ਗਾਂ ਨੂੰ ਭੂਲਕੇ ਵੀ ਨਾਂ ਖਵਾਉਣਾ ਵਰਨਾ ਜਿੰਦਗੀ ਭਰ ਗਰੀਬੀ ਵਿਚ ਹੈ ਰਹਿ ਜਾਵੋਗੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਊ ਮਾਤਾ ਨੂੰ ਕਿਹੜੀਆਂ ਤਿੰਨ ਚੀਜ਼ਾਂ ਨਹੀਂ ਖਵਾਣੀਆਂ ਚਾਹੀਦੀਆਂ ,ਜਿਸ ਨਾਲ ਘਰ ਵਿੱਚ ਗ਼ਰੀਬੀ ਅਤੇ ਦਲਿੱਦਰਤਾ ਆਉਂਦੀ ਹੈ ਅਤੇ ਮਾਤਾ ਲਕਸ਼ਮੀ ਵੀ ਤੁਹਾਡਾ ਸਾਥ ਛੱਡ ਦਿੰਦੀ ਹੈ।

ਦੋਸਤੋਂ ਹਿੰਦੂ ਧਰਮ ਦੀ ਮੰਨੀਏ ਤਾਂ ਜੇਕਰ ਅਸੀਂ ਗਾਂ ਨੂੰ ਨਿਰਸੁਆਰਥ ਭਾਵਨਾ ਨਾਲ ਕੁਝ ਵੀ ਦਾਨ ਪੁੰਨ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ ਹੈ। ਵੈਸੇ ਤਾਂ ਅਸੀਂ ਸ਼ੁਰੂ ਤੋਂ ਹੀ ਗਾਂ ਮਾਤਾ ਨੂੰ ਪੂਜਦੇ ਆ ਰਹੇ ਹਾਂ‌। ਗਾਹ ਨੂੰ ਲਕਸ਼ਮੀ ਦਾ ਰੂਪ ਵੀ ਮੰਨਿਆ ਜਾਂਦਾ ਹੈ ।ਗਾਂ ਦੀ ਸੇਵਾ ਕਰਨ ਨਾਲ ਘਰ ਵਿੱਚ ਸੁੱਖ ਸਮ੍ਰਿਧੀ ਬਣੀ ਰਹਿੰਦੀ ਹੈ। ਗਾ ਦੇ ਵਿੱਚ ਸਾਰੇ ਦੇਵੀ ਦੇਵਤਿਆਂ ਦਾ ਵਾਸ ਵੀ ਮੰਨਿਆ ਜਾਂਦਾ ਹੈ। ਜਿਸ ਘਰ ਵਿੱਚ ਗਾਂ ਦੀ ਪੂਜਾ ,ਗਾਂ ਦਾ ਸਨਮਾਨ ਨਹੀਂ ਹੁੰਦਾ ,ਉਸ ਘਰ ਵਿੱਚ ਬਹੁਤ ਸਾਰੀ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਥੇ ਮਾਤਾ ਲਕਸ਼ਮੀ ਵੀ ਨਾਰਾਜ਼ ਹੋ ਜਾਂਦੀ ਹੈ।

ਦੋਸਤੋ ਗਾਂ ਮਾਤਾ ਨੂੰ ਕਿਹੜੀਆਂ ਤਿੰਨ ਚੀਜ਼ਾਂ ਨਹੀਂ ਖਵਾਣੀਆਂ ਚਾਹੀਦੀਆਂ ,ਅੱਜ ਅਸੀਂ ਤੁਹਾਨੂੰ ਇਸਦੇ ਬਾਰੇ ਜਾਣਕਾਰੀ ਦੇਵਾਂਗੇ। ਗਾਂ ਦੇ ਵਿੱਚ ਸਾਰੇ ਦੇਵੀ ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਸਵੇਰੇ ਪਹਿਲੀ ਰੋਟੀ ਗਾਂ ਮਾਤਾ ਨੂੰ ਖਵਾਉਂਦੇ ਹੋ ਤਾਂ ਤੁਹਾਨੂੰ ਬਹੁਤ ਜਿਆਦਾ ਪੁੰਨ ਪ੍ਰਾਪਤ ਹੁੰਦਾ ਹੈ । ਗਾਂ ਨੂੰ ਬ੍ਰਹਿਸਪਤੀ ਦੇਵਤਾ ਨਾਲ ਜੋੜਿਆ ਜਾਂਦਾ ਹੈ। ਵੀਰਵਾਰ ਦੇ ਦਿਨ ਜੇਕਰ ਤੁਸੀਂ ਗਾਂ ਨੂੰ ਰੋਟੀ ਉਤੇ ਚੁਟਕੀ ਭਰ ਹਲਦੀ ਪਾ ਕੇ ਖਵਾਂਦੇ ਹੋ ਤਾਂ ਸੁੱਖ ਸਮਰਿੱਧੀ ਧਨ ਵਿਚ ਵਾਧਾ ਹੁੰਦਾ ਹੈ।

ਜਿਹੜੇ ਲੋਕ ਮਾਨਸਿਕ ਰੂਪ ਤੋਂ ਪਰੇਸ਼ਾਨ ਹੁੰਦੇ ਹਨ ਉਹ ਗਾਂ ਨੂੰ ਰੋਟੀ ਤੇ ਗੁੜ ਰੱਖ ਕੇ ਖਵਾ ਸਕਦੇ ਹਨ। ਇਸ ਨਾਲ ਤੁਹਾਡੀ ਸਾਰੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ।ਜੇਕਰ ਤੁਹਾਡੇ ਗ੍ਰਹਿ ਚੰਗੇ ਨਹੀਂ ਹਨ ਤਾਂ ਹਰ ਰੋਜ਼ ਸਵੇਰੇ ਗਾਂ ਨੂੰ ਰੋਟੀ ਜ਼ਰੂਰ ਖਵਾਣੀ ਚਾਹੀਦੀ ਹੈ ।ਇਸ ਨਾਲ ਤੁਹਾਡੇ ਗ੍ਰਹਿ ਸ਼ੁਭ ਹੁੰਦੇ ਹਨ।। ਕਈ ਵਾਰ ਲੰਬੇ ਸਮੇਂ ਤੋਂ ਕੋਈ ਚੰਗਾ ਮੰਗਲ ਕੰਮ ਨਹੀਂ ਹੋ ਰਿਹਾ ਹੁੰਦਾ ਤਾਂ ਤੁਸੀਂ ਹਰ ਰੋਜ਼ ਸਵੇਰ ਗਾਂ ਨੂੰ ਰੋਟੀ ਜ਼ਰੂਰ ਖਵਾਓ ਅਤੇ ਗਾਂ ਦੇ ਮਸਤਕ ਤੇ ਆਪਣਾ ਮਸਤਕ ਰੱਖ ਕੇ ਆਪਣੀ ਮਨੋਕਾਮਨਾ ਨੂੰ ਅੱਗੇ ਰੱਖੋ, ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਗਾਂ ਨੂੰ ਕਿਹੜੀਆਂ ਚੀਜ਼ਾਂ ਨਹੀਂ ਖਵਾਣੀਆਂ ਚਾਹੀਦੀਆਂ। ਦੋਸਤੋ ਸਭ ਤੋਂ ਪਹਿਲੀ ਚੀਜ ਹੈ ਗਾਂ ਨੂੰ ਬਾਸੀ ਰੋਟੀ ਕਦੇ ਵੀ ਨਹੀਂ ਖਵਾਣੀ ਚਾਹੀਦੀ ।ਕਈ ਵਾਰ ਅਸੀਂ ਗਾਂ ਦੇ ਲਈ ਰੋਟੀ ਬਣਾਉਂਦੇ ਹਾਂ ,ਪਰ ਗਾਂ ਨਹੀਂ ਆਉਂਦੀ ਤਾਂ ਅਸੀਂ ਉਹੀ ਰੋਟੀ ਕੇ ਰੱਖਦੇ ਹਾਂ ਕਿ ਅਗਲੇ ਦਿਨ ਉਹੀ ਰੋਟੀ ਗਾਂ ਨੂੰ ਖਵਾ ਦੇਵਾਂਗੇ। ਪਰ ਇਸ ਤਰ੍ਹਾਂ ਨਹੀ ਕਰਨਾ ਚਾਹੀਦਾ। ਸੜੀ ਗਲੀ ਹੋਈ ਚੀਜ਼ਾਂ ਵੀ ਗਾਂ ਨੂੰ ਨਹੀਂ ਖਵਾਣੀਆਂ ਚਾਹੀਦੀਆਂ। ਇਸ ਨਾਲ ਘਰ ਵਿਚ ਪਰੇਸ਼ਾਨੀਆਂ ਆਉਂਦੀਆਂ ਹਨ।

ਦੋਸਤੋ ਕਈ ਵਾਰ ਅਸੀਂ ਘਰ ਵਿਚ ਹਰੀਆਂ ਸਬਜ਼ੀਆਂ ਦੇ ਵਿੱਚ ਸਾਗ ਲੈ ਕੇ ਆਉਂਦੇ ਹਾਂ ,ਅਸੀਂ ਵਧੀਆ ਵਧੀਆ ਸਾਗ ਆਪਣੇ ਘਰ ਵਿੱਚ ਰੱਖ ਲੈਂਦੇ ਹਾਂ ਅਤੇ ਬਚਿਆ ਹੋਇਆ ਸਾਗ ਗਾਂ ਨੂੰ ਪਾ ਦਿੰਦੇ ਹਾਂ ।ਇਸ ਤਰਾਂ ਨਹੀਂ ਕਰਨਾ ਚਾਹੀਦਾ। ਗਾਂ ਨੂੰ ਦੁੱਧ ਵੀ ਨਹੀਂ ਪਾਣਾ ਚਾਹੀਦਾ ।ਤੁਸੀਂ ਗਾਂ ਨੂੰ ਦਹੀਂ ਚਾਵਲ ਖਵਾ ਸਕਦੇ ਹੋ। ਦੋਸਤੋ ਅੱਜ ਦੇ ਸਮੇਂ ਵਿੱਚ ਲੋਕ ਗਊ ਮਾਤਾ ਨੂੰ ਪੂਜਣ ਦੀ ਜਗ੍ਹਾ ਤੇ ਉਨ੍ਹਾਂ ਨੂੰ ਮਾਰ ਕੇ ਕੱਟ ਕੇ ਉਸ ਦਾ ਮਾਸ ਖਾਣਾ ਜਾਦਾ ਪਸੰਦ ਕਰਦੇ ਹਨ। ਗਊਮਾਤਾ ਨੂੰ ਰੋਟੀ ਪਾਉਣ ਨਾਲ ਘਰ ਵਿੱਚ ਸੁੱਖ ਸਮ੍ਰਿਧੀ ਵਿੱਚ ਵਾਧਾ ਹੁੰਦਾ ਹੈ।

ਜੇਕਰ ਸੰਭਵ ਹੋ ਸਕੇ ਤਾਂ ਤੁਸੀਂ ਘਰ ਵਿੱਚ ਗਊ ਮਾਤਾ ਨੂੰ ਰੱਖ ਵੀ ਸਕਦੇ ਹੋ ਪਰ ਅੱਜ ਕੱਲ ਦੇ ਸਮੇਂ ਵਿੱਚ ਘਰ ਵਿੱਚ ਗੳੂ ਮਾਤਾ ਨੂੰ ਰੱਖ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਸਾਡੇ ਵੱਡੇ ਬਜ਼ੁਰਗ ਕਹਿੰਦੇ ਹਨ ਕਿ ਗਊ ਮਾਤਾ ਨੂੰ ਰੋਟੀ ਜ਼ਰੂਰ ਦੇਣੀ ਚਾਹੀਦੀ ਹੈ ।ਅੱਜ ਦੇ ਸਮੇਂ ਵਿੱਚ ਅਸੀਂ ਘਰ ਵਿੱਚ ਨਹੀਂ ਗੳੂ ਮਾਤਾ ਨੂੰ ਨਹੀਂ ਰੱਖ ਸਕਦੇ ,ਪਰ ਘੱਟੋ ਘੱਟ ਉਹਨਾਂ ਨੂੰ ਰੋਟੀ ਜ਼ਰੂਰ ਦੇ ਸਕਦੇ ਹਾਂ। ਬਹੁਤ ਸਾਰੇ ਲੋਕ ਜੋ ਕਿ ਇੰਡੀਆ ਤੋਂ ਬਾਹਰਲੇ ਦੇਸ਼ਾਂ ਜਿਵੇਂ ਕਿ ਲੰਡਨ ਅਮਰੀਕਾ ਕੈਨੇਡਾ ਵਿੱਚ ਬੈਠ ਕੇ ਪੁੱਛਦੇ ਹਨ ਕਿ ਅਸੀਂ ਗਊ ਮਾਤਾ ਦੀ ਸੇਵਾ ਕਿਸ ਤਰ੍ਹਾਂ ਕਰ ਸਕਦੇ ਹਾਂ।

ਉਹ ਲੋਕ ਗਊ ਮਾਤਾ ਦੇ ਨਾਮ ਤੇ ਦਸਵੰਧ ਕੱਢ ਕੇ ਜਦੋਂ ਇੰਡੀਆ ਆਉਂਦੇ ਹਨ ਤਾਂ ਕਿਸੇ ਗਊਸ਼ਾਲਾ ਵਿਚ ਦਾਨ ਕਰ ਸਕਦੇ ਹਨ। ਕਈ ਲੋਕ ਜੂਠੀ ਰੋਟੀ ਜੂਠਾ ਭੋਜਨ ਜੂਠਾ ਖਾਣਾ ਗੳੂ ਮਾਤਾ ਨੂੰ ਖਵਾਉਂਦੇ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਆਉਂਦਾ ਹੈ ਕਿ ਇਹ ਗੱਲ ਸਹੀ ਹੈ। ਰਮਾਇਣ ਕਾਲ ਵਿੱਚ ਗਊ ਮਾਤਾ ਨੂੰ ਇੱਕ ਸਰਾਪ ਮਿਲਿਆ ਸੀ ਜਿਸਦੇ ਕਾਰਨ, ਇਸ ਤਰ੍ਹਾਂ ਹੁੰਦਾ ਹੈ ।ਸ਼ਰਾਪ ਦੇ ਕਾਰਨ ਹੀ ਗਊ ਮਾਤਾ ਦੇ ਅੰਦਰ ਸਾਰੇ ਦੇਵੀ ਦੇਵਤਿਆਂ ਦਾ ਵਾਸ ਹੋਣ ਦੇ ਬਾਵਜੂਦ ਵੀ ,ਉਨ੍ਹਾਂ ਨੂੰ ਜੂਠਾ ਖਾਣਾ ਖਾਣਾ ਪੈਂਦਾ ਹੈ।

Leave a Reply

Your email address will not be published. Required fields are marked *