ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਔਰਤ ਦੇ ਇੱਕ ਐਸੇ ਢੰਗ ਨਾਲ ਰਾਤ ਨੂੰ ਸੌਂਣ ਦੇ ਕਾਰਨ ਘਰ ਵਿਚ ਬਹੁਤ ਜਿਆਦਾ ਅਮੀਰੀ ਆ ਜਾਂਦੀ ਹੈ। ਔਰਤ ਦੀ ਕਿਸੇ ਖਾਸ ਢੰਗ ਨਾਲ ਰਾਤ ਨੂੰ ਸੌਂਣ ਦੇ ਅਤੇ ਸਵੇਰੇ ਉੱਠ ਕੇ ਜੇਕਰ ਉਹ ਇੱਕ ਖਾਸ ਕੰਮ ਕਰਦੀ ਹੈ, ਉਸ ਵਿਅਕਤੀ ਦਾ ਘਰ ਕਦੀ ਵੀ ਕਰੋੜਪਤੀ ਬਣ ਸਕਦਾ ਹੈ।
ਦੋਸਤੋ ਨੀਂਦ ਇਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਹਰ ਇਨਸਾਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜਦੋਂ ਅਸੀ ਕੁਝ ਘੰਟੇ ਆਰਾਮ ਨਾਲ ਸੌਂ ਜਾਂਦੇ ਹਾਂ ਤਾਂ ਸਾਡੀ ਸਾਰੀ ਥਕਾਨ ਬਿਲਕੁਲ ਦੂਰ ਹੋ ਜਾਂਦੀ ਹੈ। ਇਕ ਵਾਰ ਸਾਡਾ ਸਾਰਾ ਸਰੀਰ ਰਿਲੈਕਸ ਹੋ ਜਾਂਦਾ ਹੈ ਅਤੇ ਦੁਬਾਰਾ ਕੰਮ ਕਰਨ ਲਈ ਫਿਰ ਤੋਂ ਤਿਆਰ ਹੋ ਜਾਂਦਾ ਹੈ। ਸਾਡੇ ਸਰੀਰ ਵਿੱਚ ਬਹੁਤ ਸਾਰੀ ਊਰਜਾ ਆ ਜਾਂਦੀ ਹੈ ।ਵੈਸੇ ਤਾਂ ਹਰ ਇਕ ਵਿਅਕਤੀ ਦਾ ਸੌਣ ਦਾ ਢੰਗ ਅਲੱਗ ਅਲੱਗ ਹੁੰਦਾ ਹੈ। ਕਈ ਵਾਰ ਅਚਾਨਕ ਹੀ ਨੀਂਦ ਬਹੁਤ ਜ਼ਿਆਦਾ ਆ ਜਾਂਦੀ ਹੈ ਕਿ ਵਿਅਕਤੀ ਕਿੱਥੇ ਵੀ ਸੌਂ ਜਾਂਦਾ ਹੈ।
ਸੋਣਾ ਵਿਅਕਤੀ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਖਾਣ ਦੇ ਲਈ ਭੋਜਨ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਹਿਲਾਵਾਂ ਦੇ ਕਿਹੜੇ ਢੰਗ ਨਾਲ ਸੌਣ ਦੇ ਨਾਲ ਸਭ ਤੋਂ ਜਲਦੀ ਕਾਮਯਾਬੀ ਹਾਸਲ ਹੁੰਦੀ ਹੈ। ਜਦੋਂ ਮਹਿਲਾ ਇਸ ਢੰਗ ਨਾਲ ਸੌਂਦੀ ਹੈ ਤਾਂ ਤੁਹਾਨੂੰ ਅਮੀਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਗੱਲ ਸ਼ਾਸਤਰਾਂ ਵਿੱਚ ਵੀ ਲਿਖੀ ਗਈ ਹੈ ਇਸ ਕਰਕੇ ਤੁਹਾਨੂੰ ਵੀ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ।
ਦੋਸਤੋ ਸ਼ਾਸਤਰਾਂ ਵਿਚ ਲਿਖਿਆ ਗਿਆ ਹੈ ਦੇਰ ਰਾਤ ਤੱਕ ਸੌਣ ਵਾਲੀ ਇਸਤਰੀ ਘਰ ਦੇ ਵਿਨਾਸ਼ ਦਾ ਕਾਰਨ ਬਣਦੀ ਹੈ। ਇਸ ਨਾਲ ਮਾਤਾ ਲਕਸ਼ਮੀ ਨਰਾਜ ਹੋ ਜਾਂਦੀ ਹੈ। ਜੇਕਰ ਬਿਨਾਂ ਕਿਸੇ ਵਜ੍ਹਾ ਤੋਂ ਦੇਰ ਰਾਤ ਤੱਕ ਕੋਈ ਮਹਿਲਾ ਜਾਗਦੀ ਹੈ ਤਾਂ ਤੁਹਾਡੇ ਘਰ ਵਿੱਚ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਇਸ ਕਰਕੇ ਕਿਸੇ ਵੀ ਮਹਿਲਾ ਨੂੰ ਦੇਰ ਰਾਤ ਤਕ ਨਹੀਂ ਜਾਗਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਦੋਸ਼ ਲੱਗਦਾ ਹੈ। ਰਾਤੀ ਜਲਦੀ ਸੌਂ ਕੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ।
ਦੋਸਤੋ ਚਾਹੇ ਤੁਹਾਡਾ ਜਿਹੜਾ ਮਰਜ਼ੀ ਧਰਮ ਕਿਉਂ ਨਾ ਹੋਵੇ ਪਰ ਜਿੱਥੇ ਮਹਿਲਾ ਜ਼ਿਆਦਾ ਸਮੇਂ ਤੱਕ ਸੌਣ ਦਾ ਸਮਾਂ ਬਤੀਤ ਕਰਦੀਆਂ ਹਨ ਉਸ ਜਗ੍ਹਾ ਤੇ ਕਦੀ ਵੀ ਰਾਹੂ ਕੇਤੂ ਸ਼ਨੀ ਦੀ ਦ੍ਰਿਸ਼ਟੀ ਪੈ ਸਕਦੀ ਹੈ। ਜਿਸ ਘਰ ਦੀ ਇਸਤਰੀ ਸਾਰਾ ਸਮਾਂ ਸੌਣ ਵਿੱਚ ਬਤੀਤ ਕਰ ਦਿੰਦੀ ਹੈ ।ਉਸ ਤੋਂ ਦੇਵੀ ਦੇਵਤਾ ਵੀ ਨਿਰਾਸ਼ ਹੋ ਜਾਂਦੇ ਹਨ। ਜਿਆਦਾ ਸੌਣ ਨਾਲ ਧਰਮ ਦੀ ਹਾਨੀ ਹੁੰਦੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਉਣ ਦਾ ਮੌਕਾ ਮਿਲਦਾ ਹੈ। ਦੋਸਤੋ ਰਾਤ ਨੂੰ ਸੌਣ ਤੋਂ ਪਹਿਲਾਂ ਕਦੀ ਵੀ ਨਕਾਰਾਤਮਕ ਭਰੀਆਂ ਗੱਲਾਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ।
ਇਸ ਤਰਾਂ ਕਰਨਾਂ ਨਕਾਰਾਤਮਕ ਸ਼ਕਤੀ ਹਾਵੀ ਹੁੰਦੀ ਹੈ ਅਤੇ ਤੁਹਾਡੇ ਸੁਪਨਿਆਂ ਵਿਚ ਆ ਕੇ ਤੁਹਾਡੇ ਉੱਤੇ ਹਾਵੀ ਹੋ ਸਕਦੀ ਹੈ। ਸੌਣ ਤੋਂ ਪਹਿਲਾਂ ਚੰਗੇ ਵਿਚਾਰ ਲੈ ਕੇ ਸੋਣਾ ਚਾਹੀਦਾ ਹੈ। ਇਸ ਨਾਲ ਕਾਮਯਾਬੀ ਹਾਸਿਲ ਹੁੰਦੀ ਹੈ। ਦੋਸਤੋ ਮੰਗਲਵਾਰ ਸ਼ਨੀਵਾਰ ਬੁਧਵਾਰ ਦੇ ਦਿਨ ਜਿੰਨਾ ਜਲਦੀ ਹੋ ਸਕੇ ਓਨੀ ਜਲਦੀ ਉੱਠਣਾ ਚਾਹੀਦਾ ਹੈ। ਸ਼ਾਸ਼ਤਰਾਂ ਦੇ ਅਨੁਸਾਰ ਇਹਨਾਂ ਦਿਨਾਂ ਵਿੱਚ ਦੇਰ ਨਾਲ ਉਠਣ ਦੇ ਵਿਅਕਤੀ ਨੂੰ ਦੋਸ਼ ਲੱਗਦੇ ਹਨ। ਇਹ ਵਿਅਕਤੀ ਨੂੰ ਬਰਬਾਦ ਕਰ ਸਕਦੇ ਹਨ। ਸਵੇਰ ਦੇ ਸਮੇਂ ਸਹੀ ਉੱਠਣ ਦਾ ਸਮਾ ਚਾਰ ਤੋਂ ਸਾਢੇ ਪੰਜ ਵਜੇ ਦਾ ਮੰਨਿਆ ਜਾਂਦਾ ਹੈ।
ਇਸ ਸਮੇਂ ਉਠਣ ਨਾਲ ਕਾਮਯਾਬੀ ਹਾਸਿਲ ਹੁੰਦੀ ਹੈ ।ਇਹ ਸਮਾਂ ਦੇਵਤਿਆਂ ਦਾ ਮੰਨਿਆ ਜਾਂਦਾ ਹੈ। ਜਦੋਂ ਕੋਈ ਇਸਤਰੀ ਪੂਰਬ ਦੱਖਣ ਦਿਸ਼ਾ ਵੱਲ ਸਿਰ ਕਰਕੇ ਸੌਂਦੀ ਹੈ, ਤਾਂ ਸਾਰਾ ਪਰਿਵਾਰ ਧੰਨ ਨਾਲ ਭਰ ਜਾਂਦਾ ਹੈ। ਇਹ ਦਿਸ਼ਾ ਇਸਤਰੀ ਤੇ ਪੁਰਖ ਦੋਨਾਂ ਲਈ ਚੰਗੀ ਮੰਨੀ ਜਾਂਦੀ ਹੈ। ਦੋਸਤੋ ਕਹਾਵਤ ਹੈ ਜੋ ਜਾਗਦਾ ਹੈ ਉਹ ਹੀ ਪਾਉਂਦਾ ਹੈ ਜੋ ਸੌਂਦਾ ਹੈ ਉਹ ਗਵਾ ਦਿੰਦਾ ਹੈਂ।