ਹੈਲੋ ਦੋਸਤ ਤੁਹਾਡਾ ਸੁਆਗਤ ਹੈ ਦੋਸਤੋ ਜੇਕਰ ਤੁਸੀਂ ਆਪਣੇ ਦੰਦਾਂ ਦੇ ਦ ਰ ਦ ਤੋਂ ਜਾਂ ਫਿਰ ਆਪਣੇ ਦੰਦਾਂ ਦੀ sen siti vity ਤੋਂ ਬਹੁਤ ਜ਼ਿਆਦਾ ਪ੍ਰੇ ਸ਼ਾ ਨ ਹੋ। ਜੇਕਰ ਤੁਹਾਡੇ ਦੰਦਾਂ ਵਿੱਚ ਠੰਡਾ ਗਰਮ ਲੱਗਦਾ ਹੈ। ਜੇਕਰ ਤੁਸੀਂ ਕੁਝ ਵੀ ਖਾਂਦੇ ਹੋ ਉਹ ਤੁਹਾਡੇ ਦੰਦਾਂ ਤੇ ਬਹੁਤ ਜ਼ਿਆਦਾ ਗਰਮ ਜਾਂ ਠੰਡਾ ਲਗਦਾ ਹੈ। ਜਿਸ ਦੇ ਕਾਰਨ ਤੁਸੀਂ ਕੁਝ ਵੀ ਸਹੀ ਤਰੀਕੇ ਨਾਲ ਖਾ ਪੀ ਨਹੀਂ ਪਾਉਂਦੇ। ਇਸ ਦੇ ਲਈ ਅਸੀਂ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਦੇਸੀ ਘਰੇਲੂ ਨੁਸਕਾ ਸਾਂਝਾ ਕਰਾਂਗੇ। ਇਹ ਘਰੇਲੂ ਨੁਸਖਾ ਬਹੁਤ ਜ਼ਿਆਦਾ ਅਸਰਦਾਰ ਹੈ ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਪੰਜ-ਦਸ ਮਿੰਟ ਦੇ ਅੰਦਰ ਹੀ ਤੁਹਾਨੂੰ ਰਾਹਤ ਮਿਲ ਜਾਂਦੀ ਹੈ। ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਦੰਦਾਂ ਵਿੱਚ ਠੰਡਾ ਗਰਮ ਬਿਲਕੁਲ ਵੀ ਨਹੀਂ ਲੱਗੇਗਾ। ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਕਿਸੇ ਕਿਸਮ ਦੀ ਦਵਾਈ ਦੀ ਵੀ ਜ਼ਰੂਰਤ ਨਹੀਂ ਪਵੇਗੀ।
ਦੋਸਤੋ ਇਸ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਸਾਨੂੰ ਅਮਰੂਦ ਦੇ ਪੱਤਿਆਂ ਦੀ ਜ਼ਰੂਰਤ ਪਵੇਗੀ ।ਅਮਰੂਦ ਦੇ ਪੱਤੇ ਤੁਹਾਨੂੰ ਅਸਾਨੀ ਨਾਲ ਕਿਤੋਂ ਵੀ ਮਿਲ ਜਾਣਗੇ। ਦੋਸਤੋ ਜੇਕਰ ਤੁਸੀਂ ਅਮਰੂਦ ਦੇ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਜੇਕਰ ਤੁਸੀਂ ਇਸ ਪਾਣੀ ਦੇ ਨਾਲ ਆਪਣੇ ਦੰਦਾਂ ਵਿੱਚ ਕੁਰਲਾ ਕਰਦੇ ਹੋ ਤਾਂ ਤੁਹਾਡੇ ਦੰਦਾਂ ਵਿੱਚ ਠੰਡਾ ਗਰਮ ਲੱਗਣ ਦੀ ਸ ਮੱ ਸਿਆ ਠੀਕ ਹੋ ਜਾਂਦੀ ਹੈ। ਜੇਕਰ ਤੁਹਾਡੇ ਮਸੂੜਿਆਂ ਵਿਚ ਸੋ ਜ਼ ਹੈ ਤੁਹਾਡੇ ਦੰਦ ਹਿਲਦੇ ਹਨ, ਜੇਕਰ ਦੰਦਾਂ ਵਿੱਚੋਂ ਮਸੂੜਿਆਂ ਵਿੱਚੋਂ ਖੂਨ ਆਉਂਦਾ ਹੈ ਇਹ ਸਾਰੀ ਸਮੱ ਸਿਆ ਵਾਂ ਠੀਕ ਹੋ ਜਾਣਗੀਆਂ।
ਦੋਸਤੋ ਜੇਕਰ ਤੁਹਾਡੇ ਦੰਦਾਂ ਤੇ ਠੰਢਾ ਗਰਮ ਦੀ ਸ ਮੱ ਸਿਆ ਜਿਆਦਾ ਹੈ ਤਾਂ ਤੁਸੀਂ ਅਮਰੂਦ ਦੇ ਪੱਤੇ ਲੈ ਲੈਣੇ ਹਨ। ਤੁਸੀਂ ਇੱਕੋ ਵਾਰ ਜ਼ਿਆਦਾ ਪੱਤੇ ਲਿਆ ਕੇ ਉਸ ਨੂੰ ਫਰਿਜ ਵਿਚ ਵੀ ਰੱਖ ਸਕਦੇ ਹੋ। ਇਹਨਾਂ ਪੱਤਿਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰ ਲੈਣਾ ਹੈ। ਕਿਉਂਕਿ ਤੁਸੀਂ ਨਾ ਪੱਤਿਆਂ ਨੂੰ ਚਬਾਉਣਾ ਹੈ ਇਸ ਕਰਕੇ ਤੁਸੀਂ ਤਾਜ਼ੇ ਪੱਤੇ ਹੀ ਲੈਣੇ ਹਨ। ਜਦੋਂ ਵੀ ਤੁਸੀਂ ਚਾਹ ਕੌਫੀ ਗਰਮ ਚੀਜ਼ ਦਾ ਸੇਵਨ ਕਰਨਾ ਹੈ ਜਾਂ ਫਿਰ ਆਈਸਕ੍ਰੀਮ ਵਰਗੀਆਂ ਠੰਢੀਆਂ ਚੀਜ਼ਾਂ ਦਾ ਸੇਵਨ ਕਰਨਾ ਹੈ, ਜਾਂ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਦੰਦਾਂ ਵਿੱਚ ਠੰਡਾ ਗਰਮ ਲੱਗਦੀਆਂ ਹਨ, ਉਹਨਾਂ ਨੂੰ ਖਾਣ ਤੋਂ ਪਹਿਲਾਂ ਇਕ ਅਮਰੂਦ ਦਾ ਪੱਤਾ ਚੰਗੀ ਤਰ੍ਹਾਂ ਧੋ ਕੇ, ਜਿੱਥੇ ਵੀ ਤੁਹਾਡੇ ਦੰਦਾਂ ਤੇ ਠੰਢਾ ਗਰਮ ਲੱਗਦਾ ਹੈ ਉਸ ਅਮਰੂਦ ਦੇ ਪੱਤੇ ਨੂੰ ਪਾਨ ਦੀ ਤਰ੍ਹਾਂ , ਆਪਣੇ ਦੰਦਾਂ ਦੇ ਨੀਚੇ ਦਬਾ ਲੈਣਾ ਹੈ, ਇਸ ਨੂੰ ਹਲਕਾ-ਹਲਕਾ ਚਬਾਉਣਾ ਹੈ, ਇਸ ਦਾ ਰਸ ਤੁਹਾਡੇ ਦੰਦਾਂ ਤੇ ਮਸੂੜਿਆਂ ਤੇ ਲੱਗਣਾ ਚਾਹੀਦਾ ਹੈ।
ਦੋਸਤੋ ਜੇਕਰ ਇਕ ਮਿੰਟ ਦੇ ਲਈ ਤੁਸੀਂ ਇਸ ਪੱਤੇ ਨੂੰ ਚਬਾਉਂਦੇ ਹੋਏ ਇਸ ਦਾ ਰਸ ਆਪਣੇ ਦੰਦਾਂ ਤੇ ਲਗਾਉਂਦੇ ਹੋ ਤਾਂ ਤੁਹਾਨੂੰ ਜਿੰਨੀ ਮਰਜ਼ੀ ਦੰਦਾਂ ਤੇ sensitivity ਦੀ ਸਮੱ ਸਿਆ ਹੋਵੇ, ਉਹ ਬਿਲਕੁਲ ਠੀਕ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਇਸ ਪੱਤੇ ਨੂੰ ਕੱਢ ਦੇਣਾ ਹੈ। ਉਸ ਤੋਂ ਬਾਅਦ ਤੁਸੀ ਮੂੰਹ ਦੇ ਵਿੱਚ ਕੁਰਲੀ ਨਹੀਂ ਕਰਨੀ ਹੈ। ਉਸ ਤੋਂ ਬਾਅਦ ਜੋ ਵੀ ਤੁਸੀਂ ਠੰਡਾ ਗਰਮ ਖਾਣਾ ਖਾਣਾ ਸੀ ਉਸ ਨੂੰ ਖਾ ਸਕਦੇ ਹੋ। ਤੁਸੀਂ ਦੇਖੋਗੇ ਜਦੋਂ ਤੁਸੀਂ ਇਸ ਪੱਤੇ ਦਾ ਇਸਤੇਮਾਲ ਕਰਨ ਤੋਂ ਬਾਅਦ ਕੁਝ ਵੀ ਖਾਓਗੇ ਤਾਂ ਤੁਹਾਡੇ ਦੰਦਾ ਨੂੰ ਠੰਡਾ ਗਰਮ ਬਿਲਕੁਲ ਵੀ ਨਹੀਂ ਲੱਗੇਗਾ।
ਦੋਸਤੋ ਜੇਕਰ ਲਗਾਤਾਰ 10 ਤੋਂ 15 ਦਿਨ ਤੁਸੀਂ ਇਸ ਅਮਰੂਦ ਦੇ ਪੱਤਿਆਂ ਨੂੰ ਚਬਾਉਂਂਦੇ ਹੋ ਤਾਂ ਤੁਹਾਡੇ ਦੰਦਾਂ ਵਿੱਚ ਠੰਢਾ ਗਰਮ ਲੱਗਣ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਹੈ। ਇਸ ਦੇ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਇਹ ਸਮੱਸਿਆ ਬਿਲਕੁਲ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਦੋਸਤੋ ਇਹ ਘਰੇਲੂ ਨੁਸਖਾ ਬਹੁਤ ਜ਼ਿਆਦਾ ਅਸਰਦਾਰ ਹੈ। ਇਹ ਦਵਾਈ ਨਾਲੋਂ ਕਈ ਗੁਣਾ ਜ਼ਿਆਦਾ ਫ਼ਾਇਦਾ ਕਰਦਾ ਹੈ। ਇਸ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਹਾਡੇ ਦੰਦਾਂ ਦੇ ਵਿੱਚ ਠੰਡਾ ਗਰਮ ਲਗਣਾ ਬੰਦ ਹੋ ਜਾਵੇਗਾ ਨਾਲ ਹੀ ਦੰਦਾਂ ਵਿਚ ਜੇਕਰ ਦਰਦ ਹੁੰਦਾ ਹੈ ਉਹ ਵੀ ਠੀਕ ਹੋ ਜਾਵੇਗਾ।