ਜੋ ਲੋਕ ਆਪਣੇ ਸਿਰਹਾਣੇ ਦੇ ਹੇਠਾਂ ਇਹ 3 ਚੀਜੇ ਰੱਖ ਕੇ ਸੋਂਦੇ ਹਨ ਉਨ੍ਹਾਂ ਦੇ ਘਰ ਵਿੱਚ ਪੈਸਾ ਦੀ ਕਮੀ ਨਹੀਂ ਰਹਿੰਦੀ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਹਰ ਕੋਈ ਵਿਅਕਤੀ ਆਪਣੀ ਜ਼ਿੰਦਗੀ ਦੇ ਵਿਚ ਸੁਖੀ ਅਤੇ ਸਫ਼ਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਉਹ ਜਿੰਦਗੀ ਵਿੱਚ ਬਾਰ ਬਾਰ ਅਸਫਲ ਹੋਣ ਲਈ ਯਤਨ ਕਰਦੇ ਰਹਿੰਦੇ ਹਨ ਅਤੇ ਕਈ ਵਾਰੀ ਅਸਫਲ ਹੋ ਜਾਂਦੇ ਹਨ। ਇਸ ਤਰ੍ਹਾਂ ਸਾਡੀ ਕੁੰਡਲੀ ਦੇ ਵਿੱਚ ਹੋਣ ਵਾਲੇ ਦੋਸ਼ ਦੇ ਕਾਰਨ ਹੁੰਦਾ ਹੈ।

ਦੋਸਤੋ ਜਨਮ ਤੋਂ ਹੀ ਤੁਹਾਡੀ ਜਿੰਦਗੀ ਦੇ ਵਿੱਚ ਕਿਸੇ ਇੱਕ ਕੁੰਡਲੀ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਕੁੰਡਲੀ ਦਾ ਪ੍ਰਭਾਵ ਜ਼ਿੰਦਗੀ ਵਿੱਚ ਕਦੇ ਸ਼ੁਭ ਅਤੇ ਕਦੇ ਅਸ਼ੁਭ ਫ਼ਲ ਦਿੰਦਾ ਹੈ। ਜਿਸ ਦੇ ਕਾਰਨ ਜ਼ਿੰਦਗੀ ਵਿਚ ਹੋਣ ਵਾਲੇ ਸਾਰੇ ਕੰਮ ਗ੍ਰਹਿ ਦੇ ਅਧੀਨ ਹੁੰਦੇ ਹਨ ਅਤੇ ਗ੍ਰਹਿਆਂ ਦੇ ਪ੍ਰਭਾਵ ਦੇ ਕਾਰਨ ਹੀ ਸਾਡੀ ਜਿੰਦਗੀ ਵਿਚ ਚੰਗਾ ਮਾੜਾ ਹੁੰਦਾ ਹੈ। ਦੋਸਤੋ ਦੁਨੀਆਂ ਵਿਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਦਾ ਸਮਾਧਾਨ ਨਾ ਹੋਵੇ। ਸ਼ਾਸਤਰ ਵਿੱਚ ਇਨ੍ਹਾਂ ਸਮੱਸਿਆਵਾਂ ਦੇ ਬਹੁਤ ਸਾਰੇ ਹੱਲ ਦੱਸੇ ਗਏ ਹਨ। ਜੇਕਰ ਤੁਹਾਡੇ ਗ੍ਰਹਿ ਸ਼ਾਂਤ ਨਹੀਂ ਹਨ,ਤੁਹਾਡੇ ਜਿੰਦਗੀ ਵਿੱਚ ਆਰਥਿਕ ਤੰਗੀ ਹੈ, ਜੇਕਰ ਧਨ ਨਾਲ ਸਬੰਧਿਤ ਤੁਹਾਨੂੰ ਬਾਰ-ਬਾਰ ਹਾਨੀ ਹੁੰਦੀ ਹੈ, ਤਾਂ ਜੋਤਿਸ਼ ਸ਼ਾਸਤਰ ਦੇ ਵਿੱਚ ਇਸ ਦੇ ਬਹੁਤ ਸਾਰੇ ਉਪਾਅ ਦੱਸੇ ਗਏ ਹਨ।

ਦੋਸਤੋ ਇਸ ਸਮੱਸਿਆ ਦਾ ਸਮਾਧਾਨ ਤੁਹਾਡੇ ਘਰ ਦੇ ਅੰਦਰ ਹੀ ਇਕ ਛੋਟੀ ਜਿਹੀ ਚੀਜ਼ ਤੋਂ ਹੁੰਦਾ ਹੈ। ਤੁਹਾਡੇ ਘਰ ਵਿੱਚ ਪ੍ਰਯੋਗ ਕੀਤਾ ਜਾਣ ਵਾਲਾ ਸਿਰ੍ਹਹਾਣੇ ਦਾ ਪ੍ਰਯੋਗ ਜੇਕਰ ਤੁਸੀਂ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਤੁਸੀਂ ਰੰਕ ਨੂੰ ਰਾਜਾ ਵੀ ਬਣ ਸਕਦੇ ਹੋ। ਦੋਸਤੋ ਤੁਲਸੀ ਦਾ ਪੌਦਾ ਇੱਕ ਬਹੁਤ ਹੀ ਪਵਿੱਤਰ ਪੋਦਾ ਮੰਨਿਆ ਜਾਂਦਾ ਹੈ।। ਸਿੱਖੋ ਤੁਸੀਂ ਤੁਲਸੀ ਦੇ ਪੱਤਿਆਂ ਨੂੰ 21 ਦਿਨ ਲਈ ਆਪਣੇ ਸਰ੍ਹਾਣੇ ਦੇ ਨੀਚੇ ਰੱਖਕੇ ਸੌਂਦੇ ਹੋ ਤਾਂ, ਜਿਨ੍ਹਾਂ ਲੋਕਾਂ ਨੂੰ ਉਹ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਉਨ੍ਹਾਂ ਲੋਕਾਂ ਨੂੰ ਬਹੁਤ ਗਹਿਰੀ ਅਤੇ ਸ਼ਾਂਤੀ ਭਰੀ ਨੀਂਦ ਆਉਂਦੀ ਹੈ।

ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿੰਦੀ ਅਤੇ ਜੋ ਵੀ ਤੁਹਾਡੀ ਜਿੰਦਗੀ ਵਿੱਚ ਦੁਰਭਾਗ ਹੁੰਦਾ ਹੈ, ਉਹ ਸੁਭਾਗ ਦੇ ਵਿਚ ਬਦਲ ਜਾਂਦਾ ਹੈ। ਇਸ ਲਈ ਤੁਸੀਂ ਲਗਾਤਾਰ ਇੱਕੀ ਦਿਨ ਲਈ ਤੁਲਸੀ ਦੇ ਪੱਤਿਆਂ ਨੂੰ ਆਪਣੇ ਸਿਰਹਾਣੇ ਦੇ ਨੀਚੇ। ਰੱਖ ਕੇ ਜ਼ਰੂਰ ਸੌਂਵੋ। ਦੋਸਤੋ ਮੋਰ ਦੇ ਪੰਖ ਨੂੰ ਵੀ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਤੁਹਾਨੂੰ ਆਪਣੇ ਸਿਰਹਾਣੇ ਦੇ ਨੀਚੇ ਮੋਰ ਦੇ ਪੰਖ ਰੱਖ ਕੇ ਸੋਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਕੁੰਡਲੀ ਵਿਚ ਜਿੰਨਾ ਵੀ ਦੋਸ਼ ਹੈ ਸਭ ਖਤਮ ਹੋ ਜਾਂਦਾ ਹੈ।

ਦੋਸਤੋ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕਰਜ਼ਾ ਚੜ੍ਹਿਆ ਹੋਇਆ ਹੈ। ਇਸ ਦੇ ਲਈ ਤੁਹਾਨੂੰ ਆਪਣੇ ਇਸ਼ਟ ਦੇਵਤਾ ਦੀ ਕੋਈ ਫੋਟੋ, ਹਲਦੀ ,ਕੁਮਕੁਮ, ਨਮਕ ,ਕੋਈ ਪਵਿੱਤਰ ਗ੍ਰੰਥ ਇਹ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹਨ ਜੋ ਘਰ ਵਿਚੋਂ ਨਕਾਰਾਤਮਕਤਾ ਨੂੰ ਬਾਹਰ ਕੱਢਦੀਆਂ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਤੁਸੀਂ ਲਾਲ ਕੱਪੜੇ ਵਿਚ ਬੰਨ ਕੇ ਆਪਣੇ ਈਸ਼ਟ ਦੇਵਤਾ ਦੇ ਅੱਗੇ ਆਮੰਤਰਿਤ ਕਰਕੇ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੋਚ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਸਾਰਾ ਦੁਰਭਾਗ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਾਰੀ ਆਰਥਿਕ ਤੰਗੀ ਖਤਮ ਹੋ ਜਾਂਦੀ ਹੈ।

ਦੋਸਤੋ ਅਗਲਾ ਉਪਾਏ ਸੋਨੇ ਤੇ ਚਾਂਦੀ ਨਾਲ ਜੁੜਿਆ ਹੋਇਆ ਹੈ। ਦੋਸਤੋ ਜੇਕਰ ਤੁਸੀ ਸੋਨੇ ਜਾਂ ਚਾਂਦੀ ਦਾ ਸਿੱਕਾ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੋਦੇ ਹੋ ਤਾਂ ਇਸ ਨਾਲ ਪਰਿਵਾਰ ਵਿਚ ਆਈ ਹੋਈ ਰੁਕਾਵਟਾਂ ਦੂਰ ਹੁੰਦੀਆਂ ਹਨ ਤੁਹਾਡੇ ਵਪਾਰ ਵਿਚ ਵਾਧਾ ਹੁੰਦਾ ਹੈ। ਜਿਨ੍ਹਾਂ ਦੀ ਨੌਕਰੀ ਨਹੀਂ ਲੱਗ ਰਹੀ ਉਹ ਲੱਗ ਜਾਂਦੀ ਹੈ। ਸਾਰੀ ਤਰ੍ਹਾਂ ਦੀ ਆਰਥਿਕ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਦੋਸਤੋ ਇਹ ਬਹੁਤ ਹੀ ਅਸਾਨ ਜਿਹੇ ਉਪਾਏ ਹਨ ,ਜੋ ਕਿ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹਨ।

Leave a Reply

Your email address will not be published. Required fields are marked *