅਤੇ ਉਨ੍ਹਾਂ ਦੇ ਸਾਥੀ ਦਾ ਨਾਮ ਖਰਾਬ ਹੋਵੇ। ਇਨ੍ਹਾਂ ਦਾ ਸੁਭਾਅ ਵੀ ਬਹੁਤ ਚੰਗਾ ਹੁੰਦਾ ਹੈ ਇਸ ਕਰਕੇ ਇਨ੍ਹਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ।
ਦੋਸਤ ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ P ਤੋਂ ਸ਼ੁਰੂ ਹੁੰਦਾ ਹੈ ਉਹ ਰਿਸ਼ਤਿਆਂ ਨੂੰ ਬਹੁਤ ਚੰਗੀ ਤਰਾਂ ਨਿਭਾਉਣਾ ਜਾਣਦੀਆਂ ਹਨ। ਇਹ ਹਰ ਵਿਅਕਤੀ ਦੀ ਭਾਵਨਾਵਾਂ ਦਾ ਬਹੁਤ ਧਿਆਨ ਰੱਖਦੀਆਂ ਹਨ ਚਾਹੇ ਉਹ ਇਨ੍ਹਾਂ ਤੋਂ ਛੋਟਾ ਹੋਵੇ ਜਾਂ ਵੱਡਾ। ਇਹ ਕਿਸੇ ਨੂੰ ਵੀ ਦੁੱਖ ਨਹੀਂ ਦਿੰਦੀਆਂ। ਇਹੀ ਵਜ੍ਹਾ ਹੈ ਕਿ ਇਨ੍ਹਾਂ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ।
ਦੋਸਤੋ ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ V ਅੱਖਰ ਵੀ ਤੋਂ ਸ਼ੁਰੂ ਹੁੰਦਾ ਹੈ ਉਹ ਬਹੁਤ ਹੀ ਸਰਲ ਸੁਭਾਅ ਦੀਆਂ ਹੁੰਦੀਆਂ ਹਨ। ਇਹੀ ਆਪਣੇ ਪਰਵਾਰ ਦਾ ਬਹੁਤ ਮਾਣ ਰੱਖਦੀਆਂ ਹਨ। ਜੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ ਅਤੇ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
ਦੋਸਤੋ ਬਹੁਤ ਘੱਟ ਲੜਕੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਨਾਮ ਅੰਗਰੇਜ਼ੀ ਦੇ ਅੱਖਰ Yਤੋਂ ਸ਼ੁਰੂ ਹੁੰਦਾ ਹੈ। ਇਸ ਨਾਮ ਦੀ ਲੜਕੀਆਂ ਹਰ ਕਿਸੇ ਨਾਲ ਅਦਬ ਪਿਆਰ ਨਾਲ ਗੱਲ ਕਰਦੀਆਂ ਹਨ ।ਕਦੇ ਵੀ ਕਿਸੇ ਦਾ ਅਪਮਾਨ ਨਹੀਂ ਕਰਦੀਆਂ। ਦੋਸਤੋ ਜੋਤਿਸ਼ ਸ਼ਾਸਤਰ ਵਿੱਚ ਇਹ ਪੰਜ ਨਾਮ ਦੀਆਂ ਲੜਕੀਆਂ ਦੱਸੀਆਂ ਗਈਆਂ ਹਨ,ਦੋ ਕਿ ਬਹੁਤ ਪਵਿੱਤਰ ਮੰਨੀਆਂ ਗਈਆਂ ਹਨ