ਪੈਸੇ ਦੀ ਕਮੀ ਹੋਵੇ ਤਾ ਕਰੋ ਇਹ ਕੰਮ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅਪਾਰ ਧੰਨ ਪ੍ਰਾਪਤੀ ਦੇ ਦੋ ਚਮਤਕਾਰੀ ਉਪਾਅ ਬਾਰੇ ਦੱਸਾਂਗੇ। ਤੁਹਾਨੂੰ ਦੱਸਣ ਲਈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਧਨ ਵਿਚ ਵਾਧਾ ਕਰ ਸਕਦੇ ਹੋ।

ਦੋਸਤੋ ਅੱਜ ਅਸੀਂ ਤੁਹਾਨੂੰ ਤੁਲਸੀ ਦੇ ਪੱਤੇ ਨਾਲ ਹੋਣ ਵਾਲੇ ਚਮਤਕਾਰੀ ਫਾਇਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੋਣ ਵਾਲੀ ਧਨ ਸਬੰਧੀ ਕੋਈ ਵੀ ਪ੍ਰੇਸ਼ਾਨੀ ,ਧਨ ਦੀ ਕਮੀ ਦੂਰ ਹੋ ਜਾਵੇਗੀ। ਜੇਕਰ ਤੁਸੀਂ ਕਰਜ਼ੇ ਵਿੱਚ ਡੁੱਬੇ ਹੋਏ ਹੋ ਤਾਂ ਤੁਸੀਂ ਕਰਜ਼ਿਆਂ ਤੋਂ ਮੁਕਤੀ ਪਾ ਲਵੋਗੇ, ਜੇਕਰ ਤੁਹਾਡੇ ਵਪਾਰ ਵਿਚ ਘਾਟਾ ਹੋ ਰਿਹਾ ਹੈ, ਉਸ ਵਿੱਚ ਵੀ ਇਹ ਉਪਾਅ ਫਾਇਦਾ ਕਰੇਗਾ। ਜੇਕਰ ਤੁਸੀਂ ਧਨ ਕਮਾ ਰਹੇ ਹੋ ਅਤੇ ਤੁਸੀਂ ਧਨ ਨੂੰ ਜੋੜ ਨਹੀਂ ਪਾ ਰਹੇ ਹੋ,ਇਹ ਧਨ ਤੁਹਾਡੇ ਕੋਲ ਟਿਕਦਾ ਨਹੀਂ ਹੈ, ਉਸ ਵਿੱਚ ਵੀ ਚਮਤਕਾਰੀ ਉਪਾਏ ਕੰਮ ਕਰੇਗਾ।

ਦੋਸਤੋ ਹਰ ਵਿਅਕਤੀ ਦੇ ਘਰ ਤੁਲਸੀ ਹੁੰਦੀ ਹੈ ।ਹਰ ਵਿਅਕਤੀ ਤੁਲਸੀ ਦੀ ਪੂਜਾ ਕਰਦਾ ਹੈ। ਦੋਸਤੋ ਜੇਕਰ ਤੁਸੀਂ ਦੱਸੇ ਗਈ ਵਿਧੀ ਦੇ ਅਨੁਸਾਰ ਤੁਲਸੀ ਦੀ ਪੂਜਾ ਕਰਦੇ ਹੋ ਤਾਂ ਤੁਹਾਨੂੰ ਤੁਲਸੀ ਦੀ ਪੂਜਾ ਦਾ ਜ਼ਿਆਦਾ ਫ਼ਾਇਦਾ ਮਿਲਦਾ ਹੈ ।ਜੇਕਰ ਤੁਸੀਂ ਸਵੇਰੇ ਜਲਦੀ ਉੱਠ ਕੇ ਤੁਲਸੀ ਨੂੰ ਜਲ ਅਰਪਿਤ ਕਰਦੇ ਹੋ ਅਤੇ ਸ਼ਾਮ ਵੇਲੇ ਦੇਸੀ ਘਿਉ ਦਾ ਦੀਵਾ ਜਗਾਉਂਦੇ ਹੋ ਤਾਂ ਇਹ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਤੁਲਸੀ ਵਿੱਚ ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਦਾ ਨਿਵਾਸ ਮੰਨਿਆ ਜਾਂਦਾ ਹੈ। ਇਸ ਤਰੀਕੇ ਨਾਲ ਪੂਜਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿਚ ਮਾਤਾ ਲਕਸ਼ਮੀ ਦੀ ਅਸੀਮ ਕਿਰਪਾ ਬਣੀ ਰਹਿੰਦੀ ਹੈ। ਤੁਹਾਨੂੰ ਸ਼ਾਮ ਦੇ ਵੇਲੇ ਸਿਰਫ ਘਿਉ ਦਾ ਦੀਵਾ ਹੀ ਨਹੀਂ ਜਗਾਉਣਾ ਹੈ ਸਗੋਂ ਨੀਚੇ ਕੁਝ ਚਾਵਲ ਦੇ ਦਾਣੇ ਵੀ ਬਿਖੇਰ ਦੇਣੇ ਹਨ। ਚਾਵਲ ਰੱਖਦੇ ਹੋਏ ਧਿਆਨ ਰਖਣਾ ਹੈ ਕਿ ਚਾਵਲ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਜੇਕਰ ਇਸ ਤਰੀਕੇ ਨਾਲ ਤੁਸੀਂ ਤੁਲਸੀਂ ਮਾਤਾ ਦੀ ਸ਼ਾਮ ਨੂੰ ਪੂਜਾ ਕਰਦੇ ਹੋ, ਦੇਸੀ ਘਿਉ ਦਾ ਦੀਵਾ ਜਗਾਉਂਦੇ ਹੋ ਤਾਂ ਤੁਹਾਡੇ ਘਰ ਵਿਚ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਤੁਹਾਡੀ ਜ਼ਿੰਦਗੀ ਵਿੱਚ ਵਪਾਰ ਦੇ ਨਵੇਂ-ਨਵੇਂ ਸਾਧਨ ਖੁੱਲ ਜਾਂਦੇ ਹਨ, ਤੁਹਾਡੇ ਉੱਪਰ ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਦੀ ਕਿਰਪਾ ਬਣੀ ਰਹਿੰਦੀ ਹੈ।

ਦੋਸਤੋ ਹੁਣ ਤੁਹਾਨੂੰ ਤੁਲਸੀ ਦੇ ਨਾਲ ਹੋਣ ਵਾਲੇ ਦੋ ਚਮਤਕਾਰੀ ਫਾਇਦੇ ਬਾਰੇ ਦੱਸਦੇ ਹਾਂ ਜਿਸਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਧੰਨ ਦੀ ਕਮੀ ਨਹੀਂ ਆਵੇਗੀ। ਬੱਸ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਨੂੰ ਮਾਤਾ ਲਕਸ਼ਮੀ ਅਤੇ ਸ੍ਰੀ ਵਿਸ਼ਨੂੰ ਜੀ ਉਪਰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕਿਉਂਕਿ ਕਿਸੇ ਵੀ ਉਪਾਏ ਨੂੰ ਕਰਨ ਦੇ ਲਈ ਮਨ ਦੇ ਵਿੱਚ ਵਿਸ਼ਵਾਸ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਿਉਂਕਿ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਉਪਾਅ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਨਾਲ ਸਬੰਧੀ ਸਾਰੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।। ਤੁਸੀਂ ਇਹ‌ ਉਪਾਏ ਵੀਰਵਾਰ ਦੇ ਦਿਨ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਇਸ਼ਨਾਨ ਕਰਕੇ ਪੀਲੇ ਕਪੜੇ ਪਾ ਲੈਣੇ ਹਨ। ਵੀਰਵਾਰ ਦੇ ਦਿਨ ਪੀਲੇ ਕਪੜੇ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ ।ਉਸ ਤੋਂ ਬਾਅਦ ਤੁਸੀਂ ਤੁਲਸੀ ਮਾਤਾ ਨੂੰ ਜਲ ਅਰਪਿਤ ਕਰਨ ਤੋਂ ਬਾਅਦ ਉਸ ਦੀ ਪੂਜਾ ਕਰਨੀ ਹੈ।

ਦੋਸਤੋ ਉਪਾਏ ਕਰਨ ਦੇ ਲਈ ਤੁਸੀਂ ਤੁਲਸੀ ਦੀ ਜੜ੍ਹ ਨੂੰ ਪੁਟ ਕੇ ਉਸ ਨੂੰ ਗੰਗਾ ਜਲ ਨਾਲ ਪਵਿਤਰ ਕਰ ਲੈਣਾ ਹੈ। ਉਸ ਤੋਂ ਬਾਅਦ ਤੁਹਾਡਾ ਜੀ ਸ੍ਰੀ ਭਗਵਾਨ ਤੇ ਆਸਥਾ ਹੈ ਜਿਸ ਜਗ੍ਹਾ ਤੇ ਤੁਸੀਂ ਸ੍ਰੀ ਵਿਸ਼ਨੂੰ ਜੀ ਦੀ ਮੂਰਤੀ ਸਥਾਪਿਤ ਕੀਤਾ ਗਿਆ ਹੈ ਉਨ੍ਹਾਂ ਦੇ ਸਾਹਮਣੇ ਤੁਲਸੀ ਦੀ ਜੜ੍ਹ ਨੂੰ ਪੀਲੇ ਕੱਪੜੇ ਵਿੱਚ ਲਪੇਟ ਕੇ ਲੈ ਜਾਣਾ ਹੈ, ਉਸ ਤੋਂ ਬਾਅਦ ਜੜ੍ਹ ਨੂੰ ਧੂਪ, ਦੀਪਕ ਦਿਖਾ ਕੇ ਉਸ ਦੀ ਪੂਜਾ ਕਰਨੀ ਹੈ। ਤੁਲਸੀ ਦੀ ਜੜ੍ਹ ਨੂੰ ਤੁਸੀਂ ਮਾਤਾ ਲਕਸ਼ਮੀ ਦਾ ਹੀ ਰੂਪ ਮੰਨਣਾ ਹੈ। ਤੁਸੀਂ ਤੁਲਸੀ ਦੀ ਜੜ ਦੀ ਪੂਜਾ ਮਾਤਾ ਲਕਸ਼ਮੀ ਸਮਝ ਕੇ ਕਰਨੀ ਹੈ। ਉਸ ਤੋਂ ਬਾਅਦ ਪੀਲੇ ਕੱਪੜੇ ਵਿੱਚ ਬੰਨ੍ਹੀ ਹੋਈ ਤੁਲਸੀ ਦੀ ਜੜ੍ਹ ਨੂੰ ਤੁਸੀਂ ਆਪਣੇ ਪੈਸਿਆਂ ਵਾਲੀ ਜਗਾ ਤੇ ਲਿਜਾ ਕੇ ਰੱਖ ਦੇਣਾ ਹੈ। ਤੁਸੀਂ ਉਸ ਜੜ੍ਹ ਨੂੰ ਪੂਰੇ ਵਿਸ਼ਵਾਸ਼ ਨਾਲ ਰਖਣਾ ਹੈ ਕਿ ਤੁਸੀਂ ਅਪਣੇ ਪੈਸਿਆ ਵਾਲੀ ਜਗਾ ਤੇ ਮਾਤਾ ਲਕਸ਼ਮੀ ਨੂੰ ਰੱਖਿਆ ਹੈ। ਇਸ ਵਿਸ਼ਵਾਸ ਨਾਲ ਤੁਸੀਂ ਥੋੜੇ ਦਿਨ ਦੇ ਅੰਦਰ ਦੇਖੋਗੇ ਕਿ ਤੁਹਾਡੀ ਧਨ ਸਬੰਧੀ ਸਾਰੀ ਪਰੇਸ਼ਾਨੀਆਂ ਦੂਰ ਹੋਣੀਂ ਸ਼ੁਰੂ ਹੋ ਜਾਣਗੀਆਂ। ਧੰਨ ਦੇ ਸਾਧਨ ਖੁੱਲ ਜਾਣਗੇ ਧਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ।

ਦੂਸਰੇ ਉਪਾਏ ਦੇ ਵਿੱਚ ਵੀ ਤੁਸੀਂ ਵੀਰਵਾਰ ਦੇ ਦਿਨ ਉੱਠ ਕੇ ਇਸ਼ਨਾਨ ਕਰ ਕੇ ਪੀਲੇ ਕਪੜੇ ਪਾ ਲੈਣੇ ਹਨ। ਉਸ ਤੋਂ ਬਾਅਦ ਜਿਸ ਤੁਲਸੀ ਦੀ ਤੁਸੀਂ ਹਰ ਰੋਜ਼ ਪੂਜਾ ਕਰਦੇ ਹੋ, ਕਈ ਵਾਰ ਉਹ ਤੁਲਸੀ ਦੇ ਨੀਚੇ ਛੋਟੇ ਛੋਟੇ ਪੌਦੇ ਉਗ ਜਾਂਦੇ ਹਨ ਜਾਂ ਫਿਰ ਤੁਲਸੀ ਦੇ ਬੀਜ ਆਪਣੇ ਆਪ ਨਿਕਲ ਜਾਂਦੇ ਹਨ। ਉਸ ਤੁਲਸੀ ਵੀ ਜਗਾ ਤੇ ਛੋਟਾ ਪੋਦਾ ਉਗ ਜਾਂਦਾ ਹੈ, ਉਸ ਪੌਦੇ ਨੂੰ ਤੁਸੀਂ ਉਖਾੜ ਲੈਣਾ ਹੈ। ਸਭ ਤੋਂ ਪਹਿਲਾਂ ਤੁਸੀਂ ਤੁਲਸੀ ਮਾਨਤਾ ਨੂੰ ਗਾਂ ਦਾ ਕੱਚਾ ਦੁੱਧ ਅਰਪਿਤ ਕਰਨਾ ਹੈ। ਫਿਰ ਜਿਹੜਾ ਪੋਦਾ ਉਸ ਦੇ ਨੀਚੇ ਉਗਿਆ ਹੋਇਆ ਹੈ ,ਉਸ ਨੂੰ ਉਖਾੜ ਕੇ ਉਸ ਨੂੰ ਗੰਗਾ ਜਲ ਨਾਲ ਪਵਿਤਰ ਕਰ ਲੈਣਾਂ ਹੈ।

ਇਸ ਪੌਦੇ ਨੂੰ ਵੀ ਮਾਤਾ ਲਕਸ਼ਮੀ ਦਾ ਰੂਪ ਸਮਝ ਕੇ ਆਪਣੇ ਘਰ ਦੇ ਮੰਦਰ ਵਿਚ ਲਿਜਾ ਕੇ ਇਸ ਨੂੰ ਪੀਲੇ ਕੱਪੜੇ ਵਿੱਚ ਬੰਨ੍ਹ ਕੇ ਇਸ ਨੂੰ ਧੂਪ ਦੀਪ ਦਿਖਾ ਕੇ, ਇਸ ਨੂੰ ਮਾਤਾ ਲਕਸ਼ਮੀ ਦਾ ਇਹ ਰੂਪ ਮੰਨ ਕੇ ਉਸ ਦੀ ਪੂਜਾ ਕਰਕੇ ਆਪਣੀ ਧੰਨ ਵਾਲੀ ਜਗਾ ਤੇ ਇਸ ਨੂੰ ਰੱਖ ਦੇਣਾ ਹੈ। ਤੁਸੀਂ ਇਸ ਪੌਦੇ ਨੂੰ ਮਾਤਾ ਲਕਸ਼ਮੀ ਸਮਝ ਕੇ ਹੀ ਆਪਣੇ ਧੰਨ ਵਾਲੀ ਜਗਾ ਤੇ ਰੱਖਣਾ ਹੈ। ਤੁਸੀਂ ਦੇਖੋਗੇ ਕੁਝ ਹੀ ਦਿਨਾਂ ਦੇ ਅੰਦਰ ਤੁਹਾਡਾ ਕਰਜ਼ਾ ਖਤਮ ਹੋ ਜਾਵੇਗਾ, ਤੁਹਾਡੇ ਧਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ,ਧੰਨ ਦੇ ਸਰੋਤ ਖੁੱਲ੍ਹਣਗੇ। ਜੇਕਰ ਤੁਹਾਡਾ ਕਮਾਇਆ ਹੋਇਆ ਧਨ ਟਿਕਦਾ ਨਹੀਂ ਹੈ ਉਹ ਵੀ ਟਿਕਣਾ ਸ਼ੁਰੂ ਹੋ ਜਾਵੇਗਾ। ਵਪਾਰ ਵਿਚ ਹੋਣ ਵਾਲੀ ਹਾਨੀ ਵੀ ਠੀਕ ਹੋ ਜਾਵੇਗੀ। ਤੁਹਾਡੀ ਜਿੰਦਗੀ ਵਿੱਚ ਧੰਨ ਸੰਬੰਧੀ ਸਾਰੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।

Leave a Reply

Your email address will not be published. Required fields are marked *