ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਲਕਵੇ ਦੀ ਬਿਮਾਰੀ ਦੇ ਬਾਰੇ ਦੱਸਾਂਗੇ ।ਅੱਜਕਲ ਇਹ ਬਿਮਾਰੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ।40ਦੀ ਉਮਰ ਤੋਂ ਬਾਅਦ ਲੋਕਾਂ ਵਿਚ ਇਹ ਦੇਖਣ ਨੂੰ ਮਿਲਦੀ ਹੈ।
ਦੋਸਤੋ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਇਸ ਬਿਮਾਰੀ ਵਿੱਚ ਅੰਗਰੇਜ਼ੀ ਇਲਾਜ ਨਾਲ ਜ਼ਿਆਦਾ ਫ਼ਰਕ ਨਹੀਂ ਪੈਂਦਾ।ਪਰ ਆਯੁਰਵੈਦ ਵਿੱਚ ਇਸਦਾ ਇਲਾਜ ਆਯੁਰਵੈਦਿਕ ਨੁਸਖਿਆ ਨਾਲ ਕੀਤਾ ਜਾਂਦਾ ਹੈ। ਆਯੁਰਵੈਦਿਕ ਨੁਸਖਿਆ ਨਾਲ ਇਸ ਬਿਮਾਰੀ ਨਾਲ ਲੜ ਰਹੇ ਲੋਕਾਂ ਨੂੰ ਬਹੁਤ ਜਿਆਦਾ ਰਾਹਤ ਮਿਲਦੀ ਹੈ। ਇਹ ਨੁਸਖਾ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ। ਜੇਕਰ ਘਰ ਵਿਚ ਕਿਸੇ ਨੂੰ ਵੀ ਪੈਰਾਲਾਇਜ ਦਾ ਅਟੈਕ ਹੋਇਆ ਹੈ ਅਤੇ ਇਹ ਆਯੁਰਵੈਦਿਕ ਇਲਾਜ ਬਹੁਤ ਹੀ ਜ਼ਿਆਦਾ ਫਾਇਦਾ ਕਰੇਗਾ।
ਦੋਸਤੋ ਇਸ ਆਯੁਰਵੈਦਿਕ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਲਸਣ ਦੀਆਂ 2 3 ਕਲੀਆਂ ਨੂੰ ਛਿੱਲ ਕੇ ਉਸਨੂੰ ਕੁੱਟ ਲੈਣਾ ਹੈ ।ਉਸ ਵਿੱਚ ਇੱਕ ਚੱਮਚ ਸ਼ਹਿਦ mix ਕਰਨਾ ਹੈ ਅਤੇ ਤਿੰਨ ਚਾਰ ਦਾਣੇ ਚੀਨੀ ਦੇ ਮਿਲਾਣੇ ਹਨ। ਦੋਸਤੋ ਜੇਕਰ ਕਿਸੇ ਨੂੰ ਹੁਣੇ-ਹੁਣੇ ਪੈਰਾਲਾਇਜ ਦਾ ਅਟੈਕ ਆਇਆ ਹੋਵੇ ਤਾਂ ਉਸ ਨੂੰ ਤੁਰੰਤ ਹੀ ਇਹ ਦੇ ਸਕਦੇ ਹੋ ।ਜੇਕਰ ਕਿਸੇ ਨੂੰ ਪਹਿਲਾਂ ਕਦੇ ਪੈਰਾਲਾਇਜ ਦਾ ਅਟੈਕ ਆਇਆ ਹੋਇਆ ਹੋਵੇ, ਤਾਂ ਉਸ ਨੂੰ ਸਵੇਰੇ ਦੁਪਹਿਰੇ, ਸ਼ਾਮ ਵੇਲੇ ਇਸ ਆਯੂਰਵੇਦਿਕ ਦਵਾਈ ਨੂੰ ਦੇਣਾ ਹੈ। ਜਦੋਂ ਵੀ ਇਸ ਆਯੁਰਵੈਦਿਕ ਦਵਾਈ ਦਾ ਇਸਤੇਮਾਲ ਕਰਨਾ ਹੈ ।
ਇਸ ਨੂੰ ਹਮੇਸ਼ਾ ਤਾਜ਼ਾ ਬਣਾ ਕੇ ਹੀ ਇਸਤੇਮਾਲ ਕਰਨਾ ਹੈ ।ਕਦੇ ਵੀ ਇਸ ਨੂੰ ਬਣਾ ਕੇ ਸਟੋਰ ਨਹੀਂ ਰੱਖਣਾ। ਇਸ ਦਵਾਈ ਨੂੰ ਖਾਣ ਤੋਂ ਪੰਦਰਾਂ ਦਿਨਾਂ ਬਾਅਦ ਹੀ ਤੁਹਾਨੂੰ ਇਸਦਾ ਬਹੁਤ ਵਧੀਆ ਰਿਜ਼ਲਟ ਮਿਲ ਜਾਵੇਗਾ। ਦੋਸਤੋ ਇਸ ਤੋਂ ਇਲਾਵਾ ਤੁਹਾਨੂੰ ਕਲੌਂਜੀ ਦਾ ਤੇਲ ਲੈਣਾ ਹੈ । ਤੁਹਾਨੂੰ ਕਲੌਂਜੀ ਦਾ ਤੇਲ ਕਿਸੇ ਵੀ ਕਰਿਆਨਾ ਸਟੋਰ ਤੋਂ ਅਸਾਨੀ ਨਾਲ ਮਿਲ ਜਾਵੇਗਾ। ਦੋਸਤੋ ਤੁਹਾਨੂੰ ਥੋੜ੍ਹਾ ਜਿਹਾ ਕਲੌਂਜੀ ਦਾ ਤੇਲ ਲੈ ਕੇ ਉਸ ਦੇ ਵਿੱਚ ਚਾਰ ਪੰਜ ਕਲੀਆਂ ਲਸਣ ਦੀਆਂ ਉਬਾਲ ਲੈਣੀਆਂ ਹਨ ਅਤੇ ਫਿਰ ਉਸਨੂੰ ਠੰਢਾ ਕਰਨਾ ਹੈ।
ਇਸ ਤੇਲ ਨੂੰ ਹਲਕਾ ਗੁਣਗੁਣਾ ਹੋਣ ਤੋ ਬਾਅਦ ਫਿਰ ਇਸਦੇ ਵਿੱਚ 2 ਬੂੰਦ ਗੁਲਾਬ ਜਲ ਦੀ ਮਿਕਸ ਕਰਕੇ ਜਿਸ ਵਿਅਕਤੀ ਨੂੰ ਪੈਰਾਲਾਇਜ ਦਾ ਅਟੈਕ ਆਇਆ ਹੈ, ਜਿਸ ਜਗ੍ਹਾ ਤੇ ਆਇਆ ਹੈ ਚਾਹੇ ਉਹ ਹੱਥ ਹੋਵੇ ਜਾਂ ਫਿਰ ਪੈਰ ਹੋਵੇ, ਉਥੇ ਇਸ ਤੇਲ ਨਾਲ ਮਾਲਸ਼ ਕਰਨੀ ਹੈ। ਤੁਹਾਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਇਸ ਤੇਲ ਨਾਲ ਮਰੀਜ਼ ਦੀ ਮਾਲਿਸ਼ ਕਰਨੀ ਹੈ। ਤੁਹਾਨੂੰ 10 ਤੋਂ 15 ਮਿੰਟ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ ।
ਉਸ ਤੋਂ ਬਾਅਦ ਮਰੀਜ਼ ਨੂੰ ਬਾਹਰ ਲਿਜਾ ਕੇ ਥੋੜੀ ਕਸਰਤ ਕਰਵਾਣੀ ਹੈ ।ਉਸ ਨੂੰ ਚੱਲਣ ਦੀ ਕੋਸ਼ਿਸ਼ ਕਰਵਾਣੀ ਹੈ। ਚਾਹੇ ਮਰੀਜ਼ ਨਹੀਂ ਚੱਲ ਪਾ ਰਿਹਾ ਫਿਰ ਵੀ ਉਸ ਨੂੰ ਤੁਸੀਂ ਚਲਾਉਣ ਦੀ ਕੋਸ਼ਿਸ਼ ਕਰਵਾਣੀ ਹੈ। ਇਸ ਦੇ ਨਾਲ ਤੁਸੀਂ ਮਰੀਜ਼ ਨੂੰ ਹਰੀ ਸਬਜ਼ੀਆਂ ਅਤੇ ਫਲ ਬਹੁਤ ਜ਼ਿਆਦਾ ਸੇਵਨ ਕਰਵਾਣੇ ਹਨ। ਇਸ ਦੇ ਨਾਲ ਹੀ ਇਸ ਆਯੁਰਵੈਦਿਕ ਦਵਾਈ ਦਾ ਵੀ ਸੇਵਨ ਕਰਵਾਉਣਾ ਹੈ ਅਤੇ ਮਾਲਿਸ਼ ਕਰਨੀ ਹੈ ।ਤੁਸੀਂ ਦੇਖੋਗੇ ਕਿ ਥੋੜੇ ਦਿਨਾਂ ਵਿਚ ਮਰੀਜ਼ ਦਾ ਪੈਰਾਲਾਇਜ ਬਿਲਕੁਲ ਠੀਕ ਹੋ ਜਾਵੇਗਾ।