ਇਕ ਔਰਤ ਦੱਸਿਆ ਕੈਨੇਡਾ ਦੇ ਵਿਚ ਹੋ ਰਿਹਾ ਕਈ ਸਕੂਲਾਂ ਦੇ ਵਿੱਚ ਅਜਿਹਾ ਕੰਮ ਪਰ ਉੱਥੇ ਉਨ੍ਹਾਂ ਦੀ ਸਰਕਾਰ ਕੁਝ ਵੀ ਨਹੀਂ ਕਰ ਰਹੀ ਉਨ੍ਹਾਂ ਨੂੰ ਕੋਈ ਵੀ ਰੋਕ ਨਹੀਂ ਲਗਾਈ ਜਾ ਰਹੀ। ਸ਼ਰੇਆਮ ਓਥੇ ਪੜ੍ਹਨ ਵਾਲੇ ਬੱਚੇ ਮੁੰਡੇ ਕੁੜੀਆਂ ਅਜਿਹਾ ਕੁਝ ਕਰ ਰਹੇ ਹਨ
ਉਨ੍ਹਾਂ ਦੱਸਿਆ ਕਿ ਇਹ ਸਕੂਲ ਸਮੇਂ ਦੇ ਵਿੱਚ ਪਿੱਛੇ ਪਾਰਕ ਦੇ ਵਿਚ ਜਾ ਕੇ ਡਰੱਗ ਲੈਂਦੇ ਹਨ ਅਤੇ ਉਸ ਤੋਂ ਬਾਅਦ ਜਾ ਕੇ ਇਹ ਕਲਾਸਾਂ ਦੇ ਵਿਚ ਬੈਠਦੇ ਹਨ ਪੜ੍ਹਨ ਦੇ ਲਈ। ਤੁਹਾਨੂੰ ਲਗਦਾ ਹੈ ਜੇਕਰ ਕਲਾਸ ਦੇ ਵਿਚ ਬੈਠੇ ਬੰਦੇ ਡਰੱਗ ਕਰ ਕੇ ਬੈਠੇ ਹਨ ਤੇ ਦੋ ਬੰਦੇ ਪੜ੍ਹਨ ਵਾਲੇ ਹਨ ਕਿ ਉਹ ਪੜ ਪਾਉਣਗੇ। ਉਹ ਕਹਿੰਦੇ ਹਾਂ
ਜਦੋਂ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜਦੇ ਹਾਂ ਤਾਂ ਸਾਨੂੰ ਇਸ ਤਰਾਂ ਲੱਗਦਾ ਹੈ ਕਿ ਇਹ ਪਿਕਨਿਕ ਮਨਾਉਣ ਜਾ ਰਹੇ ਹਨ ਨਾ ਕਿ ਪੜ੍ਹਨ ਜਾ ਰਹੇ ਹਨ। ਇਹ ਬਹੁਤ ਗਲਤ ਗੱਲ ਹੈ ਕਿ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਰੋਕਿਆ ਜਾ ਰਿਹਾ ਅਤੇ ਉਹ ਡਰੱਗ ਕਰਕੇ ਸਕੂਲਾਂ ਦੇ ਵਿੱਚ ਐਂਟਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਰੋਕ ਨਹੀਂ ਲਗਾਈ ਜਾ ਰਹੀ।
ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਸਰਕਾਰ ਨੂੰ ਐਥੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਕੁਝ ਸਖ਼ਤੀਆਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਬਚੇ ਸਾਡੇ ਪੜ੍ਹਨ ਕੁਝ ਹੋਰ ਗਲਤ ਕੰਮ ਨਾ ਕਰਨ। ਜਿਵੇਂ ਹੁਣ ਸਾਡੇ ਬੱਚੇ ਸਕੂਲਾਂ ਦੇ ਬਚਾਉਂਦੇ ਹਨ ਸਾਨੂੰ ਨਹੀਂ ਪਤਾ ਕਿ ਉਹ ਕੀ ਕੁਝ ਕਰਦੇ ਹਨ ਇਹ ਸਭ ਉਸ ਦੇ ਅਧਿਆਪਕਾਂ ਦਾ ਹੁੰਦਾ ਹੈ ਬੱਚਿਆਂ ਨੂੰ ਸਾਂਭ ਕੇ ਰੱਖਣ।
ਪਰ ਉਹ ਤਾਂ ਆਪ ਇਨ੍ਹਾਂ ਬੱਚਿਆਂ ਦੇ ਨਾਲ ਲੱਗ ਜਾਂਦੇ ਹੱਸੀ ਮਜਾਕ ਕਰਨ ਕਿ ਉਂਹ ਸਵਾਹ ਪੜ੍ਹਨਗੇ। ਉਹਨਾਂ ਕਿਹਾ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਹਰ ਇੱਕ ਬੱਚਾ ਇਸ ਤਰ੍ਹਾਂ ਕਰਦਾ ਹੈ ਕੁਝ ਬੱਚੇ ਹਨ ਜਿਹੜੇ ਇਸ ਤਰ੍ਹਾਂ ਕਰਦੇ ਹਨ ਅਤੇ ਬਾਕੀ ਸਾਰੇ ਬੱਚਿਆਂ ਨੂੰ ਵਿਗਾੜ ਰਹੇ ਹਨ।
https://youtu.be/Q0JCoE9lxTs