ਆਓ ਦੋਸਤੋ ਜਾਣਦੇ ਹਾਂ ਕੁਝ ਐਸੇ ਪ੍ਰਸ਼ਨ ਜਿਨ੍ਹਾਂ ਨੂੰ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ। ਅਤੇ ਇਹਨਾਂ ਦੀ ਵਰਤੋਂ ਕਰਕੇ ਤੁਸੀਂ ਵੱਡੇ ਵੱਡੇ ਅਹੁਦੇ ਲੈਣ ਦੇ ਲਈ ਕਾਮਯਾਬ ਵੀ ਹੋ ਸਕਦੇ ਹੋ।
1. ਕੰਨਿਆ ਕੁਮਾਰੀ ਦਾ ਪ੍ਰਾਣਾਂ ਨਾਮ ਕੀ ਸੀ1.ਕੇਪ ਕਮੇਟੀਅਨ ਕੰਨਿਆ ਕੁਮਾਰੀ ਦਾ ਪੁਰਾਣਾ ਨਾਮ ਸੀ2. ਭਾਰਤ ਦੇ ਵਿੱਚ ਕਰਕ ਰੇਖਾ ਤੇ ਸਥਿਤ ਕਿਹੜਾ ਸ਼ਹਿਰ ਹੈ.
2. ਭਾਰਤ ਦੇ ਵਿੱਚ ਕਰਕ ਰੇਖਾ ਤੇ ਸਥਿਤ ਸ਼ਹਿਰ ਰਾਚੀ ਹੈ.3. ਬੰਦੇ ਦੀ ਖੋਪੜੀ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ.3. ਬੰਦੇ ਦੀ ਖੋਪੜੀ ਦੇ ਵਿੱਚ ਅੱਠ ਹੱਡੀਆਂ ਹੁੰਦੀਆਂ ਹਨ.
4. ਦੇਸ਼ ਬਧੂੰ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ।4. ਚਿਤਰੰਜਨ ਦਾਸ ਨੂੰ ਦੇਸ਼ ਬੰਦੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ.5. ਬੰਦੇ ਦਾ ਅਜਿਹਾ ਕਿਹੜਾ ਅੰ ਹੈ ਜਿਹੜਾ ਕਦੇ ਵੀ ਨਸ਼ਟ ਨਹੀਂ ਹੋ ਸਕਦਾ।
5. ਬੰਦੇ ਦਾ ਅਜਿਹਾ ਅੰਗ ਉਸ ਦੇ ਨੋਹ ਹਨ ਜਿਹੜੇ ਕਦੇ ਵੀ ਨਸ਼ਟ ਨਹੀਂ ਹੁੰਦੇ.6. ਨੋਬਲ ਪੁਰਸਕਾਰ ਪਾਉਣ ਵਾਲੇ ਪਹਿਲੇ ਵਿਅਕਤੀ ਕਿਹੜੇ ਸੀ.
6. ਨੋਬਲ ਪੁਰਸਕਾਰ ਪਾਉਣ ਵਾਲੇ ਪਹਿਲੇ ਵਿਅਕਤੀ ਰਵਿੰਦਰ ਨਾਥ ਟੈਗੋਰ ਸੀ.8. ਦਿੱਲੀ ਦੀ ਜਾਮਾ ਮਸਜਿਦ ਦਾ ਨਿਰਮਾਣ ਕਿਨੇ ਕਰ ਆਇਆ ਸੀ।
8. ਦਿੱਲੀ ਦੀ ਜਾਮਾ ਮਸਜਿਦ ਦਾ ਨਿਰਮਾਣ ਸ਼ਾਹ ਜਹਾਨ ਨੇ ਕਰਾਇਆ ਸੀ.9. ਸਰੀਰ ਦੇ ਕਿਹੜੇ ਅੰਤੇ ਪਸੀਨਾ ਕਦੇ ਵੀ ਨਹੀਂ ਆਉਂਦਾ।9.ਬੁੱਲਾਂ ਦੇ ਉੱਤੇ ਕਦੇ ਵੀ ਪਸੀਨਾ ਨਹੀਂ ਆਉਂਦਾ।