ਨੀਂਬੂ ਦੇ ਇਹਨੇ ਫਾਇਦੇ ਪਹਿਲਾਂ ਕਦੇ ਨਹੀਂ ਸੁਣੇ ਹੋਣੇ ll

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਨਿੰਬੂ ਇਕ ਆਮ ਫਲ ਹੈ, ਇਸ ਦਾ ਇਸਤਮਾਲ ਹਰ ਇਕ ਘਰ ਵਿਚ ਕੀਤਾ ਜਾਂਦਾ ਹੈ। ਇਸ ਨੂੰ ਆਸਾਨੀ ਨਾਲ ਘਰਾਂ ਵਿੱਚ ਵੀ ਲਗਾਇਆ ਜਾ ਸਕਦਾ ਹੈ। ਇਹ ਖੱਟਾ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਸੁਆਦੀ ਅਤੇ ਲਾਭਕਾਰੀ ਹੁੰਦਾ ਹੈ ਨਿੰਬੂ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।ਪੇਟ ਵਿਚ ਬਹੁਤ ਜਿਆਦਾ ਗੈਸ ਬਣਨਾ, ਪੇਟ ਦਾ ਹਮੇਸ਼ਾ ਸਖ਼ਤ ਰਹਿਣਾ, ਪੇਟ ਹਮੇਮ਼ਾ ਭਰਿਆ-ਭਰਿਆ ਰਹਿਣਾ, ਕੁਝ ਵੀ ਖਾਣ ਦਾ ਮਨ ਨਾ ਕਰਨਾ, ਬਾਰ ਬਾਰ ਡਕਾਰ ਆਉਣਾ ਅਤੇ ਪੇਟ ਦੀ ਸਮੱਸਿਆ ਤੋਂ ਨਿਜਾਤ ਪਾਉਣ ਦਾ ਇਕ ਬਹੁਤ ਵਧੀਆ ਘਰੇਲੂ ਉਪਾਏ ਦਸਾਂਗੇ।

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਸੌਂਫ ਲੈਣੀ ਹੈ। ਸੌਫ਼ ਪੇਟ ਨਾਲ ਜੁੜੀ ਸਮੱਸਿਆ ਦੇ ਲਈ ਵਰਦਾਨ ਵਾਂਗ ਕੰਮ ਕਰਦੀ ਹੈ। ਇਹ ਪੇਟ ਨਾਲ ਸੰਬੰਧਿਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ। ਸੋਫ ਵਿੱਚ ਕਾਪਰ, ਪੋਟਾਸ਼ੀਅਮ, ਕੈਲਸ਼ੀਅਮ, ਜਿੰਕ, ਮੈਗਨੀਸ਼ੀਅਮ, ਵਿਟਾਮਿਨ ਸੀ ,ਆਇਰਨ, ਵਰਗੇ ਤੱਤ ਪਾਏ ਜਾਂਦੇ ਹਨ। ਇਹ ਕਬਜ਼ ਨੂੰ ਦੂਰ ਕਰਦਾ ਹੈ। ਇਹ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਹ ਗੈਸ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।

ਦੋਸਤੋ ਤੁਸੀਂ ਸੌਂਫ ਨੂੰ ਚੰਗੀ ਤਰ੍ਹਾਂ ਮਿਕਸ ਦੇ ਵਿਚ ਪਾ ਕੇ ਬਰੀਕ ਪੀਸ ਲੈਣਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਅੱਧਾ ਨਿੰਬੂ ਮਿਕਸ ਕਰਕੇ ਇਸ ਨੂੰ 10 ਮਿੰਟ ਦੇ ਲਈ ਛੱਡ ਦੇਣਾ ਹੈ। ਉਸ ਤੋਂ ਬਾਅਦ ਇਸ ਸੌਫ ਵਾਲੇ ਪੇਸਟ ਨੂੰ ਇਕ ਗਲਾਸ ਤਾਜਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ। ਫਿਰ ਇਸਦੇ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਵੀ ਪਾ ਦੇਣਾ ਹੈ। ਉਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚੱਮਚ ਦੀ ਮਦਦ ਦੇ ਨਾਲ ਮਿਕਸ ਕਰ ਲੈਣਾ ਹੈ।

ਦੋਸਤੋ ਜੇਕਰ ਤੁਹਾਡੇ ਪੇਟ ਵਿੱਚ ਵਾਰ-ਵਾਰ ਗੈਸ ਬਣਨ ਦੀ ਸਮੱਸਿਆ ਹੁੰਦੀ ਹੈ, ਪੇਟ ਹਮੇਸ਼ਾ ਸਖਤ ਰਹਿੰਦਾ ਹੈ ,ਕੁਝ ਵੀ ਖਾਣ ਦਾ ਮਨ ਨਹੀਂ ਕਰਦਾ, ਤਾਂ ਤੁਸੀਂ ਇਸ ਤਿਆਰ ਕੀਤੇ ਗਏ ਪਾਣੀ ਨੂੰ ਪੀ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਵੀ ਇਸ ਪਾਣੀ ਨੂੰ ਪੀਣਾਂ ਹੈ। ਇਸ ਇੱਕ ਗਲਾਸ ਪਾਣੀ ਨੂੰ ਤੁਸੀਂ ਦੋ ਵਾਰ ਦੇ ਵਿਚ ਖਤਮ ਕਰਨਾ ਹੈ। ਇਕ ਵਾਰ ਦਾ ਖਾਣਾ ਖਾਣ ਤੋਂ ਬਾਅਦ ਇੱਕ ਕੱਪ ਪਾਣੀ ਅੱਧਾ ਘੰਟਾ ਤੋਂ ਬਾਦ ਪੈਣਾ ਹੈ ।ਉਸ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਖਾਣਾ ਖਾ ਗਏ ਫਿਰ ਇੱਕ ਕੱਪ ਪਾਣੀ ਇਸ ਦਾ ਅੱਧਾ ਘੰਟਾ ਬਾਅਦ ਪੀਣਾ ਹੈ।

ਇਸ ਪਾਣੀ ਨੂੰ ਪੀਣ ਦੇ ਨਾਲ ਤੁਹਾਡੇ ਪੇਟ ਵਿੱਚ ਇਕੱਠੀ ਹੋਈ ਗੈਸ ਵੀ ਨਿਕਲ ਜਾਏਗੀ ਅਤੇ ਤੁਹਾਡਾ ਪੇਟ ਬਿਲਕੁਲ ਹਲਕਾ ਹੋ ਜਾਵੇਗਾ। ਇਸ ਪਾਣੀ ਨੂੰ ਪੀਣ ਦੇ ਨਾਲ ਤੁਹਾਡੀ ਭੁੱਖ ਵੀ ਵਧੇਗੀ।ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਦੋਸਤੋ ਇਹ ਬਹੁਤ ਹੀ ਅਸਰਦਾਰ ਘਰੇਲੂ ਉਪਾਅ ਹੈ। ਤੁਸੀਂ ਇਸ ਦਾ ਪ੍ਰਯੋਗ ਕਰਕੇ ਪੇਟ ਨਾਲ ਜੁੜੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਨਿੰਬੂ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ।ਤੁਸੀਂ ਨਿੰਬੂ ਦੇ ਇੱਕ ਚਮਚ ਰਸ ਵਿਚ ਲੌਂਗ ਦਾ ਚੂਰਨ ਮਿਲਾ ਕੇ, ਇਸ ਨੂੰ ਦੰਦਾਂ ਤੇ ਮਲਣ ਨਾਲ ਦੰਦਾਂ ਦੀ ਪੀੜ ਦੂਰ ਹੋ ਜਾਂਦੀ ਹੈ। ਤਿੰਨ ਨਿੰਬੂਆਂ ਦਾ ਰਸ ਗਰਮ ਪਾਣੀ ਵਿਚ ਪਾ ਕੇ ਇਸ ਵਿਚ ਲੋੜ ਅਨੁਸਾਰ ਮਿੱਠਾ ਸ਼ਹਿਦ ਪਾ ਕੇ ਰਾਤ ਨੂੰ ਸੋਣ ਲੱਗੇ ਪੀਉ ਜੁਕਾਮ ਲਈ ਇਹ ਕਾਮਯਾਬ ਨੁਸਖਾ ਹੈ।

ਇਕ ਲੋਂਗ ਨੂੰ ਪੀਸ ਕੇ ਬਰੀਕ ਕਰ ਲਓ ਉਸਦੇ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਨਿੰਬੂ ਦਾ ਰਸ ਨਿਚੋੜ ਕੇ 1-1 ਘੰਟੇ ਬਾਅਦ ਅੱਠ ਵਾਰੀ ਪਿਲਾਉਣ ਤੇ ਖਾਂਸੀ ਬਿਲਕੁਲ ਠੀਕ ਹੋ ਜਾਵੇਗੀ। ਨਾਰੀਅਲ ਦਾ ਤੇਲ ਨੂੰ ਅੱਗ ਤੇ ਰੱਖ ਸਕੇ ਇਸਦੇ ਵਿੱਚ ਦੋ ਨਿੰਬੂਆਂ ਦਾ ਰਸ ਪਾ ਕੇ ਸਾੜ ਦਿਉ, ਇਹ ਤੇਲ ਖੁਜਲੀ ਵਾਲੀ ਥਾਂ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਨਿੰਬੂ ਨੂੰ ਗਰਮ ਕਰ ਕੇ ਟੁਕੜੇ ਕਰ ਕੇ ਇਸ ਤੇ ਖੰਡ ਲਗਾ ਕੇ ਚੱਟਣ ਨਾਲ ਹੈਜੇ ਵਿੱਚ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਥੋੜਾ ਜਿਹਾ ਵੀ ਪਿਸਿਆ ਹੋਇਆ ਕਥਾ ਲੈ ਕੇ ਇਕ ਕਾਗਜ਼ੀ ਨਿੰਬੂ ਨੂੰ ਕੱਟ ਕੇ, ਉਸਦੇ ਦੋਨੋਂ ਟੁਕੜਿਆਂ ਉੱਤੇ ਏਨਾ ਕੁ ਪਾਉ ਜਿੰਨਾ ਕੁ ਇਸ ਵਿੱਚ ਰਚ ਸਕੇ। ਹੁਣ ਇਸ ਨੂੰ ਇੱਕ ਰਾਤ ਤਰੇਲ ਵਿਚ ਰੱਖ ਦਿਓ ਸਵੇਰੇ ਇਸ ਨੂੰ ਚੂਸ ਲਵੋ। ਇਕ ਵਾਰ ਵਿਚ ਹੀ ਬਵਾਸੀਰ ਦੇ ਸਮੇਂ ਆਉਣ ਵਾਲਾ ਖ਼ੂਨ ਬੰਦ ਹੋ ਜਾਵੇਗਾ। ਦੋਸਤੋ ਇਹ ਸੀ ਨਿੰਬੂ ਦੇ ਬਹੁਤ ਸਾਰੇ ਫਾਇਦੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *