ਲਗਾਤਾਰ ਖਾਂ ਸੀ ਹੋਣਾ ਹੈ ਜਾਂ ਲੇ ਵਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। Bronc hitis ਇਕ ਇਹੋ ਜਿਹੀ ਸ ਮੱ ਸਿ ਆ ਹੈ ਜਿਸਦੇ ਵਿਚ ਬ੍ਰਾਉਨ ਕਿਊਨਲ ਟਿਊਬ ਦੇ ਵਿੱਚ ਸੋਜ ਆ ਜਾਂਦੀ ਹੈ ਇਹ ਟਿਊਬ ਫੇਫੜਿਆਂ ਤਕ ਹਵਾ ਪਹੁੰਚਾਉਣ ਦਾ ਕੰਮ ਕਰਦੀ ਹੈ। ਇਸ ਬਿ ਮਾ ਰੀ ਦੇ ਵਿਚ ਖਾਂ ਸੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਵਿੱਚ ਬਲ ਗਮ ਦੀ ਸ ਮੱ ਸਿ ਆ ਵਧ ਜਾਂਦੀ ਹੈ। ਇਸ ਬਿਮਾਰੀ ਦੇ ਵਿੱਚ ਵਿਅਕਤੀ ਨੂੰ ਖਾਂਸੀ ਹੋਣ ਦੇ ਨਾਲ-ਨਾਲ ਘਬਰਾਹਟ ਮਹਿਸੂਸ ਹੁੰਦੀ ਹੈ ਸੀਨੇ ਵਿਚ ਦ ਰ ਦ ਹੁੰਦਾ ਹੈ ਬੇ ਚੈ ਨੀ ਹੁੰਦੀ ਹੈ, ਸਾਹ ਲੈਣ ਵਿਚ ਵੀ ਤਕਲੀਫ਼ ਹੁੰਦੀ ਹੈ।

ਦੋਸਤੋ ਤੁਹਾਨੂੰ ਦੱਸਦੇ ਹਾਂ ਕਿ bron chitis ਦੇ ਲੱਛਣ ਕੀ ਹਨ। ਇਸ ਸ ਮੱ ਸਿ ਆ ਦੇ ਵਿੱਚ ਬਾਰ ਬਾਰ ਖਾਂਸੀ ਹੁੰਦੀ ਹੈ ਥਕਾਨ ਮਹਿਸੂਸ ਹੁੰਦੀ ਹੈ ਖੰਘਦੇ ਹੋਏ ਗਹਿਰੀ ਸਾਹ ਲੈਂਦੇ ਹੋਏ ਸੀਨੇ ਵਿੱਚ ਦ ਰ ਦ ਹੁੰਦਾ ਹੈ। ਸਾਹ ਲੈਂਦੇ ਸਮੇਂ ਆਵਾਜ਼ ਆਉਂਦੀ ਹੈ ਸਾਹ ਫੁੱਲਦਾ ਹੈ ਸਰੀਰ ਵਿਚ ਦ ਰ ਦ ਰਹਿੰਦਾ ਹੈ ਬੁ ਖਾ ਰ ਅਤੇ ਠੰਡ ਲੱਗਦੀ ਹੈ। ਗਲੇ ਦੇ ਵਿੱਚ ਤਕਲੀਫ ਹੁੰਦੀ ਹੈ। ਨੱਕ ਪਾਣੀ ਵਾਂਗ ਵਹਿੰਦਾ ਹੈ ਜਾਂ ਫਿਰ ਨੱਕ ਬੰਦ ਰਹਿੰਦਾ ਹੈ।

ਦੁਸ਼ ਮਣ ਤੁਹਾਨੂੰ ਦੱਸਦੇ ਹਾਂ ਇਸ ਬਿਮਾਰੀ ਦੇ ਕਾਰਨ ਕੀ ਹਨ। ਇਹ ਸ ਮੱ ਸਿ ਆ ਬੈ ਕ ਟੀ ਰੀਆ ਜਾਂ ਫਿਰ ਵਿਸ਼ਾਣੂ ਸੰਕ੍ਰਮਣ ਦੇ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਸਮੋਕਿੰਗ ਹਵਾ ਪ੍ਰਦੂਸ਼ਣ ਹਵਾ ਦੇ ਵਿੱਚ ਕਿਸੇ ਚੀਜ਼ ਦੇ ਨਾਲ ਐਲਰਜੀ ਜਿਵੇਂ ਕਿ ਪਰਾਗ ਕਣ ,ਫ਼ੇਫ਼ੜਿਆਂ ਦਾ ਰੋਗ ਜਿਵੇਂ ਦਮਾ। ਹੁਣ ਤੁਹਾਨੂੰ ਦੱਸਦੇ ਹਾਂ ਇਹ ਸਮੱ ਸਿ ਆ ਹੋਣ ਉੱਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਸਰਦੀ ਅਤੇ ਫਲੂ ਵਰਗੇ ਲੱਛਣਾਂ ਤੋਂ ਬਚਣਾ ਚਾਹੀਦਾ ਹੈ।

ਆਪਣੀ ਬਲਗਮ ਨੂੰ ਪਤਲਾ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਨੂੰ ਲਿਕੁਅਡ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਵੈਪੂਰਾਈਜ਼ਰ ਦਾ ਪ੍ਰਯੋਗ ਕਰ ਸਕਦੇ ਹੋ। ਤੁਹਾਡੇ ਫੇਫੜਿਆਂ ਵਿੱਚੋਂ ਬਲਗ਼ਮ ਨੂੰ ਬਾਹਰ ਕੱਢਣ ਦੇ ਲਈ ਤੁਹਾਡਾ ਉਚਿਤ ਤਰੀਕੇ ਨਾਲ ਬੈਠਣਾ ਅਤੇ ਥਪਕੀ ਦੇਣਾ, ਸਮੋਕਿੰਗ ਸਿਗਰਟ ਛੱਡਣੀ ਚਾਹੀਦੀ ਹੈ। ਇਹ ਸਭ ਕੁਝ ਕਰਨ ਤੋਂ ਬਾਅਦ ਵੀ ਜੇਕਰ ਇਹ ਸਮੱ ਸਿਆ ਨਹੀਂ ਜਾ ਰਹੀ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *