ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਤੁਹਾਨੂੰ ਸਾਵਣ ਖਤਮ ਹੋਣ ਤੋਂ ਪਹਿਲਾਂ ਨਮਕ ਦਾ ਇਹ ਉਪਾਅ ਜਰੂਰ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਸਾਵਣ ਦੇ ਮਹੀਨੇ ਵਿੱਚ ਨਮਕ ਦਾ ਇਹ ਉਪਾਅ ਕਰਦਾ ਹੈ ਤਾਂ ਉਹ ਇਸ ਮਹੀਨੇ ਵਿੱਚ ਧਨ ਨਾਲ ਮਾਲਾਮਾਲ ਹੋ ਜਾਂਦਾ ਹੈ। ਦੋਸਤੋ ਸਾਵਣ ਦਾ ਮਹੀਨਾ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਸ਼ਾਸਤ੍ਰਾਂ ਵਿੱਚ ਕਿਹਾ ਗਿਆ ਹੈ ਕਿ ਸਾਵਣ ਦੇ ਮਹੀਨੇ ਵਿਚ ਇਹ ਉਪਾਅ ਕਰਨ ਨਾਲ ਵਿਅਕਤੀ ਮਾਲੋ-ਮਾਲ ਹੋ ਜਾਂਦਾ ਹੈ।
ਸਾਵਣ ਦੇ ਮਹੀਨੇ ਵਿਚ ਨਮਕ ਦਾ ਇਹ ਪ੍ਰਯੋਗ ਵਿਅਕਤੀ ਦੇ ਘਰ ਵਿੱਚੋਂ ਦੁੱਖ-ਦਰਦ ਕਲੇਸ਼ ਖਤਮ ਕਰ ਦਿੰਦਾ ਹੈ ਅਤੇ ਧੰਨ ਨਾਲ ਭਰ ਦਿੰਦਾ ਹੈ। ਸਾਵਣ ਦੇ ਮਹੀਨੇ ਵਿਚ ਨਮਕ ਦਾ ਇਹ ਪ੍ਰਯੋਗ ਘਰ ਵਿੱਚ ਕੀਤਾ ਜਾਂਦਾ ਹੈ ਤੇ ਇਸ ਦਾ ਬਹੁਤ ਲਾਭ ਮਿਲਦਾ ਹੈ। ਦੋਸਤੋ ਸਾਵਣ ਦਾ ਮਹੀਨਾ ਵਾਰ ਵਾਰ ਨਹੀਂ ਆਉਂਦਾ ।ਇਹ ਸਾਲ ਵਿਚ ਇਕੋ ਵਾਰ ਆਉਂਦਾ ਹੈ। ਹੋਰ ਮਹੀਨਿਆਂ ਦੇ ਮੁਕਾਬਲੇ ਸਾਵਣ ਦੇ ਮਹੀਨੇ ਵਿਚ ਇਹ ਉਪਾਅ ਕਰਨ ਨਾਲ ਬਹੁਤ ਜਲਦੀ ਫਲ ਪ੍ਰਾਪਤ ਹੁੰਦਾ ਹੈ।
ਨਮਕ ਦਾ ਸੰਬੰਧ ਸੁਕਰ ਅਤੇ ਚੰਦਰਮਾ ਗ੍ਰਹਿ ਨਾਲ ਹੁੰਦਾ ਹੈ ।ਜੇਕਰ ਵਿਅਕਤੀ ਦਾ ਸ਼ੁਕਰ ਵਧੀਆ ਹੋ ਜਾਵੇ ਤਾਂ ਉਸ ਵਿਅਕਤੀ ਨੂੰ ਕਰੋੜਪਤੀ ਹੋਣ ਤੋਂ ਕੋਈ ਨਹੀਂ ਰੋਕ ਸਕਦ। ਸ਼ੁੱਕਰ ਗ੍ਰਹਿ ਵਿਅਕਤੀ ਨੂੰ ਧੰਨ ਨਾਲ ਮਾਲੋ-ਮਾਲ ਬਣਾਉਂਦਾ ਹੈ ਅਤੇ ਚੰਦਰਮਾ ਗ੍ਰਹਿ ਆਰਥਿਕ ਸਥਿਤੀ ਮਜ਼ਬੂਤ ਕਰਦਾ ਹੈ। ਇਸ ਲਈ ਸਾਵਣ ਦੇ ਮਹੀਨੇ ਵਿੱਚ ਸ਼ੁੱਕਰਵਾਰ ਵਾਲੇ ਦਿਨ ਨਮਕ ਨੂੰ ਕਿਸੇ ਵੱਡੇ ਬਜ਼ੁਰਗ ਉੱਤੋਂ ਸੱਤ ਵਾਰੀ ਵਾਰ ਕੇ ਕਿਸੇ ਕਾਗਜ਼ ਵਿੱਚ ਲਪੇਟ ਕੇ ਰੱਖ ਲਵੋ, ਉਸ ਵਿਚ ਇਕ ਕਿਲੋ ਚਾਵਲ ,ਢਾਈ ਸੌ ਗ੍ਰਾਮ ਕਾਲੀ ਦਾਲ, 50 ਗ੍ਰਾਮ ਸੁੱਕੀ ਲਾਲ ਮਿਰਚ ਅਤੇ ਕੁਝ ਦਕਸ਼ਣਾਂ ਵਿਚ ਵੀ ਨਾਲ ਦੇਣਾ ਚਾਹੀਦਾ ਹੈ।
ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ੁੱਕਰਵਾਰ ਦੇ ਦਿਨ ਕਿਸੇ ਗਰੀਬ ਨੂੰ ਦਾਨ ਵਿਚ ਦੇ ਦੇਣੀਆਂ ਹਨ ।ਧਿਆਨ ਰਹੇ ਕਿ ਇਹ ਉਪਾਏ ਸਿਰਫ ਸਾਵਨ ਦੇ ਮਹੀਨੇ ਵਿੱਚ ਹੀ ਕਰਨਾ ਹੈ। ਉਸ ਤੋਂ ਬਾਅਦ ਚੁੱਪ ਕਰਕੇ ਤੁਸੀਂ ਘਰ ਆ ਜਾਣਾ ਹੈ ।ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਉਣ ਲੱਗਿਆ ਹੈ ।ਘਰ ਵਿੱਚ ਸੁੱਖ ਸਮਰਿੱਧੀ ਆਣ ਲੱਗੀ ਹੈ। ਮਾਤਾ ਲਕਸ਼ਮੀ ਦੀ ਵੀ ਤੁਹਾਡੇ ਉੱਤੇ ਬਹੁਤ ਜ਼ਿਆਦਾ ਕਿਰਪਾ ਹੋਵੇਗੀ ।ਇਹ ਉਪਾਅ ਤੁਸੀਂ ਚੁੱਪ-ਚਾਪ ਕਰਨਾ ਹੈ ।
ਕਿਸੇ ਨੂੰ ਵੀ ਨਹੀਂ ਦਸਣਾ ਹੈ। ਜੇਕਰ ਤੁਸੀਂ ਇਹ ਉਪਾਅ ਬਾਰੇ ਕਿਸੇ ਨੂੰ ਦੱਸਦੇ ਹੋ ਤਾਂ ਤੁਹਾਡਾ ਇਹ ਉਪਾਅ ਵਿਅਰਥ ਹੋ ਜਾਵੇਗਾ। ਕਾਲੀ ਦਾਲ ਦਾ ਸਬੰਧ ਸ਼ਨੀ ਨਾਲ ਅਤੇ ਲਾਲ ਮਿਰਚ ਦਾ ਸੰਬੰਧ ਤੁਹਾਡੀ ਕੁੰਡਲੀ ਨਾਲ ਹੁੰਦਾ ਹੈ, ਨਮਕ ਦਾ ਸੰਬੰਧ ਸ਼ੁਕਰ ਅਤੇ ਚੰਦਰਮਾ ਨਾਲ ਅਤੇ ਚਾਵਲ ਦਾ ਸਬੰਧ ਮਾਤਾ ਲਕਸ਼ਮੀ ਨਾਲ ਹੁੰਦਾ ਹੈ। ਕਾਲੀ ਦਾਲ ਦਾਨ ਵਿੱਚ ਦੇਣ ਨਾਲ ਸ਼ਨੀ ਦੇਵ ਸ਼ਾਂਤ ਹੁੰਦੇ ਹਨ ।ਚਾਵਲ ਦਾਨ ਵਿੱਚ ਦੇਣ ਨਾਲ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ। ਲਾਲ ਮਿਰਚ ਦਾਨ ਕਰਨ ਨਾਲ ਕੁੰਡਲੀ ਵਿੱਚੋਂ ਸਾਰੀ ਕਮੀਆਂ ਦੂਰ ਹੁੰਦੀਆਂ ਹਨ ।
ਨਮਕ ਦਾਨ ਵਿੱਚ ਦੇਣ ਨਾਲ ਸੁਕਰ ਅਤੇ ਚੰਦਰਮਾ ਮਜ਼ਬੂਤ ਹੁੰਦੇ ਹਨ। ਜੇਕਰ ਤੁਸੀਂ ਸਾਵਣ ਦੇ ਮਹੀਨੇ ਵਿਚ ਇਹ ਉਪਾਅ ਕਰਦੇ ਹੋ ਤਾਂ ਤੁਹਾਨੂੰ ਧਨੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਤੁਸੀਂ ਕੁਝ ਹੀ ਸਮੇਂ ਵਿੱਚ ਉਚੀ ਬੁਲੰਦੀਆਂ ਰੁਤਬੇ ਨੂੰ ਪ੍ਰਾਪਤ ਕਰ ਲਵੋਗੇ। ਇਹ ਉਪਾਏ ਤੁਹਾਨੂੰ ਦਿਲ ਤੋਂ ਕਰਨਾ ਹੈ ਤੁਹਾਨੂੰ ਜ਼ਰੂਰ ਲਾਭ ਮਿਲੇਗਾ।