ਆਪਣੇ ਪਿਆਰ ਨੂੰ ਪਾਉਣ ਲਈ ਆਸਾਨ ਵਸੀਕਰਨ , ਇਲਾਚੀ ਅਤੇ ਲਾਲ ਕੱਪੜੇ ਨਾਲ ਕਰੋ ਇਹ ਉਪਾਅ ||

ਦੋਸਤੋ ਵਸ਼ੀਕਰਨ ਇੱਕ ਐਸਾ ਸ਼ਬਦ ਹੈ, ਇਸ ਦਾ ਮਤਲਬ ਹੈ ਕਰਨਾ ਜਾਂ ਫਿਰ ਕਰਵਾਉਣਾ। ਇਹ ਇਹੋ ਜਿਹੀ ਚੀਜ਼ ਹੈ ਜਿਸ ਦੇ ਅੰਦਰ ਤੰਤਰ ਮੰਤਰ ਵਿੱਦਿਆ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਸ ਦੇ ਵਿਚ ਬੁਰੀਆਂ ਆਤਮਾਵਾਂ ਬੁਰੀਆਂ ਚੀਜ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਬਹੁਤ ਜ਼ਿਆਦਾ ਪੈਸਾ ਵੀ ਖਰਚ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਬਹੁਤ ਬੁਰੀਆਂ ਜਗਾਵਾਂ ਬੁਰੇ ਥਾਵਾਂ ਤੇ ਬੁਰੀਆ ਚੀਜ਼ਾਂ ਦੇ ਨਾਲ ਵਸੀਕਰਨ ਕਰਨਾ ਪੈਂਦਾ ਹੈ।

ਦੋਸਤੋ ਇਸ ਤਰਾਂ ਬਿਲਕੁਲ ਵੀ ਨਹੀਂ ਹੈ ਵਸ਼ੀਕਰਨ ਬਹੁਤ ਹੀ ਜ਼ਿਆਦਾ ਆਸਾਨ ਅਤੇ ਸਭ ਤੋਂ ਸਰਲ ਤਰੀਕਾ ਹੈ, ਆਪਣੇ ਰੁੱਸੇ ਹੋਏ ਪ੍ਰੇਮੀ ਪ੍ਰੇਮਿਕਾ ਨੂੰ ,ਪਤੀ-ਪਤਨੀ ਨੂੰ ਮਾਤਾ ਪਿਤਾ ਨੂੰ, ਉਹ ਦੋਸਤ ਜਿਹੜੇ ਤੁਹਾਡੇ ਤੋਂ ਨਾਰਾਜ਼ ਹੋ ਗਏ ਹਨ ਉਹ ਦੁਸ਼ਮਣ ਜਿਹੜਾ ਤੁਹਾਡਾ ਬੁਰਾ ਸੋਚਦੇ ਹਨ, ਇਹਨਾਂ ਲੋਕਾਂ ਨੂੰ ਵੀ ਤੁਸੀਂ ਆਪਣੀ ਵਿੱਦਿਆ ਦੁਆਰਾ ਆਪਣੇ ਕੰਟਰੋਲ ਵਿੱਚ ਕਰ ਸਕਦੇ ਹੋ। ਤੁਸੀਂ ਇਸ ਦਾ ਸਹੀ ਢੰਗ ਨਾਲ ਉਪਯੋਗ ਕਰ ਸਕਦੇ ਹੋ। ਦੋਸਤੋ ਜਿਹੜਾ ਵਿਅਕਤੀ ਤੁਹਾਡੀ ਗੱਲ ਨਹੀਂ ਸੁਣਦਾ ਤੁਹਾਡੀ ਗੱਲ ਨਹੀਂ ਮੰਨਦਾ, ਤੁਸੀਂ ਕਿਸੇ ਨਾਲ ਬਹੁਤ ਚੰਗਾ ਵਿਵਹਾਰ ਕਰ ਰਹੇ ਹੋ ਫਿਰ ਵੀ ਉਹ ਤੁਹਾਡੇ ਨਾਲ ਪਿਆਰ ਨਹੀਂ ਕਰ ਰਿਹਾ ਹੈ, ਜੇਕਰ ਕੁਝ ਸਮੇਂ ਪਹਿਲਾਂ ਤੁਹਾਡੀ ਕਿਸੇ ਵਿਅਕਤੀ ਨਾਲ ਬਹੁਤ ਹੀ ਬਣਦੀ ਸੀ ਪਰ ਅੱਜ ਉਹ ਤੁਹਾਡੇ ਤੋਂ ਬਹੁਤ ਜ਼ਿਆਦਾ ਦੁਖੀ ਹੈ ਨਾਰਾਜ਼ ਹੈ, ਇਸ ਦੇ ਲਈ ਭਾਵੇਂ ਕੋਈ ਲੜਕਾ ਹੋਵੇ ਜਾਂ ਲੜਕੀ ਇਸਤਰੀ ਹੋਵੇ ਜਾਂ ਪੁਰਖ ਉਸ ਦੀ ਇੱਕ ਫੋਟੋ ਚਾਹੀਦੀ ਹੈ।

ਦੋਸਤੋ ਸਭ ਤੋਂ ਪਹਿਲਾਂ ਉਸ ਵਿਅਕਤੀ ਦੀ ਫੋਟੋ ਦੇ ਪਿੱਛੇ ਉਸ ਵਿਅਕਤੀ ਦਾ ਨਾਮ ਅਤੇ ਉਸ ਦੀ ਉਮਰ ਲਿਖ ਲੈਣੀ ਹੈ। ਉਸ ਤੋਂ ਬਾਅਦ ਤੁਸੀਂ ਇੱਕ ਲਾਲ ਰੰਗ ਦਾ ਰੁਮਾਲ ਜਾਂ ਫਿਰ ਕੱਪੜਾ ਲੈ ਲੈਣਾ ਹੈ। ਉਸ ਕੱਪੜੇ ਦੇ ਉੱਤੇ ਸੱਤ ਹਰੀ ਰੰਗ ਦੀ ਇਲਾਇਚੀ ਰੱਖ ਲੈਣੀਆਂ ਹਨ। ਇਸ ਲਾਲ ਕੱਪੜੇ ਦੇ ਉੱਤੇ ਹਰੀ ਇਲਾਇਚੀ ਰੱਖਣ ਤੋਂ ਬਾਅਦ ਉਸ ਵਿਅਕਤੀ ਜਿਸ ਦਾ ਤੁਸੀਂ ਵਸੀਕਰਨ ਕਰਨਾ ਚਾਹੁੰਦੇ ਹੋ, ਉਸ ਵਿਅਕਤੀ ਦੀ ਫੋਟੋ ਵੀ ਰੱਖ ਦੇਣੀ ਹੈ। ਉਸ ਤੋਂ ਬਾਅਦ ਤੁਸੀਂ ਸਿੱਧ ਕੀਤਾ ਹੋਇਆ ਵਸ਼ੀਕਰਨ ਮੰਤਰ ਪੜ੍ਹਨਾ ਹੈ। ਹਰ ਇਕ ਇਲਾਇਚੀ ਅਤੇ ਤੁਸੀਂ ਇਸ ਮੰਤਰ ਨੂੰ ਪੜ੍ਹਨਾ ਹੈ। ਹਰ ਇਕ ਇਲਾਇਚੀ ਤੇ ਮੰਤਰ ਨੂੰ ਪੜ੍ਹਨ ਤੋਂ ਬਾਅਦ, ਸਵਾ ਮੀਟਰ ਲਾਲ ਧਾਗੇ ਦੇ ਨਾਲ ਇਸ ਦੀ ਪੋਟਲੀ ਬਣਾ ਕੇ ਬੰਨ ਲੈਣਾ ਹੈ।

ਇਸ ਨੂੰ ਬੰਨਣ ਤੋਂ ਬਾਅਦ ਕਿਸੇ ਵੀ ਖਾਲੀ ਜਗਾ ਤੇ ਜਿਵੇਂ ਕਿ ਕੋਈ ਗਰਾਊਂਡ, ਪਾਰਕ, ਉਸ ਜਗ੍ਹਾ ਤੇ ਜਿੱਥੇ ਕਿਸੇ ਦੀ ਜ਼ਿਆਦਾ ਆਵਾਜਾਈ ਨਾ ਹੋਵੇ, ਜਾਂ ਫਿਰ ਇਹ ਕਹਿ ਲਵੋ ਕਿ ਇਹ ਰੱਖਦੇ ਹੋਏ ਤੁਹਾਨੂੰ ਕੋਈ ਵਿਅਕਤੀ ਨਾ ਦੇਖੇ। ਸ਼ਾਮ ਦੇ ਸਮੇਂ ਸੂਰਜ ਡੁੱਬਣ ਤੋਂ ਬਾਅਦ ਤੁਸੀਂ ਇਸ ਪੋਟਲੀ ਨੂੰ ਲੈ ਕੇ ਜਾਣਾ ਹੈ। ਇਹ ਵਸ਼ੀਕਰਨ ਕਰਨ ਤੋਂ ਬਾਅਦ ਤਿੰਨ ਦਿਨ ਦੇ ਅੰਦਰ-ਅੰਦਰ ਉਹ ਵਿਅਕਤੀ ਖੁਦ ਤੁਹਾਡੇ ਨਾਲ ਸੰਪਰਕ ਕਰੇਗਾ। ਉਹ ਖੁਦ ਤੁਹਾਨੂੰ ਮਿਲਣ ਲਈ ਆਏਗਾ ਤੁਹਾਨੂੰ ਫੋਨ ਕਰੇਗਾ। ਤੁਹਾਡੇ ਉਸ ਵਿਅਕਤੀ ਦੇ ਨਾਲ ਜਿੰਨੇ ਵੀ ਗਿਲੇ ਸ਼ਿਕਵੇ ਹਨ,- ਜੋ ਵੀ ਤਣਾਅ ਹੈ ਜੇਕਰ ਉਹ ਵਿਅਕਤੀ ਵਿਆਹ ਲਈ ਨਹੀਂ ਮੰਨ ਰਿਹਾ ਹੈਂ, ਜੇਕਰ ਉਹ ਤੁਹਾਡੇ ਨਾਲ ਪਿਆਰ ਦੀਆਂ ਗੱਲਾਂ ਨਹੀਂ ਕਰਦਾ, ਜੇਕਰ ਕੋਈ ਦੁਸ਼ਮਣੀ ਰੱਖਦਾ ਹੈ ਤਾਂ ਇਹ ਸਾਰੀ ਦੁਸ਼ਮਣੀ ਪਿਆਰ ਵਿੱਚ ਬਦਲ ਜਾਵੇਗੀ।

ਦੋਸਤੋ ਹਰੀ ਇਲਾਇਚੀ ਉੱਤੇ ਇਕ ਇਕ ਵਾਰੀ ਮੰਤਰ ਬੋਲਣਾ ਹੈ। ਇਸ ਦਾ ਮਤਲਬ ਹੈ ਸੱਤ ਇਲਾਇਚੀ ਉੱਤੇ ਸੱਤ ਵਾਰੀ ਮੰਤਰ ਦਾ ਜਾਪ ਕਰਨਾ ਹੈ। ਇਹ ਮੰਤਰ ਬਹੁਤ ਜਿਆਦਾ ਸ਼ਕਤੀਸ਼ਾਲੀ ਅਤੇ ਸਿੱਧ ਕੀਤਾ ਹੋਇਆ ਹੈ। ਤੁਸੀਂ ਇਸ ਨੰਬਰ ਤੇ ਵਟਸਐਪ ਵੀ ਕਰ ਸਕਦੇ ਹੋ। ਤੁਸੀਂ ਇਸ ਨੰਬਰ ਤੇ ਫੋਨ ਕਰਕੇ ਉਸ ਮੰਤਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ।

Leave a Reply

Your email address will not be published. Required fields are marked *