ਕਾਲੇ ਧਾਗੇ ਨੂੰ ਅਭਿਮੰਤਰਿਤ ਕਰਕੇ ਬੰਨ੍ਹ ਲਵੋ ਇੱਸ ਤਰਾਂ ਫਿਰ ਵੇਖੋ ਚਮਤ ਕਾਰ ਰੋਡ ਪਤੀ ਵੀ ਹੋਵੇਗਾ ਕਰੋੜ ਪਤੀ

ਹੈਲੋ ਦੋਸਤੋ ਬਹੁਤ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਸ਼ਰੀਰ ਵਿੱਚ ਕਾਲਾ ਧਾਗਾ ਬੰਨਣ ਦੇ ਫਾਇਦੇ ਦੱਸਾਂਗੇ। ਜੇਕਰ ਤੁਸੀਂ ਆਪਣੇ ਸਰੀਰ ਤੇ ਕਾਲਾ ਧਾਗਾ ਬੰਨਦੇ ਹੋ ਤਾਂ ਤੁਹਾਨੂੰ ਇਸ ਦੇ ਬਹੁਤ ਸਾਰੇ ਚਮਤਕਾਰੀ ਲਾਭ ਮਿਲਣਗੇ।

ਦੋਸਤੋ ਜੇਕਰ ਤੁਸੀ ਕਦੇ ਵੈਸ਼ਣੋ ਦੇਵੀ ਮੰਦਰ ਗਏ ਹੋਵੋਗੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਕੁਝ ਕਿਲੋਮੀਟਰ ਦੂਰ ਤੇ ਭੈਰੋਂ ਨਾਥ ਜੀ ਦਾ ਮੰਦਰ ਹੈ। ਜਿੱਥੇ ਤੀਰਥਯਾਤਰੀ ਕਾਲੇ ਰੰਗ ਦਾ ਧਾਗਾ ਚੜ੍ਹਾ ਕੇ ਉਸ ਕਾਲੇ ਧਾਗਿਆਂ ਨੂੰ ਆਪਣੇ ਨਾਲ ਲੈ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਕਾਲੇ ਧਾਗੇ ਨੂੰ ਪੈਰ ਤੇ ਬੰਨਣ ਨਾਲ ਪੈਰ ਦਾ ਦਰਦ ਠੀਕ ਹੋ ਜਾਂਦਾ ਹੈ ਅਤੇ ਬਾਂਹ ਤੇ ਬੰਨਣ ਦੇ ਨਾਲ ਬੁਰੀ ਨਜ਼ਰ ਨਹੀਂ ਲੱਗਦੀ ਅਤੇ ਕੋਈ ਵੀ ਦੁਰਘਟਨਾ ਨਹੀਂ ਵਾਪਰਦੀ। ਇਸ ਤੋਂ ਇਲਾਵਾ ਟੂਣੇ-ਟੋਟਕਿਆ ਵਿੱਚ ਵੀ ਕਾਲੇ ਧਾਗੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਕਾਲੇ ਧਾਗੇ ਵਿੱਚ ਨਕਾਰਾਤਮਕ ਸ਼ਕਤੀ ਨੂੰ ਦੂਰ ਭਜਾਉਣ ਦੀ ਸ਼ਕਤੀ ਹੁੰਦੀ ਹੈ। ਕਾਲੇ ਧਾਗੇ ਨੂੰ ਲੈ ਕੇ ਨਾ ਸਿਰਫ਼ ਧਾਰਮਿਕ ਮਾਨਤਾ ਹੈ ਬਲਕਿ ਇਸ ਦਾ ਵਿਗਿਆਨਕ ਅਤੇ ਜੋਤਿਸ਼ ਮਾਂਨਤਾ ਵੀ ਮੰਨੀ ਜਾਂਦੀ ਹੈ।

ਕਾਲੇ ਧਾਗੇ ਦੇ ਵਿਗਿਆਨਕ ਮਾਨਤਾ ਇਹ ਹੈ ਕਿ ਸਾਡਾ ਸਰੀਰ ਪੰਜ ਤੱਤਾਂ ਤੋਂ ਮਿਲ ਕੇ ਬਣਿਆ ਹੈ ਇਹ ਪੰਜ ਤੱਤ ਹਨ ਪ੍ਰਿਥਵੀ, ਅੱਗ, ਪਾਣੀ, ਮਿੱਟੀ ਅਤੇ ਆਕਾਸ਼। ਇਸ ਤੋਂ ਮਿਲਣ ਵਾਲੀ ਊਰਜਾ ਤੋਂ ਹੀ ਅਸੀਂ ਸਾਰੀ ਸੁਵਿਧਾਵਾਂ ਨੂੰ ਪ੍ਰਾਪਤ ਕਰਦੇ ਹਾਂ। ਇਸ ਤੋਂ ਮਿਲਣ ਵਾਲੇ ਊਰਜਾ ਸਾਡੇ ਸਰੀਰ ਦਾ ਸੰਚਾਲਨ ਕਰਦੀ ਹੈ। ਜਦੋਂ ਸਾਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਤਾਂ ਸਾਨੂੰ ਇਨ੍ਹਾਂ ਪੰਜ ਤੱਤਾਂ ਤੋਂ ਮਿਲਣ ਵਾਲੀ ਸਕਾਰਾਤਮਕ ਊਰਜਾ ਬੰਦ ਹੋ ਜਾਂਦੀ ਹੈ।

ਕਈ ਲੋਕ ਕਾਲੇ ਧਾਗੇ ਵਿੱਚ ਕਿਸੇ ਭਗਵਾਨ ਦਾ ਲੋਕੀਟ ਨੂੰ ਵੀ ਬੰਨ੍ਹ ਕੇ ਬੰਨਦੇ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਾਲੇ ਧਾਗੇ ਦਾ ਸੰਬੰਧ ਸ਼ਨੀ ਨਾਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਰਾਹੂ ਕੇਤੂ ਦੇ ਬੁਰੇ ਪ੍ਰਭਾਵ ਨੂੰ ਵੀ ਦੂਰ ਕਰਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਰਾਹੂ ਕੇਤੂ ਨੂੰ ਬੁਰੀ ਨਜ਼ਰ ਲੱਗਣ ਦਾ ਕਾਰਨ ਮੰਨਿਆ ਜਾਂਦਾ ਹੈ। ਅਭੀਮੰਤਰਿਤ ਕੀਤਾ ਹੋਇਆ ਕਾਲਾ ਧਾਗਾ ਜਾਂ ਫਿਰ ਸ਼ਨੀ ਦੇ ਮੰਦਰ ਤੋਂ ਕਾਲਾ ਧਾਗਾ ਲਿਆ ਕੇ ਆਪਣੇ ਬਾਹ ਅਤੇ ਗਲੇ ਵਿੱਚ ਪਾਣ ਦੇ ਨਾਲ ਬੁਰੀ ਨਜ਼ਰ ਤੋਂ ਬਚਿਆ ਜਾ ਸਕਦਾ ਹੈ। ਕਾਲੇ ਧਾਗੇ ਵਿੱਚ ਨੂੰ ਗਠਾ ਬਨਣ ਤੋਂ ਬਾਅਦ ਹੀ ਧਾਰਨ ਕਰਨਾ ਚਾਹੀਦਾ ਹੈ।

ਕਾਲੇ ਧਾਗੇ ਨੂੰ ਬੰਨਦੇ ਸਮੇਂ ਮੰਤਰ ਦਾ ਉਚਾਰਨ ਕਰਨਾ ਚਾਹੀਦਾ ਹੈ। ਕਾਲੇ ਧਾਗੇ ਨੂੰ ਸ਼ੁਭ ਮਹੂਰਤ ਤੇ ਪਹਿਨਣਾ ਚਾਹੀਦਾ ਹੈ। ਜਿਸ ਹੱਥ ਤੇ ਕਾਲੇ ਰੰਗ ਦਾ ਧਾਗਾ ਬੰਨਿਆ ਜਾਂਦਾ ਹੈ ਉਸ ਹੱਥ ਤੇ ਕਿਸੇ ਹੋਰ ਰੰਗ ਦਾ ਧਾਗਾ ਨਹੀਂ ਬੰਨ੍ਹਣਾਂ ਚਾਹੀਦਾ। ਕਾਲਾ ਰੰਗ ਸ਼ਨੀ ਗ੍ਰਹਿ ਦਾ ਪ੍ਰਤੀਕ ਹੁੰਦਾ ਹੈ ।ਇਸ ਲਈ ਕਾਲੇ ਰੰਗ ਦਾ ਧਾਗਾ ਸ਼ਨੀਵਾਰ ਦੇ ਦਿਨ ਬੰਨਣਾ ਸ਼ੁਭ ਮੰਨਿਆ ਜਾਂਦਾ ਹੈ। ਕਾਲੇ ਧਾਗੇ ਨੂੰ ਰਾਸ਼ੀਆਂ ਦੇ ਅਨੁਕੂਲ ਸਮੇਂ ਤੇ ਹੀ ਬੰਨਣਾ ਚਾਹੀਦਾ ਹੈ। ਕਾਲਾ ਧਾਗਾ ਬੰਨਣ ਤੋਂ ਬਾਅਦ ਰੁੱਧਰ ਮੰਤਰ ਤੋਂ ਬਿਨਾਂ ਇਹ ਧਾਗਾ ਕੁਝ ਵੀ ਨਹੀਂ ਹੈ। ਇਸ ਲਈ ਕਾਲਾ ਧਾਗਾ ਬੰਨਣ ਤੋਂ ਬਾਅਦ ਹਰ ਰੋਜ਼ ਇਸ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਹਰ ਰੋਜ਼ ਇਸ ਮੰਤ੍ਰ ਦਾ ਜਾਪ ਕਰਨ ਦੀ ਕੋਈ ਇੱਕ ਸਮਾਂ ਨਿਰਧਾਰਿਤ ਕਰ ਲੈਣਾ ਚਾਹੀਦਾ ਹੈ ਅਤੇ ਹਰ ਰੋਜ਼ ਉਸ ਸਮੇਂ ਇਸ ਮੰਤ੍ਰ ਦਾ ਜਾਪ ਕਰਨਾ ਚਾਹੀਦਾ ਹੈ ਤਾਂ ਹੀ ਕਾਲੇ ਧਾਗੇ ਬੰਨ੍ਹਣ ਦਾ ਫਾਇਦਾ ਹੁੰਦਾ ਹੈ। ਦੋਸਤੋ ਤੁਸੀਂ ਕਾਲੇ ਧਾਗੇ ਨੂੰ ਨਿੰਬੂ ਨਾਲ ਬੰਨ੍ਹ ਕੇ ਆਪਣੇ ਦਰਵਾਜ਼ੇ ਤੇ ਵੀ ਲਟਕਾ ਸਕਦੇ ਹੋ ।ਇਸ ਨਾਲ ਘਰ ਵਿਚ ਬੁਰੀਆਂ ਸ਼ਕਤੀਆਂ ਅੰਦਰ ਨਹੀਂ ਆਉਂਦੀਆਂ। ਜੇਕਰ ਕਾਲੇ ਧਾਗੇ ਨੂੰ ਪੂਰੇ ਵਿਸ਼ਵਾਸ਼ ਨਾਲ ਬੰਨਿਆ ਜਾਵੇ ਤਾਂ ਜਿੰਦਗੀ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀਆਂ ਅਤੇ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਹਨ। ਕਾਲੇ ਧਾਗੇ ਨੂੰ ਹਨੂੰਮਾਨ ਜੀ ਦਾ ਸੰਧੂਰ ਲਗਾ ਕੇ ਬੰਨਣ ਦੇ ਨਾਲ ਵਿਅਕਤੀ ਰੋਗ ਤੋਂ ਮੁਕਤ ਹੋ ਜਾਂਦਾ ਹੈ।

ਇਹਨਾਂ ਬੱਚਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਹੁੰਦੀ ਹੈ ਉਨ੍ਹਾਂ ਬੱਚਿਆਂ ਨੂੰ ਕਾਲਾ ਧਾਗਾ ਜਰੂਰ ਬੰਨਣਾ ਚਾਹੀਦਾ ਹੈ। ਕਾਲਾ ਧਾਗਾ ਬੰਨਣ ਨਾਲ ਸਫਲਤਾ ਦੇ ਸਾਰੇ ਰਸਤੇ ਖੁੱਲ ਜਾਂਦੇ ਹਨ। ਵਿਗੜੇ ਹੋਏ ਕੰਮ ਵੀ ਬਣਨੇ ਸ਼ੁਰੂ ਹੋ ਜਾਂਦੇ ਹਨ। ਕਾਲਾ ਧਾਗੇ ਦਾ ਇੱਕ ਉਪਾਅ ਵੀ ਹੈ ਉਹ ਇਹ ਹੈ ਕਿ ਤੁਸੀਂ ਬਾਜ਼ਾਰ ਵਿੱਚੋਂ ਕੋਈ ਵੀ ਕਾਲਾ ਧਾਗਾ ਲਿਆ ਕੇ ਮੰਗਲਵਾਰ ਜਾਂ ਫਿਰ ਸ਼ਨੀਵਾਰ ਦੇ ਦਿਨ ਹਨੂਮਾਨ ਜੀ ਦੇ ਮੰਦਰ ਵਿਚ ਜਾ ਕੇ, ਇਸ ਕਾਲੇ ਧਾਗੇ ਨੂੰ ਹਨੁਮਾਨ ਜੀ ਦੇ ਪੈਰਾਂ ਦਾ ਸੰਧੂਰ ਲਗਾ ਕੇ ਇਸ ਕਾਲੇ ਧਾਗੇ ਨੌਂ ਦਰਵਾਜੇ ਤੇ ਜਾਂ ਫਿਰ ਆਪਣੀ ਤਿਜੋਰੀ ਵਾਲੀ ਜਗਾ ਤੇ ਬੰਨ੍ਹ ਲਵੋ,। ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ ਅਤੇ ਤੁਹਾਡੇ ਘਰ ਵਿੱਚ ਧਨ ਦੀ ਬਰਸਾਤ ਹੋਣੀ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *