ਦੋਸਤੋ ਕੁਜ ਇਹੋ ਜਿਹੇ ਸਵਾਲ ਜੋ ਬਹੁਤ ਘਟ ਲੋਕਾਂ ਨੂੰ ਪਤਾ ਹੁੰਦੇ ਹਨ ਅੱਪਾਂ ਨੂੰ ਪੇਪਰਾਂ ਵਿਚ ਸਕੂਲ ਪਰਦੇ ਆ ਓਦੋ ਵੀ ਪੁੱਛੇ ਜਾਂਦੇ ਹਨ ਤੇ ਅੱਜ ਦੇ ਸਮੇ ਚ ਪਤਾ ਹੋਣੇ ਜਰੂਰ ਨੇ ਅੱਜ ਤੁਹਾਨੂੰ ਪੁੱਛਦੇ ਆ ਕੁਜ ਇਹੋ ਜਿਹੇ ਤੇ ਸਾਨੂ ਦੱਸੋ
1.ਐਸ ਡੀ ਐਮ ਦੀ ਸੈਲਰੀ ਕਿੰਨੀ ਹੁੰਦੀ ਹੈ। 1.ਐਸ ਡੀ ਐਮ ਦੀ ਸੈਲਰੀ ਸਿਰਫ 40 ਹਜ਼ਾਰ ਰੁਪਏ ਹੁੰਦੀ ਹੈ।2. ਕਿਹੜੇ ਵਿਟਾਮਿਨ ਦੀ ਕਮੀ ਦੇ ਕਾਰਨ ਬਾਲ ਚਿੱਟੇ ਹੋਣ ਲੱਗਦੇ ਹਨ.
2. ਵਿਟਾਮਿਨ ਬੀ 3 ਦੀ ਕਮੀ ਦੇ ਨਾਲ ਵਾਲ ਚਿੱਟੇ ਹੋਣ ਲੱਗਦੇ ਹਨ.3. ਕਿਹੜੇ ਵਿਟਾਮਿਨ ਦੇ ਨਾਲ ਕਿਡਨੀ ਬਹੁਤ ਹੀ ਸਹੀ ਤਰੀਕੇ ਨਾਲ ਕੰਮ ਕਰਦੀ ਰਹਿੰਦੀ ਹੈ।
3. b12 ਜੇਕਰ ਕਿਦਨੀ ਨੂੰ ਸਹੀ ਮਾਤਰਾ ਦੇ ਵਿੱਚ ਮਿਲਦਾ ਰਹੇ ਤਾਂ ਕਿਨੀਸਹੀ ਤਰੀਕੇ ਨਾਲ ਕੰਮ ਕਰਦੀ ਰਹਿੰਦੀ ਹੈ.4. ਕਿਹੜੇ ਫਰੂਟ ਦੇ ਵਿੱਚ ਸਭ ਤੋਂ ਵੱਧ ਵਿਟਾਮਿਨ ਹੁੰਦੇ ਹਨ.
4. ਪਪੀਤੇ ਫਰੂਟ ਦੇ ਵਿੱਚ ਸਭ ਤੋਂ ਵੱਧ ਵਿਟਾਮਿਨ ਹੁੰਦੇ ਹਨ.5. ਹੱਡੀਆਂ ਕਿਹੜੇ ਵਿਟਾਮਿਨ ਦੇ ਨਾਲ ਮਜ਼ਬੂਤ ਹੁੰਦੀਆਂ ਹਨ.5. ਹੱਡੀਆਂ ਵਿਟਾਮਿਨ ਡੀ ਦੇ ਨਾਲ ਮਜ਼ਬੂਤ ਹੁੰਦੀਆਂ ਹਨ.
6. ਮਨੁੱਖ ਦੇ ਕਿਹੜੇ ਅੰਗ ਦੇ ਵਿਚ ਇਕ ਵੀ ਹੱਡੀ ਨਹੀਂ ਹੁੰਦੀ.6. ਜੀਭ ਦੇ ਵਿੱਚ ਇੱਕ ਵੀ ਹੱਡੀ ਨਹੀਂ ਹੁੰਦੀ.7. ਲਾਲ ਕਿਲਾ ਭਾਰਤ ਤੋਂ ਇਲਾਵਾ ਕਿਹੜੇ ਦੇਸ਼ ਦੇ ਵਿਚ ਸਥਿਤ ਹੈ7. ਲਾਲ ਕਿਲਾ ਭਾਰਤ ਤੋਂ ਅਲਾਵਾ ਪਾਕਿਸਤਾਨ ਦੇਸ਼ ਦੇ ਵਿਚ ਸਥਿਤ ਹੈ.
8. ਝੂਠਾ ਸੋਨਾ ਕਿਨੂੰ ਕਿਹਾ ਜਾਂਦਾ ਹੈ।8. ਝੂਠਾ ਸੌਨਾ ਆਇਰਨ ਸਫਾਈਡ ਨੂੰ ਕਿਹਾ ਜਾਂਦਾ ਹੈ।9. ਸਭ ਤੋਂ ਵੱਡੀਆਂ ਅੱਖਾਂ ਕਿਹੜੇ ਪ੍ਰਾਣੀ ਦੀਆਂ ਹੁੰਦੀਆਂ ਹਨ।।9. ਸਭ ਤੋਂ ਵੱਡੀਆਂ ਅੱਖਾਂ ਹਿਰਨ ਦੀਆਂ ਹੁੰਦੀਆਂ ਹਨ।